ਪੜਚੋਲ ਕਰੋ
Advertisement
ਨਿਊਜ਼ੀਲੈਂਡ ਤੋਂ ਹਾਰਿਆ ਭਾਰਤ, 'ਅਨੁਸ਼ਕਾ ਭਾਬੀ ਜ਼ਿੰਦਾਬਾਦ' ਦੇ ਲੱਗੇ ਨਾਅਰੇ, ਵੀਡੀਓ ਵਾਇਰਲ
ਭਾਰਤ ਤੇ ਨਿਊਜ਼ੀਲੈਂਡ ਵਿੱਚ ਜਾਰੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੁਕਾਬਲਾ 5 ਫਰਵਰੀ ਨੂੰ ਹੈਮਿਲਟਨ ਦੇ ਸੈਡੱਨ ਪਾਰਕ 'ਚ ਖੇਡਿਆ ਗਿਆ। ਇਸ ਮੈਚ 'ਚ ਕੀਵੀ ਟੀਮ ਨੇ ਟੀਮ ਇੰਡੀਆ ਨੂੰ ਚਾਰ ਵਿਕਟ ਨਾਲ ਮਾਤ ਦਿੱਤੀ।
ਭਾਰਤ ਤੇ ਨਿਊਜ਼ੀਲੈਂਡ ਵਿੱਚ ਜਾਰੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੁਕਾਬਲਾ 5 ਫਰਵਰੀ ਨੂੰ ਹੈਮਿਲਟਨ ਦੇ ਸੈਡੱਨ ਪਾਰਕ 'ਚ ਖੇਡਿਆ ਗਿਆ। ਇਸ ਮੈਚ 'ਚ ਕੀਵੀ ਟੀਮ ਨੇ ਟੀਮ ਇੰਡੀਆ ਨੂੰ ਚਾਰ ਵਿਕਟ ਨਾਲ ਮਾਤ ਦਿੱਤੀ। ਹੁਣ ਇਸ ਮੈਚ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਮੈਚ ਖਤਮ ਹੋਣ ਤੋਂ ਬਾਅਦ ਕ੍ਰਿਕਟ ਫੈਨਸ ਨੇ 'ਅਨੁਸ਼ਕਾ ਭਾਬੀ ਜ਼ਿੰਦਾਬਾਦ' ਦੇ ਨਾਅਰੇ ਲਗਾਏ।
ਦਰਅਸਲ 4 ਵਿਕਟ ਦਾ ਮੁਕਾਬਲਾ ਹਾਰਨ ਤੋਂ ਬਾਅਦ ਭਾਰਤੀ ਟੀਮ ਦੇ ਨਾਲ ਵਿਰਾਟ ਕੋਹਲੀ ਗ੍ਰਾਉਂਡ ਤੋਂ ਪਵੇਲੀਅਨ ਵਾਪਸ ਆ ਰਹੇ ਸੀ, ਤਾਂ ਅਚਾਨਕ ਦਰਸ਼ਕਾਂ ਨੇ ਉਨ੍ਹਾਂ ਨੂੰ ਦੇਖ ਕੇ 'ਅਨੁਸ਼ਕਾ ਭਾਬੀ ਜ਼ਿੰਦਾਬਾਦ' ਕਹਿਣਾ ਸ਼ੁਰੂ ਕਰ ਦਿੱਤਾ। ਇਸ ਰੌਲੇ ਨੂੰ ਸੁਣ ਕੇ ਵਿਰਾਟ ਕੋਹਲੀ ਕੁਝ ਸੈਕਿੰਡ ਲਈ ਰੁਕ ਗਏ ਤੇ ਫਿਰ ਬਿਨ੍ਹਾਂ ਕੁਝ ਰਿਐਕਟ ਕੀਤੇ ਪਵੇਲੀਅਨ ਲਈ ਚਲੇ ਗਏ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹੁਣ ਭਾਰਤ ਅਤੇ ਨਿਊਜ਼ੀਲੈਂਡ ਦੇ ਵਿੱਚ ਦੂਸਰਾ ਵਨਡੇ ਮੁਕਾਬਲਾ ਇਡਨ ਪਾਰਕ, ਆਕਲੈਂਡ 'ਚ ਖੇਡਿਆ ਜਾਵੇਗਾ। ਦੋਨੋਂ ਟੀਮਾਂ ਦੇ ਵਿੱਚ ਇਹ ਮੈਚ 8 ਫਰਵਰੀ ਸ਼ਨੀਵਾਰ ਨੂੰ ਖੇਡਿਆ ਜਾਵੇਗਾ।Don't have words😅 Its weird yet too much funny😂 pic.twitter.com/KDNkFKaBZr
— CrazyVirushkaHolic (@sassy_me22) February 5, 2020
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement