ਪੜਚੋਲ ਕਰੋ

Airtel, Jio ਅਤੇ Vi 'ਚ ਕਿਸ ਨੇ ਮਾਰੀ ਬਾਜ਼ੀ ! ਸਾਹਮਣੇ ਆਈ TRAI ਦੀ ਰਿਪੋਰਟ

Technology : ਭਾਰਤ 'ਚ ਇੰਟਰਨੈੱਟ ਅਤੇ ਡਿਜੀਟਲ ਟੈਕਨਾਲੋਜੀ ਦੀ ਵਰਤੋਂ ਹੁਣ ਸਿਰਫ਼ ਸਮਾਰਟਫੋਨ ਤੱਕ ਸੀਮਿਤ ਨਹੀਂ ਰਹੀ। ਮਸ਼ੀਨ-ਟੂ-ਮਸ਼ੀਨ (M2M) ਕਨੈਕਸ਼ਨ ਅਤੇ IoT ਯਾਨੀ Internet of Things ਦਾ ਦਾਇਰਾ

Technology : ਭਾਰਤ 'ਚ ਇੰਟਰਨੈੱਟ ਅਤੇ ਡਿਜੀਟਲ ਟੈਕਨਾਲੋਜੀ ਦੀ ਵਰਤੋਂ ਹੁਣ ਸਿਰਫ਼ ਸਮਾਰਟਫੋਨ ਤੱਕ ਸੀਮਿਤ ਨਹੀਂ ਰਹੀ। ਮਸ਼ੀਨ-ਟੂ-ਮਸ਼ੀਨ (M2M) ਕਨੈਕਸ਼ਨ ਅਤੇ IoT ਯਾਨੀ Internet of Things ਦਾ ਦਾਇਰਾ ਵੀ ਤੇਜ਼ੀ ਨਾਲ ਵੱਧ ਰਿਹਾ ਹੈ। Telecom Regulatory Authority of India (TRAI) ਦੀ ਜੁਲਾਈ 2026 ਦੀ ਟੈਲੀਕਾਮ ਸਬਸਕ੍ਰਿਪਸ਼ਨ ਰਿਪੋਰਟ ਮੁਤਾਬਕ Airtel, Jio ਅਤੇ Vodafone Idea (Vi) ਤਿੰਨਾਂ ਕੰਪਨੀਆਂ ਦੇ M2M ਕਨੈਕਸ਼ਨਾਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ।

 Jio ਦਾ ਕੀ ਹਾਲ ਹੈ?

Reliance Jio ਨੇ M2M ਸੈਗਮੈਂਟ ਵਿੱਚ ਲਗਾਤਾਰ ਬਿਹਤਰ ਪ੍ਰਦਰਸ਼ਨ ਕੀਤਾ ਹੈ। ਰਿਪੋਰਟ ਮੁਤਾਬਕ ਜਨਵਰੀ 2026 ਵਿੱਚ ਕੰਪਨੀ ਦੇ M2M ਕਨੈਕਸ਼ਨ 20.60 ਮਿਲੀਅਨ ਸਨ, ਜੋ ਜੁਲਾਈ ਵਿੱਚ ਵੱਧ ਕੇ 26.56 ਮਿਲੀਅਨ ਹੋ ਗਏ। ਇਸ ਤਰ੍ਹਾਂ ਛੇ ਮਹੀਨਿਆਂ ਦੌਰਾਨ Jio ਨੇ 5.96 ਮਿਲੀਅਨ M2M ਕਨੈਕਸ਼ਨ ਜੋੜੇ ਹਨ। ਸਿਰਫ਼ ਜੁਲਾਈ ਦੀ ਗੱਲ ਕਰੀਏ ਤਾਂ Jio ਨੇ 0.80 ਮਿਲੀਅਨ ਨਵੇਂ M2M ਕਨੈਕਸ਼ਨ ਜੋੜੇ। ਇਸ ਦੌਰਾਨ ਕੰਪਨੀ ਦਾ ਕੁੱਲ ਵਾਇਰਲੈੱਸ ਸਬਸਕ੍ਰਾਈਬਰ ਬੇਸ ਵੀ 491.49 ਮਿਲੀਅਨ ਤੋਂ ਵੱਧ ਕੇ 506.03 ਮਿਲੀਅਨ ਹੋ ਗਿਆ।

