ਪੜਚੋਲ ਕਰੋ

ਫਰਿੱਜ ਦਾ ਸਿਹਤ ਨਾਲ ਸਿੱਧਾ ਕੁਨੈਕਸ਼ਨ! ਜਾਣੋ 10 ਜ਼ਰੂਰੀ ਟਿਪਸ

ਗਰਮੀਆਂ ‘ਚ ਸਾਨੂੰ ਫਰਿੱਜ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਫਰਿੱਜ ਸਹੀ ਤਰ੍ਹਾਂ ਕੰਮ ਕਰੇ ਤਾਂ ਸਾਨੂੰ ਸਮੇਂ-ਸਮੇਂ ‘ਤੇ ਇਸ ਨੂੰ ਸਾਫ਼ ਕਰਨਾ ਪਏਗਾ। ਇਸ ਲਈ ਅੱਜ ਅਸੀਂ ਤੁਹਾਨੂੰ ਫਰਿੱਜ ਨੂੰ ਸਾਫ ਕਰਨ ਦੇ ਕੁਝ ਮਹੱਤਵਪੂਰਨ ਸੁਝਾਅ ਦੱਸ ਰਹੇ ਹਾਂ।

ਗਰਮੀਆਂ ‘ਚ ਸਾਨੂੰ ਫਰਿੱਜ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਫਰਿੱਜ ਸਹੀ ਤਰ੍ਹਾਂ ਕੰਮ ਕਰੇ ਤਾਂ ਸਾਨੂੰ ਸਮੇਂ-ਸਮੇਂ ‘ਤੇ ਇਸ ਨੂੰ ਸਾਫ਼ ਕਰਨਾ ਪਏਗਾ। ਇਸ ਲਈ ਅੱਜ ਅਸੀਂ ਤੁਹਾਨੂੰ ਫਰਿੱਜ ਨੂੰ ਸਾਫ ਕਰਨ ਦੇ ਕੁਝ ਮਹੱਤਵਪੂਰਨ ਸੁਝਾਅ ਦੱਸ ਰਹੇ ਹਾਂ। 1. ਫਰਿੱਜ ਸਾਫ਼ ਕਰਨ ਤੋਂ ਪਹਿਲਾਂ, ਇਸ ਨੂੰ ਖਾਲੀ ਕਰੋ ਤੇ ਇਸ ਦੀ ਸਾਰੀ ਅਸੈਸਰੀਜ਼ ਨੂੰ ਵੱਖਰੇ ਤੌਰ 'ਤੇ ਬਾਹਰ ਕੱਢੋ। 2. ਫਰਿੱਜ ਅਸੈਸਰੀਜ਼ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ। 3. ਫਰਿੱਜ ਸਾਫ਼ ਕਰਨ ਤੋਂ ਪਹਿਲਾਂ, ਜੇ ਇਸ ‘ਚ ਬਰਫ ਪਈ ਹੈ, ਤਾਂ ਪਹਿਲਾਂ ਇਸ ਨੂੰ ਡੀ-ਫ੍ਰੀਜ਼ ਕਰੋ। 4. ਫਰਿੱਜ ਪੂਰੀ ਤਰ੍ਹਾਂ ਖਾਲੀ ਹੋਣ ਤੋਂ ਬਾਅਦ, ਬੇਕਿੰਗ ਸੋਡਾ ਤੇ ਨਿੰਬੂ ਦਾ ਰਸ ਮਿਲਾ ਕੇ ਪੇਸਟ ਤਿਆਰ ਕਰੋ। 5. ਹੁਣ ਇਸ ਪੇਸਟ ਨਾਲ ਪੂਰੀ ਫਰਿੱਜ ਨੂੰ ਸਾਫ ਕਰੋ। 6. ਹੁਣ ਇੱਕ ਕਟੋਰੇ ‘ਚ ਗਰਮ ਪਾਣੀ ਲਓ ਤੇ ਇੱਕ ਸਕ੍ਰਬਰ ਦੀ ਮਦਦ ਨਾਲ ਇਸ ਨੂੰ ਸਾਫ਼ ਕਰੋ। ਫਿਰ ਫਰਿੱਜ ਨੂੰ ਪਾਣੀ ਨਾਲ ਧੋ ਲਓ। 7. ਹੁਣ ਫਰਿੱਜ ਨੂੰ ਸੁੱਕੇ ਤੌਲੀਏ ਨਾਲ ਚੰਗੀ ਤਰ੍ਹਾਂ ਸੁਕਾ ਲਵੋ। 8. ਹੁਣ ਕਲੀਅਰਿੰਗ ਸਪਰੇਅ ਦੀ ਮਦਦ ਨਾਲ ਬਾਹਰ ਤੋਂ ਵੀ ਫਰਿੱਜ ਨੂੰ ਸਾਫ ਕਰੋ। 9. ਇਸ ਤੋਂ ਬਾਅਦ ਸਾਰੇ ਫ੍ਰੀਜ਼ਰ ਉਪਕਰਣਾਂ ਨੂੰ ਵਾਪਸ ਫਿਕਸ ਕਰ ਦੋ। 10. ਗਰਮੀਆਂ ਦੇ ਮੌਸਮ ‘ਚ ਹਰ ਹਫ਼ਤੇ ਫ੍ਰੀਜ਼ ਸਫਾਈ ਕੀਤੀ ਜਾਣੀ ਚਾਹੀਦੀ ਹੈ। ਪਲੇ ਸਟੋਰ ਨੇ ਹਟਾਇਆ ‘Remove China Apps’, 50 ਲੱਖ ਤੋਂ ਵੱਧ ਵਾਰ ਹੋਇਆ ਸੀ ਡਾਊਨਲੋਡ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

ਟਾਪ ਹੈਡਲਾਈਨ

YouTube ਅਤੇ TikTok 'ਤੇ ਸਭ ਤੋਂ ਵੱਡੀ ਕਾਰਵਾਈ ! ਇਸ ਦੇਸ਼ ਨੇ 47 ਲੱਖ ਤੋਂ ਵੱਧ ਅਕਾਊਂਟ ਕੀਤੇ ਬਲੌਕ, ਜਾਣੋ ਕਾਰਨ
YouTube ਅਤੇ TikTok 'ਤੇ ਸਭ ਤੋਂ ਵੱਡੀ ਕਾਰਵਾਈ ! ਇਸ ਦੇਸ਼ ਨੇ 47 ਲੱਖ ਤੋਂ ਵੱਧ ਅਕਾਊਂਟ ਕੀਤੇ ਬਲੌਕ, ਜਾਣੋ ਕਾਰਨ
iPhone 16 'ਤੇ ਡਿਸਕਾਊਂਟ ਦੀ ਬਰਸਾਤ, ਇੱਥੇ ਮਿਲ ਰਿਹਾ 20,000 ਰੁਪਏ ਬਚਾਉਣ ਦਾ ਮੌਕਾ
iPhone 16 'ਤੇ ਡਿਸਕਾਊਂਟ ਦੀ ਬਰਸਾਤ, ਇੱਥੇ ਮਿਲ ਰਿਹਾ 20,000 ਰੁਪਏ ਬਚਾਉਣ ਦਾ ਮੌਕਾ
WhatsApp ਨੂੰ ਵੱਡਾ ਖ਼ਤਰਾ ਹੈ; ਇਨ੍ਹਾਂ ਉਪਭੋਗਤਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
WhatsApp ਨੂੰ ਵੱਡਾ ਖ਼ਤਰਾ ਹੈ; ਇਨ੍ਹਾਂ ਉਪਭੋਗਤਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
Trending News : 16 ਸਾਲ ਪਹਿਲਾਂ ਲਾਪਤਾ ਹੋਏ ਪਿਤਾ ਨੂੰ ਇੱਕ ਵਟਸਐਪ ਮੈਸੇਜ ਨੇ ਪਰਿਵਾਰ ਨਾਲ ਮਿਲਾਇਆ, ਗਲੇ ਮਿਲ ਕੇ ਖੂਬ ਰੋਏ ਪਿਉ-ਪੁੱਤ
Trending News : 16 ਸਾਲ ਪਹਿਲਾਂ ਲਾਪਤਾ ਹੋਏ ਪਿਤਾ ਨੂੰ ਇੱਕ ਵਟਸਐਪ ਮੈਸੇਜ ਨੇ ਪਰਿਵਾਰ ਨਾਲ ਮਿਲਾਇਆ, ਗਲੇ ਮਿਲ ਕੇ ਖੂਬ ਰੋਏ ਪਿਉ-ਪੁੱਤ

