(Source: ECI/ABP News/ABP Majha)
Amazon Laptop Offers: ਆਨਲਾਈਨ ਸ਼ਾਪਿੰਗ 'ਚ ਸਭ ਤੋਂ ਸਸਤੀ ਲੈਪਟਾਪ ਡੀਲ, 20 ਹਜ਼ਾਰ ਤੋਂ ਵੀ ਘੱਟ ਕੀਮਤ 'ਚ ਖਰੀਦੋ
Amazon Festival Sale: ਅੱਜਕੱਲ੍ਹ ਆਨਲਾਈਨ ਕਲਾਸ ਹੋਵੇ, ਆਫਿਸ ਦਾ ਕੰਮ ਹੋਵੇ ਜਾਂ ਕੋਈ ਵੀ ਦੂਜਾ ਟੈਕਨੋਲਾਜੀ ਨਾਲ ਜੁੜਿਆ ਕੰਮ, ਹਰੇਕ ਕੰਮ ਨੂੰ ਕਰਨ ਲਈ ਲੈਪਟਾਪ ਦੀ ਲੋੜ ਪੈਂਦੀ ਹੈ। ਲੈਪਟਾਪ ਨੇ ਲੋਕਾਂ ਦਾ ਜੀਵਨ ਬਹੁਤ ਸੌਖਾ ਬਣਾ ਦਿੱਤਾ ਹੈ।
Amazon Laptop Discount Offers: ਅੱਜਕੱਲ੍ਹ ਆਨਲਾਈਨ ਕਲਾਸ ਹੋਵੇ, ਆਫਿਸ ਦਾ ਕੰਮ ਹੋਵੇ ਜਾਂ ਕੋਈ ਵੀ ਦੂਜਾ ਟੈਕਨੋਲਾਜੀ ਨਾਲ ਜੁੜਿਆ ਕੰਮ ਹੋਵੇ, ਹਰੇਕ ਕੰਮ ਨੂੰ ਕਰਨ ਲਈ ਲੈਪਟਾਪ ਦੀ ਲੋੜ ਪੈਂਦੀ ਹੈ। ਲੈਪਟਾਪ ਨੇ ਲੋਕਾਂ ਦਾ ਜੀਵਨ ਬਹੁਤ ਸੌਖਾ ਬਣਾ ਦਿੱਤਾ ਹੈ। ਤੁਸੀਂ ਇਸ ਨੂੰ ਅਸਾਨੀ ਨਾਲ ਕਿਤੇ ਵੀ ਲਿਜਾ ਸਕਦੇ ਹੋ। ਜੇ ਤੁਸੀਂ ਨਵਾਂ ਲੈਪਟਾਪ ਖਰੀਦਣਾ ਚਾਹੁੰਦੇ ਹੋ ਤਾਂ ਇਕ ਵਾਰ ਐਮਾਜ਼ੋਨ ਦੀ ਲੈਪਟਾਪ deals 'ਤੇ ਇਕ ਨਜ਼ਰ ਜ਼ਰੂਰ ਮਾਰ ਲਓ। ਇੱਥੇ ਤੁਹਾਨੂੰ 20 ਹਜ਼ਾਰ ਰੁਪਏ ਤੋਂ ਘੱਟ 'ਚ ਵਧੀਆ ਲੈਪਟਾਪ ਮਿਲਣਗੇ। ਖ਼ਾਸ ਗੱਲ ਇਹ ਹੈ ਕਿ ਇਹ ਲੈਪਟਾਪ ਲੇਟੈਸਟ ਫੀਚਰਸ ਨਾਲ ਹਨ। ਲੁੱਕ 'ਚ ਕਾਫ਼ੀ ਸਟਾਈਲਿਸ਼ ਹਨ, Light Weight ਹਨ ਅਤੇ 14-16 inch ਸਾਈਜ਼ 'ਚ ਹਨ, ਜਿਸ ਕਰਕੇ ਇਨ੍ਹਾਂ ਨੂੰ ਕਿਸੇ ਵੀ ਥਾਂ ਲਿਜਾਣਾ ਬਹੁਤ ਸੌਖਾ ਹੈ।
RDP Thinbook 1010
ਸਿਰਫ 20 ਹਜ਼ਾਰ 'ਚ ਲੈਪਟਾਪ ਚਾਹੁੰਦੇ ਹੋ ਤਾਂ ਐਮਾਜ਼ੋਨ ਤੋਂ RDP Thinbook 1010 ਖਰੀਦ ਸਕਦੇ ਹੋ। ਇਹ ਸਟੂਡੈਂਟਸ ਜਾਂ ਬੇਸਿਕ ਲੈਪਟਾਪ ਦੀ ਲੋੜ ਲਈ ਘੱਟ ਬਜਟ ਵਾਲਾ ਲੈਪਟਾਪ ਹੈ। 14 ਇੰਚ ਸਕ੍ਰੀਨ ਸਾਈਜ਼ ਵਾਲੇ ਇਸ ਲੈਪਟਾਪ ਦੀ ਕੀਮਤ 25,000 ਰੁਪਏ ਹੈ, ਪਰ 20% ਦੀ ਛੋਟ ਤੋਂ ਬਾਅਦ ਇਹ 19,990 ਰੁਪਏ 'ਚ ਉਪਲੱਬਧ ਹੈ। RDP Thinbook 1010 ਇਕ ਬਹੁਤ ਹੀ ਪਤਲਾ ਤੇ ਹਲਕਾ ਲੈਪਟਾਪ ਹੈ ਤੇ ਯਾਤਰਾ ਦੌਰਾਨ ਇਸ ਨੂੰ ਚੁੱਕਣਾ ਬਹੁਤ ਅਸਾਨ ਹੈ।
RDP Thinbook 1010 ਦਾ ਸਕ੍ਰੀਨ ਸਾਈਜ਼ 14 ਇੰਚ ਹੈ ਅਤੇ ਇਸ 'ਚ 38wh ਦੀ ਬੈਟਰੀ ਹੈ ਜੋ 8 ਘੰਟੇ ਤਕ ਚੱਲਦੀ ਹੈ। ਲੈਪਟਾਪ ਦਾ ਆਪ੍ਰੇਟਿੰਗ ਸਿਸਟਮ Windows 10 Pro ਤੇ ਪ੍ਰੋਸੈਸਰ Intel Celeron ਹੈ। ਲੈਪਟਾਪ 'ਚ Inbuilt Camera, Dual Mic, Sterio Speaker ਹੈ। ਇਸ 'ਚ 4GB ਰੈਮ ਅਤੇ 64GB ਸਟੋਰੇਜ਼ ਹੈ, ਜੋ 1TB ਤੱਕ ਵਧਾਇਆ ਜਾ ਸਕਦਾ ਹੈ। ਲੈਪਟਾਪ 'ਚ 3 USB, C type, Bluetooth, HDMI, Combo Audio Jack ਦੀ ਸਹੂਲਤ ਹੈ।
ਇੱਥੋਂ ਖਰੀਦੋ: RDP Thinbook 1010
HP Chromebook 14inch (silver & ceramic white)
ਐਮਾਜ਼ੋਨ 'ਤੇ ਸਿਰਫ਼ 27,990 ਰੁਪਏ 'ਚ ਤੁਹਾਨੂੰ HP Chromebook 14inch ਟੱਚਸਕ੍ਰੀਨ ਲੈਪਟਾਪ ਮਿਲ ਜਾਵੇਗਾ। ਇਸ ਲੈਪਟਾਪ ਦੀ ਕੀਮਤ 29,741 ਰੁਪਏ ਹੈ ਪਰ ਫਿਲਹਾਲ ਇਸ 'ਤੇ 6% ਦੀ ਛੋਟ ਹੈ। 