ਪੜਚੋਲ ਕਰੋ
(Source: ECI/ABP News)
ਫਿਰ ਲੀਕ ਹੋਇਆ 15 ਲੱਖ ਲੋਕਾਂ ਦਾ ਈਮੇਲ ਡੇਟਾ, ਫੇਸਬੁੱਕ ਦੀ ਅਣਗਿਹਲੀ
ਫੇਸਬੁੱਕ ਇੰਕ ਨੇ ਅਣਜਾਣੇ ‘ਚ ਸਾਲ 2016 ਤੋਂ ਬਾਅਦ ਨਵੇਂ ਯੂਜ਼ਰਸ ਯਾਨੀ 15 ਲੱਖ ਯੂਜ਼ਰਸ ਦੇ ਈ-ਮੇਲ ਕਾਨਟੈਕਟ ਨੂੰ ਅਪਲੋਡ ਕਰ ਦਿੱਤਾ। ਇਹ ਸੋਸ਼ਲ ਮੀਡੀਆ ਰਾਹੀਂ ਡੇਟਾ ਲੀਕ ਕਰਨ ਦਾ ਨਵਾਂ ਮਾਮਲਾ ਹੈ।
![ਫਿਰ ਲੀਕ ਹੋਇਆ 15 ਲੱਖ ਲੋਕਾਂ ਦਾ ਈਮੇਲ ਡੇਟਾ, ਫੇਸਬੁੱਕ ਦੀ ਅਣਗਿਹਲੀ Facebook 'unintentionally' saved contacts of 1.5 million new users ਫਿਰ ਲੀਕ ਹੋਇਆ 15 ਲੱਖ ਲੋਕਾਂ ਦਾ ਈਮੇਲ ਡੇਟਾ, ਫੇਸਬੁੱਕ ਦੀ ਅਣਗਿਹਲੀ](https://static.abplive.com/wp-content/uploads/sites/5/2019/04/01163237/facebook.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਫੇਸਬੁੱਕ ਇੰਕ ਨੇ ਅਣਜਾਣੇ ‘ਚ ਸਾਲ 2016 ਤੋਂ ਬਾਅਦ ਨਵੇਂ ਯੂਜ਼ਰਸ ਯਾਨੀ 15 ਲੱਖ ਯੂਜ਼ਰਸ ਦੇ ਈ-ਮੇਲ ਕਾਨਟੈਕਟ ਨੂੰ ਅਪਲੋਡ ਕਰ ਦਿੱਤਾ। ਇਹ ਸੋਸ਼ਲ ਮੀਡੀਆ ਰਾਹੀਂ ਡੇਟਾ ਲੀਕ ਕਰਨ ਦਾ ਨਵਾਂ ਮਾਮਲਾ ਹੈ।
ਮਾਰਚ ਮਹੀਨੇ ‘ਚ ਫੇਸਬੁੱਕ ਨੇ ਯੂਜ਼ਰਸ ਨੂੰ ਈ-ਮੇਲ ਪਾਸਵਰਡ ਵੈਰੀਫਿਕੇਸ਼ਨ ਦਾ ਆਪਸ਼ਨ ਭੇਜਣਾ ਬੰਦ ਕਰ ਦਿੱਤਾ ਸੀ। ਇਹ ਉਨ੍ਹਾਂ ਯੂਜ਼ਰਸ ਲਈ ਸੀ ਜੋ ਪਹਿਲੀ ਵਾਰ ਸਾਈਨ ਅੱਪ ਕਰ ਰਹੇ ਸੀ। ਇਸੇ ਦੌਰਾਨ ਫੇਸਬੁੱਕ ਨੇ ਯੂਜ਼ਰਸ ਦੇ ਕਾਨਟੈਕਟ ਨੂੰ ਅੱਪਲੋਡ ਕਰ ਦਿੱਤਾ ਸੀ।
ਫੇਸਬੁੱਕ ਨੇ ਰਾਈਟਰਸ ਨੂੰ ਕਿਹਾ ਕਿ ਅਸੀਂ ਅੰਦਾਜ਼ਾ ਲਾਇਆ ਹੈ ਕਿ ਤਕਰੀਬਨ 15 ਲੱਖ ਯੂਜ਼ਰਸ ਦੇ ਕਾਨਟੈਕਟ ਨੂੰ ਫੇਸਬੁੱਕ ‘ਤੇ ਅਪਲੋਡ ਕੀਤਾ ਗਿਆ ਪਰ ਇਨ੍ਹਾਂ ਨੂੰ ਸ਼ੇਅਰ ਨਹੀਂ ਕੀਤਾ ਗਿਆ। ਹੁਣ ਅਸੀਂ ਇਨ੍ਹਾਂ ਨੂੰ ਡਿਲੀਟ ਕਰ ਰਹੇ ਹਾਂ ਤੇ ਇਸ ਨੂੰ ਪੂਰੀ ਤਰ੍ਹਾਂ ਫਿਕਸ ਵੀ ਕਰ ਲਿਆ ਗਿਆ ਹੈ।”
ਫੇਸਬੁੱਕ ‘ਤੇ ਯੂਜ਼ਰਸ ਦੀ ਪ੍ਰਾਈਵੇਸੀ ਤੇ ਸਿਕਿਉਰਟੀ ਨੂੰ ਲੈ ਕੇ ਕਾਫੀ ਸਵਾਲ ਉੱਠ ਚੁੱਕੇ ਹਨ। ਕੈਂਬ੍ਰਿਜ ਅਨਾਲੀਟਿਕਾ ਤੋਂ ਬਾਅਦ ਫੇਸਬੁੱਕ ਯੂਜ਼ਰਸ ਦੇ ਡੇਟਾ ਦੇ ਨਾਲ ਖਿਲਵਾੜ ਕਰ ਰਿਹਾ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)