ਪੜਚੋਲ ਕਰੋ

Amazon Festival Sale: 25 ਹਜ਼ਾਰ ਤੋਂ ਘੱਟ ’ਚ ਖ਼ਰੀਦੋ Mi 11X 5G ਫ਼ੋਨ, ਨਾਲ ਹੀ 18 ਹਜ਼ਾਰ ਤੱਕ ਦੀ ਐਕਸਚੇਂਜ ਆਫ਼ਰ ਦਾ ਵੀ ਲਵੋ ਫ਼ਾਇਦਾ

ਜੇ ਤੁਸੀਂ Mi 11X 5G ਫੋਨ ਖਰੀਦਣਾ ਚਾਹੁੰਦੇ ਹੋ, ਤਾਂ ਐਮੇਜ਼ੌਨ ਦੀ ‘ਅਪਗ੍ਰੇਡ ਯੌਰ ਹੈਪੀਨੈਸ ਸੇਲ’ (Upgrade Your Happiness Sale) ਤੋਂ ਵਧੀਆ ਮੌਕਾ ਨਹੀਂ ਹੋਵੇਗਾ।

Amazon Festival Sale: ਜੇ ਤੁਸੀਂ Mi 11X 5G ਫੋਨ ਖਰੀਦਣਾ ਚਾਹੁੰਦੇ ਹੋ, ਤਾਂ ਐਮੇਜ਼ੌਨ ਦੀ ‘ਅਪਗ੍ਰੇਡ ਯੌਰ ਹੈਪੀਨੈਸ ਸੇਲ’ (Upgrade Your Happiness Sale) ਤੋਂ ਵਧੀਆ ਮੌਕਾ ਨਹੀਂ ਹੋਵੇਗਾ। ਫ਼ੋਨ ਦੀ MRP ਤੇ ਫ਼ਲੈਟ ਛੋਟ ਹੈ। ਸਿਟੀ ਤੇ ਐਕਸਿਸ ਬੈਂਕ ਕਾਰਡਾਂ ਦੇ ਭੁਗਤਾਨ 'ਤੇ 3500 ਰੁਪਏ ਦਾ ਤਤਕਾਲ ਕੈਸ਼ਬੈਕ ਹੈ ਤੇ ਇਸ ਫ਼ੋਨ 'ਤੇ 18 ਹਜ਼ਾਰ ਰੁਪਏ ਤੱਕ ਦਾ ਐਕਸਚੇਂਜ ਬੋਨਸ ਵੀ ਉਪਲਬਧ ਹੈ। ਇਸ ਫੋਨ ਦੇ ਸਾਰੀਆਂ ਸਪੈਸੀਫ਼ਿਕੇਸ਼ਨਜ਼ ਤੇ ਡੀਲ ਪ੍ਰਾਈਸ ਵੇਖੋ

Link For Amazon Great Indian Festival Sale

Amazon Festival Sale: 25 ਹਜ਼ਾਰ ਤੋਂ ਘੱਟ ’ਚ ਖ਼ਰੀਦੋ Mi 11X 5G ਫ਼ੋਨ, ਨਾਲ ਹੀ 18 ਹਜ਼ਾਰ ਤੱਕ ਦੀ ਐਕਸਚੇਂਜ ਆਫ਼ਰ ਦਾ ਵੀ ਲਵੋ ਫ਼ਾਇਦਾ
 
Mi 11X 5G Cosmic Black 6GB RAM 128GB ROM | SD 870 | DisplayMate A+ rated E4 AMOLED | Upto 18 Months No Cost EMI

ਐਮੇਜ਼ੌਨ 'ਤੇ ਚੱਲ ਰਹੀ ‘ਅਪਗ੍ਰੇਡ ਯਾਰ ਹੈਪੀਨੈਸ ਸੇਲ’ 'ਚ, Mi 11X 5G ਦੀ ਆ ਗਈ ਹੈ ਜ਼ਬਰਦਸਤ ਸੇਲ। ਇਸ ਸੇਲ 'ਚ ਫ਼ੋਨ ਦੀ MRP 'ਤੇ ਫਲੈਟ ਡਿਸਕਾਊਂਟ ਹੈ ਤੇ ਨਾਲ ਹੀ ਹੋਰ ਆਫ਼ਰ ਮਿਲਾ ਕੇ ਬਹੁਤ ਘੱਟ ਕੀਮਤਾਂ 'ਤੇ ਖਰੀਦ ਸਕਦੇ ਹੋ। ਸਭ ਤੋਂ ਘੱਟ ਕੀਮਤ ’ਤੇ ਵਧੀਆ ਫੋਨ ਖਰੀਦਣ ਦਾ ਇਹ ਮੌਕਾ ਇਸ ਤਿਉਹਾਰ ਦੇ ਮੌਸਮ ਵਿੱਚ ਤੁਹਾਡੀ ਖੁਸ਼ੀ ਵਿੱਚ ਵਾਧਾ ਕਰੇਗਾ।

Buy Mi 11X 5G Cosmic Black 6GB RAM 128GB ROM | SD 870 | DisplayMate A+ rated E4 AMOLED | Upto 18 Months No Cost EMI

Mi 11X 5G Cosmic Black ’ਤੇ ਕੀ ਪੇਸ਼ਕਸ਼

·        ਇਸ ਫੋਨ ਦੀ ਕੀਮਤ 33,999 ਰੁਪਏ ਹੈ ਪਰ 6 ਹਜ਼ਾਰ ਰੁਪਏ ਦੇ ਫਲੈਟ ਡਿਸਕਾਊਂਟ ਤੋਂ ਬਾਅਦ ਇਹ 27,999 ਰੁਪਏ 'ਚ ਉਪਲਬਧ ਹੈ।

·        ਇਸ ਫੋਨ 'ਤੇ 18,000 ਰੁਪਏ ਤੱਕ ਦੀ ਐਕਸਚੇਂਜ ਆਫ਼ਰ ਹੈ। ਭਾਵੇ ਆਪਣਾ ਪੁਰਾਣੇ ਫ਼ੋਨ ਦੇਣ 'ਤੇ ਤੁਸੀਂ 18 ਹਜ਼ਾਰ ਤੱਕ ਦੀ ਛੋਟ ਲੈ ਸਕਦੇ ਹੋ, ਉਂਝ ਇਹ ਰਕਮ ਤੁਹਾਡੇ ਪੁਰਾਣੇ ਫ਼ੋਨ ਦੀ ਹਾਲਤ' ਤੇ ਨਿਰਭਰ ਕਰੇਗੀ।

·        ਸਿਟੀਬੈਂਕ ਕ੍ਰੈਡਿਟ ਜਾਂ ਡੈਬਿਟ ਕਾਰਡ ਦੁਆਰਾ ਭੁਗਤਾਨ 'ਤੇ ਫਲੈਟ 3500 ਰੁਪਏ ਦੀ ਤੁਰੰਤ ਛੋਟ

·        ਐਕਸਿਸ ਬੈਂਕ ਕ੍ਰੈਡਿਟ ਜਾਂ ਡੈਬਿਟ ਕਾਰਡ ਦੁਆਰਾ ਭੁਗਤਾਨ 'ਤੇ ਫਲੈਟ 3500 ਰੁਪਏ ਦੀ ਤੁਰੰਤ ਛੋਟ

·        ਪ੍ਰਾਈਮ ਮੈਂਬਰਾਂ ਲਈ 6 ਮਹੀਨਿਆਂ ਦੀ ਮੁਫਤ ਸਕ੍ਰੀਨ ਬਦਲਣ ਦੀ ਗਰੰਟੀ

Buy Mi 11X 5G Cosmic Black 6GB RAM 128GB ROM | SD 870 | DisplayMate A+ rated E4 AMOLED | Upto 18 Months No Cost EMI