30 ਹਜ਼ਾਰ ਤੋਂ ਘੱਟ ਦੇ ਬਜਟ ਲਈ ਇਹ ਇਕ ਵਧੀਆ ਡੀਲ ਹੈ। HP Chromebook ਟੱਚਸਕ੍ਰੀਨ ਹੈ ਅਤੇ ਇਸ ਦੀ ਸਕ੍ਰੀਨ 14 ਇੰਚ ਹੈ। ਇਹ ਲੈਪਟਾਪ ਸਿਲਵਰ ਅਤੇ ਵ੍ਹਾਈਟ ਕਲਰ 'ਚ ਉਪਲੱਬਧ ਹੈ। ਲੈਪਟਾਪ 'ਚ Chrome OS ਆਪ੍ਰੇਟਿੰਗ ਸਿਸਟਮ ਹੈ ਤੇ ਇਹ ਗੂਗਲ ਵਾਇਸ ਅਸਿਸਟੈਂਟ ਹੈ। ਲੈਪਟਾਪ 'ਚ Intel Celeron N4020 ਦਾ ਪ੍ਰੋਸੈਸਰ ਹੈ ਅਤੇ 4GB ਮੈਮਰੀ ਹੈ। ਲੈਪਟਾਪ ਦੀ ਸਟੋਰੇਜ਼ 64GB ਹੈ, ਜਿਸ ਨੂੰ 256GB ਤਕ ਵਧਾਇਆ ਜਾ ਸਕਦਾ ਹੈ। ਲੈਪਟਾਪ 'ਚ 100GB ਗੂਗਲ ਡਰਾਈਵ ਸਟੋਰੇਜ਼ ਵੀ ਹੈ। 3 USB ਪੋਰਟ ਹਨ, ਇਕ ਆਡੀਓ ਪੋਰਟ ਹੈ, ਲੈਪਟਾਪ 'ਚ 1 Lithium ion ਬੈਟਰੀ ਹੈ, ਜੋ ਲਗਭਗ 12 ਘੰਟੇ ਤਕ ਚੱਲ ਜਾਂਦੀ ਹੈ।
ਇੱਥੋਂ ਖਰੀਦੋ : HP Chromebook 14inch (silver & ceramic white)
Lenovo IdeaPad Slim(16inch)
ਲਗਪਗ 16 inch ਦਾ ਲੈਪਟਾਪ ਖਰੀਦਣ ਲਈ Lenovo IdeaPad Slim ਵੀ ਵਧੀਆ ਡੀਲ 'ਚ ਮਿਲ ਰਿਹਾ ਹੈ। ਇਸ ਲੈਪਟਾਪ ਦੀ ਕੀਮਤ 35,590 ਰੁਪਏ ਹੈ, ਪਰ 13% ਦੀ ਛੋਟ ਤੋਂ ਬਾਅਦ ਇਹ 30,990 ਰੁਪਏ 'ਚ ਉਪਲੱਬਧ ਹੈ। ਸਿਲਵਰ ਕਲਰ ਦੇ ਇਸ ਲੈਪਟਾਪ ਦੀ ਦਿੱਖ ਕਾਫੀ ਪਤਲੀ ਤੇ ਸਟਾਈਲਿਸ਼ ਹੈ। ਇਸ ਲੈਪਟਾਪ 'ਚ AMD Athlon Silver 3050U ਪ੍ਰੋਸੈਸਰ ਹੈ, ਜਿਸ ਦੀ ਸਪੀਡ 3.2 GHz ਤਕ ਜਾਂਦੀ ਹੈ। ਇਸ ਦਾ ਸਕ੍ਰੀਨ ਸਾਈਜ਼ 15.6 ਇੰਚ ਹੈ ਅਤੇ ਇਸ 'ਚ Anti-glare ਟੈਕਨੋਲਾਜੀ ਹੈ। ਲੈਪਟਾਪ ਦਾ ਆਪ੍ਰੇਟਿੰਗ ਸਿਸਟਮ ਵਿੰਡੋਜ਼ 10 ਹੈ। ਲੈਪਟਾਪ 'ਚ 4GB ਰੈਮ ਅਤੇ 1TB HDD ਸਟੋਰੇਜ਼ ਹੈ। ਗੇਮਿੰਗ, ਮੂਵੀ ਜਾਂ ਮਿਊਜ਼ਿਕ ਦੀ ਵਧੀਆ ਕੁਆਲਿਟੀ ਲਈ ਲੈਪਟਾਪ 'ਚ ਡਾਲਬੀ ਆਡੀਓ ਹੈ। ਲੈਪਟਾਪ ਤੇਜ਼ੀ ਨਾਲ ਚਾਰਜ ਹੁੰਦਾ ਹੈ ਅਤੇ ਬੈਟਰੀ ਲਗਭਗ 5 ਘੰਟੇ ਤਕ ਚੱਲਦੀ ਹੈ। 2 USB Port HDMI, Media Reader, Headphone/Mic Jack ਵਰਗੇ ਪੋਰਟ ਉਪਲੱਬਧ ਹਨ। ਲੈਪਟਾਪ ਦੀ 1 ਸਾਲ ਦੀ ਗਰੰਟੀ ਹੈ।
ਇੱਥੋਂ ਖਰੀਦੋ : Lenovo IdeaPad Slim(16inch)
HP 15 AMD Athlon 15.6 inch
ਐਮਾਜ਼ੋਨ 'ਤੇ 16 inch 'ਚ HP 15 AMD Athlon ਲੈਪਟਾਪ ਮਿਲ ਰਿਹਾ ਹੈ। ਲੁੱਕ ਅਤੇ ਕਲਰ ਤੋਂ ਇਲਾਵਾ ਇਸ ਲੈਪਟਾਪ ਦੇ ਫੀਚਰਸ ਵੀ ਬਹੁਤ ਵਧੀਆ ਹਨ। ਲੈਪਟਾਪ ਦਾ ਭਾਰ ਕਾਫ਼ੀ ਹਲਕਾ ਹੈ ਅਤੇ ਟੈਕਨੋਲਾਜੀ ਦੇ ਲਿਹਾਜ਼ ਨਾਲ ਲੇਟੈਸਟ ਫੀਚਰਸ ਨਾਲ ਲੈਸ ਹੈ। ਇਹ ਲੈਪਟਾਪ ਨਿਊ ਲਾਂਚ 'ਚ ਹੈ ਅਤੇ ਫਿਲਹਾਲ ਇਸ ਉੱਤੇ ਕੋਈ ਆਫਰ ਨਹੀਂ ਹੈ। ਤੁਸੀਂ ਇਸ ਨੂੰ 39,799 ਰੁਪਏ 'ਚ ਖਰੀਦ ਸਕਦੇ ਹੋ। ਇਸ ਲੈਪਟਾਪ 'ਚ MD Athlon Silver 3050U ਪ੍ਰੋਸੈਸਰ ਹੈ। ਰੈਮ 4GB ਹੈ ਅਤੇ ਸਟੋਰੇਜ਼ 1TB ਤਕ ਹੈ। ਵਧੀਆ ਆਵਾਜ਼ ਲਈ 2 ਸਪੀਕਰ ਅਤੇ ਐਚਪੀ ਦਾ ਆਡੀਓ ਸਿਸਟਮ ਲਗਾਇਆ ਗਿਆ ਹੈ। ਆਪ੍ਰੇਟਿੰਗ ਸਿਸਟਮ Windows 10 ਹੈ। ਲੈਪਟਾਪ 'ਚ 3--cell 41Wh Li-on ਦੀ ਬੈਟਰੀ ਹੈ, ਜੋ 8 ਘੰਟਿਆਂ ਤਕ ਚੱਲਦੀ ਹੈ। 3USB 1 HDMI, 1Type C, 1Headphone/Mic Combo ਤੇ 1AC Smart pin ਹੈ।
ਇੱਥੋਂ ਖਰੀਦੋ : HP 15 AMD Athlon 15.6 inch
HP 15(2021) Thin & Light Ryzen 3-3250 Laptop
