ਪੜਚੋਲ ਕਰੋ

IPL 2024: ਮੁਸ਼ਕਲ 'ਚ ਫਸੀ ਆਈਪੀਐਲ ਟੀਮ ਚੇਨਈ ਸੁਪਰ ਕਿੰਗਜ਼, 500 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਓਪਨਰ ਨੂੰ ਲੱਗੀ ਸੱਟ

Chennai Super Kings: CSK ਦਾ ਸਟਾਰ ਸਲਾਮੀ ਬੱਲੇਬਾਜ਼ ਇੰਡੀਅਨ ਪ੍ਰੀਮੀਅਰ ਲੀਗ ਦੇ 17ਵੇਂ ਸੀਜ਼ਨ ਤੋਂ ਪਹਿਲਾਂ ਜ਼ਖਮੀ ਹੋ ਗਿਆ ਹੈ। CSK ਲਈ ਕ੍ਰਿਕੇਟ ਦਾ ਬਦਲ ਲੱਭਣਾ ਔਖਾ ਲੱਗ ਰਿਹਾ ਹੈ।

IPL 2024: ਇੰਡੀਅਨ ਪ੍ਰੀਮੀਅਰ ਲੀਗ ਦੇ 17ਵੇਂ ਸੀਜ਼ਨ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਨੂੰ ਵੱਡਾ ਝਟਕਾ ਲੱਗਾ ਹੈ। ਨਿਊਜ਼ੀਲੈਂਡ ਦੇ ਸਟਾਰ ਕ੍ਰਿਕਟਰ ਡੇਵੋਨ ਕੋਨਵੇ ਦਾ IPL ਦੇ 17ਵੇਂ ਸੀਜ਼ਨ 'ਚ ਖੇਡਣਾ ਯਕੀਨੀ ਨਹੀਂ ਹੈ। ਕੋਨਵੇ ਸੱਟ ਕਾਰਨ ਆਸਟਰੇਲੀਆ ਖਿਲਾਫ ਟੈਸਟ ਸੀਰੀਜ਼ ਤੋਂ ਬਾਹਰ ਹੋ ਗਿਆ ਹੈ। ਕੋਨਵੇ ਟੀ-20 ਸੀਰੀਜ਼ ਦੌਰਾਨ ਜ਼ਖਮੀ ਹੋ ਗਿਆ ਸੀ ਅਤੇ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਉਸ ਦੀ ਸੱਟ ਗੰਭੀਰ ਹੈ। ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕੋਨਵੇ ਨੂੰ ਮੈਦਾਨ 'ਤੇ ਵਾਪਸ ਆਉਣ 'ਚ ਕਿੰਨਾ ਸਮਾਂ ਲੱਗੇਗਾ।

ਨਿਊਜ਼ੀਲੈਂਡ ਕ੍ਰਿਕਟ ਟੀਮ ਨੇ ਵੀ ਟੈਸਟ ਸੀਰੀਜ਼ ਲਈ ਕੋਨਵੇ ਦੇ ਬਦਲ ਦਾ ਐਲਾਨ ਕਰ ਦਿੱਤਾ ਹੈ। ਹੈਨਰੀ ਨਿਕੋਲਸ ਨੂੰ ਬਦਲ ਵਜੋਂ ਟੀਮ 'ਚ ਜਗ੍ਹਾ ਦਿੱਤੀ ਗਈ ਹੈ। ਹਾਲਾਂਕਿ ਇਹ ਤੈਅ ਨਹੀਂ ਹੈ ਕਿ ਨਿਕੋਲਸ ਪਲੇਇੰਗ 11 'ਚ ਖੇਡਣਗੇ। ਵਿਲ ਯੰਗ ਨੂੰ ਪਹਿਲੇ ਟੈਸਟ 'ਚ ਓਪਨਿੰਗ ਦੀ ਜ਼ਿੰਮੇਵਾਰੀ ਸੰਭਾਲਦੇ ਦੇਖਿਆ ਜਾ ਸਕਦਾ ਹੈ। ਪਰ ਕੋਨਵੇ ਦੀ ਸੱਟ ਕਾਰਨ ਚੇਨਈ ਸੁਪਰ ਕਿੰਗਜ਼ ਦੀਆਂ ਮੁਸ਼ਕਲਾਂ ਵਧਣੀਆਂ ਯਕੀਨੀ ਹਨ। ਕੋਨਵੇ ਦੇ ਠੀਕ ਹੋਣ ਦੀਆਂ ਖਬਰਾਂ ਆਉਣ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਉਹ ਇਸ ਸਾਲ ਆਈਪੀਐਲ ਵਿੱਚ ਖੇਡਦੇ ਨਜ਼ਰ ਆਉਣਗੇ ਜਾਂ ਨਹੀਂ।

