ਪੜਚੋਲ ਕਰੋ
Supreme Court ਦੀ ਚੇਤਾਵਨੀ! ਇਨ੍ਹਾਂ ਨਕਲੀ ਵੈਬਸਾਈਟਾਂ ਤੋਂ ਰਹੋ ਸਾਵਧਾਨ, ਖਾਲੀ ਹੋ ਸਕਦਾ ਬੈਂਕ ਅਕਾਊਂਟ
ਦੇਸ਼ ਚ ਜਾਅਲੀ ਵੈੱਬਸਾਈਟਾਂ ਦੀ ਮਦਦ ਨਾਲ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਇਸ ਨੂੰ ਧਿਆਨ ਚ ਰੱਖਦਿਆਂ ਹੋਇਆਂ SC ਨੇ ਇੱਕ ਜਨਤਕ ਨੋਟਿਸ ਜਾਰੀ ਕੀਤਾ ਹੈ ਜਿਸ ਚ ਨਾਗਰਿਕਾਂ ਨੂੰ ਜਾਅਲੀ ਵੈੱਬਸਾਈਟਾਂ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।
SCAM
1/7

ਤੁਹਾਨੂੰ ਦੱਸ ਦਈਏ ਕਿ ਇਹ ਵੈੱਬਸਾਈਟਾਂ ਦੇਖਣ ਨੂੰ ਅਧਿਕਾਰਤ ਵੈੱਬਸਾਈਟਾਂ ਲੱਗਦੀਆਂ ਹਨ, ਪਰ ਇਨ੍ਹਾਂ ਦਾ ਮਕਸਦ ਨਿੱਜੀ ਡੇਟਾ ਚੋਰੀ ਕਰਕੇ ਸਾਈਬਰ ਅਪਰਾਧ ਨੂੰ ਅੰਜਾਮ ਦੇਣਾ ਹੁੰਦਾ ਹੈ। ਆਓ ਜਾਣਦੇ ਹਾਂ...
2/7

ਤੁਹਾਡੀ ਜਾਣਕਾਰੀ ਲਈ ਅਸੀਂ ਤੁਹਾਨੂੰ ਦੱਸ ਦਈਏ ਕਿ ਸਾਈਬਰ ਅਪਰਾਧੀ ਸੋਸ਼ਲ ਮੀਡੀਆ ਜਾਂ ਵਟਸਐਪ ਰਾਹੀਂ ਜਾਅਲੀ ਵੈੱਬਸਾਈਟਾਂ ਸਾਂਝੀਆਂ ਕਰ ਰਹੇ ਹਨ। ਇਨ੍ਹਾਂ ਦਾ URL ਅਧਿਕਾਰਤ ਲੱਗਦਾ ਹੈ, ਪਰ ਇੱਕ ਵਾਰ ਜਦੋਂ ਤੁਸੀਂ ਉਨ੍ਹਾਂ 'ਤੇ ਕਲਿੱਕ ਕਰਦੇ ਹੋ, ਤਾਂ ਤੁਹਾਡੀ ਸੰਵੇਦਨਸ਼ੀਲ ਜਾਣਕਾਰੀ ਜਿਵੇਂ ਕਿ ਬੈਂਕ ਡਿਟੇਲਸ ਅਤੇ ਨਿੱਜੀ ਡੇਟਾ ਚੋਰੀ ਹੋ ਸਕਦਾ ਹੈ।
Published at : 13 Jan 2025 08:26 AM (IST)
ਹੋਰ ਵੇਖੋ





