Vi ਨੂੰ M2M ਤੋਂ ਮਿਲਿਆ ਸਹਾਰਾ

Vodafone Idea ਲਈ ਵੀ M2M ਕਾਰੋਬਾਰ ਲਗਾਤਾਰ ਸਕਾਰਾਤਮਕ ਰਿਹਾ ਹੈ। ਜੁਲਾਈ ਦੇ ਅੰਕੜਿਆਂ ਮੁਤਾਬਕ ਕੰਪਨੀ ਦੇ M2M ਕਨੈਕਸ਼ਨਾਂ ਦੀ ਗਿਣਤੀ ਵੱਧ ਕੇ 21.92 ਮਿਲੀਅਨ ਹੋ ਗਈ। ਜਨਵਰੀ ਤੋਂ ਹੁਣ ਤੱਕ ਇਸ ਵਿੱਚ 3.11 ਮਿਲੀਅਨ ਦਾ ਵਾਧਾ ਹੋਇਆ ਹੈ। ਦਿਲਚਸਪ ਗੱਲ ਇਹ ਹੈ ਕਿ Vi ਦੇ ਕੰਜਿਊਮਰ ਸੈਗਮੈਂਟ 'ਤੇ ਦਬਾਅ ਬਣਿਆ ਹੋਇਆ ਹੈ। ਜੁਲਾਈ ਵਿੱਚ ਕੰਪਨੀ ਦੇ ਕੰਜਿਊਮਰ SIM ਕਨੈਕਸ਼ਨਾਂ ਵਿੱਚ ਕਰੀਬ 59 ਹਜ਼ਾਰ ਦੀ ਕਮੀ ਆਈ। ਅਜਿਹੇ ਵਿੱਚ M2M ਸੈਗਮੈਂਟ ਦੀ ਗ੍ਰੋਥ ਕੰਪਨੀ ਲਈ ਫਾਇਦੇਮੰਦ ਰਹੀ ਹੈ।

Airtel ਸਭ ਤੋਂ ਅੱਗੇ

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ M2M ਕਨੈਕਸ਼ਨ ਵਧਾਉਣ ਦੇ ਮਾਮਲੇ ਵਿੱਚ Bharti Airtel ਤਿੰਨਾਂ ਕੰਪਨੀਆਂ ਵਿੱਚ ਸਭ ਤੋਂ ਅੱਗੇ ਰਹੀ ਹੈ। ਜਨਵਰੀ 2026 ਵਿੱਚ Airtel ਕੋਲ 70.18 ਮਿਲੀਅਨ M2M ਕਨੈਕਸ਼ਨ ਸਨ, ਜੋ ਜੁਲਾਈ ਤੱਕ ਵੱਧ ਕੇ 84.45 ਮਿਲੀਅਨ ਹੋ ਗਏ। ਇਸ ਤਰ੍ਹਾਂ ਕਰੀਬ ਛੇ ਮਹੀਨਿਆਂ ਵਿੱਚ ਕੰਪਨੀ ਨੇ 14.27 ਮਿਲੀਅਨ ਨਵੇਂ M2M ਕਨੈਕਸ਼ਨ ਜੋੜੇ। ਇਹ ਲਗਭਗ 20.3 ਫੀਸਦੀ ਦਾ ਵਾਧਾ ਦਰਸਾਉਂਦਾ ਹੈ।

ਕੀ ਹੁੰਦਾ ਹੈ M2M ਕਨੈਕਸ਼ਨ?