ਵੀਡੀਓਜ਼

‘ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੀ ਮੇਰੀ ਔਕਾਤ ਨਹੀਂ’: CM ਮਾਨ
CM ਮਾਨ ਨੇ ਤੋੜੀ ਚੁੱਪੀ—ਵਾਇਰਲ VIDEO ਨੂੰ ਲੈ ਕੇ ਕੀਤਾ ਵੱਡਾ ਖੁਲਾਸਾ!
‘ਮੈਨੂੰ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ’:CM ਮਾਨ
ਸੁੱਤੇ ਪਰਿਵਾਰ 'ਤੇ ਅੱਧੀ ਰਾਤ ਹਮਲਾ! 15-20 ਨੌਜਵਾਨਾਂ ਨੇ ਘਰ 'ਚ ਮਚਾਈ ਤਬਾਹੀ
‘ਅਕਾਲ ਤਖ਼ਤ ਨੂੰ ਗਲਤ ਸਾਬਤ ਕਰਨ ਦੀ ਖੇਡੀ ਗਈ ਗੇਮ?’—ਮਜੀਠੀਆ ਭੜਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੰਮ੍ਰਿਤਸਰ ਦੇ ਨੌਜਵਾਨ ਦੀ ਸਲੋਵਾਕੀਆ 'ਚ ਪਾਣੀ 'ਚ ਡੁੱਬਣ ਨਾਲ ਮੌਤ, ਰੋਜ਼ੀ-ਰੋਟੀ ਕਮਾਉਣ ਗਿਆ ਸੀ; ਪਰਿਵਾਰ ਦਾ ਰੋ-ਰੋ ਕੇ ਬੂਰਾ ਹਾਲ
ਅੰਮ੍ਰਿਤਸਰ ਦੇ ਨੌਜਵਾਨ ਦੀ ਸਲੋਵਾਕੀਆ 'ਚ ਪਾਣੀ 'ਚ ਡੁੱਬਣ ਨਾਲ ਮੌਤ, ਰੋਜ਼ੀ-ਰੋਟੀ ਕਮਾਉਣ ਗਿਆ ਸੀ; ਪਰਿਵਾਰ ਦਾ ਰੋ-ਰੋ ਕੇ ਬੂਰਾ ਹਾਲ
ਪੰਜਾਬ ਦੇ 14 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹੇਗੀ ਗਰਮੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 14 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹੇਗੀ ਗਰਮੀ; ਜਾਣੋ ਅਗਲੇ ਦਿਨਾਂ ਦਾ ਹਾਲ
ਲੁਧਿਆਣਾ 'ਚ ਚੱਲੀਆਂ ਤਾੜਤਾੜ ਗੋਲੀਆਂ, ਇਨੋਵਾ ਗੱਡੀ 'ਚ ਪਾ ਕੇ ਨੌਜਵਾਨ ਨੂੰ ਕੀਤਾ ਕਿਡਨੈਪ, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ ਚੱਲੀਆਂ ਤਾੜਤਾੜ ਗੋਲੀਆਂ, ਇਨੋਵਾ ਗੱਡੀ 'ਚ ਪਾ ਕੇ ਨੌਜਵਾਨ ਨੂੰ ਕੀਤਾ ਕਿਡਨੈਪ, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਵੱਡਾ ਧਮਾਕਾ, ਸਿਆਸੀ ਪਾਰਟੀਆਂ ਨੇ ਗਾਇਕਾਂ 'ਤੇ ਖੇਡਿਆ ਦਾਅ; ਜਾਣੋ 'ਆਪ' ਅਤੇ 'ਭਾਜਪਾ' ਨੇ ਚੋਣ ਮੈਦਾਨ 'ਚ ਕਿੰਨਾ ਸ਼ਖਸੀਅਤਾਂ ਨੂੰ ਉਤਾਰਿਆ...
