ਪੜਚੋਲ ਕਰੋ
ਸਰਕਾਰ ਦੇ ਇਸ਼ਾਰੇ 'ਤੇ ਨਹੀਂ ਹੋਈ ਹੈਕਿੰਗ ?
1/8

2/8

ਵਰਲਡ ਐਂਟੀ ਡੋਪਿੰਗ ਅਜੈਂਸੀ (WADA) ਨੇ ਅਮਰੀਕੀ ਓਲੰਪਿਕ ਅਥਲੀਟਸ ਦੀ ਸੀਕ੍ਰੇਟ ਮੈਡੀਕਲ ਫਾਈਲਾਂ ਨੂੰ ਜਨਤਕ ਕਰਨ ਦੇ ਲਈ ਰੂਸੀ ਹੈਕਰਾਂ ਦੀ ਨਿੰਦਾ ਕੀਤੀ ਹੈ। ਆਪਣੇ ਆਪ ਨੂੰ 'ਫੈਂਸੀ ਬੀਅਰਸ' ਦੱਸਣ ਵਾਲੇ ਇੱਕ ਸਮੂਹ ਨੇ WADA ਦੇ ਡਾਟਾਬੇਸ ਨੂੰ ਹੈਕ ਕਰਨ ਦਾ ਦਾਅਵਾ ਕੀਤਾ ਹੈ। ਇਸਤੋਂ ਪ੍ਰਭਾਵਿਤ ਹੋਣ ਵਾਲੇ ਖਿਡਾਰੀਆਂ 'ਚ ਟੈਨਿਸ ਖਿਡਾਰਨਾ ਵੀਨਸ ਵਿਲੀਅਮਸ ਅਤੇ ਸੇਰੇਨਾ ਵਿਲੀਅਮਸ ਅਤੇ ਜਿਮਨਾਸਟ ਸੀਮੋਨ ਬਾਈਲਸ ਸ਼ਾਮਿਲ ਹੈ।
Published at : 14 Sep 2016 06:22 PM (IST)
View More






















