ਪੜਚੋਲ ਕਰੋ
ਵਨਡੇ ਟੀਮ 'ਚ ਮਨਦੀਪ ਸਿੰਘ ਦੀ ਵਾਪਸੀ
1/12

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਕੁਲ 5 ਵਨਡੇ ਮੈਚ ਖੇਡੇ ਜਾਣਗੇ। ਪਹਿਲਾ ਵਨਡੇ ਧਰਮਸ਼ਾਲਾ 'ਚ 16 ਅਕਤੂਬਰ ਨੂੰ ਖੇਡਿਆ ਜਾਵੇਗਾ।
2/12

ਮਾਹੀ ਦੀ ਟੀਮ 'ਚ ਉਪਕਪਤਾਨੀ ਵਿਰਾਟ ਕੋਹਲੀ ਸੰਭਾਲਣਗੇ। ਧਵਨ ਅਤੇ ਲੋਕੇਸ਼ ਰਾਹੁਲ ਦੇ ਸੱਟ ਲੱਗੀ ਹੋਣ ਕਾਰਨ ਇਹ ਦੋਨੇ ਖਿਡਾਰੀ ਟੀਮ ਤੋਂ ਬਾਹਰ ਰੱਖੇ ਗਏ ਹਨ।
Published at : 06 Oct 2016 06:36 PM (IST)
View More






















