Air Conditioner: ਤੁਸੀਂ ਆਪਣੇ ਨਾਲ ਕਿਤੇ ਵੀ ਲਿਜਾ ਸਕਦੇ ਹੋ ਛੋਟਾ AC, ਕੀਮਤ ਵੀ ਨਹੀਂ ਹੋਵੇਗੀ ਜ਼ਿਆਦਾ
Portable AC: ਜੇਕਰ ਤੁਸੀਂ ਵੀ ਜ਼ਿਆਦਾਤਰ ਸਮਾਂ ਘਰ ਤੋਂ ਬਾਹਰ ਰਹਿੰਦੇ ਹੋ ਅਤੇ ਗਰਮੀ ਕਰਕੇ ਪਰੇਸ਼ਾਨ ਰਹਿੰਦੇ ਹੋ ਤਾਂ ਇਹ ਮਿੰਨੀ ਏਸੀ ਤੁਹਾਡੇ ਲਈ ਬਹੁਤ ਵਧੀਆ ਰਹੇਗਾ।

Portable AC: ਜੇਕਰ ਤੁਸੀਂ ਵੀ ਜ਼ਿਆਦਾਤਰ ਸਮਾਂ ਘਰ ਤੋਂ ਬਾਹਰ ਰਹਿੰਦੇ ਹੋ ਅਤੇ ਗਰਮੀ ਕਰਕੇ ਪਰੇਸ਼ਾਨ ਰਹਿੰਦੇ ਹੋ ਤਾਂ ਇਹ ਮਿੰਨੀ ਏਸੀ ਤੁਹਾਡੇ ਲਈ ਬਹੁਤ ਵਧੀਆ ਰਹੇਗਾ। ਜਦੋਂ ਤੁਸੀਂ ਘਰੋਂ ਨਿਕਲ ਕੇ ਦਫਤਰ ਜਾਂਦੇ ਹੋ ਤਾਂ ਉੱਥੇ ਤੁਹਾਨੂੰ ਏਸੀ ਦੀ ਠੰਡੀ-ਠੰਡੀ ਹਵਾ ਦਾ ਮਜ਼ਾ ਮਿਲਦਾ ਹੈ। ਪਰ ਪਰੇਸ਼ਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਤੁਹਾਨੂੰ ਘਰ ਅਤੇ ਦਫਤਰ ਵਿਚਾਲੇ ਦੂਰੀ ਤੈਅ ਕਰਨੀ ਹੁੰਦੀ ਹੈ। ਇਸ ਦੌਰਾਨ ਗਰਮੀ ਦਾ ਕਹਿਰ ਪਰੇਸ਼ਾਨ ਕਰ ਦਿੰਦਾ ਹੈ। ਪਰ ਜੇਕਰ ਤੁਸੀਂ ਇਸ ਪਰੇਸ਼ਾਨੀ ਤੋਂ ਬਚ ਸਕਦੇ ਹੋ ਤਾਂ ਤੁਸੀਂ ਮਿੰਨੀ ਏਸੀ ਖਰੀਦ ਸਕਦੇ ਹੋ, ਜਿਹੜਾ ਤੁਹਾਡੀ ਯਾਤਰਾ ਨੂੰ ਮਜ਼ੇਦਾਰ ਬਣਾ ਦੇਵੇਗਾ। ਇਸ ਦੀ ਠੰਡੀ ਹਵਾ ਤੁਹਾਨੂੰ ਗਰਮੀ ਦਾ ਅਹਿਸਾਸ ਨਹੀਂ ਹੋਣ ਦੇਵੇਗੀ।
ਇਹ ਵੀ ਪੜ੍ਹੋ: Upcoming Smartphones: ਇਸ ਹਫ਼ਤੇ ਸਮਾਰਟਫੋਨ ਬਾਜ਼ਾਰ 'ਚ ਧਮਾਲ ਮਚਾਉਣ ਆ ਰਹੇ ਧਾਕੜ ਫ਼ੋਨ, 125W ਫਾਸਟ ਚਾਰਜਿੰਗ ਤੇ ਹੋਰ ਫ਼ੀਚਰਜ
