ਪੜਚੋਲ ਕਰੋ

IPL 2024: ਸ਼ਾਹਰੁਖ ਖਾਨ- ਪ੍ਰਿਤੀ ਜ਼ਿੰਟਾ ਨੂੰ ਵੇਖ ਵਧਿਆ ਫੈਨਜ਼ ਦਾ ਉਤਸ਼ਾਹ, ਫੈਨਜ਼ ਨੂੰ ਆਈ 'ਵੀਰ-ਜ਼ਾਰਾ' ਦੀ ਯਾਦ

Shah Rukh Khan- Preity Zinta: ਇੰਡੀਅਨ ਪ੍ਰੀਮੀਅਰ ਲੀਗ (IPL 2024) ਦੀ ਸ਼ੁਰੂਆਤ ਹੋ ਗਈ ਹੈ। ਪ੍ਰਸ਼ੰਸਕ ਵੀ ਆਪਣੀ ਪਸੰਦੀਦਾ ਟੀਮ ਨੂੰ ਕਾਫੀ ਉਤਸ਼ਾਹ ਨਾਲ ਸਪੋਰਟ ਕਰ ਰਹੇ ਹਨ। ਬੀਤੇ ਦਿਨ੍ਹੀਂ ਦੋ ਮੈਚ

Shah Rukh Khan- Preity Zinta: ਇੰਡੀਅਨ ਪ੍ਰੀਮੀਅਰ ਲੀਗ (IPL 2024) ਦੀ ਸ਼ੁਰੂਆਤ ਹੋ ਗਈ ਹੈ। ਪ੍ਰਸ਼ੰਸਕ ਵੀ ਆਪਣੀ ਪਸੰਦੀਦਾ ਟੀਮ ਨੂੰ ਕਾਫੀ ਉਤਸ਼ਾਹ ਨਾਲ ਸਪੋਰਟ ਕਰ ਰਹੇ ਹਨ। ਬੀਤੇ ਦਿਨ੍ਹੀਂ ਦੋ ਮੈਚ ਖੇਡੇ ਗਏ, ਇਨ੍ਹਾਂ ਦੋਵਾਂ ਮੈਚਾਂ ਵਿੱਚ ਪ੍ਰੀਟੀ ਜ਼ਿੰਟਾ ਅਤੇ ਸ਼ਾਹਰੁਖ ਖਾਨ ਦੀ ਟੀਮ ਜੇਤੂ ਰਹੀ। ਦੋਵੇਂ ਹੀ ਸਹਿ-ਮਾਲਕ ਆਪਣੀ ਟੀਮ ਦਾ ਸਮਰਥਨ ਕਰਨ ਲਈ ਸਟੇਡੀਅਮ ਵਿੱਚ ਮੌਜੂਦ ਸਨ। ਇਸ ਦੌਰਾਨ ਸ਼ਾਹਰੁਖ ਖਾਨ ਅਤੇ ਪ੍ਰੀਤੀ ਜਿੰਟਾ ਨੂੰ ਦੇਖ ਕੇ ਪ੍ਰਸ਼ੰਸਕਾਂ ਨੂੰ ਦੋਵਾਂ ਸਿਤਾਰਿਆਂ ਦੀ ਆਈਕੋਨਿਕ ਫਿਲਮ 'ਵੀਰ ਜ਼ਾਰਾ' ਦੀ ਯਾਦ ਆ ਗਈ।

ਸ਼ਾਹਰੁਖ ਖਾਨ ਆਪਣੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦਾ ਸਮਰਥਨ ਕਰਨ ਲਈ ਕੋਲਕਾਤਾ ਦੇ ਈਡਨ ਗਾਰਡਨ 'ਚ ਮੌਜੂਦ ਰਹੰ। ਸ਼ਾਹਰੁਖ ਦੀ ਮੌਜੂਦਗੀ ਪ੍ਰਸ਼ੰਸਕਾਂ ਦਾ ਕ੍ਰੇਜ਼ ਸੱਤਵੇਂ ਅਸਮਾਨ 'ਤੇ ਲੈ ਗਈ। ਇਸ ਦੌਰਾਨ ਕਿੰਗ ਖਾਨ ਦੀ ਟੀਮ ਨੇ ਮੈਚ ਜਿੱਤ ਲਿਆ। ਜਿੱਥੇ ਕਿੰਗ ਖਾਨ ਦੀ ਟੀਮ ਸਨਰਾਈਜ਼ਰਜ਼ ਹੈਦਰਾਬਾਦ ਤੋਂ ਜੇਤੂ ਰਹੀ, ਉਥੇ ਪ੍ਰੀਤੀ ਦੀ ਟੀਮ ਨੇ ਦਿੱਲੀ ਕੈਪੀਟਲਜ਼ ਨੂੰ ਹਰਾਇਆ।

