ਪੜਚੋਲ ਕਰੋ

IND vs SA 2nd ODI: ਫਿਰ ਦਿਲ ਟੁੱਟਿਆ! ਜ਼ੀਰੋ 'ਤੇ ਆਊਟ ਹੋਏ ਵਿਰਾਟ ਕੋਹਲੀ, 71ਵੇਂ ਸੈਂਕੜੇ ਦਾ ਵਧਿਆ ਇੰਤਜ਼ਾਰ

ਪੰਜਵੀਂ ਗੇਂਦ 'ਤੇ ਕੋਹਲੀ ਨੂੰ ਕੇਸ਼ਵ ਮਹਾਰਾਜ ਨੇ ਤੇਂਬਾ ਬਾਵੁਮਾ ਹੱਥੋਂ ਕੈਚ ਕਰਵਾਇਆ। ਵਨਡੇ ਕ੍ਰਿਕਟ 'ਚ ਤਿੰਨ ਸਾਲ ਬਾਅਦ ਵਿਰਾਟ ਕੋਹਲੀ ਜ਼ੀਰੋ 'ਤੇ ਆਊਟ ਹੋਏ।

Virat Kohli Out On Zero, South Africa vs India 2nd ODI: ਬੋਲੈਂਡ ਪਾਰਕ ਪਾਰਲ 'ਚ ਖੇਡੇ ਜਾ ਰਹੇ ਦੂਜੇ ਵਨਡੇ 'ਚ ਵਿਰਾਟ ਕੋਹਲੀ ਜ਼ੀਰੋ 'ਤੇ ਆਊਟ ਹੋ ਗਏ। ਕੋਹਲੀ ਨੂੰ ਕੇਸ਼ਵ ਮਹਾਰਾਜ ਨੇ ਤੇਂਬਾ ਬਾਵੁਮਾ ਦੇ ਹੱਥੋਂ ਕੈਚ ਕਰਵਾਇਆ। ਇਸ ਨਾਲ ਕੋਹਲੀ ਦੇ 71ਵੇਂ ਸੈਂਕੜੇ ਦਾ ਇੰਤਜ਼ਾਰ ਹੋਰ ਵਧ ਗਿਆ।

ਦੂਜੇ ਵਨਡੇ ਵਿੱਚ ਭਾਰਤੀ ਕਪਤਾਨ ਕੇਐਲ ਰਾਹੁਲ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲੇ 10 ਓਵਰਾਂ ਤਕ ਰਾਹੁਲ ਦਾ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਸਹੀ ਜਾਪਦਾ ਸੀ। ਧਵਨ ਅਤੇ ਰਾਹੁਲ ਨੇ ਪਹਿਲੀ ਵਿਕਟ ਲਈ 11.4 ਓਵਰਾਂ 'ਚ 63 ਦੌੜਾਂ ਜੋੜੀਆਂ।

ਧਵਨ 38 ਗੇਂਦਾਂ 'ਚ ਪੰਜ ਚੌਕਿਆਂ ਦੀ ਮਦਦ ਨਾਲ 29 ਦੌੜਾਂ ਬਣਾ ਕੇ ਆਊਟ ਹੋ ਗਿਆ। ਉਸ ਨੂੰ ਏਡਨ ਮਾਰਕਰਮ ਨੇ ਪੈਵੇਲੀਅਨ ਭੇਜਿਆ। ਇਸ ਤੋਂ ਬਾਅਦ ਵਿਰਾਟ ਕੋਹਲੀ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ। ਪਿਛਲੇ ਮੈਚ 'ਚ ਅਰਧ ਸੈਂਕੜਾ ਲਗਾਉਣ ਵਾਲੇ ਕਿੰਗ ਕੋਹਲੀ ਅੱਜ ਪਹਿਲੀ ਗੇਂਦ 'ਤੇ ਹੀ ਅਸਹਿਜ ਨਜ਼ਰ ਆਏ।