CSK ਲਈ ਮੁਸ਼ਕਿਲਾਂ ਵਧੀਆਂ
ਕੋਨਵੇ ਦੀ ਸੱਟ ਕਾਰਨ ਨਿਊਜ਼ੀਲੈਂਡ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਨਿਊਜ਼ੀਲੈਂਡ ਦੇ ਕੋਚ ਨੇ ਕਿਹਾ, ''ਮਹੱਤਵਪੂਰਨ ਮੈਚ ਤੋਂ ਪਹਿਲਾਂ ਡੇਵੋਨ ਦੀ ਸੱਟ ਸਾਡੇ ਲਈ ਵੱਡਾ ਝਟਕਾ ਹੈ। ਕੋਨਵੇ ਇੱਕ ਕਲਾਸ ਖਿਡਾਰੀ ਹੈ। ਅਸੀਂ ਸਿਖਰਲੇ ਕ੍ਰਮ ਵਿੱਚ ਕੋਨਵੇ ਨੂੰ ਗੁਆਉਣ ਜਾ ਰਹੇ ਹਾਂ। ਕੋਨਵੇ ਇਸ ਸੀਰੀਜ਼ ਤੋਂ ਪਹਿਲਾਂ ਚੰਗੀ ਫਾਰਮ 'ਚ ਨਜ਼ਰ ਆ ਰਹੇ ਸਨ। ਪਰ ਹੁਣ ਉਹ ਜ਼ਖਮੀ ਹੈ।

ਪਿਛਲੇ ਸਾਲ ਚੇਨਈ ਸੁਪਰ ਕਿੰਗਜ਼ ਨੂੰ ਚੈਂਪੀਅਨ ਬਣਾਉਣ 'ਚ ਕੋਨਵੇ ਨੇ ਅਹਿਮ ਭੂਮਿਕਾ ਨਿਭਾਈ ਸੀ। ਕੋਨਵੇ ਨੇ ਪਿਛਲੇ ਸੀਜ਼ਨ ਵਿੱਚ 500 ਤੋਂ ਵੱਧ ਦੌੜਾਂ ਬਣਾਈਆਂ ਸਨ ਅਤੇ ਇਸੇ ਕਾਰਨ ਸੀਐਸਕੇ ਰਿਕਾਰਡ 5ਵਾਂ ਖਿਤਾਬ ਜਿੱਤਣ ਵਿੱਚ ਸਫਲ ਰਿਹਾ ਸੀ। ਹੁਣ CSK ਦੀ ਨਜ਼ਰ ਛੇਵਾਂ ਖਿਤਾਬ ਜਿੱਤਣ 'ਤੇ ਹੈ। ਚੇਨਈ ਸੁਪਰ ਕਿੰਗਜ਼ ਨੂੰ ਆਈਪੀਐਲ 17 ਵਿੱਚ ਆਪਣਾ ਪਹਿਲਾ ਮੈਚ 22 ਮਾਰਚ ਤੋਂ ਆਰਸੀਬੀ ਖ਼ਿਲਾਫ਼ ਖੇਡਣਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Plane Crash: ਸਵਾਰੀਆਂ ਨਾਲ ਭਰਿਆ ਵੱਡਾ ਪਲੇਨ ਕ੍ਰੈਸ਼, ਮੱਚ ਗਿਆ ਹਾਹਾਕਾਰ, ਹਾਦਸੇ 'ਚ 5 ਲੋਕਾਂ ਦੀ ਮੌਤ...
ਸਵਾਰੀਆਂ ਨਾਲ ਭਰਿਆ ਵੱਡਾ ਪਲੇਨ ਕ੍ਰੈਸ਼, ਮੱਚ ਗਿਆ ਹਾਹਾਕਾਰ, ਹਾਦਸੇ 'ਚ 5 ਲੋਕਾਂ ਦੀ ਮੌਤ...
Amar Noori Threat: ਅਮਰ ਨੂਰੀ ਨੂੰ ਕਿਸ ਇੰਸਪੈਕਟਰ ਨੇ ਦਿੱਤੀ ਧਮਕੀ? ਮਾਮਲੇ 'ਚ ਵੱਡਾ ਅਪਡੇਟ; ਪੁਲਿਸ ਨੇ ਹਿਰਾਸਤ 'ਚ ਲਏ 3 ਮੁਲਜ਼ਮ; ਪੰਜਾਬੀ ਗਾਇਕਾ ਨੂੰ ਦਿੱਤੀ ਸੁਰੱਖਿਆ...
