ਪੜਚੋਲ ਕਰੋ

ਕੋਰੋਨਾ ਸੰਕਟ 'ਚ ਫੇਸਬੁੱਕ ਦਾ ਵੱਡਾ ਐਲਾਨ, ਦੇਵੇਗੀ 1000 ਡਾਲਰ

ਕੋਰੋਨਾ ਸੰਕਟ 'ਚ ਕਈ ਕੰਪਨੀਆਂ ਦੇ ਕਰਮਚਾਰੀ ਘਰ ਤੋਂ ਹੀ ਕੰਮ ਕਰ ਰਹੇ ਹਨ। ਅਜਿਹੇ 'ਚ ਕੰਪਨੀਆਂ ਨੇ ਵੀ ਕੰਮ ਦੇ ਇਸ ਨਵੇਂ ਬਦਲਾਅ ਨੂੰ ਅਪਣਾਇਆ ਹੈ। ਹੁਣ ਫੇਸਬੁੱਕ ਨੇ ਇਕ ਸਾਲ ਹੋਰ ਆਪਣੇ ਕਰਮਚਾਰੀਆਂ ਨੂੰ ਇਹ ਸੁਵਿਧਾ ਦਿੱਤੀ ਹੈ ਤੇ ਨਾਲ ਹੀ ਕੰਪਨੀ ਦਫ਼ਤਰੀ ਲੋੜਾਂ ਪੂਰੀਆਂ ਕਰਨ ਲਈ 1000 ਡਾਲਰ ਵੀ ਦੇਵੇਗੀ।

ਨਵੀਂ ਦਿੱਲੀ: ਕੋਰੋਨਾ ਵਾਇਰਸ ਨੇ ਇੱਕ ਵਾਰ ਜਿੱਥੇ ਦੁਨੀਆਂ ਭਰ 'ਚ ਲੋਕਾਂ ਦਾ ਰਹਿਣ ਸਹਿਣ ਬਦਲਿਆ, ਉੱਥੇ ਹੀ ਕੰਮ ਕਰਨ ਦੇ ਤਰੀਕਿਆਂ 'ਚ ਵੀ ਬਦਲਾਅ ਆਇਆ ਹੈ। ਅਜਿਹੇ 'ਚ ਫੇਸਬੁੱਕ ਨੇ ਆਪਣੇ ਸਾਰੇ ਕਰਮਚਾਰੀਆਂ ਨੂੰ ਜੁਲਾਈ 2021 ਤਕ 'ਵਰਕ ਫਰੌਮ ਹੋਮ' ਆਫਰ ਕੀਤਾ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਆਪਣੇ ਸਾਰੇ ਕਰਮਚਾਰੀਆਂ ਨੂੰ ਘਰੋਂ ਦਫ਼ਤਰ ਦੀਆਂ ਲੋੜਾਂ ਲਈ 1000 ਡਾਲਰ ਵੀ ਦੇਣਗੇ।

ਫੇਸਬੁੱਕ ਤੋਂ ਪਹਿਲਾਂ ਗੂਗਲ ਵੀ ਆਪਣੇ ਕਰਮਚਾਰੀਆਂ ਨੂੰ ਜੂਨ 2021 ਤਕ ਵਰਕ ਫਰੌਮ ਹੋਮ ਦੇ ਚੁੱਕਾ ਹੈ। ਕਰਮਚਾਰੀਆਂ ਨੂੰ ਵਰਕ ਫਰੌਮ ਹੋਮ ਦੇਣ ਵਾਲੀਆਂ ਕੰਪਨੀਆਂ 'ਚ ਟਵਿੱਟਰ ਵੀ ਸ਼ਾਮਲ ਹੈ। ਟਵਿਟਰ ਨੇ ਕੋਰੋਨਾ ਵਾਇਰਸ ਦੇ ਖਤਮ ਹੋਣ ਤਕ ਆਪਣੇ ਸਾਰੇ ਕਰਮਚਾਰੀਆਂ ਨੂੰ 'ਵਰਕ ਫਰੌਮ ਹੋਮ' ਦੇਣ ਦਾ ਐਲਾਨ ਕਰ ਚੁੱਕੇ ਹਨ।

ਇਸ ਸਾਲ ਦੀ ਸ਼ੁਰੂਆਤ ਤੋਂ ਹੀ ਕਈ ਵੱਡੀਆਂ ਕੰਪਨੀਆਂ ਦੇ ਕਰਮਚਾਰੀ ਆਪਣੇ ਘਰ ਤੋਂ ਹੀ ਕੰਮ ਕਰ ਰਹੇ ਹਨ। ਫੇਸਬੁੱਕ ਨੇ ਬਿਆਨ ਜਾਰੀ ਕਰਦਿਆਂ ਕਿਹਾ ਸਰਕਾਰ ਤੇ ਮਾਹਿਰਾਂ ਦੀਆਂ ਹਿਦਾਇਤਾਂ ਦੇ ਆਧਾਰ 'ਤੇ ਅਸੀਂ ਆਪਣੇ ਕਰਮਚਾਰੀਆਂ ਨੂੰ ਵਰਕ ਫਰੌਮ ਹੋਮ ਦੇਣ ਦਾ ਫੈਸਲਾ ਕੀਤਾ ਹੈ। ਅਸੀਂ ਇਸ ਬਾਰੇ ਗੱਲ ਕੀਤੀ ਹੈ ਤੇ ਫਿਰ ਜੁਲਾਈ 2021 ਤਕ 'ਵਰਕ ਫਰੌਮ ਹੋਮ' ਦੇਣ ਦਾ ਫੈਸਲਾ ਲਿਆ ਗਿਆ।

