ਪੜਚੋਲ ਕਰੋ

Paris Olympics 2024: ਸੈਮੀਫਾਈਨਲ 'ਚ ਹਾਰੇ Aman Sehrawat, ਕਾਂਸੀ ਲਈ ਅਜੇ ਵੀ ਉਮੀਦ ਬਾਕੀ

ਕੁਸ਼ਤੀ ਦੇ ਵਿੱਚ ਭਾਰਤ ਦੇ ਸਿਤਾਰੇ ਸਹੀ ਨਹੀਂ ਚੱਲ ਰਹੇ ਹਨ। ਵਿਨੇਸ਼ ਫੋਗਾਟ ਦੇ ਕੁਸ਼ਤੀ 'ਚ ਅਯੋਗ ਹੋਣ ਤੋਂ ਬਾਅਦ ਭਾਰਤ ਨੂੰ ਪੁਰਸ਼ਾਂ ਦੀ ਕੁਸ਼ਤੀ 'ਚ ਅਮਨ ਸਹਿਰਾਵਤ ਤੋਂ ਸੋਨ ਤਗਮੇ ਦੀ ਉਮੀਦ ਸੀ। ਪਰ ਇਸ ਤੇ ਵੀ ਪਾਣੀ ਫਿਰ ਗਿਆ। ਪਰ Bronze

Paris Olympics 2024: ਵਿਨੇਸ਼ ਫੋਗਾਟ ਦੇ ਕੁਸ਼ਤੀ 'ਚ ਅਯੋਗ ਹੋਣ ਤੋਂ ਬਾਅਦ ਭਾਰਤ ਨੂੰ ਪੁਰਸ਼ਾਂ ਦੀ ਕੁਸ਼ਤੀ 'ਚ ਅਮਨ ਸਹਿਰਾਵਤ ਤੋਂ ਸੋਨ ਤਗਮੇ ਦੀ ਉਮੀਦ ਸੀ। ਪਰ ਵੀਰਵਾਰ ਨੂੰ ਜਾਪਾਨ ਦੇ ਰੇਈ ਹਿਜਿਉਚੀ ਖਿਲਾਫ ਖੇਡੇ ਗਏ ਸੈਮੀਫਾਈਨਲ ਮੈਚ 'ਚ ਹਾਰ ਕਾਰਨ ਭਾਰਤੀ ਪ੍ਰਸ਼ੰਸਕਾਂ ਦਾ ਦਿਲ ਟੁੱਟ ਗਿਆ।

57 ਕਿਲੋ ਭਾਰ ਵਰਗ ਵਿੱਚ ਜਾਪਾਨ ਦੇ ਹਿਗੁਚੀ ਨੇ ਤਕਨੀਕੀ ਉੱਤਮਤਾ ਦੇ ਆਧਾਰ ’ਤੇ ਅਮਾਨ ਨੂੰ 10-0 ਨਾਲ ਹਰਾਇਆ। ਹਾਲਾਂਕਿ ਅਮਨ ਨੂੰ ਅਜੇ ਵੀ ਤਗਮੇ ਦੀ ਉਮੀਦ ਹੈ ਅਤੇ ਉਹ ਸ਼ੁੱਕਰਵਾਰ ਨੂੰ ਕਾਂਸੀ ਦੇ ਤਗਮੇ ਦਾ ਮੁਕਾਬਲਾ ਖੇਡਣਗੇ। ਇਸ ਸੈਮੀਫਾਈਨਲ ਮੈਚ 'ਚ ਹਿਗੂਚੀ ਦੇ ਸਾਹਮਣੇ ਅਮਨ ਫਿੱਕਾ ਨਜ਼ਰ ਆਇਆ ਅਤੇ ਉਹ ਪਹਿਲੇ ਦੌਰ 'ਚ ਹੀ ਹਾਰ ਗਏ।