ਅਮਰ ਨੂਰੀ ਨੂੰ ਕਿਸ ਇੰਸਪੈਕਟਰ ਨੇ ਦਿੱਤੀ ਧਮਕੀ? ਮਾਮਲੇ 'ਚ ਵੱਡਾ ਅਪਡੇਟ; ਪੁਲਿਸ ਨੇ ਹਿਰਾਸਤ 'ਚ ਲਏ 3 ਮੁਲਜ਼ਮ; ਪੰਜਾਬੀ ਗਾਇਕਾ ਨੂੰ ਦਿੱਤੀ ਸੁਰੱਖਿਆ...
ਕੇਂਦਰ ਸਰਕਾਰ ਦੇ ਵੀਰ ਬਾਲ ਦਿਵਸ ਪੋਸਟਰ ਨੂੰ ਲੈ ਕੇ ਸੰਸਦ ਮੈਂਬਰ ਹਰਸਿਮਰਤ ਬਾਦਲ ਦਾ ਫੁੱਟਿਆ ਗੁੱਸਾ, ਬੋਲੇ- ਸਿੱਖ ਭਾਵਨਾਵਾਂ ਨੂੰ ਠੇਸ...
ਕੇਂਦਰ ਸਰਕਾਰ ਦੇ ਵੀਰ ਬਾਲ ਦਿਵਸ ਪੋਸਟਰ ਨੂੰ ਲੈ ਕੇ ਸੰਸਦ ਮੈਂਬਰ ਹਰਸਿਮਰਤ ਬਾਦਲ ਦਾ ਫੁੱਟਿਆ ਗੁੱਸਾ, ਬੋਲੇ- ਸਿੱਖ ਭਾਵਨਾਵਾਂ ਨੂੰ ਠੇਸ...
Unified Building Bylaws: ਪੰਜਾਬ 'ਚ ਇਮਾਰਤਾਂ ਤੇ ਘਰ ਬਣਾਉਣ ਦੇ ਬਦਲੇ ਨਿਯਮ! ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ
Unified Building Bylaws: ਪੰਜਾਬ 'ਚ ਇਮਾਰਤਾਂ ਤੇ ਘਰ ਬਣਾਉਣ ਦੇ ਬਦਲੇ ਨਿਯਮ! ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Plane Crash: ਸਵਾਰੀਆਂ ਨਾਲ ਭਰਿਆ ਵੱਡਾ ਪਲੇਨ ਕ੍ਰੈਸ਼, ਮੱਚ ਗਿਆ ਹਾਹਾਕਾਰ, ਹਾਦਸੇ 'ਚ 5 ਲੋਕਾਂ ਦੀ ਮੌਤ...
ਸਵਾਰੀਆਂ ਨਾਲ ਭਰਿਆ ਵੱਡਾ ਪਲੇਨ ਕ੍ਰੈਸ਼, ਮੱਚ ਗਿਆ ਹਾਹਾਕਾਰ, ਹਾਦਸੇ 'ਚ 5 ਲੋਕਾਂ ਦੀ ਮੌਤ...
Amar Noori Threat: ਅਮਰ ਨੂਰੀ ਨੂੰ ਕਿਸ ਇੰਸਪੈਕਟਰ ਨੇ ਦਿੱਤੀ ਧਮਕੀ? ਮਾਮਲੇ 'ਚ ਵੱਡਾ ਅਪਡੇਟ; ਪੁਲਿਸ ਨੇ ਹਿਰਾਸਤ 'ਚ ਲਏ 3 ਮੁਲਜ਼ਮ; ਪੰਜਾਬੀ ਗਾਇਕਾ ਨੂੰ ਦਿੱਤੀ ਸੁਰੱਖਿਆ...
ਅਮਰ ਨੂਰੀ ਨੂੰ ਕਿਸ ਇੰਸਪੈਕਟਰ ਨੇ ਦਿੱਤੀ ਧਮਕੀ? ਮਾਮਲੇ 'ਚ ਵੱਡਾ ਅਪਡੇਟ; ਪੁਲਿਸ ਨੇ ਹਿਰਾਸਤ 'ਚ ਲਏ 3 ਮੁਲਜ਼ਮ; ਪੰਜਾਬੀ ਗਾਇਕਾ ਨੂੰ ਦਿੱਤੀ ਸੁਰੱਖਿਆ...
ਕੇਂਦਰ ਸਰਕਾਰ ਦੇ ਵੀਰ ਬਾਲ ਦਿਵਸ ਪੋਸਟਰ ਨੂੰ ਲੈ ਕੇ ਸੰਸਦ ਮੈਂਬਰ ਹਰਸਿਮਰਤ ਬਾਦਲ ਦਾ ਫੁੱਟਿਆ ਗੁੱਸਾ, ਬੋਲੇ- ਸਿੱਖ ਭਾਵਨਾਵਾਂ ਨੂੰ ਠੇਸ...