ਪ੍ਰਸ਼ੰਸਕਾਂ ਨੇ ਵੀਰ-ਜ਼ਾਰਾ ਨੂੰ ਯਾਦ ਕੀਤਾ

ਪ੍ਰੀਤੀ ਜ਼ਿੰਟਾ ਵੀ ਆਪਣੀ ਟੀਮ ਕਿੰਗਜ਼ ਇਲੈਵਨ ਪੰਜਾਬ ਨੂੰ ਸਪੋਰਟ ਕਰਨ ਪਹੁੰਚੀ ਸੀ। ਦੋਵਾਂ ਨੂੰ ਸਟੇਡੀਅਮ 'ਚ ਇਕੱਠੇ ਨਹੀਂ ਦੇਖਿਆ ਗਿਆ ਪਰ ਸੂਟ ਸਲਵਾਰ ਅਤੇ ਖੁੱਲ੍ਹੇ ਵਾਲਾਂ 'ਚ ਪ੍ਰੀਤੀ ਜ਼ਿੰਟਾ ਨੂੰ ਦੇਖ ਕੇ ਪ੍ਰਸ਼ੰਸਕਾਂ ਨੇ ਸ਼ਾਹਰੁਖ ਨੂੰ ਉਸ ਨਾਲ ਇਮੇਜ਼ਨ ਕੀਤਾ। ਦਰਅਸਲ, ਸਟੇਡੀਅਮ ਤੋਂ ਪ੍ਰਿਤੀ ਜ਼ਿੰਟਾ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਉਸਦੇ ਖੁੱਲੇ ਵਾਲ ਹਵਾ ਵਿੱਚ ਉੱਡ ਰਹੇ ਹਨ ਅਤੇ ਉਸਦੇ ਚਿਹਰੇ ਉੱਤੇ ਡਿੱਗ ਰਹੇ ਹਨ ਅਤੇ ਉਹ ਇਸਨੂੰ ਆਪਣੇ ਹੱਥਾਂ ਨਾਲ ਹਟਾ ਰਹੀ ਹੈ।

Fan ਨੇ ਸਾਂਝੀ ਕੀਤੀ Preeti ਦੀ ਵੀਡੀਓ 

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਇੱਕ ਯੂਜ਼ਰ ਨੇ 'ਵੀਰ-ਜ਼ਾਰਾ' 'ਚ ਕਿੰਗ ਖਾਨ ਦਾ ਇੱਕ ਡਾਇਲਾਗ ਯਾਦ ਕਰਵਾਇਆ। ਵੀਡੀਓ 'ਚ ਸ਼ਾਹਰੁਖ ਦਾ ਡਾਇਲਾਗ ਚੱਲ ਰਿਹਾ ਹੈ, ਜਿਸ 'ਚ ਉਹ ਕਹਿ ਰਹੇ ਹਨ- 'ਉਸਕਾ ਏਕ ਵਾਲ ਉਸਕੀ ਦਾਈ ਆਂਖ ਕੋ ਪਰੇਸ਼ਾਨ ਕਰ ਰਹਾ ਥਾ, ਵੋ ਉਸੇ ਝਟਕਾਨੇ ਕੀ ਕੋਸ਼ਿਸ਼ ਕਰ ਰਹੀ ਥੀ। ਪਰ ਹਵਾ ਤੇਜ਼ ਥੀ।
ਮੈਨੇ ਉਸਕੇ ਵਾਲ ਹਟਾਣੇ ਕੇ ਲਿਏ ਅਪਨਾ ਹਾਥ ਆਗੇ ਬੜਾਇਆ, ਉਸਨੇ ਘਬਰਾ ਕੇ ਮੇਰੀ ਤਰਫ ਦੇਖਾ, ਹਮ ਦੋਨੋ ਨੇ ਪਹਲੀ ਬਾਰ ਏਕ ਦੂਸਰੇ ਕੋ ਦੇਖਾ'

'ਵੀਰ-ਜ਼ਾਰਾ ਤੁਸੀ ਹਮੇਸ਼ਾ ਮਸ਼ਹੂਰ ਰਹੋਗੇ'