ਫੇਸਬੁੱਕ ਕੁਝ ਥਾਵਾਂ ਤੇ ਲਿਮਟਿਡ ਸਮਰੱਥਾ ਨਾਲ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਆਪਣੇ ਦਫ਼ਤਰ ਖੋਲ੍ਹਣਾ ਵੀ ਜਾਰੀ ਰੱਖੇਗਾ। ਫੇਸਬੁੱਕ ਅਜਿਹੀਆਂ ਥਾਵਾਂ ਤੇ ਆਪਣੇ ਦਫ਼ਤਰ ਖੋਲ੍ਹ ਰਿਹਾ ਹੈ, ਜਿੱਥੇ ਦੋ ਮਹੀਨੇ ਤੋਂ ਕੋਰੋਨਾ ਵਾਇਰਸ ਦੇ ਮਾਮਲੇ ਬੇਹੱਦ ਘੱਟ ਆ ਰਹੇ ਹਨ।

ਜ਼ਹਿਰੀਲੀ ਸ਼ਰਾਬ ਮਾਮਲਾ: ਕੈਪਟਨ ਨੇ ਮੁਆਵਜ਼ਾ ਰਾਸ਼ੀ ਵਧਾਈ ਤੇ ਸਰਕਾਰੀ ਨੌਕਰੀ ਦਾ ਭਰੋਸਾ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਟਾਪ ਹੈਡਲਾਈਨ