Mi 11X 5G Cosmic Black Specifications:-

ਫੋਨ 48 ਐਮਪੀ ਟ੍ਰਿਪਲ ਕੈਮਰਾ ਸੈਟਅਪ 48 ਐਮਪੀ ਮੁੱਖ ਕੈਮਰਾ, 20 ਐਮਪੀ ਸੈਲਫੀ ਕੈਮਰਾ 8 ਐਮਪੀ ਅਲਟਰਾ-ਵਾਈਡ ਤੇ 5 ਐਮਪੀ ਸੁਪਰ ਮੈਕਰੋ ਨਾਲ 20MP ਸੈਲਫ਼ੀ ਕੈਮਰਾ ਹੈ।

ਫੋਨ ਦੀ ਸਕਰੀਨ ਸਾਈਜ਼ 6.67 ਇੰਚ ਹੈ ਅਤੇ ਇਸ 'ਚ FHD + (1080x2400) AMOLED ਡਾਟ ਡਿਸਪਲੇਅ ਹੈ।

ਇਸ ਦਾ ਪ੍ਰੋਸੈਸਰ ਕੁਆਲਕਾਮ ਸਨੈਪਡ੍ਰੈਗਨ 870 5 ਜੀ ਕ੍ਰਿਓ 585 ਔਕਟਾ-ਕੋਰ ਹੈ।

33W ਫਾਸਟ ਚਾਰਜਿੰਗ ਦੇ ਨਾਲ ਫੋਨ ਦੀ ਬੈਟਰੀ 4520 mAH ਹੈ

ਇਸ ਫ਼ੋਨ ਵਿੱਚ ਅਲੈਕਸਾ ਇਨ-ਬਿਲਟ ਹੈ ਤਾਂ ਜੋ ਤੁਸੀਂ ਫ਼ੋਨ ਕਾਲ ਕਰ ਸਕੋ, ਐਪਸ ਖੋਲ੍ਹ ਸਕੋ, ਸਮਾਰਟ ਹੋਮ ਡਿਵਾਈਸਾਂ ਨੂੰ ਸਿਰਫ ਵੌਇਸ ਕਮਾਂਡਾਂ ਨਾਲ ਜੋੜ ਸਕੋ।

Buy Mi 11X 5G Cosmic Black 6GB RAM 128GB ROM | SD 870 | DisplayMate A+ rated E4 AMOLED | Upto 18 Months No Cost EMI

Disclaimer: ਇਹ ਸਾਰੀ ਜਾਣਕਾਰੀ ਸਿਰਫ ਐਮੇਜ਼ੌਨ ਦੀ ਵੈਬਸਾਈਟ ਤੋਂ ਲਈ ਗਈ ਹੈ। ਸਾਮਾਨ ਨਾਲ ਸਬੰਧਤ ਕਿਸੇ ਵੀ ਸ਼ਿਕਾਇਤ ਲਈ, ਤੁਹਾਨੂੰ ਐਮੇਜ਼ੌਨ 'ਤੇ ਜਾ ਕੇ ਸੰਪਰਕ ਕਰਨਾ ਪਏਗਾ। ਏਬੀਪੀ ਨਿਊਜ਼ ਇੱਥੇ ਦੱਸੇ ਗਏ ਉਤਪਾਦਾਂ ਦੀ ਗੁਣਵੱਤਾ, ਕੀਮਤ ਤੇ ਪੇਸ਼ਕਸ਼ਾਂ ਦੀ ਪੁਸ਼ਟੀ ਨਹੀਂ ਕਰਦਾ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab Holiday: ਪੰਜਾਬ 'ਚ ਸੋਮਵਾਰ ਨੂੰ ਛੁੱਟੀ ਦਾ ਐਲਾਨ? ਕਰਮਚਾਰੀ ਬੋਲੇ- ਦਫ਼ਤਰ ਜਾਂ ਸਕੂਲ ਆਉਣਾ ਮੁਸ਼ਕਲ; ਕਿਉਂਕਿ...
ਪੰਜਾਬ 'ਚ ਸੋਮਵਾਰ ਨੂੰ ਛੁੱਟੀ ਦਾ ਐਲਾਨ? ਕਰਮਚਾਰੀ ਬੋਲੇ- ਦਫ਼ਤਰ ਜਾਂ ਸਕੂਲ ਆਉਣਾ ਮੁਸ਼ਕਲ; ਕਿਉਂਕਿ...
Punjab News: ਪੰਜਾਬ ਦੀਆਂ ਔਰਤਾਂ ਨੂੰ ਮਿਲਣਗੇ 1000 ਰੁਪਏ, ਜਾਣੋ ਕਦੋਂ ਖਾਤਿਆਂ 'ਚ ਆਏਗੀ ਰਕਮ? ਮੰਤਰੀ ਬਲਜਿੰਦਰ ਕੌਰ ਬੋਲੀ...
ਪੰਜਾਬ ਦੀਆਂ ਔਰਤਾਂ ਨੂੰ ਮਿਲਣਗੇ 1000 ਰੁਪਏ, ਜਾਣੋ ਕਦੋਂ ਖਾਤਿਆਂ 'ਚ ਆਏਗੀ ਰਕਮ? ਮੰਤਰੀ ਬਲਜਿੰਦਰ ਕੌਰ ਬੋਲੀ...
Punjab News: ਬਾਦਲ ਪਰਿਵਾਰ 'ਚ ਜਲਦ ਵੱਜੇਗੀ ਸ਼ਹਿਨਾਈ, ਮਨਪ੍ਰੀਤ ਬਾਦਲ ਦੀ ਧੀ ਦਾ ਇਸ ਸ਼ਾਹੀ ਪਰਿਵਾਰ ਨਾਲ ਜੁੜਿਆ ਰਿਸ਼ਤਾ, ਇਸ ਆਗੂ ਦੀ ਬਣੇਗੀ ਨੂੰਹ...
ਬਾਦਲ ਪਰਿਵਾਰ 'ਚ ਜਲਦ ਵੱਜੇਗੀ ਸ਼ਹਿਨਾਈ, ਮਨਪ੍ਰੀਤ ਬਾਦਲ ਦੀ ਧੀ ਦਾ ਇਸ ਸ਼ਾਹੀ ਪਰਿਵਾਰ ਨਾਲ ਜੁੜਿਆ ਰਿਸ਼ਤਾ, ਇਸ ਆਗੂ ਦੀ ਬਣੇਗੀ ਨੂੰਹ...
Punjab News: ਪੰਜਾਬ 'ਚ ਚੋਣਾਂ ਵਿਚਾਲੇ ਸਿਆਸੀ ਹਲਚਲ ਤੇਜ਼, ਰਾਜਾ ਵੜਿੰਗ ਨੇ 'ਆਪ' ਵਿਧਾਇਕ ਦੇ ਭਰਾ 'ਤੇ ਬੂਥ ਕੈਪਚਰਿੰਗ ਦੇ ਲਗਾਏ ਦੋਸ਼, ਵੀਡੀਓ ਸ਼ੇਅਰ ਕਰ ਬੋਲੇ...
ਪੰਜਾਬ 'ਚ ਚੋਣਾਂ ਵਿਚਾਲੇ ਸਿਆਸੀ ਹਲਚਲ ਤੇਜ਼, ਰਾਜਾ ਵੜਿੰਗ ਨੇ 'ਆਪ' ਵਿਧਾਇਕ ਦੇ ਭਰਾ 'ਤੇ ਬੂਥ ਕੈਪਚਰਿੰਗ ਦੇ ਲਗਾਏ ਦੋਸ਼, ਵੀਡੀਓ ਸ਼ੇਅਰ ਕਰ ਬੋਲੇ...

