ਪੜਚੋਲ ਕਰੋ
ਨਵੇਂ ਸਾਲ ਦਾ ਆਮਦ 'ਤੇ ਸਚਿਨ ਤੇਂਦੁਲਕਰ ਨੇ ਸ਼ੇਅਰ ਕੀਤੀ ਖਾਸ ਵੀਡੀਓ, ਵੇਖ ਕੇ ਮਿਲੇਗੀ ਪ੍ਰੇਰਨਾ
ਨਵੇਂ ਸਾਲ 'ਤੇ ਹਰ ਕੋਈ ਇੱਕ-ਦੂਜੇ ਨੂੰ ਵਧਾਈਆਂ ਦੇ ਰਹੇ ਹਨ। ਅਜਿਹੇ ਵਿੱਚ ਕ੍ਰਿਕਟ ਖਿਡਾਰੀ ਸਚਿਨ ਤੇਂਦੁਲਕਰ ਨੇ ਇੱਕ ਵੀਡੀਓ ਸ਼ੇਅਰ ਕਰਕੇ ਅਨੋਖੇ ਢੰਗ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਵਧਾਈ ਦਿੱਤੀ ਹੈ।

ਚੰਡੀਗੜ੍ਹ: ਨਵੇਂ ਸਾਲ 'ਤੇ ਹਰ ਕੋਈ ਇੱਕ-ਦੂਜੇ ਨੂੰ ਵਧਾਈਆਂ ਦੇ ਰਹੇ ਹਨ। ਅਜਿਹੇ ਵਿੱਚ ਕ੍ਰਿਕਟ ਖਿਡਾਰੀ ਸਚਿਨ ਤੇਂਦੁਲਕਰ ਨੇ ਇੱਕ ਵੀਡੀਓ ਸ਼ੇਅਰ ਕਰਕੇ ਅਨੋਖੇ ਢੰਗ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਵਧਾਈ ਦਿੱਤੀ ਹੈ। ਸਚਿਨ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਆਪਣਾ ਸਾਲ 2020 ਇਸ ਪ੍ਰੇਰਨਾਦਾਇਕ ਵੀਡੀਓ ਨਾਲ ਕਰੋ। ਇਸ ਵਿੱਚ ਇੱਕ ਬੱਚਾ ਮੱਧਾ ਰਾਮ ਆਪਣੇ ਦੋਸਤਾਂ ਨਾਲ ਕ੍ਰਿਕਟ ਖੇਡ ਰਿਹਾ ਹੈ। ਦਰਅਸਲ ਬੱਚਾ ਅਪਾਹਜ ਹੈ ਪਰ ਕ੍ਰਿਕਟ ਦੇ ਸ਼ੌਕ ਅੱਗੇ ਉਸ ਦੀ ਅਪਹਾਜਤਾ ਵੀ ਨਹੀਂ ਆ ਸਕੀ। ਵੇਖੋ ਵੀਡੀਓ
Start your 2020 with the inspirational video of this kid Madda Ram playing cricket 🏏 with his friends. It warmed my heart and I am sure it will warm yours too. pic.twitter.com/Wgwh1kLegS
— Sachin Tendulkar (@sachin_rt) January 1, 2020 Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















