ਪੜਚੋਲ ਕਰੋ
ਲੋਕੇਸ਼ ਰਾਹੁਲ ਨੇ ਗੌਤਮ ਦੀ ਹਾਲਤ ਕੀਤੀ 'ਗੰਭੀਰ' !
1/10

2/10

ਕਰਨਾਟਕ ਲਈ ਖੇਡਦੇ ਹੋਏ ਲੋਕੇਸ਼ ਰਾਹੁਲ ਨੇ ਰਾਜਸਥਾਨ ਖਿਲਾਫ 76 ਅਤੇ 106 ਰਨ ਦੀਆਂ ਪਾਰੀਆਂ ਖੇਡ ਇੰਗਲੈਂਡ ਖਿਲਾਫ ਦੂਜੇ ਟੈਸਟ ਮੈਚ ਤੋਂ ਪਹਿਲਾਂ ਮਜਬੂਤ ਦਾਵੇਦਾਰੀ ਪੇਸ਼ ਕੀਤੀ। ਟੀਮ ਇੰਡੀਆ ਦੇ ਕੋਚ ਅਨਿਲ ਕੁੰਬਲੇ ਨੇ ਵੀ ਇਸ਼ਾਰਾ ਕੀਤਾ ਹੈ ਕਿ ਓਹ ਟੀਮ ਦੀ ਸਟਾਰਟਿੰਗ ਲਾਈਨ ਅਪ 'ਚ ਇਨ-ਫਾਰਮ ਬੱਲੇਬਾਜ ਲੋਕੇਸ਼ ਰਾਹੁਲ ਨੂੰ ਵੇਖਣਾ ਚਾਹੁੰਦੇ ਹਨ।
Published at : 16 Nov 2016 07:14 PM (IST)
View More






















