ਪੜਚੋਲ ਕਰੋ
Advertisement
ਡਿਸਕਸ ਥ੍ਰੋ ਪਲੇਅਰ ਕਮਲਪ੍ਰੀਤ ਕੌਰ ਨੇ ਤੋੜਿਆ ਰਿਕਾਰਡ, ਓਲੰਪਿਕ ਲਈ ਕੀਤਾ ਕੁਆਲੀਫਾਈ
ਪਟਿਆਲਾ ਵਿਖੇ ਚਲ ਰਹੇ ਐਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਵਿੱਚ ਸ਼ੁੱਕਰਵਾਰ ਨੂੰ ਡਿਸਕਸ ਥ੍ਰੋ ਪਲੇਅਰ ਕਮਲਪ੍ਰੀਤ ਕੌਰ ਨੇ ਰਾਸ਼ਟਰੀ ਰਿਕਾਰਡ ਤੋੜ ਦਿੱਤੇ। ਇਸ ਦੇ ਨਾਲ ਹੀ ਕਮਲਪ੍ਰੀਤ ਨੇ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ। ਉਸ ਨੇ ਦਿੱਗਜ ਅਥਲੀਟ ਕ੍ਰਿਸ਼ਨਾ ਪੂਨੀਆ ਦਾ ਰਿਕਾਰਡ ਤੋੜ ਦਿੱਤਾ ਹੈ।
ਚੰਡੀਗੜ੍ਹ: ਪਟਿਆਲਾ ਵਿਖੇ ਚਲ ਰਹੇ ਐਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਵਿੱਚ ਸ਼ੁੱਕਰਵਾਰ ਨੂੰ ਡਿਸਕਸ ਥ੍ਰੋ ਪਲੇਅਰ ਕਮਲਪ੍ਰੀਤ ਕੌਰ ਨੇ ਰਾਸ਼ਟਰੀ ਰਿਕਾਰਡ ਤੋੜ ਦਿੱਤੇ। ਇਸ ਦੇ ਨਾਲ ਹੀ ਕਮਲਪ੍ਰੀਤ ਨੇ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ। ਉਸ ਨੇ ਦਿੱਗਜ ਅਥਲੀਟ ਕ੍ਰਿਸ਼ਨਾ ਪੂਨੀਆ ਦਾ ਰਿਕਾਰਡ ਤੋੜ ਦਿੱਤਾ ਹੈ।
Road to #Tokyo2020 Kamalpreet Kaur breaks Women's Discus Throw National Record with an effort of 65.06m (Olympic Qualification standard 63.50m);
— Athletics Federation of India (@afiindia) March 19, 2021
Previous NR: Krishna Poonia 64.76m (2012) pic.twitter.com/Xsdq4u7nX3
ਇਹ ਵੀ ਪੜ੍ਹੋ: ਆਪਣੀ ਨਵੀਂ ਕਾਰ ਨੂੰ ਬਣਾਓ ਇਕਦਮ ਫਿੱਟ, ਲੰਬੇ ਸਮੇਂ ਤੱਕ ਮੇਂਟਨੈੱਸ ਦੇ ਖਰਚੇ ਤੋਂ ਵੀ ਬਚੋ
ਕ੍ਰਿਸ਼ਨਾ ਪੂਨੀਆ ਨੇ ਸਾਲ 2012 ਵਿਚ 64.76 ਮੀਟਰ ਦੀ ਦੂਰੀ 'ਤੇ ਡਿਸਕਸ ਸੁੱਟੀ ਸੀ। ਇਹ ਰਿਕਾਰਡ ਨੌਂ ਸਾਲਾਂ ਤਕ ਕਾਈਮ ਰਿਹਾ ਅਤੇ ਆਖਰ ਕਮਲਪ੍ਰੀਤ ਕੌਰ ਨੇ ਇਸ ਨੂੰ ਤੋੜ ਦਿੱਤਾ। ਕਮਲਪ੍ਰੀਤ ਕੌਰ ਨੇ ਡਿਸਕਸ ਨੂੰ 65.06 ਮੀਟਰ ਦੀ ਦੂਰੀ 'ਤੇ ਸੁੱਟਿਆ ਜਦਕਿ ਓਲੰਪਿਕ ਯੋਗਤਾ ਦਾ ਮਾਨਕ ਰਿਕਾਰਡ 63.50 ਮੀਟਰ ਹੈ।
ਕ੍ਰਿਸ਼ਨਾ ਪੂਨੀਆ ਨੇ ਸਾਲ 2012 ਵਿਚ 64.76 ਮੀਟਰ ਦੀ ਦੂਰੀ 'ਤੇ ਡਿਸਕਸ ਸੁੱਟੀ ਸੀ। ਇਹ ਰਿਕਾਰਡ ਨੌਂ ਸਾਲਾਂ ਤਕ ਕਾਈਮ ਰਿਹਾ ਅਤੇ ਆਖਰ ਕਮਲਪ੍ਰੀਤ ਕੌਰ ਨੇ ਇਸ ਨੂੰ ਤੋੜ ਦਿੱਤਾ। ਕਮਲਪ੍ਰੀਤ ਕੌਰ ਨੇ ਡਿਸਕਸ ਨੂੰ 65.06 ਮੀਟਰ ਦੀ ਦੂਰੀ 'ਤੇ ਸੁੱਟਿਆ ਜਦਕਿ ਓਲੰਪਿਕ ਯੋਗਤਾ ਦਾ ਮਾਨਕ ਰਿਕਾਰਡ 63.50 ਮੀਟਰ ਹੈ।
ਇਹ ਵੀ ਪੜ੍ਹੋ:ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਸਿਹਤ
ਪੰਜਾਬ
Advertisement