ਪੜਚੋਲ ਕਰੋ
Advertisement
ਪ੍ਰਧਾਨਮੰਤਰੀ ਨੂੰ ਵੀਰੂ ਦੀ ਸਪੈਸ਼ਲ ਵਿਸ਼
ਨਵੀਂ ਦਿੱਲੀ - ਟੀਮ ਇੰਡੀਆ ਦੇ ਸਾਬਕਾ ਤੂਫਾਨੀ ਬੱਲੇਬਾਜ਼ ਵੀਰੇਂਦਰ ਸਹਿਵਾਗ ਇਨ੍ਹੀਂ ਦਿਨੀ ਸੋਸ਼ਲ ਮੀਡੀਆ 'ਤੇ ਛਾਏ ਹੋਏ ਹਨ। ਆਪਣੇ ਦਿਲਚਸਪ ਟਵੀਟਸ ਨਾਲ ਵੀਰੂ ਸੋਸ਼ਲ ਮੀਡੀਆ 'ਤੇ ਤੂਫਾਨ ਮਚਾ ਰਹੇ ਹਨ। ਟਵੀਟ ਕਰਨ ਦਾ ਉਨ੍ਹਾਂ ਦਾ ਅੰਦਾਜ਼ ਉਨ੍ਹਾਂ ਦੇ ਫੈਨਸ ਨੂੰ ਬੇਹਦ ਪਸੰਦ ਹੈ। ਇਸ ਵਾਰ ਉਨ੍ਹਾਂ ਦਾ ਪ੍ਰਧਾਨਮੰਤਰੀ ਨਰੇਂਦਰ ਮੋਦੀ ਲਈ ਕੀਤਾ ਟਵੀਟ ਚਰਚਾ 'ਚ ਹੈ।
ਉਨ੍ਹਾਂ ਨੇ ਟਵੀਟ ਕਰ ਪ੍ਰਧਾਨਮੰਤਰੀ ਮੋਦੀ ਨੂੰ ਜਨਮਦਿਨ ਦੀ ਵਧਾਈ ਦਿੱਤੀ। ਵੀਰੂ ਨੇ ਟਵੀਟ 'ਚ ਲਿਖਿਆ 'ਹੈਪੀ ਬਰਥਡੇ ਮੋਦੀ ਜੀ, 66 ਨਾਬਾਦ ਸਾਲ ਮੁਬਾਰਕ ਹੋਣ, ਆਪਣੇ ਜੀਵਨ 'ਚ ਸੈਂਕੜਾ ਪੂਰਾ ਕਰੋ ਅਤੇ ਇਸ ਸਦੀ ਨੂੰ ਭਾਰਤ ਦੀ ਸਦੀ ਵੀ ਬਣਾਓ। ਇਸਦੇ ਨਾਲ ਹੀ ਵੀਰੂ ਨੇ ਪ੍ਰਧਾਨਮੰਤਰੀ ਨੂੰ ਬਰਥਡੇ ਵਿਸ਼ ਕਰਨ ਵਾਲੀ ਇੱਕ ਤਸਵੀਰ ਵੀ ਸਾਂਝੀ ਕੀਤੀ ਜਿਸਤੇ ਇੱਕ ਮੈਸੇਜ ਲਿਖਿਆ ਸੀ।
ਵੀਰੂ ਨੇ ਇਸ ਮੈਸੇਜ 'ਚ ਲਿਖਿਆ, 'ਪ੍ਰਿਯ ਮੋਦੀ ਜੀ, ਤੁਹਾਡੀ ਨਿਮਰਤਾ, ਟਾਈਮ ਮੈਨੇਜਮੈਂਟ ਅਤੇ ਹੌਂਸਲਾ ਸਭ ਨੂੰ ਅੱਗੇ ਵਧਣ ਦੀ ਸਿਖਿਆ ਦਿੰਦਾ ਹੈ। ਵੀਰੂ ਨੇ ਉਮੀਦ ਜਤਾਈ ਕਿ ਭਾਰਤ ਨੂੰ ਸੁਪਰਪਾਵਰ ਬਣਾਉਣ ਦਾ ਸੁਪਨਾ ਵੇਖ ਰਹੇ ਪ੍ਰਧਾਨਮੰਤਰੀ ਨੂੰ ਦੇਸ਼ ਦਾ ਪੂਰਾ ਸਹਿਯੋਗ ਮਿਲੇ।
ਵੀਰੂ ਦਾ ਟਵੀਟ
Happy Birthday @narendramodi ji. 66 not out Mubarak.Please score a century in ur life&also make this India's century
ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਵੀ ਵੀਰੂ ਨੂੰ ਵਾਪਿਸ ਜਵਾਬ ਦਿੱਤਾ ਅਤੇ ਕਿਹਾ ਕਿ ਭਾਰਤ ਨੂੰ ਅੱਗੇ ਲੈਕੇ ਜਾਣ 'ਚ ਉਨ੍ਹਾਂ ਨੂੰ ਵੀਰੂ ਦੇ ਵੀ ਸਹਿਯੋਗ ਦੀ ਲੋੜ ਹੋਵੇਗੀ।
ਪ੍ਰਧਾਨਮੰਤਰੀ ਦਾ ਟਵੀਟ
Narendra Modi Retweeted Virender Sehwag
Sehwag Ji, you are very kind. Together we have to make this India’s century & take India to new heights.
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਸਿਹਤ
Advertisement