ਛਤਰਸਾਲ ਅਖਾੜੇ ਦੇ ਹੋਣਹਾਰ ਪਹਿਲਵਾਨ ਅਮਨ ਨੇ ਪ੍ਰੀ ਕੁਆਰਟਰ ਫਾਈਨਲ ਅਤੇ ਕੁਆਰਟਰ ਫਾਈਨਲ ਵਿੱਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਸੀ। ਪਰ ਹਿਗੁਚੀ ਖਿਲਾਫ ਹਮਲਾਵਰ ਖੇਡ ਨਹੀਂ ਦਿਖਾ ਸਕੇ ਅਤੇ ਇਕ ਵੀ ਅੰਕ ਨਹੀਂ ਬਣਾ ਸਕੇ। ਹੁਣ ਸ਼ੁੱਕਰਵਾਰ ਨੂੰ ਰਾਤ 10.45 ਵਜੇ ਕਾਂਸੀ ਤਮਗੇ ਦੇ ਮੁਕਾਬਲੇ 'ਚ ਉਸ ਦਾ ਸਾਹਮਣਾ ਪੋਰਟੋ ਰੀਕੋ ਦੇ ਡੇਰਿਅਨ ਟੋਈ ਕਰੂਜ਼ ਨਾਲ ਹੋਵੇਗਾ।

ਅਮਨ ਨੇ ਕੁਆਰਟਰ ਫਾਈਨਲ ਵਿੱਚ ਅਲਬਾਨੀਆ ਦੇ ਜ਼ੇਲਿਮਖਾਨ ਅਬਾਕਾਰੋਵ ਨੂੰ ਹਰਾ ਕੇ ਤਕਨੀਕੀ ਉੱਤਮਤਾ (12-0) ਨਾਲ ਸੈਮੀਫਾਈਨਲ ਵਿੱਚ ਪਹੁੰਚ ਕੇ ਕੁਸ਼ਤੀ ਵਿੱਚ ਦੇਸ਼ ਦੀਆਂ ਤਗ਼ਮੇ ਦੀਆਂ ਉਮੀਦਾਂ ਵਧਾ ਦਿੱਤੀਆਂ ਸਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Weather Update: ਪੰਜਾਬ ਦੇ 6 ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਅਗਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ

Punjab Debt: 'ਕਰਜ਼ੇ ਨੂੰ ਖ਼ਤਮ ਕਰ ਕੇ ਕਮਾਊ ਸੂਬਾ ਬਣਾਉਣ ਦੇ ਵਾਅਦੇ ਨੂੰ ਭੁੱਲੀ ਮਾਨ ਸਰਕਾਰ'

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (10-09-2024)

AAP Leader Murdered: ਚੋਣਾਂ ਤੋਂ ਪਹਿਲਾਂ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਲੀਡਰ ਦਾ ਕਤਲ, ਖੇਤਾਂ ਵਿੱਚ ਮਾਰੀਆਂ ਗੋਲੀਆਂ 

