ਪੜਚੋਲ ਕਰੋ

Festival Sale: ਘੱਟ ਕੀਮਤ ਨਾਲ ਸੇਲ 'ਚ ਮਿਲ ਰਿਹਾ Realme C11, ਇਸ ਫੋਨ ਨੂੰ ਦਿੰਦਾ ਟੱਕਰ

ਇਹ ਫੈਸਟਿਵ ਸੀਜ਼ਨ ਵਿੱਚ ਸੇਲ ਦਾ ਦੌਰ ਜਾਰੀ ਹੈ। Realme Festive days ਸੇਲ ਦਾ ਅੱਜ ਚੌਥਾ ਦਿਨ ਹੈ। Connect for Real ਦੀਵਾਲੀ ਸੇਲ ਚਾਰ ਨਵੰਬਰ ਤੱਕ ਚੱਲੇਗੀ।

ਇਹ ਫੈਸਟਿਵ ਸੀਜ਼ਨ ਵਿੱਚ ਸੇਲ ਦਾ ਦੌਰ ਜਾਰੀ ਹੈ। Realme Festive days ਸੇਲ ਦਾ ਅੱਜ ਚੌਥਾ ਦਿਨ ਹੈ। Connect for Real ਦੀਵਾਲੀ ਸੇਲ ਚਾਰ ਨਵੰਬਰ ਤੱਕ ਚੱਲੇਗੀ। ਇੱਥੇ ਕਸਟਮਰਸ ਨੂੰ ਸਮਾਰਟਫੋਨਾਂ 'ਤੇ ਭਾਰੀ ਛੋਟ ਦਿੱਤੀ ਜਾ ਰਹੀ ਹੈ। ਰਿਆਲਮੀ ਦੀ ਆਫਿਸ਼ਲ ਵੈੱਬਸਾਈਟ 'ਤੇ ਚੱਲ ਰਹੀ ਇਸ ਸੇਲ ਵਿੱਚ ਕੰਪਨੀ ਲਗਪਗ ਹਰ ਫੋਨ 'ਤੇ ਆਫ਼ਰ ਦੇ ਰਹੀ ਹੈ। ਇੰਨੀਆਂ ਘੱਟ ਹੋਈਆਂ ਕੀਮਤਾਂ ਜੇ ਗੱਲ ਕਰੀਏ Realme C11 ਦੀ ਤਾਂ ਫੋਨ ਸੇਲ ਵਿਚ ਆਪਣੀ ਅਸਲ ਕੀਮਤ ਤੋਂ ਘੱਟ ਵਿੱਚ ਮਿਲ ਰਿਹਾ ਹੈ। ਇਹ ਫੋਨ ਇੱਕ ਹੀ ਵੈਰੀਐਂਟ 2 ਜੀਬੀ ਰੈਮ 32 ਜੀਬੀ ਵਿੱਚ ਸ਼ੁਰੂ ਕੀਤਾ ਸੀ, ਜਿਸ ਦੀ ਕੀਮਤ 7,499 ਰੁਪਏ ਤੈਅ ਕੀਤੀ ਗਈ ਸੀ। ਹੁਣ ਇਹ ਫੋਨ ਸੇਲ ਵਿਚ ਮਹਿਜ਼ 6,999 ਰੁਪਏ ਵਿਚ ਮਿਲ ਰਿਹਾ ਹੈ। ਫੋਨ ਦੀ ਕੀਮਤ ਵਿੱਚ 500 ਰੁਪਏ ਦੀ ਕਟੌਤੀ ਕੀਤੀ ਗਈ ਹੈ।
Realme C11 ਸਪੈਸੀਫਿਕਸ਼ਨਜ਼ Realme ਦੇ ਨਵੇਂ C 11 ਸਮਾਰਟਫੋਨ 'ਚ 6.5 ਇੰਚ ਦੀ ਐਚਡੀ ਪਲੱਸ ਵਾਟਰਡ੍ਰੌਪ ਨੌਚ ਡਿਸਪਲੇਅ, ਰਿਜਲਿਊਸ਼ਨ 720x1600 ਪਿਕਸਲ ਹੈ। ਪਰਫਾਰਮੈਂਸ ਲਈ ਇਸ ਫੋਨ ਵਿਚ ਮੀਡੀਆਟੇਕ ਹਿਲਿਓ G35 ਆਕਟਾਕੋਰ ਪ੍ਰੋਸੈਸਰ ਹੈ। ਇਹ ਇੱਕ ਬੇਸਿਕ ਪ੍ਰੋਸੈਸਰ ਹੈ ਜੋ ਬਜਟ ਸੇਂਗਮੈਂਟ ਸਮਾਰਟਫੋਨ ਵਿੱਚ ਦੇਖਣ ਨੂੰ ਮਿਲਦਾ ਹੈ। ਪਾਵਰ ਲਈ ਇਸ ਫੋਨ ਵਿਚ 5000 ਐਮਏਐਚ ਦੀ ਬੈਟਰੀ ਲੱਗੀ ਹੋਈ ਹੈ। ਮਾਈਕ੍ਰੋ ਐਸਡੀ ਕਾਰਡ ਦੀ ਮਦਦ ਨਾਲ ਫ਼ੋਨ ਦੀ ਇੰਟਰਨਲ ਸਟੋਰੇਜ ਨੂੰ 256 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਕਨੈਕਟਿਵਿਟੀ ਲਈ 4G, VoLTE, Wi-fi, ਬਲੂਟੂਥ V 5.0, GPS, 3.5 mm ਹੈਡਫੋਨ ਜੈਕ ਉਏ ਮਾਈਕਰੋ ਯੂਐਸਬੀ ਪੋਰਟ ਵਰਗੇ ਫ਼ੀਚਰ ਮਿਲਦੇ ਹਨ। ਖਾਸ ਗੱਲ ਇਹ ਹੈ ਕਿ ਇਹ ਫੋਨ ਰਿਵਰਸ ਚਾਰਜਿੰਗ ਵੀ ਸਪੋਰਟ ਕਰਦਾ ਹੈ, ਯਾਨੀ ਤੁਸੀਂ ਇਸ ਫੋਨ ਤੋਂ ਦੂਜਾ ਫੋਨ ਵੀ ਚਾਰਜ ਕਰ ਸਕਦੇ ਹੋ। Redmi 8A Dual ਨਾਲ ਹੋਵੇਗੀ ਟੱਕਰ Realme C11 ਦਾ ਮੁਕਾਬਲਾ Redmi 8A Dual ਨਾਲ ਹੋਵੇਗਾ। ਇਸ ਫੋਨ ਵਿੱਚ ਸਨੈਪਡ੍ਰੈਗਨ 439 ਪ੍ਰੋਸੈਸਰ ਹੈ ਅਤੇ 6.22 ਇੰਚ ਦਾ ਡਿਸਪਲੇਅ ਹੈ।  ਯੂਜਰ ਮਾਈਕਰੋ ਐਸਡੀ ਕਾਰਡ ਦੀ ਮਦਦ ਨਾਲ ਸਟੋਰੇਜ ਨੂੰ 512 ਜੀਬੀ ਤਕ ਵਧਾ ਸਕਦੇ ਹਨ। ਫੋਨ ਵਿਚ ਰਾਇਰ ਪੈਨਲ 'ਤੇ 2 ਕੈਮਰਾ ਹਨ।ਇਸ ਵਿੱਚ 13 ਮੈਗਾਪਿਕਸਲ ਦਾ ਪ੍ਰੀਮੀਰੀ ਸੈਂਸਰ ਹੈ, 2 ਮਗਾਪਿਕਸਲ ਦਾ ਡੇਪਥ ਸੈਂਸਰ ਹੈ। 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ।ਫੋਨ ਵਿੱਚ 5000 ਐਮਏਐਚ ਦੀ ਜਬਰਦਸਤ ਬੈਟਰੀ ਹੈ।ਇਸ ਫੋਨ ਦੀ ਕੀਮਤ 7,499 (2 ਜੀਬੀ 32 ਜੀਬੀ) ਰੱਖੀ ਗਈ ਹੈ।

ਟਾਪ ਹੈਡਲਾਈਨ

ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, BJP ਨੇ ਨਵੀਂ ਟੀਮ ਦਾ ਕੀਤਾ ਐਲਾਨ; ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ

ਘੱਟ ਜਾਂ ਵੱਧ? 18 ਤਰੀਕ ਨੂੰ ਕਿੰਨੇ ਰੁਪਏ ਦਾ ਮਿਲ ਰਿਹਾ ਇੱਕ ਲੀਟਰ ਪੈਟਰੋਲ, ਜਾਣ ਲਓ ਅੱਜ ਦੇ ਰੇਟ

ਤਰਨਤਾਰਨ 'ਚ ਕੱਪੜੇ ਦੀ ਦੁਕਾਨ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮੱਚਿਆ ਹੜਕੰਪ; ਇਲਾਕੇ 'ਚ ਦਹਿਸ਼ਤ ਦਾ ਮਾਹੌਲ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਅਗਸਤ 2026

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, BJP ਨੇ ਨਵੀਂ ਟੀਮ ਦਾ ਕੀਤਾ ਐਲਾਨ; ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, BJP ਨੇ ਨਵੀਂ ਟੀਮ ਦਾ ਕੀਤਾ ਐਲਾਨ; ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
ਘੱਟ ਜਾਂ ਵੱਧ? 18 ਤਰੀਕ ਨੂੰ ਕਿੰਨੇ ਰੁਪਏ ਦਾ ਮਿਲ ਰਿਹਾ ਇੱਕ ਲੀਟਰ ਪੈਟਰੋਲ, ਜਾਣ ਲਓ ਅੱਜ ਦੇ ਰੇਟ
ਘੱਟ ਜਾਂ ਵੱਧ? 18 ਤਰੀਕ ਨੂੰ ਕਿੰਨੇ ਰੁਪਏ ਦਾ ਮਿਲ ਰਿਹਾ ਇੱਕ ਲੀਟਰ ਪੈਟਰੋਲ, ਜਾਣ ਲਓ ਅੱਜ ਦੇ ਰੇਟ
ਤਰਨਤਾਰਨ 'ਚ ਕੱਪੜੇ ਦੀ ਦੁਕਾਨ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮੱਚਿਆ ਹੜਕੰਪ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਤਰਨਤਾਰਨ 'ਚ ਕੱਪੜੇ ਦੀ ਦੁਕਾਨ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮੱਚਿਆ ਹੜਕੰਪ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਅਗਸਤ 2026
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ

Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ

Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    

Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 

Embed widget