ਪੜਚੋਲ ਕਰੋ
Advertisement
ਪੀਵੀ ਸਿੰਧੂ ਬਣੀ ਪਹਿਲੀ ਬੀਬੀਸੀ ਇੰਡੀਅਨ ਸਪੋਰਟਸਵੁਮਨ ਆਫ ਦ ਇਅਰ
ਭਾਰਤੀ ਇੰਡੀਅਨ ਬੈਡਮਿੰਟਨ ਖਿਡਾਰੀ ਪੀਵੀ ਨੂੰ ਵੋਟਿੰਗ ਜ਼ਰੀਏ ਬੀਬੀਸੀ ਇੰਡੀਅਨ ਸਪੋਰਟਸਵੁਮਨ ਆਫ ਦ ਇਅਰ 2019 ਚੁਣਿਆ ਗਿਆ ਹੈ। ਐਵਾਰਡ ਜਿੱਤਣ 'ਤੇ ਪੀਵੀ ਸਿੰਧੂ ਨੇ ਕਿਹਾ,"ਮੈਂ ਬੀਬੀਸੀ ਇੰਡੀਅਨ ਸਪੋਰਟਸਵੁਮਨ ਆਫ ਦ ਇਅਰ ਟੀਮ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ।
ਭਾਰਤੀ ਇੰਡੀਅਨ ਬੈਡਮਿੰਟਨ ਖਿਡਾਰੀ ਪੀਵੀ ਨੂੰ ਵੋਟਿੰਗ ਜ਼ਰੀਏ ਬੀਬੀਸੀ ਇੰਡੀਅਨ ਸਪੋਰਟਸਵੁਮਨ ਆਫ ਦ ਇਅਰ 2019 ਚੁਣਿਆ ਗਿਆ ਹੈ। ਐਵਾਰਡ ਜਿੱਤਣ 'ਤੇ ਪੀਵੀ ਸਿੰਧੂ ਨੇ ਕਿਹਾ,"ਮੈਂ ਬੀਬੀਸੀ ਇੰਡੀਅਨ ਸਪੋਰਟਸਵੁਮਨ ਆਫ ਦ ਇਅਰ ਟੀਮ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਇਹ ਐਵਾਰਡ ਮਿਿਲਆ ਹੈ। ਮੈਂ ਬੀਬੀਸੀ ਇੰਡੀਆ ਨੂੰ ਵੀ ਇਸ ਬੇਹਤਰੀਨ ਪਹਿਲ ਲਈ ਧੰਨਵਾਦ ਕਰਨਾ ਚਾਹੁੰਗੀ ਤੇ ਫੈਨਸ ਦਾ ਵੀ ਸ਼ੁਕਰੀਆ।"
ਬੀਤੇ ਸਾਲ ਪੀਵੀ ਸਿੰਧੂ ਨੇ ਸਵਿਟਜ਼ਰਲੈਂਡ 'ਚ ਬੈਡਮਿੰਟਨ ਦੀ ਵਿਸ਼ਵ ਚੈਂਪਿਅਨਸ਼ਿਪ ਜਿੱਤੀ ਸੀ। ਅਜਿਹਾ ਕਰਨ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੀ ਸੀ।
ਸਿੰਧੂ ਦੇ ਨਾਂ ਵਿਸ਼ਵ ਚੈਂਪਿਅਨਸ਼ਿਪ ਦੇ ਪੰਜ ਮੈਡਲ ਹਨ। ਉਹ ਓਲੰਪਿਕ 'ਚ ਬੈਡਮਿੰਟਨ ਦੇ ਸਿੰਗਲ ਮੁਕਾਬਲੇ 'ਚ ਸਿਲਵਰ ਮੈਡਲ ਜਿੱਤਣ ਵਾਲੀ ਵੀ ਪਹਿਲੀ ਖਿਡਾਰੀ ਹੈ।
ਇਹ ਵੀ ਪੜ੍ਹੋ:
ਭਾਰਤ ਦੀ ਸ਼ਰਮਨਾਕ ਹਾਰ, 85 ਰਨਾਂ ਨਾਲ ਹਰਾ ਕੇ ਆਸਟ੍ਰੇਲੀਆ ਨੇ 5ਵੀਂ ਵਾਰ ਵਰਲਡ ਕੱਪ 'ਤੇ ਕੀਤਾ ਕਬਜ਼ਾ
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement