ਪੜਚੋਲ ਕਰੋ
ਇੰਝ ਰਿਹਾ ਫੀਫਾ ਵਿਸ਼ਵ ਕੱਪ ਦਾ ਜਸ਼ਨ
1/6

ਦੱਸ ਦਈਏ ਕਿ ਇਸ ਵਾਰ ਦੇ ਵਿਸ਼ਵ ਕੱਪ 'ਚ ਮਸ਼ਹੂਰ ਫੁੱਟਬਾਲ ਸਟਾਰ ਪੇਲੇ ਹਿੱਸਾ ਨਹੀਂ ਲੈ ਰਹੇ। ਇਸਦੀ ਵਜ੍ਹਾ ਉਨ੍ਹਾਂ ਦੀ ਸਿਹਤ ਠੀਕ ਨਾ ਹੋਣਾ ਹੈ।
2/6

ਮੈਚ ਸ਼ੁਰੂ ਹੋਣ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦਮਿਰ ਪੁਤਿਨ ਨੇ ਆਏ ਹੋਏ ਸਾਰੇ ਮਹਿਮਾਨਾਂ, ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ "ਇਹ ਸਮਾਂ ਖੇਡਣ ਦਾ ਹੈ"।
Published at : 15 Jun 2018 04:30 PM (IST)
View More






