ਵਿਰਾਟ ਕੋਹਲੀ ਤਿੰਨ ਸਾਲ ਬਾਅਦ ਜ਼ੀਰੋ 'ਤੇ ਆਊਟ ਹੋਏ
ਪੰਜਵੀਂ ਗੇਂਦ 'ਤੇ ਕੋਹਲੀ ਨੂੰ ਕੇਸ਼ਵ ਮਹਾਰਾਜ ਨੇ ਤੇਂਬਾ ਬਾਵੁਮਾ ਹੱਥੋਂ ਕੈਚ ਕਰਵਾਇਆ। ਵਨਡੇ ਕ੍ਰਿਕਟ 'ਚ ਤਿੰਨ ਸਾਲ ਬਾਅਦ ਵਿਰਾਟ ਕੋਹਲੀ ਜ਼ੀਰੋ 'ਤੇ ਆਊਟ ਹੋਏ। ਇਸ ਦੇ ਨਾਲ ਹੀ ਆਪਣੇ ਪੂਰੇ ਵਨਡੇ ਕਰੀਅਰ 'ਚ ਪਹਿਲੀ ਵਾਰ ਵਿਰਾਟ ਕੋਹਲੀ ਕਿਸੇ ਸਪਿਨਰ ਦੀ ਗੇਂਦ 'ਤੇ ਜ਼ੀਰੋ 'ਤੇ ਆਊਟ ਹੋਏ ਹਨ।

ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ-
ਭਾਰਤੀ ਟੀਮ- ਕੇਐੱਲ ਰਾਹੁਲ, ਸ਼ਿਖਰ ਧਵਨ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਵੈਂਕਟੇਸ਼ ਅਈਅਰ, ਆਰ ਅਸ਼ਵਿਨ, ਸ਼ਾਰਦੁਲ ਠਾਕੁਰ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਯੁਜਵੇਂਦਰ ਚਾਹਲ।

ਦੱਖਣੀ ਅਫ਼ਰੀਕਾ ਦੀ ਟੀਮ- ਟੇਂਬਾ ਬਾਵੁਮਾ, ਕਵਿੰਟਨ ਡੀ ਕਾਕ, ਜਾਨੇਮਨ ਮਲਾਨ, ਏਡੇਨ ਮਾਰਕਰਮ, ਰਾਸੀ ਵੈਨ ਡੇਰ ਡੁਸੇਨ, ਡੇਵਿਡ ਮਿਲਰ, ਐਂਡੀਲੇ ਫੇਹਲੁਕਵਾਯੋ, ਕੇਸ਼ਵ ਮਹਾਰਾਜ, ਲਾਂਗੀ ਐਨਗਿਡੀ, ਸਿਸੰਡਾ ਮਗਾਲਾ ਅਤੇ ਤਬਰੇਜ਼ ਸ਼ਮਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Indigo ਨੂੰ 1 ਹਜ਼ਾਰ ਕਰੋੜ ਦਾ ਹੋਇਆ ਨੁਕਸਾਨ, 5,000 ਉਡਾਣਾਂ ਹੋਈਆਂ ਰੱਦ; ਕਦੋਂ ਖ਼ਤਮ ਹੋਵੇਗਾ ਸੰਕਟ
Indigo ਨੂੰ 1 ਹਜ਼ਾਰ ਕਰੋੜ ਦਾ ਹੋਇਆ ਨੁਕਸਾਨ, 5,000 ਉਡਾਣਾਂ ਹੋਈਆਂ ਰੱਦ; ਕਦੋਂ ਖ਼ਤਮ ਹੋਵੇਗਾ ਸੰਕਟ
ਰਜਿਸਟਰੀ ਕਰਵਾਉਣ ਵਾਲਿਆਂ ਲਈ ਜ਼ਰੂਰੀ ਖ਼ਬਰ! ਕਿਤੇ ਇਦਾਂ ਹੀ ਨਾ ਫਸ ਜਾਇਓ...
ਰਜਿਸਟਰੀ ਕਰਵਾਉਣ ਵਾਲਿਆਂ ਲਈ ਜ਼ਰੂਰੀ ਖ਼ਬਰ! ਕਿਤੇ ਇਦਾਂ ਹੀ ਨਾ ਫਸ ਜਾਇਓ...
ਚੋਣਾਂ ਤੋਂ ਪਹਿਲਾਂ BLO ਲਈ ਵੱਡੀ ਖੁਸ਼ਖਬਰੀ! ਹੋਇਆ ਵੱਡਾ ਐਲਾਨ
ਚੋਣਾਂ ਤੋਂ ਪਹਿਲਾਂ BLO ਲਈ ਵੱਡੀ ਖੁਸ਼ਖਬਰੀ! ਹੋਇਆ ਵੱਡਾ ਐਲਾਨ
Private Video Leak: CM ਤੱਕ ਪਹੁੰਚਿਆ ਪ੍ਰਾਈਵੇਟ ਵੀਡੀਓ ਲੀਕ ਮਾਮਲਾ, ਦੋਸ਼ੀ ਕਰਮਚਾਰੀਆਂ ਵਿਰੁੱਧ FIR; ਇਹ ਮੁਲਾਜ਼ਮ ਵੀ ਬਰਖਾਸਤ; ਜੋੜਿਆ ਨੂੰ ਇੰਝ ਬਣਾ ਰਹੇ ਸੀ ਸ਼ਿਕਾਰ...
CM ਤੱਕ ਪਹੁੰਚਿਆ ਪ੍ਰਾਈਵੇਟ ਵੀਡੀਓ ਲੀਕ ਮਾਮਲਾ, ਦੋਸ਼ੀ ਕਰਮਚਾਰੀਆਂ ਵਿਰੁੱਧ FIR; ਇਹ ਮੁਲਾਜ਼ਮ ਵੀ ਬਰਖਾਸਤ; ਜੋੜਿਆ ਨੂੰ ਇੰਝ ਬਣਾ ਰਹੇ ਸੀ ਸ਼ਿਕਾਰ...