ਜਾਣਕਾਰੀ ਮੁਤਾਬਕ, M2M ਟੈਕਨਾਲੋਜੀ ਦੇ ਤਹਿਤ ਮਸ਼ੀਨਾਂ ਅਤੇ ਡਿਵਾਈਸ ਬਿਨਾਂ ਮਨੁੱਖੀ ਦਖ਼ਲ ਦੇ ਇੱਕ-ਦੂਜੇ ਨਾਲ ਡਾਟਾ ਸਾਂਝਾ ਕਰ ਸਕਦੇ ਹਨ। ਇਸ ਦੀ ਵਰਤੋਂ ਸਮਾਰਟ ਮੀਟਰ, ਵਾਹਨਾਂ ਦੀ ਟ੍ਰੈਕਿੰਗ, ਇੰਡਸਟਰੀਅਲ ਮਸ਼ੀਨਰੀ, ਸੁਰੱਖਿਆ ਪ੍ਰਣਾਲੀਆਂ ਅਤੇ ਕਈ ਤਰ੍ਹਾਂ ਦੇ IoT ਡਿਵਾਈਸਾਂ ਵਿੱਚ ਕੀਤੀ ਜਾਂਦੀ ਹੈ। ਅਜਿਹੇ ਕਨੈਕਸ਼ਨਾਂ ਦੀ ਵਧਦੀ ਗਿਣਤੀ ਦੱਸਦੀ ਹੈ ਕਿ ਭਾਰਤ ਵਿੱਚ ਡਿਜੀਟਲ ਅਤੇ ਕਨੈਕਟਿਡ ਡਿਵਾਈਸਾਂ ਦੀ ਵਰਤੋਂ ਲਗਾਤਾਰ ਵੱਧ ਰਹੀ ਹੈ।

M2M ਬਾਜ਼ਾਰ ਕਿਉਂ ਹੈ ਅਹਿਮ?

M2M ਕਨੈਕਸ਼ਨ ਟੈਲੀਕਾਮ ਕੰਪਨੀਆਂ ਲਈ ਇਸ ਲਈ ਮਹੱਤਵਪੂਰਨ ਹਨ ਕਿਉਂਕਿ ਇਨ੍ਹਾਂ ਰਾਹੀਂ ਉਨ੍ਹਾਂ ਨੂੰ ਸਮਾਰਟਫੋਨ ਯੂਜ਼ਰਾਂ ਤੋਂ ਇਲਾਵਾ ਵੀ ਇੱਕ ਵੱਡਾ ਕਾਰੋਬਾਰੀ ਬਾਜ਼ਾਰ ਮਿਲਦਾ ਹੈ। ਜਿਵੇਂ-ਜਿਵੇਂ IoT, ਸਮਾਰਟ ਵਾਹਨ, ਆਟੋਮੇਸ਼ਨ ਅਤੇ ਇੰਡਸਟਰੀਅਲ ਡਿਜੀਟਲਾਈਜ਼ੇਸ਼ਨ ਦਾ ਵਿਸਥਾਰ ਹੋਵੇਗਾ, ਅਜਿਹੇ ਕਨੈਕਸ਼ਨਾਂ ਦੀ ਲੋੜ ਵੀ ਵਧਦੀ ਜਾਵੇਗੀ।