 Apple Event ਤੋਂ ਪਹਿਲਾਂ iPhone ਖਰੀਦਣਾ ਸਹੀ ਜਾਂ ਗਲਤ? ਜਾਣੋ ਖਰੀਦਣ ਦਾ ਸਹੀ ਸਮਾਂ
 Apple Event ਤੋਂ ਪਹਿਲਾਂ iPhone ਖਰੀਦਣਾ ਸਹੀ ਜਾਂ ਗਲਤ? ਜਾਣੋ ਖਰੀਦਣ ਦਾ ਸਹੀ ਸਮਾਂ
Airtel, Jio ਅਤੇ Vi 'ਚ ਕਿਸ ਨੇ ਮਾਰੀ ਬਾਜ਼ੀ ! ਸਾਹਮਣੇ ਆਈ TRAI ਦੀ ਰਿਪੋਰਟ
Airtel, Jio ਅਤੇ Vi 'ਚ ਕਿਸ ਨੇ ਮਾਰੀ ਬਾਜ਼ੀ ! ਸਾਹਮਣੇ ਆਈ TRAI ਦੀ ਰਿਪੋਰਟ
Apple ਯੂਜ਼ਰਸ ਨੂੰ ਲੱਗਿਆ ਵੱਡਾ ਝਟਕਾ! TV ਅਤੇ One ਸਬਸਕ੍ਰਿਪਸ਼ਨ ਹੋਏ ਹੋਰ ਮਹਿੰਗੇ; ਜਾਣੋ ਨਵੇਂ ਰੇਟ
Apple ਯੂਜ਼ਰਸ ਨੂੰ ਲੱਗਿਆ ਵੱਡਾ ਝਟਕਾ! TV ਅਤੇ One ਸਬਸਕ੍ਰਿਪਸ਼ਨ ਹੋਏ ਹੋਰ ਮਹਿੰਗੇ; ਜਾਣੋ ਨਵੇਂ ਰੇਟ
Iphone 18 Pro : 9 ਸਤੰਬਰ ਨੂੰ ਕਿਹੜੇ-ਕਿਹੜੇ ਗੈਜੇਟ ਲਾਂਚ ਕਰੇਗਾ Apple, ਕੀ ਦੇ ਸਕਦਾ ਹੈ ਸਰਪ੍ਰਾਈਜ਼?
Iphone 18 Pro : 9 ਸਤੰਬਰ ਨੂੰ ਕਿਹੜੇ-ਕਿਹੜੇ ਗੈਜੇਟ ਲਾਂਚ ਕਰੇਗਾ Apple, ਕੀ ਦੇ ਸਕਦਾ ਹੈ ਸਰਪ੍ਰਾਈਜ਼?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Lawrence Jail Interview Case : ਬਰਖ਼ਾਸਤ DSP ਗੁਰਸ਼ੇਰ ਸੰਧੂ ਨੂੰ ਹਾਈਕੋਰਟ ਤੋਂ ਵੱਡੀ ਰਾਹਤ , ਪੰਜਾਬ ਸਰਕਾਰ ਦੇ ਹੁਕਮ ਰੱਦ
Lawrence Jail Interview Case : ਬਰਖ਼ਾਸਤ DSP ਗੁਰਸ਼ੇਰ ਸੰਧੂ ਨੂੰ ਹਾਈਕੋਰਟ ਤੋਂ ਵੱਡੀ ਰਾਹਤ , ਪੰਜਾਬ ਸਰਕਾਰ ਦੇ ਹੁਕਮ ਰੱਦ
Amla Benefits : ਰੋਜ਼ ਇੱਕ ਆਂਵਲਾ ਖਾਣ ਨਾਲ ਸਰੀਰ 'ਚ ਕੀ ਹੁੰਦੇ ਹਨ ਬਦਲਾਅ? ਜਾਣੋ ਫਾਇਦੇ
Amla Benefits : ਰੋਜ਼ ਇੱਕ ਆਂਵਲਾ ਖਾਣ ਨਾਲ ਸਰੀਰ 'ਚ ਕੀ ਹੁੰਦੇ ਹਨ ਬਦਲਾਅ? ਜਾਣੋ ਫਾਇਦੇ
 Health Checkup : 40 ਸਾਲ ਦੀ ਉਮਰ ਤੋਂ ਬਾਅਦ ਹਰ ਵਿਅਕਤੀ ਨੂੰ ਜ਼ਰੂਰ ਕਰਵਾਉਣੇ ਚਾਹੀਦੇ ਹਨ ਇਹ ਹੈਲਥ ਚੈਕਅੱਪ, ਜਾਣੋ ਕਿਉਂ 
 Health Checkup : 40 ਸਾਲ ਦੀ ਉਮਰ ਤੋਂ ਬਾਅਦ ਹਰ ਵਿਅਕਤੀ ਨੂੰ ਜ਼ਰੂਰ ਕਰਵਾਉਣੇ ਚਾਹੀਦੇ ਹਨ ਇਹ ਹੈਲਥ ਚੈਕਅੱਪ, ਜਾਣੋ ਕਿਉਂ 
ਸਿਹਤ ਦਾ ਖਜ਼ਾਨਾ ਹੈ ਅੰਜੀਰ, ਫਾਇਦੇ ਜਾਣ ਕੇ ਹੋ ਜਾਵੋਗੇ ਹੈਰਾਨ
ਸਿਹਤ ਦਾ ਖਜ਼ਾਨਾ ਹੈ ਅੰਜੀਰ, ਫਾਇਦੇ ਜਾਣ ਕੇ ਹੋ ਜਾਵੋਗੇ ਹੈਰਾਨ
Police Transfer News: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ ਅਫਸਰਾਂ ਨੂੰ ਮਿਲੀ ਨਵੀਂ ਜ਼ਿੰਮੇਵਾਰੀ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ ਅਫਸਰਾਂ ਨੂੰ ਮਿਲੀ ਨਵੀਂ ਜ਼ਿੰਮੇਵਾਰੀ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ...
Police Transfer: ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 27 DSP ਦੇ ਅਚਾਨਕ ਤਬਾਦਲੇ, 24 ਜ਼ਿਲ੍ਹਿਆਂ ਵਿੱਚ ਨਵੇਂ SDPO ਤਾਇਨਾਤ, ਇੱਥੇ ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 27 DSP ਦੇ ਅਚਾਨਕ ਤਬਾਦਲੇ, 24 ਜ਼ਿਲ੍ਹਿਆਂ ਵਿੱਚ ਨਵੇਂ SDPO ਤਾਇਨਾਤ, ਇੱਥੇ ਵੇਖੋ ਲਿਸਟ...
Mohali 'ਚ ਚਾਕੂ ਮਾਰ ਕੇ ਮਹਿਲਾ ਦਾ ਕਤਲ , ਘਰ 'ਚ ਖੂਨ ਨਾਲ ਲਥਪਥ ਮਿਲੀ ਲਾਸ਼, ਪਹਿਲੇ ਪਤੀ ਨਾਲ ਚੱਲ ਰਿਹਾ ਸੀ ਵਿਵਾਦ
Mohali 'ਚ ਚਾਕੂ ਮਾਰ ਕੇ ਮਹਿਲਾ ਦਾ ਕਤਲ , ਘਰ 'ਚ ਖੂਨ ਨਾਲ ਲਥਪਥ ਮਿਲੀ ਲਾਸ਼, ਪਹਿਲੇ ਪਤੀ ਨਾਲ ਚੱਲ ਰਿਹਾ ਸੀ ਵਿਵਾਦ
Punjab Power Crisis :  ਪੰਜਾਬ ’ਚ ਬਿਜਲੀ ਸੰਕਟ ! ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ , 4-5 ਘੰਟੇ ਦੇ ਲੱਗ ਰਹੇ ਹਨ ਕੱਟ
Punjab Power Crisis :  ਪੰਜਾਬ ’ਚ ਬਿਜਲੀ ਸੰਕਟ ! ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ , 4-5 ਘੰਟੇ ਦੇ ਲੱਗ ਰਹੇ ਹਨ ਕੱਟ
Embed widget