ਪੜਚੋਲ ਕਰੋ

ਹੁਣ Google ਬਾਬਾ 'ਤੇ ਲੱਭੋ ਆਪਣੇ ਨੇੜੇ-ਤੇੜੇ ਦੀਆਂ ਨੌਕਰੀਆਂ

ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਪ੍ਰਸਿੱਧ ਸਰਚ ਇੰਜਣ ਗੂਗਲ ਨੇ ਆਪਣੀ ਖੋਜ ਦਾ ਦਾਇਰਾ ਵਧਾਉਂਦਿਆਂ ਲੋਕਾਂ ਦੀ ਸਭ ਤੋਂ ਵੱਡੀ ਸਮੱਸਿਆ ਦਾ ਹੱਲ ਕਰ ਦਿੱਤਾ ਹੈ। ਹੁਣ ਗੂਗਲ ਰਾਹੀਂ ਨੌਕਰੀਆਂ ਵੀ ਲੱਭੀਆਂ ਜਾ ਸਕਦੀਆਂ ਹਨ। ਗੂਗਲ ਨੇ ਭਾਰਤ ਵਿੱਚ 'ਜੌਬ ਨੀਅਰ ਮੀ' ਜਾਂ ਜੌਬ ਸਰਚ ਫ਼ੀਚਰ ਲਾਂਚ ਕਰ ਦਿੱਤਾ ਹੈ।   ਕਿਵੇਂ ਕਰੋ ਜੌਬ ਸਰਚ: ਗੂਗਲ ਦਾ ਇਹ ਫੀਚਰ ਐਂਡ੍ਰੌਇਡ ਤੇ ਆਈਓਐਸ ਦੋਵਾਂ ਲਈ ਉਤਾਰਿਆ ਹੈ। ਅਮਰੀਕਨ ਇੰਟਰਨੈੱਟ ਦਿੱਗਜ ਗੂਗਲ ਨੇ ਇਹ ਟੂਲ ਇੱਕ ਸਾਲ ਪਹਿਲਾਂ ਉਤਾਰਿਆ ਸੀ ਤੇ ਹੁਣ ਇਸ ਨੂੰ ਭਾਰਤ ਵਿੱਚ ਜਾਰੀ ਕਰ ਦਿੱਤਾ ਗਿਆ ਹੈ। ਇਸ ਟੂਲ ਵਿੱਚ ਵੱਖ-ਵੱਖ ਸ਼੍ਰੇਣੀਆਂ ਹੋਣਗੀਆਂ। ਗੂਗਲ ਦੇ ਸਰਚ ਸਪੇਸ ਵਿੱਚ 'ਜੌਬ ਨੀਅਰ ਮੀ', 'ਜੌਬ ਫਾਰ ਫ੍ਰੈਸ਼ਰ' ਜਾਂ ਨੌਕਰੀ ਸਬੰਧੀ ਕੋਈ ਵੀ ਅਜਿਹਾ ਕੀ ਵਰਡ ਪਾਉਂਦਿਆਂ ਹੀ ਇੱਕ ਮਾਡਿਊਲ ਖੁੱਲ੍ਹੇਗਾ ਜਿਸ ਵਿੱਚ ਨੌਕਰੀਆਂ ਦੀ ਸੂਚੀ ਸ਼ਾਮਲ ਹੋਵੇਗੀ। ਇੱਥੇ ਤੁਸੀਂ ਨੌਕਰੀਆਂ ਲਈ ਅਪਲਾਈ ਕਰ ਸਕਦੇ ਹੋ। ਯੂਜ਼ਰ ਜੌਬ 'ਤੇ ਕਲਿੱਕ ਕਰੇਗਾ ਤਾਂ ਇਸ ਨਾਲ ਸਬੰਧੀ ਕਈ ਜਾਣਕਾਰੀਆਂ ਸਾਹਮਣੇ ਆ ਜਾਣਗੀਆਂ। ਇਸ ਲਈ ਕਿੰਨੀ ਯੋਗਤਾ ਚਾਹੀਦੀ ਹੈ, ਇਹ ਜਾਣਕਾਰੀ ਦੇਖੀ ਜਾ ਸਕਦੀ ਹੈ। ਜੇਕਰ ਤੁਸੀਂ ਚਾਹੋ ਤਾਂ ਇਸ ਨੂੰ ਸੇਵ ਵੀ ਕਰ ਸਕਦੇ ਹੋ ਤੇ ਬਾਅਦ ਵਿੱਚ ਦੇਖ ਵੀ ਸਕਦੇ ਹੋ। ਜਦ ਤੁਸੀਂ ਕਿਸੇ ਜਾਬ ਲਈ ਅਪਲਾਈ ਕਰਦੇ ਹੋ ਤਾਂ ਇਹ ਤੁਹਾਨੂੰ ਉਸ ਨੌਕਰੀਦਾਤਾ ਦੀ ਵੈਬਸਾਈਟ 'ਤੇ ਲੈ ਜਾਂਦਾ ਹੈ। ਇਸ ਫੀਚਰ ਲਈ ਗੂਗਲ ਨੇ 90 ਕੰਪਨੀਆਂ ਨਾਲ ਸਾਂਝੇਦਾਰੀ ਕੀਤੀ ਹੈ, ਜਿਸ ਵਿੱਚ ਲਿੰਕਡਇਨ, ਕਿਊਜ਼ੈਕਸ, ਕੁਇਕਰ ਜਾਬ, ਸ਼ਾਈਨ ਆਦਿ ਸ਼ਾਮਲ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ ਵਿੱਚ ਮੀਂਹ ਅਤੇ ਗੜ੍ਹੇ ਪੈਣ ਨੂੰ ਲੈਕੇ ਰੈੱਡ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਵਿੱਚ ਮੀਂਹ ਅਤੇ ਗੜ੍ਹੇ ਪੈਣ ਨੂੰ ਲੈਕੇ ਰੈੱਡ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਬਿਜਲੀ ਦਾ ਬਿੱਲ ਜ਼ਿਆਦਾ ਆ ਰਿਹਾ, ਤਾਂ AC Remote 'ਚ ਚੈੱਕ ਕਰੋ ਆਹ ਸੈਟਿੰਗ, ਬਿਜਲੀ ਦੀ ਹੋਵੇਗੀ ਬਚਤ
ਬਿਜਲੀ ਦਾ ਬਿੱਲ ਜ਼ਿਆਦਾ ਆ ਰਿਹਾ, ਤਾਂ AC Remote 'ਚ ਚੈੱਕ ਕਰੋ ਆਹ ਸੈਟਿੰਗ, ਬਿਜਲੀ ਦੀ ਹੋਵੇਗੀ ਬਚਤ
BJP ਤੋਂ ਬਾਅਦ ਕਾਂਗਰਸ 'ਚ ਵੱਡੇ ਫੇਰਬਦਲ ਦੀ ਤਿਆਰੀ! ਕਾਂਗਰਸ ਹਾਈਕਮਾਨ ਨੇ ਸੱਦ ਲਈ ਮੀਟਿੰਗ, ਹੋ ਸਕਦਾ ਵੱਡਾ ਐਲਾਨ
BJP ਤੋਂ ਬਾਅਦ ਕਾਂਗਰਸ 'ਚ ਵੱਡੇ ਫੇਰਬਦਲ ਦੀ ਤਿਆਰੀ! ਕਾਂਗਰਸ ਹਾਈਕਮਾਨ ਨੇ ਸੱਦ ਲਈ ਮੀਟਿੰਗ, ਹੋ ਸਕਦਾ ਵੱਡਾ ਐਲਾਨ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 29 ਮਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 29 ਮਈ 2026

ਵੀਡੀਓਜ਼

ਜਦੋਂ BJP ਆਗੂ ਨੇ ਪਾਈ ਵੋਟ, ਕੈਮਰੇ ਸਾਹਮਣੇ ਕਹਿ ਦਿੱਤੀ ਵੱਡੀ ਗੱਲ
ਬਰਨਾਲਾ 'ਚ ਮੀਤ ਹੇਅਰ ਦਾ ਵੱਡਾ ਦਾਅਵਾ! AAP ਬਣਾਏਗੀ ਪਹਿਲਾ ਮੇਅਰ
ਸਮਰਾਲਾ ‘ਚ ਪ੍ਰਸ਼ਾਸਨ ਦੇ ਦਾਅਵੇ ਫੇਲ! ਅਪਾਹਜਾਂ ਨੂੰ ਚੁੱਕ ਕੇ ਲੈ ਜਾਣਾ ਪਿਆ ਵੋਟ ਪਾਉਣ
ਖੰਨਾ ‘ਚ ਵੋਟਿੰਗ ਦੌਰਾਨ ਹੰਗਾਮਾ! ਪੁਲਿਸ ਸਾਹਮਣੇ ਹੀ ਭਿੜੇ ਉਮੀਦਵਾਰ
ਮੀਤ ਹੇਅਰ ਪਹੁੰਚੇ ਬਰਨਾਲਾ, ਪਹਿਲੀ ਵਾਰ ਬਰਨਾਲਾ ਨੂੰ ਮਿਲੇਗਾ ਮੇਅਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਵਿੱਚ ਮੀਂਹ ਅਤੇ ਗੜ੍ਹੇ ਪੈਣ ਨੂੰ ਲੈਕੇ ਰੈੱਡ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਵਿੱਚ ਮੀਂਹ ਅਤੇ ਗੜ੍ਹੇ ਪੈਣ ਨੂੰ ਲੈਕੇ ਰੈੱਡ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਬਿਜਲੀ ਦਾ ਬਿੱਲ ਜ਼ਿਆਦਾ ਆ ਰਿਹਾ, ਤਾਂ AC Remote 'ਚ ਚੈੱਕ ਕਰੋ ਆਹ ਸੈਟਿੰਗ, ਬਿਜਲੀ ਦੀ ਹੋਵੇਗੀ ਬਚਤ
ਬਿਜਲੀ ਦਾ ਬਿੱਲ ਜ਼ਿਆਦਾ ਆ ਰਿਹਾ, ਤਾਂ AC Remote 'ਚ ਚੈੱਕ ਕਰੋ ਆਹ ਸੈਟਿੰਗ, ਬਿਜਲੀ ਦੀ ਹੋਵੇਗੀ ਬਚਤ
BJP ਤੋਂ ਬਾਅਦ ਕਾਂਗਰਸ 'ਚ ਵੱਡੇ ਫੇਰਬਦਲ ਦੀ ਤਿਆਰੀ! ਕਾਂਗਰਸ ਹਾਈਕਮਾਨ ਨੇ ਸੱਦ ਲਈ ਮੀਟਿੰਗ, ਹੋ ਸਕਦਾ ਵੱਡਾ ਐਲਾਨ
BJP ਤੋਂ ਬਾਅਦ ਕਾਂਗਰਸ 'ਚ ਵੱਡੇ ਫੇਰਬਦਲ ਦੀ ਤਿਆਰੀ! ਕਾਂਗਰਸ ਹਾਈਕਮਾਨ ਨੇ ਸੱਦ ਲਈ ਮੀਟਿੰਗ, ਹੋ ਸਕਦਾ ਵੱਡਾ ਐਲਾਨ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 29 ਮਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 29 ਮਈ 2026
ਸਿੱਧੂ ਮੂਸੇਵਾਲਾ ਦੀ ਬਰਸੀ ‘ਤੇ ਭਾਵੁਕ ਹੋਏ ਪਿਤਾ, ਕਿਹਾ- ਬੇਟੇ ਦੀ ਮੌਤ ਦਾ ਅਜੇ ਤੱਕ ਨਹੀਂ ਮਿਲਿਆ ਇਨਸਾਫ਼
ਸਿੱਧੂ ਮੂਸੇਵਾਲਾ ਦੀ ਬਰਸੀ ‘ਤੇ ਭਾਵੁਕ ਹੋਏ ਪਿਤਾ, ਕਿਹਾ- ਬੇਟੇ ਦੀ ਮੌਤ ਦਾ ਅਜੇ ਤੱਕ ਨਹੀਂ ਮਿਲਿਆ ਇਨਸਾਫ਼
Punjab BJP ਦਾ ਪ੍ਰਧਾਨ ਬਣਨ ਮਗਰੋਂ ਕੇਵਲ ਢਿੱਲੋਂ ਦਾ ਪਹਿਲਾ ਬਿਆਨ , 
Punjab BJP ਦਾ ਪ੍ਰਧਾਨ ਬਣਨ ਮਗਰੋਂ ਕੇਵਲ ਢਿੱਲੋਂ ਦਾ ਪਹਿਲਾ ਬਿਆਨ ,  "2027 'ਚ ਪੰਜਾਬ 'ਚ ਖਿੜੇਗਾ ਕਮਲ"
Mohali News: ਵੱਡੀ ਵਾਰਦਾਤ ਨਾਲ ਕੰਬਿਆ ਮੋਹਾਲੀ, ਟੈਕਸੀ 'ਤੇ 8 ਰਾਊਂਡ ਫਾਇਰਿੰਗ: ਡਰਾਈਵਰ ਖੁਲਾਸਾ ਕਰ ਬੋਲਿਆ- ਡੇਅਰੀ ਫਾਰਮ 'ਚ...
ਵੱਡੀ ਵਾਰਦਾਤ ਨਾਲ ਕੰਬਿਆ ਮੋਹਾਲੀ, ਟੈਕਸੀ 'ਤੇ 8 ਰਾਊਂਡ ਫਾਇਰਿੰਗ: ਡਰਾਈਵਰ ਖੁਲਾਸਾ ਕਰ ਬੋਲਿਆ- ਡੇਅਰੀ ਫਾਰਮ 'ਚ...
Big News: ਸਿਆਸੀ ਜਗਤ 'ਚ ਪਸਰਿਆ ਮਾਤਮ, ਕਾਂਗਰਸ ਆਗੂ ਸਣੇ ਪਰਿਵਾਰ ਦੇ 4 ਜੀਆਂ ਦੀ ਸੜ ਕੇ ਮੌਤ; ਜਾਣੋ ਚੱਲਦੀ ਕਾਰ ਕਿਵੇਂ ਬਣੀ ਅੱਗ ਦਾ ਗੋਲਾ...
ਸਿਆਸੀ ਜਗਤ 'ਚ ਪਸਰਿਆ ਮਾਤਮ, ਕਾਂਗਰਸ ਆਗੂ ਸਣੇ ਪਰਿਵਾਰ ਦੇ 4 ਜੀਆਂ ਦੀ ਸੜ ਕੇ ਮੌਤ; ਜਾਣੋ ਚੱਲਦੀ ਕਾਰ ਕਿਵੇਂ ਬਣੀ ਅੱਗ ਦਾ ਗੋਲਾ...
Embed widget