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Holiday: ਪੰਜਾਬ 'ਚ ਸੋਮਵਾਰ ਨੂੰ ਛੁੱਟੀ ਦਾ ਐਲਾਨ? ਕਰਮਚਾਰੀ ਬੋਲੇ- ਦਫ਼ਤਰ ਜਾਂ ਸਕੂਲ ਆਉਣਾ ਮੁਸ਼ਕਲ; ਕਿਉਂਕਿ...
ਪੰਜਾਬ 'ਚ ਸੋਮਵਾਰ ਨੂੰ ਛੁੱਟੀ ਦਾ ਐਲਾਨ? ਕਰਮਚਾਰੀ ਬੋਲੇ- ਦਫ਼ਤਰ ਜਾਂ ਸਕੂਲ ਆਉਣਾ ਮੁਸ਼ਕਲ; ਕਿਉਂਕਿ...
Punjab News: ਪੰਜਾਬ ਦੀਆਂ ਔਰਤਾਂ ਨੂੰ ਮਿਲਣਗੇ 1000 ਰੁਪਏ, ਜਾਣੋ ਕਦੋਂ ਖਾਤਿਆਂ 'ਚ ਆਏਗੀ ਰਕਮ? ਮੰਤਰੀ ਬਲਜਿੰਦਰ ਕੌਰ ਬੋਲੀ...
ਪੰਜਾਬ ਦੀਆਂ ਔਰਤਾਂ ਨੂੰ ਮਿਲਣਗੇ 1000 ਰੁਪਏ, ਜਾਣੋ ਕਦੋਂ ਖਾਤਿਆਂ 'ਚ ਆਏਗੀ ਰਕਮ? ਮੰਤਰੀ ਬਲਜਿੰਦਰ ਕੌਰ ਬੋਲੀ...
Punjab News: ਬਾਦਲ ਪਰਿਵਾਰ 'ਚ ਜਲਦ ਵੱਜੇਗੀ ਸ਼ਹਿਨਾਈ, ਮਨਪ੍ਰੀਤ ਬਾਦਲ ਦੀ ਧੀ ਦਾ ਇਸ ਸ਼ਾਹੀ ਪਰਿਵਾਰ ਨਾਲ ਜੁੜਿਆ ਰਿਸ਼ਤਾ, ਇਸ ਆਗੂ ਦੀ ਬਣੇਗੀ ਨੂੰਹ...
ਬਾਦਲ ਪਰਿਵਾਰ 'ਚ ਜਲਦ ਵੱਜੇਗੀ ਸ਼ਹਿਨਾਈ, ਮਨਪ੍ਰੀਤ ਬਾਦਲ ਦੀ ਧੀ ਦਾ ਇਸ ਸ਼ਾਹੀ ਪਰਿਵਾਰ ਨਾਲ ਜੁੜਿਆ ਰਿਸ਼ਤਾ, ਇਸ ਆਗੂ ਦੀ ਬਣੇਗੀ ਨੂੰਹ...
Punjab News: ਪੰਜਾਬ 'ਚ ਚੋਣਾਂ ਵਿਚਾਲੇ ਸਿਆਸੀ ਹਲਚਲ ਤੇਜ਼, ਰਾਜਾ ਵੜਿੰਗ ਨੇ 'ਆਪ' ਵਿਧਾਇਕ ਦੇ ਭਰਾ 'ਤੇ ਬੂਥ ਕੈਪਚਰਿੰਗ ਦੇ ਲਗਾਏ ਦੋਸ਼, ਵੀਡੀਓ ਸ਼ੇਅਰ ਕਰ ਬੋਲੇ...
ਪੰਜਾਬ 'ਚ ਚੋਣਾਂ ਵਿਚਾਲੇ ਸਿਆਸੀ ਹਲਚਲ ਤੇਜ਼, ਰਾਜਾ ਵੜਿੰਗ ਨੇ 'ਆਪ' ਵਿਧਾਇਕ ਦੇ ਭਰਾ 'ਤੇ ਬੂਥ ਕੈਪਚਰਿੰਗ ਦੇ ਲਗਾਏ ਦੋਸ਼, ਵੀਡੀਓ ਸ਼ੇਅਰ ਕਰ ਬੋਲੇ...
