ਪੜਚੋਲ ਕਰੋ
Advertisement
Harbhajan Singh - Geeta Basra Baby: ਭੱਜੀ ਦੇ ਘਰ ਮੁੜ ਖੁਸ਼ੀਆਂ ਦਾ ਮਾਹੌਲ, ਬੇਟੇ ਨੇ ਲਿਆ ਜਨਮ
ਹਰਭਜਨ ਸਿੰਘ ਅਤੇ ਗੀਤਾ ਬਸਰਾ ਫਿਰ ਤੋਂ ਮਾਂ-ਬਾਪ ਬਣ ਗਏ ਹਨ। ਪਤਨੀ ਗੀਤਾ ਨੇ ਉਨ੍ਹਾਂ ਦੇ ਦੂਜੇ ਬੱਚੇ ਨੂੰ ਜਨਮ ਦਿੱਤਾ ਹੈ।
ਹਰਭਜਨ ਸਿੰਘ ਅਤੇ ਗੀਤਾ ਬਸਰਾ ਫਿਰ ਤੋਂ ਮਾਂ-ਬਾਪ ਬਣ ਗਏ ਹਨ। ਪਤਨੀ ਗੀਤਾ ਨੇ ਉਨ੍ਹਾਂ ਦੇ ਦੂਜੇ ਬੱਚੇ ਨੂੰ ਜਨਮ ਦਿੱਤਾ ਹੈ ਅਤੇ ਇਸ ਵਾਰ ਇਹ ਇਕ ਲੜਕਾ ਹੈ! ਦਿੱਗਜ ਭਾਰਤੀ ਆਫ ਸਪਿਨਰ ਹਰਭਜਨ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਉਂਟ ਤੋਂ ਸਾਰਿਆਂ ਨੂੰ ਖੁਸ਼ਖਬਰੀ ਦਾ ਐਲਾਨ ਕੀਤਾ ਹੈ ਕਿ ਉਨ੍ਹਾਂ ਨੂੰ ਇੱਕ ਲੜਕੇ ਦੀ ਬਰਕਤ ਮਿਲੀ ਹੈ।
ਭੱਜੀ ਨੇ ਪੋਸਟ ਦਾ ਸਿਰਲੇਖ ਦਿੱਤਾ, "ਮੁੰਡੇ ਦੀ ਦਾਤ ਮਿਲੀ ਸ਼ੁਕਰ ਏ ਤੇਰਾ ਮਾਲਕਾ"
Blessed with a Baby boy 💙💙💙💙💙💙💙💙💙💙💙💙 shukar aa Tera maalka 🙏🙏 pic.twitter.com/dqXOUmuRID
— Harbhajan Turbanator (@harbhajan_singh) July 10, 2021
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਦੇਸ਼
ਦੇਸ਼
ਪੰਜਾਬ
Advertisement