ਕੇਂਦਰ ਸਰਕਾਰ ਦੇ ਵੀਰ ਬਾਲ ਦਿਵਸ ਪੋਸਟਰ ਨੂੰ ਲੈ ਕੇ ਸੰਸਦ ਮੈਂਬਰ ਹਰਸਿਮਰਤ ਬਾਦਲ ਦਾ ਫੁੱਟਿਆ ਗੁੱਸਾ, ਬੋਲੇ- ਸਿੱਖ ਭਾਵਨਾਵਾਂ ਨੂੰ ਠੇਸ...
Unified Building Bylaws: ਪੰਜਾਬ 'ਚ ਇਮਾਰਤਾਂ ਤੇ ਘਰ ਬਣਾਉਣ ਦੇ ਬਦਲੇ ਨਿਯਮ! ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ
Unified Building Bylaws: ਪੰਜਾਬ 'ਚ ਇਮਾਰਤਾਂ ਤੇ ਘਰ ਬਣਾਉਣ ਦੇ ਬਦਲੇ ਨਿਯਮ! ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ
Punjabi Singer: ਪੰਜਾਬੀ ਗਾਇਕਾ ਅਮਰ ਨੂਰੀ ਨੂੰ ਮਿਲੀ ਧਮਕੀ, ਬੋਲੇ-
ਪੰਜਾਬੀ ਗਾਇਕਾ ਅਮਰ ਨੂਰੀ ਨੂੰ ਮਿਲੀ ਧਮਕੀ, ਬੋਲੇ- "ਪੁੱਤਰਾਂ ਨੂੰ ਬੋਲ, ਗਾਉਣਾ ਬੰਦ ਕਰ ਦੇਣ", ਨਹੀਂ ਤਾਂ ਭੁਗਤਣੇ ਪੈਣਗੇ ਨਤੀਜੇ; ਖੁਦ ਨੂੰ ਦੱਸਿਆ ਇੰਸਪੈਕਟਰ...
Punjab Weather Today: ਪੰਜਾਬ 'ਚ ਭਿਆਨਕ ਠੰਡ ਅਤੇ ਸੰਘਣੇ ਕੋਹਰੇ ਦਾ ਕਹਿਰ! 26 ਤਰੀਕ ਤੱਕ ਮੌਸਮ ਵਿਭਾਗ ਦੀ ਵੱਡੀ ਚੇਤਾਵਨੀ! ਇਨ੍ਹਾਂ ਜ਼ਿਲ੍ਹਿਆਂ ਲਈ Alert ਜਾਰੀ
Punjab Weather Today: ਪੰਜਾਬ 'ਚ ਭਿਆਨਕ ਠੰਡ ਅਤੇ ਸੰਘਣੇ ਕੋਹਰੇ ਦਾ ਕਹਿਰ! 26 ਤਰੀਕ ਤੱਕ ਮੌਸਮ ਵਿਭਾਗ ਦੀ ਵੱਡੀ ਚੇਤਾਵਨੀ! ਇਨ੍ਹਾਂ ਜ਼ਿਲ੍ਹਿਆਂ ਲਈ Alert ਜਾਰੀ
Punjab News: ਸ਼ਹਿਰ 'ਚ ਨਗਰ ਨਿਗਮ ਦੀ ਕਾਰਵਾਈ, ਕਈ ਨਾਜਾਇਜ਼ ਇਮਾਰਤਾਂ ਢਾਹੀਆਂ, ਕਈ ਸੀਲ, ਲੋਕਾਂ ਦੇ ਉੱਡੇ ਹੋਸ਼!
Punjab News: ਸ਼ਹਿਰ 'ਚ ਨਗਰ ਨਿਗਮ ਦੀ ਕਾਰਵਾਈ, ਕਈ ਨਾਜਾਇਜ਼ ਇਮਾਰਤਾਂ ਢਾਹੀਆਂ, ਕਈ ਸੀਲ, ਲੋਕਾਂ ਦੇ ਉੱਡੇ ਹੋਸ਼!
Punjab News: ਵਿਜੀਲੈਂਸ ਵੱਲੋਂ ਵੱਡਾ ਐਕਸ਼ਨ! ਪਟਵਾਰੀ ਦਾ ਨਿੱਜੀ ਸਹਾਇਕ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
Punjab News: ਵਿਜੀਲੈਂਸ ਵੱਲੋਂ ਵੱਡਾ ਐਕਸ਼ਨ! ਪਟਵਾਰੀ ਦਾ ਨਿੱਜੀ ਸਹਾਇਕ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
Embed widget