ਇੱਕ ਯੂਜ਼ਰ ਨੇ ਪ੍ਰਿਟੀ ਜ਼ਿੰਟਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ- 'ਜੇਕਰ ਸ਼ਾਹਰੁਖ ਖਾਨ ਇਸ ਸਮੇਂ ਇੱਥੇ ਹੁੰਦੇ ਤਾਂ ਉਹ ਪ੍ਰੀਤੀ ਦੇ ਚਿਹਰੇ ਤੋਂ ਵਾਲ ਹਟਾ ਦਿੰਦੇ।' ਇਕ ਹੋਰ ਫੈਨ ਨੇ ਲਿਖਿਆ- 'ਵੀਰ-ਜ਼ਾਰਾ ਤੁਸੀਂ ਹਮੇਸ਼ਾ ਮਸ਼ਹੂਰ ਰਹੋਗੇ।'

ਤੁਹਾਨੂੰ ਦੱਸ ਦੇਈਏ ਕਿ ਸ਼ਾਹਰੁਖ ਖਾਨ ਅਤੇ ਪ੍ਰਿਟੀ ਜ਼ਿੰਟਾ ਦੀ ਫਿਲਮ 'ਵੀਰ-ਜ਼ਾਰਾ' ਬਲਾਕਬਸਟਰ ਸਾਬਤ ਹੋਈ ਸੀ। ਫਿਲਮ 'ਚ ਦੋਵਾਂ ਦੀ ਕੈਮਿਸਟਰੀ ਵੀ ਦੇਖਣ ਯੋਗ ਸੀ। ਇਹੀ ਕਾਰਨ ਹੈ ਕਿ 'ਵੀਰ-ਜ਼ਾਰਾ' ਦਾ ਕਿਰਦਾਰ ਅੱਜ ਵੀ ਪ੍ਰਸ਼ੰਸਕਾਂ ਦੇ ਦਿਲਾਂ 'ਚ ਜ਼ਿੰਦਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਬਿਕਰਮ ਮਜੀਠੀਆ ਖਿਲਾਫ ਡਰੱਗ ਕੇਸ 'ਚ ਮੁੜ ਤੋਂ ਬਦਲੀ SIT, ਪੰਜਾਬ ਸਰਕਾਰ ਵੱਲੋਂ 5ਵੀਂ SIT ਦਾ ਗਠਨ
Punjab News: ਬਿਕਰਮ ਮਜੀਠੀਆ ਖਿਲਾਫ ਡਰੱਗ ਕੇਸ 'ਚ ਮੁੜ ਤੋਂ ਬਦਲੀ SIT, ਪੰਜਾਬ ਸਰਕਾਰ ਵੱਲੋਂ 5ਵੀਂ SIT ਦਾ ਗਠਨ
Punjab News: ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਵੱਡਾ ਝਟਕਾ, ਜਾਣੋ ਕੌਣ ਰਹਿ ਜਾਣਗੇ ਲਾਭ ਤੋਂ ਵਾਂਝੇ? ਕੀ ਟੁੱਟ ਜਾਣਗੀਆਂ ਉਮੀਦਾਂ...
ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਵੱਡਾ ਝਟਕਾ, ਜਾਣੋ ਕੌਣ ਰਹਿ ਜਾਣਗੇ ਲਾਭ ਤੋਂ ਵਾਂਝੇ? ਕੀ ਟੁੱਟ ਜਾਣਗੀਆਂ ਉਮੀਦਾਂ...
Punjab News: ਪੰਜਾਬ ਵਾਸੀ ਦਿਓ ਧਿਆਨ, 1 ਅਪ੍ਰੈਲ ਯਾਨੀਕਿ ਅੱਜ ਤੋਂ ਲੱਗੇਗਾ ਭਾਰੀ ਜੁਰਮਾਨਾ, ਪੜ੍ਹੋ ਇਹ ਖ਼ਬਰ...
Punjab News: ਪੰਜਾਬ ਵਾਸੀ ਦਿਓ ਧਿਆਨ, 1 ਅਪ੍ਰੈਲ ਯਾਨੀਕਿ ਅੱਜ ਤੋਂ ਲੱਗੇਗਾ ਭਾਰੀ ਜੁਰਮਾਨਾ, ਪੜ੍ਹੋ ਇਹ ਖ਼ਬਰ...
EPFO ਵੱਲੋਂ ਵੱਡੀ ਖੁਸ਼ਖਬਰੀ! ਆਟੋ ਸੈਟਲਮੈਂਟ ਐਡਵਾਂਸ ਕਲੇਮ ਨੂੰ ਲੈ ਕੇ ਵੱਡਾ ਅਪਡੇਟ, ਹੁਣ 1 ਲੱਖ ਤੋਂ ਵਧਾ ਕੇ ਕੀਤੇ ਇੰਨੇ ਲੱਖ
EPFO ਵੱਲੋਂ ਵੱਡੀ ਖੁਸ਼ਖਬਰੀ! ਆਟੋ ਸੈਟਲਮੈਂਟ ਐਡਵਾਂਸ ਕਲੇਮ ਨੂੰ ਲੈ ਕੇ ਵੱਡਾ ਅਪਡੇਟ, ਹੁਣ 1 ਲੱਖ ਤੋਂ ਵਧਾ ਕੇ ਕੀਤੇ ਇੰਨੇ ਲੱਖ
Advertisement
ABP Premium

ਵੀਡੀਓਜ਼

Partap bajwa|ਪੁਲਿਸ ਅਫ਼ਸਰਾਂ 'ਤੇ ਹੋਏਗੀ ਕਾਰਵਾਈ, ਪ੍ਰਤਾਪ ਬਾਜਵਾ ਨੇ ਕੀਤਾ ਵੱਡਾ ਐਲਾਨ|Jagjit Singh Dhallewal|ਅੰਦੋਲਨ ਜਾਰੀ ਹੈ , ਜਾਰੀ ਸੀ , ਜਾਰੀ ਰਹੇਗਾ, ਪੰਧੇਰ ਨੇ ਕਰਤਾ ਵੱਡਾ ਐਲ਼ਾਨਪੁਲਿਸ ਦੇ ਐਨਕਾਉਂਟਰਾਂ ਤੇ ਮੰਤਰੀ ਲਾਲਜੀਤ ਭੁੱਲਰ ਦਾ ਖੁਲਾਸਾJatinder Singh Bhangu ਧਮਕੀ ਵਾਲੇ ਵੀਡੀਓ ਤੋਂ ਬਾਅਦ ਜਤਿੰਦਰ ਭੰਗੂ ਦਾ ਬਿਆਨ|Bikram Majithia|Akali Dal| Abp

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਬਿਕਰਮ ਮਜੀਠੀਆ ਖਿਲਾਫ ਡਰੱਗ ਕੇਸ 'ਚ ਮੁੜ ਤੋਂ ਬਦਲੀ SIT, ਪੰਜਾਬ ਸਰਕਾਰ ਵੱਲੋਂ 5ਵੀਂ SIT ਦਾ ਗਠਨ
Punjab News: ਬਿਕਰਮ ਮਜੀਠੀਆ ਖਿਲਾਫ ਡਰੱਗ ਕੇਸ 'ਚ ਮੁੜ ਤੋਂ ਬਦਲੀ SIT, ਪੰਜਾਬ ਸਰਕਾਰ ਵੱਲੋਂ 5ਵੀਂ SIT ਦਾ ਗਠਨ
Punjab News: ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਵੱਡਾ ਝਟਕਾ, ਜਾਣੋ ਕੌਣ ਰਹਿ ਜਾਣਗੇ ਲਾਭ ਤੋਂ ਵਾਂਝੇ? ਕੀ ਟੁੱਟ ਜਾਣਗੀਆਂ ਉਮੀਦਾਂ...
ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਵੱਡਾ ਝਟਕਾ, ਜਾਣੋ ਕੌਣ ਰਹਿ ਜਾਣਗੇ ਲਾਭ ਤੋਂ ਵਾਂਝੇ? ਕੀ ਟੁੱਟ ਜਾਣਗੀਆਂ ਉਮੀਦਾਂ...
Punjab News: ਪੰਜਾਬ ਵਾਸੀ ਦਿਓ ਧਿਆਨ, 1 ਅਪ੍ਰੈਲ ਯਾਨੀਕਿ ਅੱਜ ਤੋਂ ਲੱਗੇਗਾ ਭਾਰੀ ਜੁਰਮਾਨਾ, ਪੜ੍ਹੋ ਇਹ ਖ਼ਬਰ...
Punjab News: ਪੰਜਾਬ ਵਾਸੀ ਦਿਓ ਧਿਆਨ, 1 ਅਪ੍ਰੈਲ ਯਾਨੀਕਿ ਅੱਜ ਤੋਂ ਲੱਗੇਗਾ ਭਾਰੀ ਜੁਰਮਾਨਾ, ਪੜ੍ਹੋ ਇਹ ਖ਼ਬਰ...
EPFO ਵੱਲੋਂ ਵੱਡੀ ਖੁਸ਼ਖਬਰੀ! ਆਟੋ ਸੈਟਲਮੈਂਟ ਐਡਵਾਂਸ ਕਲੇਮ ਨੂੰ ਲੈ ਕੇ ਵੱਡਾ ਅਪਡੇਟ, ਹੁਣ 1 ਲੱਖ ਤੋਂ ਵਧਾ ਕੇ ਕੀਤੇ ਇੰਨੇ ਲੱਖ
EPFO ਵੱਲੋਂ ਵੱਡੀ ਖੁਸ਼ਖਬਰੀ! ਆਟੋ ਸੈਟਲਮੈਂਟ ਐਡਵਾਂਸ ਕਲੇਮ ਨੂੰ ਲੈ ਕੇ ਵੱਡਾ ਅਪਡੇਟ, ਹੁਣ 1 ਲੱਖ ਤੋਂ ਵਧਾ ਕੇ ਕੀਤੇ ਇੰਨੇ ਲੱਖ
Wheat Purchase: ਅੱਜ ਤੋਂ ਪੰਜਾਬ 'ਚ ਕਣਕ ਦੀ ਸਰਕਾਰੀ ਖਰੀਦ,  700 ਦੇ ਕਰੀਬ ਆਰਜ਼ੀ ਮੰਡੀਆਂ ਵੀ ਤਿਆਰ
Wheat Purchase: ਅੱਜ ਤੋਂ ਪੰਜਾਬ 'ਚ ਕਣਕ ਦੀ ਸਰਕਾਰੀ ਖਰੀਦ, 700 ਦੇ ਕਰੀਬ ਆਰਜ਼ੀ ਮੰਡੀਆਂ ਵੀ ਤਿਆਰ
ਨਵੇਂ ਵਿੱਤੀ ਵਰ੍ਹੇ ਦੀ ਸ਼ੁਰੂਆਤ 'ਤੇ ਵੱਡੀ ਰਾਹਤ! ਗੈਸ ਸਿਲੰਡਰ 41 ਰੁਪਏ ਸਸਤਾ, ਜਾਣੋ ਪੂਰੀ ਡਿਟੇਲ
ਨਵੇਂ ਵਿੱਤੀ ਵਰ੍ਹੇ ਦੀ ਸ਼ੁਰੂਆਤ 'ਤੇ ਵੱਡੀ ਰਾਹਤ! ਗੈਸ ਸਿਲੰਡਰ 41 ਰੁਪਏ ਸਸਤਾ, ਜਾਣੋ ਪੂਰੀ ਡਿਟੇਲ
Bank Holiday: 1 ਅਪ੍ਰੈਲ ਯਾਨੀਕਿ ਅੱਜ ਬੈਂਕ ਬੰਦ ਰਹਿਣਗੇ ਜਾਂ ਖੁੱਲ੍ਹੇ? ਇੱਥੇ ਜਾਣੋ
Bank Holiday: 1 ਅਪ੍ਰੈਲ ਯਾਨੀਕਿ ਅੱਜ ਬੈਂਕ ਬੰਦ ਰਹਿਣਗੇ ਜਾਂ ਖੁੱਲ੍ਹੇ? ਇੱਥੇ ਜਾਣੋ
ਸਵੇਰੇ ਉਠਦੇ ਹੀ ਇਹ 7 ਕੰਮ ਕਰ ਲਏ ਤਾਂ ਜ਼ਿੰਦਗੀ ਭਰ ਪ੍ਰੇਰਿਤ ਰਹੋਗੇ Motivated, ਅਪਣਾਓ ਇਹ ਆਦਤਾਂ
ਸਵੇਰੇ ਉਠਦੇ ਹੀ ਇਹ 7 ਕੰਮ ਕਰ ਲਏ ਤਾਂ ਜ਼ਿੰਦਗੀ ਭਰ ਪ੍ਰੇਰਿਤ ਰਹੋਗੇ Motivated, ਅਪਣਾਓ ਇਹ ਆਦਤਾਂ
Embed widget