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Indigo ਨੂੰ 1 ਹਜ਼ਾਰ ਕਰੋੜ ਦਾ ਹੋਇਆ ਨੁਕਸਾਨ, 5,000 ਉਡਾਣਾਂ ਹੋਈਆਂ ਰੱਦ; ਕਦੋਂ ਖ਼ਤਮ ਹੋਵੇਗਾ ਸੰਕਟ
Indigo ਨੂੰ 1 ਹਜ਼ਾਰ ਕਰੋੜ ਦਾ ਹੋਇਆ ਨੁਕਸਾਨ, 5,000 ਉਡਾਣਾਂ ਹੋਈਆਂ ਰੱਦ; ਕਦੋਂ ਖ਼ਤਮ ਹੋਵੇਗਾ ਸੰਕਟ
ਰਜਿਸਟਰੀ ਕਰਵਾਉਣ ਵਾਲਿਆਂ ਲਈ ਜ਼ਰੂਰੀ ਖ਼ਬਰ! ਕਿਤੇ ਇਦਾਂ ਹੀ ਨਾ ਫਸ ਜਾਇਓ...
ਰਜਿਸਟਰੀ ਕਰਵਾਉਣ ਵਾਲਿਆਂ ਲਈ ਜ਼ਰੂਰੀ ਖ਼ਬਰ! ਕਿਤੇ ਇਦਾਂ ਹੀ ਨਾ ਫਸ ਜਾਇਓ...
ਚੋਣਾਂ ਤੋਂ ਪਹਿਲਾਂ BLO ਲਈ ਵੱਡੀ ਖੁਸ਼ਖਬਰੀ! ਹੋਇਆ ਵੱਡਾ ਐਲਾਨ
ਚੋਣਾਂ ਤੋਂ ਪਹਿਲਾਂ BLO ਲਈ ਵੱਡੀ ਖੁਸ਼ਖਬਰੀ! ਹੋਇਆ ਵੱਡਾ ਐਲਾਨ
Private Video Leak: CM ਤੱਕ ਪਹੁੰਚਿਆ ਪ੍ਰਾਈਵੇਟ ਵੀਡੀਓ ਲੀਕ ਮਾਮਲਾ, ਦੋਸ਼ੀ ਕਰਮਚਾਰੀਆਂ ਵਿਰੁੱਧ FIR; ਇਹ ਮੁਲਾਜ਼ਮ ਵੀ ਬਰਖਾਸਤ; ਜੋੜਿਆ ਨੂੰ ਇੰਝ ਬਣਾ ਰਹੇ ਸੀ ਸ਼ਿਕਾਰ...
CM ਤੱਕ ਪਹੁੰਚਿਆ ਪ੍ਰਾਈਵੇਟ ਵੀਡੀਓ ਲੀਕ ਮਾਮਲਾ, ਦੋਸ਼ੀ ਕਰਮਚਾਰੀਆਂ ਵਿਰੁੱਧ FIR; ਇਹ ਮੁਲਾਜ਼ਮ ਵੀ ਬਰਖਾਸਤ; ਜੋੜਿਆ ਨੂੰ ਇੰਝ ਬਣਾ ਰਹੇ ਸੀ ਸ਼ਿਕਾਰ...
Astrology Today: ਮਾਲੋਮਾਲ ਹੋਣਗੇ ਇਹ 5 ਰਾਸ਼ੀ ਵਾਲੇ ਲੋਕ, ਕਾਰੋਬਾਰ 'ਚ ਲਾਭ ਅਤੇ ਨੌਕਰੀ 'ਚ ਮਿਲੇਗੀ ਤਰੱਕੀ; ਇੰਝ ਖੁੱਲ੍ਹਣਗੇ ਕਿਸਮਤ ਦੇ ਬੰਦ ਦਰਵਾਜ਼ੇ...
ਮਾਲੋਮਾਲ ਹੋਣਗੇ ਇਹ 5 ਰਾਸ਼ੀ ਵਾਲੇ ਲੋਕ, ਕਾਰੋਬਾਰ 'ਚ ਲਾਭ ਅਤੇ ਨੌਕਰੀ 'ਚ ਮਿਲੇਗੀ ਤਰੱਕੀ; ਇੰਝ ਖੁੱਲ੍ਹਣਗੇ ਕਿਸਮਤ ਦੇ ਬੰਦ ਦਰਵਾਜ਼ੇ...
ਪੁਲਿਸ ਦੀ ਕਥਿਤ ਆਡੀਓ ਦੀ ਚੰਡੀਗੜ੍ਹ ਲੈਬ ’ਚ ਹੋਵੇਗੀ ਜਾਂਚ; ਹਾਈਕੋਰਟ ਦੇ ਹੁਕਮ, ਸੁਖਬੀਰ ਬਾਦਲ ਨੇ ਕੀਤੀ ਸੀ ਪੋਸਟ; ਪਟਿਆਲਾ SSP ਨੂੰ ਭੇਜਿਆ ਛੁੱਟੀ 'ਤੇ
ਪੁਲਿਸ ਦੀ ਕਥਿਤ ਆਡੀਓ ਦੀ ਚੰਡੀਗੜ੍ਹ ਲੈਬ ’ਚ ਹੋਵੇਗੀ ਜਾਂਚ; ਹਾਈਕੋਰਟ ਦੇ ਹੁਕਮ, ਸੁਖਬੀਰ ਬਾਦਲ ਨੇ ਕੀਤੀ ਸੀ ਪੋਸਟ; ਪਟਿਆਲਾ SSP ਨੂੰ ਭੇਜਿਆ ਛੁੱਟੀ 'ਤੇ
ਵਿਦੇਸ਼ ਤੋਂ ਪਰਤੇ CM ਮਾਨ, ਜਪਾਨ 'ਚ ਕੀਤੀਆਂ ਗਈਆਂ ਮੀਟਿੰਗਾਂ ਦੀ ਦਿੱਤੀ ਜਾਣਕਾਰੀ
ਜਪਾਨ ਦੇ ਦੌਰੇ ਮਗਰੋਂ CM ਮਾਨ ਨੇ ਕੀਤੀ ਪ੍ਰੈਸ ਕਾਨਫਰੰਸ, ਦਿੱਤੀ ਅਹਿਮ ਜਾਣਕਾਰੀ
Punjab News: ਪੰਜਾਬ 'ਚ ਬਿਨਾਂ ਦੇਰੀ ਸਾਰੇ ਨਿੱਜੀ ਅਤੇ ਸਰਕਾਰੀ ਹਸਪਤਾਲ ਕਰਨਗੇ ਇਹ ਕੰਮ, ਨਵੇਂ ਹੁਕਮ ਜਾਰੀ; ਹੁਣ ਬਕਾਇਆ ਬਿੱਲ...
ਪੰਜਾਬ 'ਚ ਬਿਨਾਂ ਦੇਰੀ ਸਾਰੇ ਨਿੱਜੀ ਅਤੇ ਸਰਕਾਰੀ ਹਸਪਤਾਲ ਕਰਨਗੇ ਇਹ ਕੰਮ, ਨਵੇਂ ਹੁਕਮ ਜਾਰੀ; ਹੁਣ ਬਕਾਇਆ ਬਿੱਲ...
Embed widget