IPL 2022: ਐਲੀਮੀਨੇਟਰ ਮੁਕਾਬਲੇ ਲਈ ਕੋਲਕਾਤਾ ਰਵਾਨਾ ਹੋਈ RCB, ਲਖਨਊ ਸੁਪਰ ਜੁਆਇੰਟਸ ਨਾਲ ਹੋਣੀ ਹੈ ਭਿੜਤ
ਕੁਆਲੀਫਾਇਰ 1 ਅਤੇ ਐਲੀਮੀਨੇਟਰ ਈਡਨ ਗਾਰਡਨ, ਕੋਲਕਾਤਾ ਵਿੱਚ ਖੇਡੇ ਜਾਣਗੇ। ਇਸ ਦੇ ਲਈ ਆਰਸੀਬੀ ਦੀ ਟੀਮ ਕੋਲਕਾਤਾ ਲਈ ਰਵਾਨਾ ਹੋ ਗਈ ਹੈ। ਫਰੈਂਚਾਇਜ਼ੀ ਨੇ ਆਪਣੇ ਅਧਿਕਾਰਤ ਟਵਿਟਰ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।
IPL 2022: ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ਦੇ ਲੀਗ ਮੈਚ ਖਤਮ ਹੋ ਗਏ ਹਨ। ਚਾਰ ਮੈਚਾਂ ਤੋਂ ਬਾਅਦ ਇਸ ਸੀਜ਼ਨ ਦਾ ਚੈਂਪੀਅਨ ਲੱਭ ਜਾਵੇਗਾ। ਇਸ ਸੀਜ਼ਨ 'ਚ ਜਾਂ ਤਾਂ ਆਈ.ਪੀ.ਐੱਲ. ਨੂੰ ਨਵਾਂ ਵਿਜੇਤਾ ਮਿਲੇਗਾ ਜਾਂ ਰਾਜਸਥਾਨ ਇਤਿਹਾਸ ਦੁਹਰਾਏਗਾ। ਆਈਪੀਐਲ ਵਿੱਚ ਪਲੇਆਫ ਮੈਚ ਕੋਲਕਾਤਾ ਅਤੇ ਅਹਿਮਦਾਬਾਦ ਦੇ ਮੈਦਾਨਾਂ ਵਿੱਚ ਖੇਡੇ ਜਾਣਗੇ। ਕੁਆਲੀਫਾਇਰ 1 ਅਤੇ ਐਲੀਮੀਨੇਟਰ ਈਡਨ ਗਾਰਡਨ, ਕੋਲਕਾਤਾ ਵਿੱਚ ਖੇਡੇ ਜਾਣਗੇ। ਇਸ ਦੇ ਲਈ ਆਰਸੀਬੀ ਦੀ ਟੀਮ ਕੋਲਕਾਤਾ ਲਈ ਰਵਾਨਾ ਹੋ ਗਈ ਹੈ। ਫਰੈਂਚਾਇਜ਼ੀ ਨੇ ਆਪਣੇ ਅਧਿਕਾਰਤ ਟਵਿਟਰ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।
𝗢𝗡𝗘 𝗠𝘂𝘁𝗵𝗼𝗼𝘁 𝗠𝗼𝗺𝗲𝗻𝘁 𝗼𝗳 𝘁𝗵𝗲 𝗗𝗮𝘆 📸
— Royal Challengers Bangalore (@RCBTweets) May 23, 2022
En route Kolkata. ✈️😎@MuthootIndia | @OneMuthoot#WeAreChallengers #IPL2022 #Mission2022 #ನಮ್ಮRCB pic.twitter.com/rySMFQzhmG
RCB ਨੇ ਤਸਵੀਰਾਂ ਟਵੀਟ ਕੀਤੀਆਂ
ਫ੍ਰੈਂਚਾਇਜ਼ੀ ਨੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਕੈਪਸ਼ਨ 'ਚ ਲਿਖਿਆ, ''ਕੋਲਕਾਤਾ ਲਈ ਰਵਾਨਾ। ਤਸਵੀਰ ਵਿੱਚ ਆਰਸੀਬੀ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ, ਕਪਤਾਨ ਫਾਫ, ਗਲੇਨ ਮੈਕਸਵੈੱਲ, ਹਰਸ਼ਲ ਪਟੇਲ ਅਤੇ ਮੁਹੰਮਦ ਸਿਰਾਜ ਆਦਿ ਨਜ਼ਰ ਆ ਰਹੇ ਹਨ। RCB ਨੇ IPL 2022 ਵਿੱਚ 14 ਵਿੱਚੋਂ 8 ਮੈਚ ਜਿੱਤੇ ਹਨ। ਟੀਮ 16 ਅੰਕਾਂ ਨਾਲ ਅੰਕ ਸੂਚੀ ਵਿੱਚ ਚੌਥੇ ਸਥਾਨ 'ਤੇ ਹੈ। ਐਲੀਮੀਨੇਟਰ ਵਿੱਚ ਆਰਸੀਬੀ ਦਾ ਸਾਹਮਣਾ ਲਖਨਊ ਸੁਪਰ ਜਾਇੰਟਸ ਨਾਲ ਹੋਵੇਗਾ। ਇਸ ਮੈਚ 'ਚ ਜਿੱਥੇ ਜੇਤੂ ਟੀਮ ਕੁਆਲੀਫਾਇਰ 2 'ਚ ਪ੍ਰਵੇਸ਼ ਕਰੇਗੀ, ਉਥੇ ਹੀ ਹਾਰਨ ਵਾਲੀ ਟੀਮ ਦਾ ਸਫਰ ਰੁਕ ਜਾਵੇਗਾ।