Advertisement

ਟਾਪ ਹੈਡਲਾਈਨ

BSNL ਦੇ ਨਵੇਂ Voice Only Plans ਲਾਂਚ, ਹੁਣ ਬਿਨਾਂ ਇੰਟਰਨੈੱਟ ਡਾਟਾ ਦੇ ਕਰਵਾਓ ਰੀਚਾਰਜ, ਜਾਣੋ ਕੀਮਤਾਂ
BSNL ਦੇ ਨਵੇਂ Voice Only Plans ਲਾਂਚ, ਹੁਣ ਬਿਨਾਂ ਇੰਟਰਨੈੱਟ ਡਾਟਾ ਦੇ ਕਰਵਾਓ ਰੀਚਾਰਜ, ਜਾਣੋ ਕੀਮਤਾਂ
Phone Safety Tips : ਫੋਨ ਪਾਣੀ 'ਚ ਡਿੱਗ ਜਾਵੇ ਤਾਂ ਚੌਲਾਂ 'ਚ ਪਾਉਣ ਦੀ ਨਾ ਕਰੋ ਗਲਤੀ, ਜਾਣੋ ਸਹੀ ਤਰੀਕਾ
Phone Safety Tips : ਫੋਨ ਪਾਣੀ 'ਚ ਡਿੱਗ ਜਾਵੇ ਤਾਂ ਚੌਲਾਂ 'ਚ ਪਾਉਣ ਦੀ ਨਾ ਕਰੋ ਗਲਤੀ, ਜਾਣੋ ਸਹੀ ਤਰੀਕਾ
Apple Phone : 80 ਹਜ਼ਾਰ ਰੁਪਏ ਤੋਂ ਘੱਟ 'ਚ ਆ ਸਕਦਾ Apple ਦਾ ਨਵਾਂ iPhone! ਮਿਲਣਗੇ ਕਈ ਨਵੇਂ ਫੀਚਰਸ
Apple Phone : 80 ਹਜ਼ਾਰ ਰੁਪਏ ਤੋਂ ਘੱਟ 'ਚ ਆ ਸਕਦਾ Apple ਦਾ ਨਵਾਂ iPhone! ਮਿਲਣਗੇ ਕਈ ਨਵੇਂ ਫੀਚਰਸ
 Airtel vs Vi : ਕਿਸ ਕੰਪਨੀ ਦੇ Voice-Only ਪਲਾਨ 'ਚ ਮਿਲਦੀ ਹੈ ਜ਼ਿਆਦਾ ਵੈਲਿਡਿਟੀ ?
 Airtel vs Vi : ਕਿਸ ਕੰਪਨੀ ਦੇ Voice-Only ਪਲਾਨ 'ਚ ਮਿਲਦੀ ਹੈ ਜ਼ਿਆਦਾ ਵੈਲਿਡਿਟੀ ?
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Milk Price Hike : ਦੁੱਧ ਖਰੀਦਣ ਵਾਲਿਆਂ ਨੂੰ ਵੱਡਾ ਝਟਕਾ! ਮੱਝ ਤੇ ਗਾਂ ਦੇ ਦੁੱਧ ਦੀਆਂ ਕੀਮਤਾਂ ਵਧੀਆਂ  
 Milk Price Hike : ਦੁੱਧ ਖਰੀਦਣ ਵਾਲਿਆਂ ਨੂੰ ਵੱਡਾ ਝਟਕਾ! ਮੱਝ ਤੇ ਗਾਂ ਦੇ ਦੁੱਧ ਦੀਆਂ ਕੀਮਤਾਂ ਵਧੀਆਂ  
New PUC Rules : ਹੁਣ ਵਾਰ-ਵਾਰ ਨਹੀਂ ਬਣਵਾਉਣਾ ਪਵੇਗਾ PUC ਸਰਟੀਫਿਕੇਟ,  ਜਾਣੋ ਕੀ ਹੈ ਨਵਾਂ ਨਿਯਮ!  
New PUC Rules : ਹੁਣ ਵਾਰ-ਵਾਰ ਨਹੀਂ ਬਣਵਾਉਣਾ ਪਵੇਗਾ PUC ਸਰਟੀਫਿਕੇਟ,  ਜਾਣੋ ਕੀ ਹੈ ਨਵਾਂ ਨਿਯਮ!  
Punjab News : ਇਨ੍ਹਾਂ ਮਹਿਲਾਵਾਂ ਨੂੰ ਨਹੀਂ ਮਿਲੇਗਾ ਮਾਵਾਂ-ਧੀਆਂ ਸਤਿਕਾਰ ਯੋਜਨਾ ਦਾ ਲਾਭ ? ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਨੋਟਿਸ
Punjab News : ਇਨ੍ਹਾਂ ਮਹਿਲਾਵਾਂ ਨੂੰ ਨਹੀਂ ਮਿਲੇਗਾ ਮਾਵਾਂ-ਧੀਆਂ ਸਤਿਕਾਰ ਯੋਜਨਾ ਦਾ ਲਾਭ ? ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਨੋਟਿਸ
Child Labour Rules : ਬੱਚਿਆਂ ਤੋਂ ਕੰਮ ਕਰਵਾਉਣ ਵਾਲੇ ਸਾਵਧਾਨ! ਰਾਤ 7 ਤੋਂ ਸਵੇਰੇ 8 ਵਜੇ ਤੱਕ ਲੱਗੀ ਪਾਬੰਦੀ  
Child Labour Rules : ਬੱਚਿਆਂ ਤੋਂ ਕੰਮ ਕਰਵਾਉਣ ਵਾਲੇ ਸਾਵਧਾਨ! ਰਾਤ 7 ਤੋਂ ਸਵੇਰੇ 8 ਵਜੇ ਤੱਕ ਲੱਗੀ ਪਾਬੰਦੀ  
Machhiwara ’ਚ ਨਸ਼ੇ ਦੀ ਓਵਰਡੋਜ਼ ਨਾਲ 32 ਸਾਲਾ ਨੌਜਵਾਨ ਦੀ ਮੌਤ , 2 ਮਾਸੂਮ ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ
Machhiwara ’ਚ ਨਸ਼ੇ ਦੀ ਓਵਰਡੋਜ਼ ਨਾਲ 32 ਸਾਲਾ ਨੌਜਵਾਨ ਦੀ ਮੌਤ , 2 ਮਾਸੂਮ ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ
 Punjab 'ਚ CM ਚਿਹਰੇ ਨੂੰ ਲੈ ਕੇ ਪਰਗਟ ਸਿੰਘ ਦਾ ਵੱਡਾ ਬਿਆਨ, ਕਿਹਾ- ਸੂਬੇ ਨੂੰ ਚਾਹੀਦਾ ਫਾਈਟਰ ਮੁੱਖ ਮੰਤਰੀ
 Punjab 'ਚ CM ਚਿਹਰੇ ਨੂੰ ਲੈ ਕੇ ਪਰਗਟ ਸਿੰਘ ਦਾ ਵੱਡਾ ਬਿਆਨ, ਕਿਹਾ- ਸੂਬੇ ਨੂੰ ਚਾਹੀਦਾ ਫਾਈਟਰ ਮੁੱਖ ਮੰਤਰੀ
Saif Ali Khan ਨੂੰ ਜਾਨੋਂ ਮਾਰਨ ਦੀ ਧਮਕੀ, ਬਾਬਾ ਸਿੱਦੀਕੀ ਕਤਲ ਕਾਂਡ ਦੇ ਮੁਲਜ਼ਮ ਦਾ ਨਾਮ ਆਇਆ ਸਾਹਮਣੇ
Saif Ali Khan ਨੂੰ ਜਾਨੋਂ ਮਾਰਨ ਦੀ ਧਮਕੀ, ਬਾਬਾ ਸਿੱਦੀਕੀ ਕਤਲ ਕਾਂਡ ਦੇ ਮੁਲਜ਼ਮ ਦਾ ਨਾਮ ਆਇਆ ਸਾਹਮਣੇ
Insurance Scheme : 1 ਕਰੋੜ ਪਰਿਵਾਰਾਂ ਨੂੰ ਮਿਲੇਗਾ 5 ਲੱਖ ਦਾ ਜੀਵਨ ਬੀਮਾ, ਸਰਕਾਰ ਨੇ ਕੀਤਾ ਵੱਡਾ ਐਲਾਨ
Insurance Scheme : 1 ਕਰੋੜ ਪਰਿਵਾਰਾਂ ਨੂੰ ਮਿਲੇਗਾ 5 ਲੱਖ ਦਾ ਜੀਵਨ ਬੀਮਾ, ਸਰਕਾਰ ਨੇ ਕੀਤਾ ਵੱਡਾ ਐਲਾਨ
Embed widget