ABP Premium

ਵੀਡੀਓਜ਼

Ram Rahim in Trouble | ਮਰਡਰ ਕੇਸ 'ਚੋਂ ਬਰੀ ਰਾਮ ਰਹੀਮ ਦੀਆਂ ਵੱਧੀਆਂ ਮੁਸ਼ਕਲਾਂ,ਸੁਪਰੀਮ ਕੋਰਟ ਨੇ ਜਾਰੀ ਕੀਤਾ ਨੋਟਿਸਪੰਜਾਬ 'ਚ ਹੁਣ ਕਦੋਂ ਪਵੇਗਾ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀਬਜਰੰਗ ਪੂਨੀਆ ਨੂੰ ਧਮਕੀ ਮਿਲਣ 'ਤੇ CM ਨਾਇਬ ਸਿੰਘ ਸੈਣੀ ਨੇ ਕੀ ਕਿਹਾਟੀਚਰ ਦੀ ਕੁੱਟ ਤੋਂ ਸਹਿਮੇ 15 ਸਾਲ ਦੇ ਬੱਚੇ ਨੇ ਕੀਤੀ ਆਤਮਹੱਤਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Update: ਪੰਜਾਬ ਦੇ 6 ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਅਗਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
Weather Update: ਪੰਜਾਬ ਦੇ 6 ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਅਗਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
Punjab Debt: 'ਕਰਜ਼ੇ ਨੂੰ ਖ਼ਤਮ ਕਰ ਕੇ ਕਮਾਊ ਸੂਬਾ ਬਣਾਉਣ ਦੇ ਵਾਅਦੇ ਨੂੰ ਭੁੱਲੀ ਮਾਨ ਸਰਕਾਰ'
Punjab Debt: 'ਕਰਜ਼ੇ ਨੂੰ ਖ਼ਤਮ ਕਰ ਕੇ ਕਮਾਊ ਸੂਬਾ ਬਣਾਉਣ ਦੇ ਵਾਅਦੇ ਨੂੰ ਭੁੱਲੀ ਮਾਨ ਸਰਕਾਰ'
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (10-09-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (10-09-2024)
AAP Leader Murdered: ਚੋਣਾਂ ਤੋਂ ਪਹਿਲਾਂ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਲੀਡਰ ਦਾ ਕਤਲ, ਖੇਤਾਂ ਵਿੱਚ ਮਾਰੀਆਂ ਗੋਲੀਆਂ 
AAP Leader Murdered: ਚੋਣਾਂ ਤੋਂ ਪਹਿਲਾਂ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਲੀਡਰ ਦਾ ਕਤਲ, ਖੇਤਾਂ ਵਿੱਚ ਮਾਰੀਆਂ ਗੋਲੀਆਂ 
BSNL ਨੇ ਪੇਸ਼ ਕੀਤਾ ਆਪਣਾ ਸਭ ਤੋਂ ਸਸਤਾ ਪਲਾਨ, ਅਨਲਿਮਟਿਡ ਕਾਲਿੰਗ, ਰੋਜ਼ 1GB ਹਾਈ-ਸਪੀਡ ਡਾਟਾ

Ram Rahim: ਮਰਡਰ ਕੇਸ 'ਚੋਂ ਬਰੀ ਰਾਮ ਰਹੀਮ ਦੀਆਂ ਵੱਧੀਆਂ ਮੁਸ਼ਕਲਾਂ, ਸੁਪਰੀਮ ਕੋਰਟ ਨੇ ਜਾਰੀ ਕੀਤਾ ਨੋਟਿਸ, ਆਹ ਹੈ ਪੂਰਾ ਮਾਮਲਾ 

GST Council Meeting: ਕੈਂਸਰ ਦੀਆਂ ਦਵਾਈਆਂ ਦੇ ਘਟਣਗੇ ਭਾਅ, ਨਮਕੀਨ ਸਨੈਕਸ ਹੋਣਗੇ ਸਸਤੇ, ਜਾਣੋ GST ਕੌਂਸਲ ਦੀ ਮੀਟਿੰਗ ਦੇ ਅਹਿਮ ਫੈਸਲੇ
ਕੈਂਸਰ ਦੀਆਂ ਦਵਾਈਆਂ ਦੇ ਘਟਣਗੇ ਭਾਅ, ਨਮਕੀਨ ਸਨੈਕਸ ਹੋਣਗੇ ਸਸਤੇ, ਜਾਣੋ GST ਕੌਂਸਲ ਦੀ ਮੀਟਿੰਗ ਦੇ ਅਹਿਮ ਫੈਸਲੇ
ਅਜੋਕੇ ਸਮੇਂ ਮੁਸਲਿਮ ਨੋਜਵਾਨਾਂ ਲਈ ਉੱਚ ਸਿੱਖਿਆ ਦਾ ਮਹੱਤਵ ਕਿੰਨਾ ਜਰੂਰੀ

Embed widget