ਵਧੀਆ ਪਰ ਸਾਈਜ਼ 'ਚ ਛੋਟਾ ਲੈਪਟਾਪ ਖਰੀਦਣ ਲਈ HP 15( 2121) Ryzen 3-3250 ਐਮਾਜ਼ੋਨ 'ਤੇ ਉਪਲੱਬਧ ਹੈ। ਇਸ ਲੈਪਟਾਪ ਦੀ ਕੀਮਤ 38,499 ਰੁਪਏ ਹੈ। ਮੌਜੂਦਾ ਸਮੇਂ ਇਸ ਉੱਤੇ 3% ਦੀ ਛੋਟ ਹੈ ਅਤੇ ਇਸ ਦੀ ਐਮਆਰਪੀ 39,788 ਰੁਪਏ ਹੈ। ਲੇਟੈਸਟ ਟੈਕਨੋਲਾਜੀ ਨਾਲ ਲੈਸ ਇਹ ਲੈਪਟਾਪ 15.6 ਇੰਚ ਦਾ ਹੈ ਅਤੇ ਸਕ੍ਰੀਨ ਦਾ ਰੰਗ ਸਿਲਵਰ ਹੈ, ਜਿਸ 'ਚ Anti-Glare ਹੈ। HP 15 (2121) Thin & Light Ryzen 3-3250 ਲੈਪਟਾਪ ਦਾ ਆਪ੍ਰੇਟਿੰਗ ਸਿਸਟਮ Window 10 ਹੈ ਪਰ Window 11 ਆਉਣ 'ਤੇ ਫ੍ਰੀ ਅਪਗ੍ਰੇਡ ਹੋਵੇਗਾ। ਇਸ 'ਚ ਪ੍ਰੋਸੈਸਰ AMD Ryzen3-3250 ਹੈ ਅਤੇ ਮੈਮਰੀ 8GB ਹੈ, ਜਿਸ ਨੂੰ 16 GB ਤਕ ਵਧਾਇਆ ਜਾ ਸਕਦਾ ਹੈ। ਲੈਪਟਾਪ 'ਚ 1TB ਸਟੋਰੇਜ਼ ਹੈ. ਲੈਪਟਾਪ 'ਚ 1Lithium polymer ਬੈਟਰੀ ਹੈ, ਜੋ 7 ਘੰਟੇ ਤਕ ਚੱਲ ਸਕਦੀ ਹੈ। ਇਸ 'ਚ 2 USB 1HDMI ਪੋਰਟ ਹਨ।
ਇੱਥੋਂ ਖਰੀਦੋ : HP 15(2021) Thin & Light Ryzen 3-3250 Laptop
Disclaimer: ਇਹ ਸਾਰੀ ਜਾਣਕਾਰੀ ਸਿਰਫ਼ Amazon ਦੀ ਵੈਬਸਾਈਟ ਤੋਂ ਲਈ ਗਈ ਹੈ। ਸਾਮਾਨ ਨਾਲ ਸਬੰਧਤ ਕਿਸੇ ਵੀ ਸ਼ਿਕਾਇਤ ਲਈ ਤੁਹਾਨੂੰ Amazon 'ਤੇ ਜਾ ਕੇ ਸੰਪਰਕ ਕਰਨਾ ਪਵੇਗਾ। ਏਬੀਪੀ ਨਿਊਜ਼ ਇੱਥੇ ਦੱਸੇ ਗਏ ਉਤਪਾਦਾਂ ਦੀ ਗੁਣਵੱਤਾ, ਕੀਮਤ ਅਤੇ ਪੇਸ਼ਕਸ਼ਾਂ ਦੀ ਪੁਸ਼ਟੀ ਨਹੀਂ ਕਰਦਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin