(Source: ECI/ABP News)
Women T20 WC 2023: ਵਿਰੇਂਦਰ ਸਹਿਵਾਗ ਨੇ ਆਪਣੀ ਬੱਲੇਬਾਜ਼ੀ ਦੀ ਤੁਲਨਾ ਹਰਮਨਪ੍ਰੀਤ ਨਾਲ ਕੀਤੀ, ਸਾਂਝੀ ਕੀਤੀ ਪੋਸਟ
Women T20 WC 2023: ਭਾਰਤੀ ਬੱਲੇਬਾਜ ਵਿਰੇਂਦਰ ਸਹਿਵਾਗ ਨੇ ਆਪਣੀ ਬੱਲੇਬਾਜ਼ੀ ਦੀ ਤੁਲਨਾ ਬ੍ਰਾਂਡ ਹਰਮਨਪ੍ਰੀਤ ਕੌਰ ਨਾਲ ਕੀਤੀ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਪੋਸਟ ਸਾਂਝੀ ਕਰਕੇ ਆਪਣੀ ਬੱਲੇਬਾਜ਼ੀ ਦੀ ਤੁਲਨਾ ਕੀਤੀ।
![Women T20 WC 2023: ਵਿਰੇਂਦਰ ਸਹਿਵਾਗ ਨੇ ਆਪਣੀ ਬੱਲੇਬਾਜ਼ੀ ਦੀ ਤੁਲਨਾ ਹਰਮਨਪ੍ਰੀਤ ਨਾਲ ਕੀਤੀ, ਸਾਂਝੀ ਕੀਤੀ ਪੋਸਟ Women T20 WC 2023: Virender Sehwag compares his aggresive batting style with harmanpreet Kaur on twitter know details Women T20 WC 2023: ਵਿਰੇਂਦਰ ਸਹਿਵਾਗ ਨੇ ਆਪਣੀ ਬੱਲੇਬਾਜ਼ੀ ਦੀ ਤੁਲਨਾ ਹਰਮਨਪ੍ਰੀਤ ਨਾਲ ਕੀਤੀ, ਸਾਂਝੀ ਕੀਤੀ ਪੋਸਟ](https://feeds.abplive.com/onecms/images/uploaded-images/2023/01/30/fc3e71c137b315ca8908c746bdf5bdc31675089956540647_original.png?impolicy=abp_cdn&imwidth=1200&height=675)
Women T20 WC 2023: ਭਾਰਤੀ ਬੱਲੇਬਾਜ ਵਿਰੇਂਦਰ ਸਹਿਵਾਗ ਨੇ ਆਪਣੇ ਟਵਿੱਟਰ ਹੈਂਡਲ ‘ਤੇ ਇੱਕ ਪੋਸਟ ਸਾਂਝ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਆਪਣੇ ਬੱਲੇਬਾਜ਼ੀ ਦੀ ਤੁਲਨਾ ਹਰਮਨਪ੍ਰੀਤ ਨਾਲ ਕੀਤੀ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਮੇਰੇ ਤੇ ਹਰਮਨਪ੍ਰੀਤ ਵਿਚਕਾਰ ਇੱਕ ਚੀਜ਼ ਕਾਮਨ ਹੈ। ਸਾਨੂੰ ਦੋਹਾਂ ਨੂੰ ਬਾਲਰਸ ਦੀ ਪਿਟਾਈ ਕਰਨ ਵਿੱਚ ਬਹੁਤ ਮਜ਼ਾ ਆਉਂਦਾ ਹੈ। ਵਰਲਡ ਕੱਪ ਦਾ ਸਫਰ ਅਕਤੂਬਰ ਵਿੱਚ ਨਹੀਂ ਫਰਵਰੀ ਵਿੱਚ ਸ਼ੁਰੂ ਹੋ ਰਿਹਾ ਹੈ, ਆਲ ਦ ਬੈਸਟ।
Mere aur @imharmanpreet mai ek cheez common hai. Hum dono ko
Bowlers ki pitai karne mai mahut maza aata hai. World Cup ka safar October mai nahi, February mai shuru ho raha hai. Wishing you the best https://t.co/ByrRMSDkSe
">
ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਦੱਖਣ ਅਫਰੀਕਾ ਵਿੱਚ 10 ਫਰਵਰੀ ਨੂੰ ਟੀ-20 ਵਰਲਡ ਕੱਪ ਸ਼ੁਰੂ ਹੋਣ ਵਾਲਾ ਹੈ। ਇਸ ਬਾਰੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਮੈਦਾਨ ਵਿੱਚ ਸਿਰਫ ਕ੍ਰਿਕੇਟ ਦਾ ਮਜ਼ਾ ਲੈਣਾ ਚਾਹੁੰਦੀ ਹੈ। ਹਰਮਨਪ੍ਰੀਤ ਨੇ ਕਿਹਾ ਕਿ ਈਸਟ ਲੰਡਨ ਵਿੱਚ ਚੱਲ ਰਹੀ ਸੀਰੀਜ ਵਿੱਚ ਉਨ੍ਹਾਂ ਨੂੰ ਖੇਡਣ ਵਿੱਚ ਮਦਦ ਮਿਲੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)