ਪੜਚੋਲ ਕਰੋ
ਕਾਰਾਂ 'ਤੇ ਮਿਲ ਰਹੀ ਬੰਪਰ ਛੋਟ, 90 ਹਜ਼ਾਰ ਤਕ ਦੀ ਬਚਤ ਦਾ ਮੌਕਾ
1/7

Volkswagen Polo- Volkswagen Polo 'ਤੇ ਤੁਹਾਨੂੰ 40,000 ਰੁਪਏ ਤਕ ਦੀ ਛੋਟ ਤੇ 10,000 ਰੁਪਏ ਦਾ ਐਕਸਚੇਂਜ ਬੋਨਸ ਮਿਲੇਗਾ। ਇਸ ਦੇ ਇਲਾਵਾ Polo ਦੀ ਖ਼ਰੀਦ 'ਤੇ 2000 ਰੁਪਏ ਦਾ ਵਾਧੂ ਕਾਰਪਿਟ ਡਿਸਕਾਊਂਟ ਵੀ ਮਿਲੇਗਾ।
2/7

Maruti Swift- ਭਾਰਤ ਵਿੱਚ ਸਭ ਤੋਂ ਵੱਧ ਵਿਕਣ ਵਾਲੀਆਂ ਕਾਰਾਂ ਵਿੱਚੋਂ ਇੱਕ Swift 'ਤੇ 15 ਹਜ਼ਾਰ ਰੁਪਏ ਦਾ ਕੈਸ਼ ਡਿਸਕਾਊਂਟ ਤੇ 20 ਹਜ਼ਾਰ ਰੁਪਏ ਤਕ ਦਾ ਐਕਸਚੇਂਜ ਬੋਨਸ ਮਿਲ ਰਿਹਾ ਹੈ। ਚਾਹੇ ਕਾਰ ਕਿੰਨੀ ਵੀ ਪੁਰਾਣੀ ਹੋਏ, ਐਕਸਚੇਂਜ ਬੋਨਸ ਵਿੱਚ ਕੋਈ ਬਦਲਾਅ ਨਹੀਂ ਆਏਗਾ।
Published at : 28 Jul 2019 05:32 PM (IST)
Tags :
Maruti SuzukiView More






















