ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਵਿਸ਼ਵ ਕੱਪ ਦੀ ਖਿਤਾਬੀ ਟੱਕਰ 'ਚ ਨਿਊਜ਼ੀਲੈਂਡ ਨੇ ਇੰਗਲੈਂਡ ਨੂੰ 242 ਦੌੜਾਂ ਦਾ ਟੀਚਾ
ਨਿਊਜ਼ੀਲੈਂਡ ਦੇ ਹੈਨਰੀ ਨਿਕੋਲਸ ਨੇ 55 ਦੌੜਾਂ, ਟਾਮ ਲੈਥਮ ਨੇ 47 ਦੌੜਾਂ ਅਤੇ ਕਪਤਾਨ ਕੇਨ ਵਿਲੀਅਮਸਨ ਨੇ 30 ਦੌੜਾਂ ਦਾ ਯੋਗਦਾਨ ਪਾਇਆ। ਮਹਿਮਾਨ ਟੀਮ ਦਾ ਹੋਰ ਕੋਈ ਵੀ ਬੱਲੇਬਾਜ਼ ਕੁਝ ਖ਼ਾਸ ਨਹੀਂ ਕਰ ਸਕਿਆ।
![ਵਿਸ਼ਵ ਕੱਪ ਦੀ ਖਿਤਾਬੀ ਟੱਕਰ 'ਚ ਨਿਊਜ਼ੀਲੈਂਡ ਨੇ ਇੰਗਲੈਂਡ ਨੂੰ 242 ਦੌੜਾਂ ਦਾ ਟੀਚਾ new zealand set 242 runs target to england in finals of world cup 2019 ਵਿਸ਼ਵ ਕੱਪ ਦੀ ਖਿਤਾਬੀ ਟੱਕਰ 'ਚ ਨਿਊਜ਼ੀਲੈਂਡ ਨੇ ਇੰਗਲੈਂਡ ਨੂੰ 242 ਦੌੜਾਂ ਦਾ ਟੀਚਾ](https://static.abplive.com/wp-content/uploads/sites/5/2019/07/14195324/new-zealand-vs-england-Henry-Nicholls.jpg?impolicy=abp_cdn&imwidth=1200&height=675)
ਲੰਡਨ: ਕ੍ਰਿਕੇਟ ਵਿਸ਼ਵ ਕੱਪ 2019 ਦੇ ਅੰਤਮ ਮੈਚ 'ਚ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ ਦੇ ਨੁਕਸਾਨ 'ਤੇ 241 ਦੌੜਾਂ ਬਣਾ ਲਈਆਂ ਹਨ। ਮਹਿਮਾਨ ਟੀਮ ਨੇ ਮੇਜ਼ਬਾਨ ਇੰਗਲੈਂਡ ਨੂੰ ਲਾਰਡਜ਼ ਸਟੇਡੀਅਮ ਵਿੱਚ ਜਿੱਤ ਲਈ 242 ਦੌੜਾਂ ਦਾ ਟੀਚਾ ਦਿੱਤਾ ਹੈ।
ਨਿਊਜ਼ੀਲੈਂਡ ਦੇ ਹੈਨਰੀ ਨਿਕੋਲਸ ਨੇ 55 ਦੌੜਾਂ, ਟਾਮ ਲੈਥਮ ਨੇ 47 ਦੌੜਾਂ ਅਤੇ ਕਪਤਾਨ ਕੇਨ ਵਿਲੀਅਮਸਨ ਨੇ 30 ਦੌੜਾਂ ਦਾ ਯੋਗਦਾਨ ਪਾਇਆ। ਮਹਿਮਾਨ ਟੀਮ ਦਾ ਹੋਰ ਕੋਈ ਵੀ ਬੱਲੇਬਾਜ਼ ਕੁਝ ਖ਼ਾਸ ਨਹੀਂ ਕਰ ਸਕਿਆ।
ਖ਼ਾਸ ਗੱਲ ਹੈ ਕਿ ਇਸ ਵਿਸ਼ਵ ਕੱਪ ਦੀ ਖਿਤਾਬੀ ਟੱਕਰ ਵਿੱਚ ਦੋਵੇਂ ਨਵੀਆਂ ਟੀਮਾਂ ਭਿੜ ਰਹੀਆਂ ਹਨ ਜੋ ਅੱਜ ਤਕ ਕਦੇ ਵੀ ਵਰਲਡ ਕੱਪ ਆਪਣੇ ਨਾਂਅ ਨਹੀਂ ਕਰ ਸਕਿਆ ਹੈ। ਸੋ ਇਸ ਵਾਰ ਦੋਵਾਂ ਟੀਮਾਂ 'ਚੋਂ ਮੈਚ ਕੋਈ ਜਿੱਤੇ ਪਰ ਦੁਨੀਆ ਨੂੰ ਇੱਕ ਨਵਾਂ ਕ੍ਰਿਕੇਟ ਚੈਂਪੀਅਨ ਮਿਲੇਗਾ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਸਿਹਤ
ਸਿਹਤ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)