ਚੋਣ ਡਿਊਟੀ ‘ਤੇ ਜਾ ਰਹੇ ਟੀਚਰ ਪਤੀ-ਪਤਨੀ ਦੀ ਹੋਈ ਦਰਦਨਾਕ ਮੌਤ, ਨਹਿਰ 'ਚ ਡਿੱਗੀ ਕਾਰ, ਇਸ ਵਜ੍ਹਾ ਕਰਕੇ ਵਾਪਰਿਆ ਹਾਦਸਾ
ਚੋਣ ਡਿਊਟੀ ‘ਤੇ ਜਾ ਰਹੇ ਟੀਚਰ ਪਤੀ-ਪਤਨੀ ਦੀ ਹੋਈ ਦਰਦਨਾਕ ਮੌਤ, ਨਹਿਰ 'ਚ ਡਿੱਗੀ ਕਾਰ, ਇਸ ਵਜ੍ਹਾ ਕਰਕੇ ਵਾਪਰਿਆ ਹਾਦਸਾ
ਪੰਜਾਬ ਜ਼ਿਲ੍ਹਾ ਪਰਿਸ਼ਦ-ਬਲਾਕ ਕਮੇਟੀ ਵੋਟਿੰਗ ਦੇ ਚੱਲਦੇ ਇਸ ਜ਼ਿਲ੍ਹੇ ਦੇ 5 ਪਿੰਡਾਂ 'ਚ ਬਾਇਕਾਟ, ਇਸ ਜਗ੍ਹਾ ਰੱਦ ਹੋਈ ਵੋਟਿੰਗ
ਪੰਜਾਬ ਜ਼ਿਲ੍ਹਾ ਪਰਿਸ਼ਦ-ਬਲਾਕ ਕਮੇਟੀ ਵੋਟਿੰਗ ਦੇ ਚੱਲਦੇ ਇਸ ਜ਼ਿਲ੍ਹੇ ਦੇ 5 ਪਿੰਡਾਂ 'ਚ ਬਾਇਕਾਟ, ਇਸ ਜਗ੍ਹਾ ਰੱਦ ਹੋਈ ਵੋਟਿੰਗ
Punjab News: ਪੰਜਾਬ 'ਚ ਚੋਣਾ ਵਿਚਾਲੇ ਜ਼ੋਰਦਾਰ ਧਮਾਕਾ, ਹਿੱਲਿਆ ਜਲੰਧਰ! ਨੇੜਲੇ ਘਰਾਂ ਦੇ ਸ਼ੀਸ਼ੇ ਟੁੱਟ ਗਏ; 1 ਦੀ ਮੌਤ, 2 ਗੰਭੀਰ ਜ਼ਖਮੀ...
ਪੰਜਾਬ 'ਚ ਚੋਣਾ ਵਿਚਾਲੇ ਜ਼ੋਰਦਾਰ ਧਮਾਕਾ, ਹਿੱਲਿਆ ਜਲੰਧਰ! ਨੇੜਲੇ ਘਰਾਂ ਦੇ ਸ਼ੀਸ਼ੇ ਟੁੱਟ ਗਏ; 1 ਦੀ ਮੌਤ, 2 ਗੰਭੀਰ ਜ਼ਖਮੀ...
ਕੈਨੇਡਾ 'ਚ ਦੋ ਪੰਜਾਬੀ ਨੌਜਵਾਨਾਂ ਦੀ ਹੱਤਿਆ, ਐਡਮੰਟਨ ਸ਼ਹਿਰ 'ਚ ਗੋਲੀਆਂ ਮਾਰ ਕੇ ਕਤਲ, ਦੋਵੇਂ ਸਟੱਡੀ ਵੀਜ਼ੇ 'ਤੇ ਗਏ ਸਨ, ਪੰਜਾਬ 'ਚ ਸੋਗ ਦੀ ਲਹਿਰ
ਕੈਨੇਡਾ 'ਚ ਦੋ ਪੰਜਾਬੀ ਨੌਜਵਾਨਾਂ ਦੀ ਹੱਤਿਆ, ਐਡਮੰਟਨ ਸ਼ਹਿਰ 'ਚ ਗੋਲੀਆਂ ਮਾਰ ਕੇ ਕਤਲ, ਦੋਵੇਂ ਸਟੱਡੀ ਵੀਜ਼ੇ 'ਤੇ ਗਏ ਸਨ, ਪੰਜਾਬ 'ਚ ਸੋਗ ਦੀ ਲਹਿਰ
Embed widget