ਪੜਚੋਲ ਕਰੋ
Advertisement
India at Tokyo 2020: ਟੋਕਿਓ ਓਲੰਪਿਕ 2020 'ਚ ਰਿਹਾ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਸਮਪਾਤੀ ਸਮਾਗਮ ਦੇ ਨਾਲ ਅਗਲੇ ਸਫ਼ਰ ਦੀ ਉਡੀਕ ਹੋਵੇਗੀ ਸ਼ੁਰੂ
ਭਾਰਤ ਨੇ ਇਸ ਵਾਰ ਟੋਕਿਓ ਓਲੰਪਿਕ 'ਚ 7 ਤਗਮੇ ਆਪਣੇ ਨਾਂਅ ਕੀਤੇ। ਇਨ੍ਹਾਂ 'ਚੋਂ ਇਕ ਗੋਲਡ, ਦੋ ਸਿਲਵਰ ਤੇ ਚਾਰ ਬ੍ਰੌਂਜ ਮੈਡਲ ਭਾਰਤ ਦੀ ਝੋਲੀ ਪਏ।
Tokyo Olympic 2020: ਟੋਕਿਓ ਓਲੰਪਿਕ ਦੇ ਸਮਾਪਤੀ ਸਮਾਰੋਹ 'ਚ ਬ੍ਰੌਂਜ ਮੈਡਲ ਜਿੱਤਣ ਵਾਲੇ ਬਜਰੰਗ ਪੂਨੀਆ ਤਿਰੰਗੇ ਨਾਲ ਭਾਰਤੀ ਦਲ ਦੀ ਅਗਵਾਈ ਕਰਨਗੇ। ਓਲੰਪਿਕ ਦੇ ਸਮਾਪਤੀ ਸਮਾਰਹੋ 'ਚ ਹੁਣ ਤਕ ਦੇ ਸਰਵੋਤਮ ਤਗਮਾ ਸੂਤੀ ਨਾਲ ਆਪਣਾ ਸਫ਼ਰ ਖਤਮ ਕਰਨ ਮਗਰੋਂ ਸਭ ਤੋਂ ਵੱਡਾ ਭਾਰਤੀ ਦਲ ਓਲੰਪਿਕ ਖੇਡਾਂ ਨੂੰ ਅਲਵਿਦਾ ਕਹੇਗਾ।
ਇਸ ਦੌਰਾਨ ਰਵਾਇਤੀ ਗਾਣੇ ਤੇ ਨਾਚ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਹੋਵੇਗਾ।
ਭਾਰਤ ਨੇ ਇਸ ਵਾਰ ਟੋਕਿਓ ਓਲੰਪਿਕ 'ਚ 7 ਤਗਮੇ ਆਪਣੇ ਨਾਂਅ ਕੀਤੇ। ਇਨ੍ਹਾਂ 'ਚੋਂ ਇਕ ਗੋਲਡ, ਦੋ ਸਿਲਵਰ ਤੇ ਚਾਰ ਬ੍ਰੌਂਜ ਮੈਡਲ ਭਾਰਤ ਦੀ ਝੋਲੀ ਪਏ।
Without the volunteers, none of this would have been possible.
— Olympics (@Olympics) August 8, 2021
Thank you so much for your work in bringing the Olympic spirit to life once more - these Olympic Games could not have happened without you.#StrongerTogether | #Tokyo2020 | #ClosingCeremony pic.twitter.com/zM0Aoq7SJk
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement