ਪੜਚੋਲ ਕਰੋ
Advertisement
1983 ਵਿਸ਼ਵ ਕੱਪ: ਕਪਿਲ ਦੇਵ ਦੇ ਇਸ ਕੈਚ ਨੇ ਭਾਰਤ ਨੂੰ ਬਣਾਇਆ ਵਿਸ਼ਵ ਵਿਜੇਤਾ
ਭਾਰਤ ਨੇ ਦੋ ਵਾਰ ਦੀ ਵਿਸ਼ਵ ਚੈਂਪੀਅਨ ਵੈਸਟਇੰਡੀਜ਼ ਨੂੰ ਹਰਿਆ ਸੀ। ਕੀਰਤੀ ਆਜ਼ਾਦ, ਜੋ ਵਿਸ਼ਵ ਕੱਪ ਜੇਤੂ ਟੀਮ ਦਾ ਮੈਂਬਰ ਸੀ, ਨੇ ਉਸ ਪਲ ਨੂੰ ਦੱਸਿਆ ਜਿਸ ਨੇ ਪੂਰਾ ਮੈਚ ਬਦਲ ਦਿੱਤਾ ਸੀ।
ਨਵੀਂ ਦਿੱਲੀ: 37 ਸਾਲ ਪਹਿਲਾਂ, ਅੱਜ ਦੇ ਹੀ ਦਿਨ, ਟੀਮ ਇੰਡੀਆ ਨੇ ਕਪਿਲ ਦੇਵ ਦੀ ਅਗਵਾਈ ਹੇਠ ਇਤਿਹਾਸ ਰਚਦੇ ਹੋਏ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ ਸੀ।ਭਾਰਤ ਨੇ ਦੋ ਵਾਰ ਦੀ ਵਿਸ਼ਵ ਚੈਂਪੀਅਨ ਵੈਸਟਇੰਡੀਜ਼ ਨੂੰ ਹਰਿਆ ਸੀ। ਕੀਰਤੀ ਆਜ਼ਾਦ, ਜੋ ਵਿਸ਼ਵ ਕੱਪ ਜੇਤੂ ਟੀਮ ਦਾ ਮੈਂਬਰ ਸੀ, ਨੇ ਉਸ ਪਲ ਨੂੰ ਦੱਸਿਆ ਜਿਸ ਨੇ ਪੂਰਾ ਮੈਚ ਬਦਲ ਦਿੱਤਾ ਸੀ।
ਕੀਰਤੀ ਆਜ਼ਾਦ ਨੇ ਕਿਹਾ,
ਐਪਲ ਨੇ iOs 14 ਦਾ ਕੀਤਾ ਐਲਾਨ, ਇਹ ਸਭ ਕੁਝ ਹੋਵੇਗਾ ਨਵਾਂ
ਉਸਨੇ ਕਿਹਾ,
ਕੀਰਤੀ ਆਜ਼ਾਦ ਨੇ ਕਪਿਲ ਦੇਵ ਦੇ ਹੱਥੋਂ ਫੜੇ ਰਿਚਰਡਸ ਦੇ ਕੈਚ ਨੂੰ ਮੈਚ ਦਾ ਫੈਸਲਾਕੁੰਨ ਪਲ ਕਿਹਾ। ਉਸ ਨੇ ਕਿਹਾ,
ਆਜ਼ਾਦ ਨੇ ਇਹ ਵੀ ਯਾਦ ਕੀਤਾ ਕਿ 183 ਦੌੜਾਂ ਦੇ ਛੋਟੇ ਸਕੋਰ ਤੋਂ ਬਾਅਦ ਡ੍ਰੈਸਿੰਗ ਰੂਮ ਵਿੱਚ ਲੋਕਾਂ ਦਾ ਮੂਡ ਕਿਵੇਂ ਸੀ। ਉਸ ਨੇ ਕਿਹਾ,
ਇਹ ਵੀ ਪੜ੍ਹੋ: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
" ਮੈਂ ਉਹ ਸਮਾਂ ਕਿਵੇਂ ਦੱਸ ਸਕਦਾ ਹਾਂ। ਤੁਸੀਂ ਉਸ ਭਾਵਨਾ ਨੂੰ ਕਿਵੇਂ ਬਿਆਨ ਕਰ ਸਕਦੇ ਹੋ ਕਿ ਤੁਸੀਂ ਵਿਸ਼ਵ ਜੇਤੂ ਬਣ ਗਏ ਹੋ। ਉਹ ਵੀ ਲਾਡਰਜ਼ ਦੇ ਮੈਦਾਨ 'ਚ 'ਤੇ ਹਜ਼ਾਰਾਂ ਦਰਸ਼ਕਾਂ ਦੇ ਸਾਹਮਣੇ।ਅਸੀਂ ਡਰੈਸਿੰਗ ਰੂਮ ਚੋਂ ਦਰਸ਼ਕਾਂ ਵੱਲ ਸਿਰਫ ਹੱਥ ਹਿੱਲਾ ਰਹੇ ਸੀ। "
-
" ਮੈਂ ਬੱਸ ਆਪਣੀ ਸੀਟ 'ਤੇ ਬੈਠਾ ਸੀ ਅਤੇ ਸੋਚ ਰਿਹਾ ਸੀ ਕਿ ਮੈਂ ਸੁਪਨਾ ਵੇਖ ਰਿਹਾ ਹਾਂ ਜਾਂ ਇਹ ਹਕੀਕਤ ਸੀ। ਇਸ ਤੋਂ ਬਾਅਦ ਮੈਂ ਜਸ਼ਨ ਵਿੱਚ ਹਿੱਸਾ ਲਿਆ। "ਆਜ਼ਾਦ ਅਨੁਸਾਰ ਟਰਾਫੀ ਨੂੰ ਚੁੱਕਣਾ ਭਾਰਤੀ ਕ੍ਰਿਕਟ ਵਿੱਚ ਤਬਦੀਲੀ ਦਾ ਪਲ ਸਾਬਤ ਹੋਇਆ। "
-
" ਕਪਿਲ ਨੇ ਕਿਹਾ ਸੀ ਕਿ ਆਓ ਆਪਣਾ ਬਿਹਤਰੀਨ ਕ੍ਰਿਕਟ ਖੇਡੀਏ। ਜਿੱਤ ਜਾਂ ਹਾਰਨ ਬਾਰੇ ਨਾ ਸੋਚੀਏ। ਜੇ ਅਸੀਂ ਚੰਗਾ ਖੇਡਦੇ ਹਾਂ ਤਾਂ ਪੈਸਾ ਵਸੂਲ ਹੋ ਜਾਵੇਗਾ। "
-
" ਅਸੀਂ ਸਾਰੇ ਜਾਣਦੇ ਸੀ ਕਿ ਵਿੰਡੀਜ਼ ਦੀ ਟੀਮ ਲਈ ਇਹ ਸਕੋਰ ਜ਼ਿਆਦਾ ਨਹੀਂ ਸੀ। ਕਪਿਲ ਨੇ ਕਿਹਾ ਚਲੋ ਲੜਦੇ ਹਾਂ।ਇਹ ਇੱਕ ਲੜਨ ਲਾਇਕ ਟੀਚਾ ਹੈ। ਅਸੀਂ ਦੌੜਾਂ ਬਣਾ ਚੁੱਕੇ ਹਾਂ ਅਤੇ ਉਨ੍ਹਾਂ ਹਾਲੇ ਬਣਾਉਣੀਆਂ ਹਨ। "
-
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਅੰਮ੍ਰਿਤਸਰ
ਦੇਸ਼
Advertisement