ਪੜਚੋਲ ਕਰੋ
ਫੀਲਡਿੰਗ ਦੌਰਾਨ ਸਟਾਰਕ ਜ਼ਖਮੀ
1/12

ਡਾਕਟਰਾਂ ਅਨੁਸਾਰ ਹੁਣ ਸਟਾਰਕ ਨੂੰ ਕੁਝ ਸਮੇਂ ਲਈ ਕ੍ਰਿਕਟ ਮੈਦਾਨ ਤੋਂ ਦੂਰ ਰਹਿਣਾ ਪਵੇਗਾ। ਸਟਾਰਕ ਨੇ ਹਾਲ 'ਚ ਆਸਟ੍ਰੇਲੀਆ 'ਚ ਵਨਡੇ ਅਤੇ ਟੈਸਟ ਸੀਰੀਜ਼ 'ਚ ਦਮਦਾਰ ਖੇਡ ਵਿਖਾਇਆ ਸੀ।
2/12

ਆਸਟ੍ਰੇਲੀਆ ਦੇ ਸਟਾਰ ਤੇਜ ਗੇਂਦਬਾਜ਼ ਮਿਚਲ ਸਟਾਰਕ ਨੂੰ ਹਰਸਟਵਿਲੇ ਓਵਲ 'ਚ ਅਭਿਆਸ ਦੌਰਾਨ ਗੰਭੀਰ ਰੂਪ 'ਚ ਸੱਟ ਲੱਗੀ।
Published at : 16 Sep 2016 12:17 PM (IST)
View More






