ਮੀਸ਼ੋ 'ਤੇ ਤੁਹਾਨੂੰ ਲਗਭਗ ਹਰ ਛੋਟੀ ਅਤੇ ਵੱਡੀ ਚੀਜ਼ ਬਹੁਤ ਸਸਤੇ ਮੁੱਲ 'ਤੇ ਮਿਲ ਜਾਂਦੀ ਹੈ। ਪਲੇਟਫਾਰਮ 'ਤੇ ਤੁਹਾਡੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਬਜਟ ਵਿੱਚ ਆਉਣ ਵਾਲੇ ਪ੍ਰੋਜੈਕਟ ਨੂੰ ਲਿਸਟ ਕਰਦਾ ਹੈ। ਇਸ ਪਲੇਟਫਾਰਮ 'ਤੇ ਤੁਹਾਨੂੰ ਇੱਕ ਮਿਨੀ ਏਸੀ ਮਿਲ ਰਿਹਾ ਹੈ, ਜਿਸ ਦੀ ਕੀਮਤ 947 ਰੁਪਏ ਹੈ। ਇਸ ਨੂੰ ਤੁਸੀਂ ਆਪਣੇ ਨਾਲ ਸਫਰ ਵਿੱਚ ਵੀ ਕੈਰੀ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਤਿੰਨ Adjustable ਸਪੀਡ ਮੋਡ ਮਿਲਦੇ ਹਨ। ਜਿਸ ਨੂੰ ਤੁਸੀਂ ਆਪਣੇ ਹਿਸਾਬ ਨਾਲ ਜਦੋਂ ਚਾਹੇ ਬਦਲ ਸਕਦੇ ਹੋ। ਇੰਨਾ ਹੀ ਨਹੀਂ ਇਸ ਵਿੱਚ ਤੁਹਾਨੂੰ ਐਲਡੀ ਲਾਈਟ ਵੀ ਮਿਲਦੀ ਹੈ, ਜਿਸ ਨਾਲ ਏਸੀ ਲਾਈਟ ਅਤੇ ਹਵਾ ਦੋਵੇਂ ਇਕੱਠੇ ਮਿਲਦੇ ਹਨ। ਇਸ ਨਾਲ ਤੁਸੀਂ ਯੂਐਸਬੀ ਵੀ ਕੁਨੈਕਟ ਕਰ ਸਕਦੇ ਹੋ।
ਇਸ ਏਅਰ ਕੰਡੀਸ਼ਨਰ ਦੀ ਵਰਤੋਂ ਬਾਹਰੀ ਅਤੇ ਅੰਦਰੂਨੀ ਦੋਵਾਂ ਥਾਵਾਂ 'ਤੇ ਕੀਤੀ ਜਾ ਸਕਦੀ ਹੈ। ਯਾਤਰਾ ਦੌਰਾਨ ਤੁਸੀਂ ਆਪਣੇ ਨਾਲ ਪੋਰਟੇਬਲ ਛੋਟਾ ਏਸੀ ਲਿਜਾ ਸਕਦੇ ਹੋ। ਇਸ AC ਦੀ ਅਸਲ ਕੀਮਤ 23,899 ਰੁਪਏ ਹੈ ਪਰ ਤੁਸੀਂ ਇਸਨੂੰ Amazon ਤੋਂ 50 ਫੀਸਦੀ ਡਿਸਕਾਊਂਟ ਨਾਲ ਸਿਰਫ 11,839 ਰੁਪਏ 'ਚ ਖਰੀਦ ਸਕਦੇ ਹੋ। ਤੁਸੀਂ ਇਸ AC ਨੂੰ ਪਿਕਨਿਕ 'ਤੇ ਵੀ ਨਾਲ ਲਿਜਾ ਸਕਦੇ ਹੋ। ਇਸ AC ਵਿੱਚ ਤੁਹਾਨੂੰ 3 ਸਪੀਡ ਮੋਡ ਵੀ ਮਿਲਦੇ ਹਨ ਜਿਨ੍ਹਾਂ ਨੂੰ ਤੁਸੀਂ ਆਪਣੀ ਮਰਜ਼ੀ ਮੁਤਾਬਕ ਸੈੱਟ ਕਰ ਸਕਦੇ ਹੋ।
ਇਹ ਵੀ ਪੜ੍ਹੋ: 160 ਤੋਂ ਸ਼ੁਰੂ ਹੋਣਗੇ ਨਵੇਂ ਮੋਬਾਈਲ ਨੰਬਰ, ਜਾਣੋ ਕਿਨ੍ਹਾ ਨੂੰ ਜਾਰੀ ਕਰੇਗੀ ਸਰਕਾਰ?
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
