ਪੜਚੋਲ ਕਰੋ

Sports Breaking: ਕਤਲ ਕੇਸ ਕਾਰਨ ਇਸ ਕ੍ਰਿਕਟਰ ਨੇ ਛੱਡਿਆ ਦੇਸ਼, ਹੁਣ ਵਿਦੇਸ਼ ਲਈ ਖੇਡਣਗੇ ਟੈਸਟ ਤੇ ਵਨਡੇ ਕ੍ਰਿਕਟ

Shakib Al Hasan: ਬੰਗਲਾਦੇਸ਼ ਦੇ ਸਾਬਕਾ ਕਪਤਾਨ ਸ਼ਾਕਿਬ ਅਲ ਹਸਨ 'ਤੇ ਹਾਲ ਹੀ 'ਚ ਬੰਗਲਾਦੇਸ਼ 'ਚ ਇੱਕ ਨੌਜਵਾਨ ਦੀ ਹੱਤਿਆ ਦਾ ਦੋਸ਼ ਲੱਗਾ ਸੀ। ਸ਼ਾਕਿਬ ਅਲ ਹਸਨ ਨੇ ਹਾਲ ਹੀ ਵਿੱਚ ਬੰਗਲਾਦੇਸ਼ ਦੀ ਪਾਕਿਸਤਾਨ ਵਿੱਚ 2-0 ਨਾਲ

Shakib Al Hasan: ਬੰਗਲਾਦੇਸ਼ ਦੇ ਸਾਬਕਾ ਕਪਤਾਨ ਸ਼ਾਕਿਬ ਅਲ ਹਸਨ 'ਤੇ ਹਾਲ ਹੀ 'ਚ ਬੰਗਲਾਦੇਸ਼ 'ਚ ਇੱਕ ਨੌਜਵਾਨ ਦੀ ਹੱਤਿਆ ਦਾ ਦੋਸ਼ ਲੱਗਾ ਸੀ। ਸ਼ਾਕਿਬ ਅਲ ਹਸਨ ਨੇ ਹਾਲ ਹੀ ਵਿੱਚ ਬੰਗਲਾਦੇਸ਼ ਦੀ ਪਾਕਿਸਤਾਨ ਵਿੱਚ 2-0 ਨਾਲ ਟੈਸਟ ਸੀਰੀਜ਼ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇਸ ਦੌਰਾਨ ਮੀਡੀਆ 'ਚ ਖਬਰਾਂ ਆ ਰਹੀਆਂ ਹਨ ਕਿ ਸ਼ਾਕਿਬ ਅਲ ਹਸਨ ਜਲਦ ਹੀ ਬੰਗਲਾਦੇਸ਼ ਛੱਡ ਕੇ ਹੁਣ ਕਿਸੇ ਹੋਰ ਦੇਸ਼ ਜਾ ਕੇ ਵਨਡੇ ਅਤੇ ਟੈਸਟ ਕ੍ਰਿਕਟ 'ਚ ਡੈਬਿਊ ਕਰਨਗੇ।

ਸ਼ਾਕਿਬ ਅਲ ਹਸਨ ਨੇ ਸਰੀ ਨਾਲ ਕੀਤਾ ਕੰਨਟਰੈਕਟ 

ਇੰਗਲੈਂਡ ਵਿੱਚ ਇਸ ਸਮੇਂ ਕਾਊਂਟੀ ਕ੍ਰਿਕਟ ਮੈਚ ਖੇਡੇ ਜਾ ਰਹੇ ਹਨ। ਇੰਗਲੈਂਡ ਦੇ ਕਾਉਂਟੀ ਕਲੱਬ ਸਰੀ ਨੇ ਹਾਲ ਹੀ ਵਿੱਚ ਸਮਰਸੈੱਟ ਦੇ ਖਿਲਾਫ ਆਪਣਾ ਮੈਚ ਖੇਡਣਾ ਹੈ ਪਰ ਇਸ ਤੋਂ ਪਹਿਲਾਂ ਸਰੀ ਨੇ ਬੰਗਲਾਦੇਸ਼ ਦੇ ਮਹਾਨ ਆਲਰਾਊਂਡਰ ਸ਼ਾਕਿਬ ਅਲ ਹਸਨ ਨੂੰ ਆਪਣੀ ਟੀਮ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਇੰਗਲਿਸ਼ ਮੀਡੀਆ 'ਚ ਆਈਆਂ ਖਬਰਾਂ ਮੁਤਾਬਕ ਸ਼ਾਕਿਬ ਅਲ ਹਸਨ 9 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਕਾਊਂਟੀ ਮੈਚ 'ਚ ਸਰੀ ਲਈ ਡੈਬਿਊ ਕਰਦੇ ਹੋਏ ਨਜ਼ਰ ਆਉਣਗੇ।

ਭਾਰਤ 'ਚ ਵੀ ਟੀਮ ਨਾਲ ਟ੍ਰੈਵਲ ਕਰਨਗੇ ਸ਼ਾਕਿਬ ਅਲ ਹਸਨ   

ਸ਼ਾਕਿਬ ਅਲ ਹਸਨ ਦੀ ਗੱਲ ਕਰੀਏ ਤਾਂ ਉਹ ਟੀ-20 ਵਿਸ਼ਵ ਕੱਪ 2024 ਤੋਂ ਬਾਅਦ ਆਪਣੇ ਦੇਸ਼ ਨਹੀਂ ਪਰਤਿਆ ਹੈ। ਉਹ ਪਾਕਿਸਤਾਨ ਦੇ ਖਿਲਾਫ ਟੈਸਟ ਸੀਰੀਜ਼ ਲਈ ਲੰਡਨ ਤੋਂ ਗਿਆ ਸੀ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਕਾਊਂਟੀ ਕ੍ਰਿਕਟ 'ਚ ਸਰੀ ਲਈ ਖੇਡਣ ਤੋਂ ਬਾਅਦ ਸ਼ਾਕਿਬ ਅਲ ਹਸਨ ਭਾਰਤ ਆਉਣਗੇ ਅਤੇ ਬੰਗਲਾਦੇਸ਼ ਟੀਮ ਨਾਲ ਜੁੜ ਕੇ ਟੀਮ ਇੰਡੀਆ ਵਰਗੀ ਮਜ਼ਬੂਤ ​​ਟੀਮ ਦਾ ਸਾਹਮਣਾ ਕਰਨਗੇ।

ਚੈਂਪੀਅਨਸ ਟਰਾਫੀ 2025 ਤੋਂ ਬਾਅਦ ਕਰ ਸਕਦੇ ਸੰਨਿਆਸ ਦਾ ਐਲਾਨ 

ਬੰਗਲਾਦੇਸ਼ ਦੇ ਮਹਾਨ ਆਲਰਾਊਂਡਰ ਸ਼ਾਕਿਬ ਅਲ ਹਸਨ ਹੁਣ 37 ਸਾਲ ਦੇ ਹੋ ਗਏ ਹਨ। ਅਜਿਹੇ 'ਚ ਹੁਣ ਉਸ ਲਈ ਵਿਸ਼ਵ ਕੱਪ 2027 'ਚ ਬੰਗਲਾਦੇਸ਼ ਲਈ ਖੇਡਣਾ ਅਸੰਭਵ ਹੈ। ਅਜਿਹੇ 'ਚ ਕੁਝ ਰਿਪੋਰਟਾਂ 'ਚ ਕਿਹਾ ਜਾ ਰਿਹਾ ਹੈ ਕਿ ਸ਼ਾਕਿਬ ਅਲ ਹਸਨ ਚੈਂਪੀਅਨਸ ਟਰਾਫੀ 2025 ਤੋਂ ਬਾਅਦ ਵਨਡੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਸਕਦੇ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਰਾਜਾ ਵੜਿੰਗ ਨੇ ਫਰੋਲ੍ਹ ਦਿੱਤੇ ਰਵਨੀਤ ਬਿੱਟੂ ਦੇ ਪੋਤੜੇ...ਵੇਖੋ ਕੀ-ਕੀ ਬੋਲ ਗਏ

Govt Employees: ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ! ਤਨਖਾਹਾਂ 'ਚ ਹੋਏਗਾ ਮੋਟਾ ਵਾਧਾ

ਅੰਬਾਨੀਆਂ ਦੇ ਘਰ ਪਿਆ ਕਲੇਸ਼! ਪਿਉ-ਪੁੱਤ ਵਿਚਾਲੇ ਤੂੰ-ਤੂੰ...ਮੈਂ-ਮੈਂ...ਵੀਡੀਓ ਵਾਇਰਲ

Panchayat Elections: ਪੰਚਾਇਤੀ ਚੋਣਾਂ ਦਾ ਵੱਜਿਆ ਬਿਗੁਲ! ਝੋਨਾ ਵੱਢਣ ਤੋਂ ਪਹਿਲਾਂ ਹੀ ਭਖਿਆ ਮਾਹੌਲ
Panchayat Elections: ਪੰਚਾਇਤੀ ਚੋਣਾਂ ਦਾ ਵੱਜਿਆ ਬਿਗੁਲ! ਝੋਨਾ ਵੱਢਣ ਤੋਂ ਪਹਿਲਾਂ ਹੀ ਭਖਿਆ ਮਾਹੌਲ
Advertisement
ABP Premium

ਵੀਡੀਓਜ਼

ਪੀਐਮ ਮੋਦੀ ਨੂੰ ਸਿਮਰਜੀਤ ਸਿੰਘ ਮਾਨ ਨੇ ਕੀਤਾ ਚੈਲੈਂਜCourt Marriage ਕਰਾਉਣ ਆਇਆ ਪ੍ਰੇਮੀ ਜੋੜਾ, ਹੋ ਗਿਆ ਹੰਗਾਮਾSGPC ਦੀਆਂ ਚੋਣਾ ਬਾਰੇ ਸਿਮਰਜੀਤ ਮਾਨ ਨੇ ਕੌਮ ਨੂੰ ਕੀ ਕਿਹਾ?ਅਮਰੀਕਾ ਸਿੱਖ ਭਾਈਚਾਰੇ ਨੇ 9/11 ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਰਾਜਾ ਵੜਿੰਗ ਨੇ ਫਰੋਲ੍ਹ ਦਿੱਤੇ ਰਵਨੀਤ ਬਿੱਟੂ ਦੇ ਪੋਤੜੇ...ਵੇਖੋ ਕੀ-ਕੀ ਬੋਲ ਗਏ
Punjab News: ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਰਾਜਾ ਵੜਿੰਗ ਨੇ ਫਰੋਲ੍ਹ ਦਿੱਤੇ ਰਵਨੀਤ ਬਿੱਟੂ ਦੇ ਪੋਤੜੇ...ਵੇਖੋ ਕੀ-ਕੀ ਬੋਲ ਗਏ
Govt Employees: ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ! ਤਨਖਾਹਾਂ 'ਚ ਹੋਏਗਾ ਮੋਟਾ ਵਾਧਾ
Govt Employees: ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ! ਤਨਖਾਹਾਂ 'ਚ ਹੋਏਗਾ ਮੋਟਾ ਵਾਧਾ
ਅੰਬਾਨੀਆਂ ਦੇ ਘਰ ਪਿਆ ਕਲੇਸ਼! ਪਿਉ-ਪੁੱਤ ਵਿਚਾਲੇ ਤੂੰ-ਤੂੰ...ਮੈਂ-ਮੈਂ...ਵੀਡੀਓ ਵਾਇਰਲ
ਅੰਬਾਨੀਆਂ ਦੇ ਘਰ ਪਿਆ ਕਲੇਸ਼! ਪਿਉ-ਪੁੱਤ ਵਿਚਾਲੇ ਤੂੰ-ਤੂੰ...ਮੈਂ-ਮੈਂ...ਵੀਡੀਓ ਵਾਇਰਲ
Panchayat Elections: ਪੰਚਾਇਤੀ ਚੋਣਾਂ ਦਾ ਵੱਜਿਆ ਬਿਗੁਲ! ਝੋਨਾ ਵੱਢਣ ਤੋਂ ਪਹਿਲਾਂ ਹੀ ਭਖਿਆ ਮਾਹੌਲ
Panchayat Elections: ਪੰਚਾਇਤੀ ਚੋਣਾਂ ਦਾ ਵੱਜਿਆ ਬਿਗੁਲ! ਝੋਨਾ ਵੱਢਣ ਤੋਂ ਪਹਿਲਾਂ ਹੀ ਭਖਿਆ ਮਾਹੌਲ
ਨਵਾਂ SIM Card ਲੈਣ ਦੇ ਨਿਯਮਾਂ 'ਚ ਬਦਲਾਅ! ਸਰਕਾਰ ਦੇ ਫੈਸਲੇ ਨਾਲ ਇਹ ਲੋਕ ਹੋਣਗੇ ਪ੍ਰਭਾਵਿਤ

Ration Card: 1 ਨਵੰਬਰ ਤੋਂ ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗੀ ਕਣਕ-ਚੌਲ, ਸਰਕਾਰ ਦੇ ਇਸ ਨਿਯਮ ਨਾਲ ਰਾਸ਼ਨ ਕਾਰਡ 'ਚੋਂ ਕੱਟਿਆ ਜਾਵੇਗਾ ਨਾਮ

Punjab News: ਰਾਹੁਲ ਗਾਂਧੀ ਨੂੰ 'ਅੱਤਵਾਦੀ' ਕਹਿ ਕੇ ਬੁਰੇ ਫਸੇ ਰਵਨੀਤ ਬਿੱਟੂ...ਕਾਂਗਰਸ ਨੇ ਬੀੜੀਆਂ ਤੋਪਾਂ

Pharos Lighthouse Guard Job: ਕਮਾਲ ਦੀ ਨੌਕਰੀ...30 ਕਰੋੜ ਰੁਪਏ ਤਨਖਾਹ...ਬੱਸ ਬੈਠੇ-ਬੈਠੇ ਇੱਕ ਸਵਿੱਚ ਨੂੰ On/Off ਕਰਨਾ

Embed widget