ਪੰਜਾਬ ਚੋਣਾਂ ਤੋਂ ਪਹਿਲਾਂ ਵੱਡਾ ਧਮਾਕਾ, ਸਿਆਸੀ ਪਾਰਟੀਆਂ ਨੇ ਗਾਇਕਾਂ 'ਤੇ ਖੇਡਿਆ ਦਾਅ; ਜਾਣੋ 'ਆਪ' ਅਤੇ 'ਭਾਜਪਾ' ਨੇ ਚੋਣ ਮੈਦਾਨ 'ਚ ਕਿੰਨਾ ਸ਼ਖਸੀਅਤਾਂ ਨੂੰ ਉਤਾਰਿਆ...
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 29 ਜੂਨ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 29 ਜੂਨ 2026
ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਿੱਖ ਮੰਤਰੀਆਂ ਤੇ ਵਿਧਾਇਕਾਂ ਦੀ ਪੇਸ਼ੀ, AAP ਦੇ ਮੰਤਰੀ ਤੇ MLA ਲਿਖਤੀ ਜਵਾਬ ਸੌਂਪਣਗੇ
ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਿੱਖ ਮੰਤਰੀਆਂ ਤੇ ਵਿਧਾਇਕਾਂ ਦੀ ਪੇਸ਼ੀ, AAP ਦੇ ਮੰਤਰੀ ਤੇ MLA ਲਿਖਤੀ ਜਵਾਬ ਸੌਂਪਣਗੇ
Punjab News: ਪੰਜਾਬ ਸਿਆਸਤ 'ਚ ਵੱਡੀ ਹਲਚਲ, ਅਕਾਲ ਤਖ਼ਤ ਦੇ ਸਾਹਮਣੇ ਪੇਸ਼ੀ ਤੋਂ ਪਹਿਲਾਂ AAP ਵਿਧਾਇਕਾਂ ਨਾਲ CM Mann ਬੈਠਕ ਕਰਨਗੇ; ਫਿਰ ਮੀਡੀਆ ਨਾਲ ਹੋਣਗੇ ਰੂ-ਬ-ਰੂ...
ਪੰਜਾਬ ਸਿਆਸਤ 'ਚ ਵੱਡੀ ਹਲਚਲ, ਅਕਾਲ ਤਖ਼ਤ ਦੇ ਸਾਹਮਣੇ ਪੇਸ਼ੀ ਤੋਂ ਪਹਿਲਾਂ AAP ਵਿਧਾਇਕਾਂ ਨਾਲ CM Mann ਬੈਠਕ ਕਰਨਗੇ; ਫਿਰ ਮੀਡੀਆ ਨਾਲ ਹੋਣਗੇ ਰੂ-ਬ-ਰੂ...
LPG e-KYC ਤੋਂ ਲੈਕੇ ITR ਤੱਕ, 2 ਦਿਨ ਬਾਅਦ ਬਦਲ ਰਹੇ ਆਹ ਨਿਯਮ, 30 ਜੂਨ ਤੋਂ ਪਹਿਲਾਂ ਨਿਪਟਾ ਲਓ ਆਹ ਜ਼ਰੂਰੀ ਕੰਮ
LPG e-KYC ਤੋਂ ਲੈਕੇ ITR ਤੱਕ, 2 ਦਿਨ ਬਾਅਦ ਬਦਲ ਰਹੇ ਆਹ ਨਿਯਮ, 30 ਜੂਨ ਤੋਂ ਪਹਿਲਾਂ ਨਿਪਟਾ ਲਓ ਆਹ ਜ਼ਰੂਰੀ ਕੰਮ
Embed widget