ਪੜਚੋਲ ਕਰੋ

ਪਹਿਲਾਂ ਭਾਰਤੀ ਵਰਤਦੇ ਸੀ 4 ਜੀਬੀ ਡੇਟਾ, ਹੁਣ ਹਰ ਮਹੀਨੇ 30 ਜੀਬੀ

ਨਵੀਂ ਦਿੱਲੀ: ਦੇਸ਼ ਵਿੱਚ ਸਮਾਰਟਫ਼ੋਨ ਔਸਤਨ ਰੋਜ਼ਾਨਾ ਇੱਕ ਜੀਬੀ ਡੇਟਾ ਦੀ ਖਪਤ ਕਰਦੇ ਹਨ, ਜਦਿਕ ਡੇਢ ਸਾਲ ਪਹਿਲਾਂ ਤਕ ਇੱਕ ਮਹੀਨੇ ਵਿੱਚ ਸਿਰਫ ਚਾਰ ਜੀਬੀ ਡੇਟਾ ਵਰਤਦੇ ਸਨ। ਇਸ ਗੱਲ ਦੀ ਜਾਣਕਾਰੀ ਨੀਲਸਨ ਸਮਾਟਰਫ਼ੋਨ 2018 ਰਿਪੋਰਟ ਵਿੱਚ ਦਿੱਤੀ ਗਈ ਹੈ। ਰਿਪਰੋਟ ਮੁਤਾਬਕ ਸਮਾਰਟਫ਼ੋਨ ਦੀ ਕੀਮਤ ਘਟਣ ਤੇ ਡੇਟਾ ਦਰਾਂ ਸਸਤੀਆਂ ਹੋਣ ਕਾਰਨ ਭਾਰਤ ਦੁਨੀਆ ਵਿੱਚ ਸਭ ਤੋਂ ਵੱਡੇ ਸਮਾਰਟਫ਼ੋਨ ਬਾਜ਼ਾਰ ਵਜੋਂ ਉੱਭਰਿਆ ਹੈ। ਇਸ ਰਿਪੋਰਟ ਨੂੰ ਤਿਆਰ ਕਰਨ ਲਈ ਨੀਲਸਨ ਇੰਡੀਆ ਨੇ ਸਮਾਰਟਫ਼ੋਨਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਹੈ, ਐਂਟਰੀ ਲੈਵਲ ਹੈਂਡਸੈੱਟ (5000 ਰੁਪਏ ਤੋਂ ਘੱਟ ਕੀਮਤ ਵਾਲੇ), ਮਿਡਲ ਲੈਵਲ ਹੈਂਡਸੈੱਟ (5000-15000 ਰੁਪਏ ਦੀ ਕੀਮਤ ਵਾਲੇ) ਤੇ ਪ੍ਰੀਮੀਅਮ ਹੈਂਡਸੈੱਟ (15000-25000 ਰੁਪਏ ਦੀ ਕੀਮਤ ਵਾਲੇ) ਹਨ। ਨੀਲਸਨ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਆਨਲਾਈਨ ਸਰਗਰਮ ਰਹਿਣ ਵਿੱਚ ਪ੍ਰੀਮੀਅਮ ਸ਼੍ਰੇਣੀ ਵਾਲੇ ਗਾਹਕ ਸਭ ਤੋਂ ਅੱਗੇ ਹਨ। ਰਿਪੋਰਟ ਮੁਤਾਬਕ ਐਂਟਰੀ ਲੈਵਲ ਤੇ ਮਿਡਲ ਲੈਵਲ ਹੈਂਡਸੈੱਟ ਰੱਖਣ ਵਾਲੇ ਗਾਹਕ ਆਨਲਾਈਨ ਐਕਟੀਵਿਟੀ ਵਿੱਚ ਰੋਜ਼ਾਨਾ 90 ਮਿੰਟ ਤੋਂ ਵੱਧ ਸਮਾਂ ਖਰਚਦੇ ਹਨ, ਜਦਕਿ ਪ੍ਰੀਮੀਅਮ ਸੈਗਮੈਂਟ ਦੇ ਗਾਹਕ 130 ਮਿੰਟ ਤਕ ਦਾ ਸਮਾਂ ਖਰਚ ਕਰਦੇ ਹੋ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਐਂਟਰੀ ਲੈਵਲ ਹੈਂਡਸੈੱਟ ਵਾਲੇ ਗਾਹਕਾਂ ਵਿੱਚੋਂ ਜ਼ਿਆਦਾਤਕ 15 ਤੋਂ 24 ਸਾਲ ਦੀ ਉਮਰ ਵਾਲੇ ਹਨ, ਜਦਕਿ ਪ੍ਰੀਮੀਅਮ ਸੈਗਮੈਂਟ ਨੂੰ ਰੱਖਣ ਵਾਲੇ 60 ਫ਼ੀਸਦ ਗਾਹਕਾਂ ਦੀ ਉਮਰ 24 ਸਾਲ ਤੋਂ ਵੱਧ ਹੈ। ਨੀਲਸਨ ਦੇ ਨਿਰਦੇਸ਼ਕ ਅਭਿਜੀਤ ਮਟਕਰ ਨੇ ਕਿਹਾ ਹੈ ਕਿ ਤੇਜ਼ ਰਫ਼ਤਾਰ 4G ਇੰਟਰਨੈੱਟ ਆਉਣ, ਸਸਤੇ ਮੋਬਾਈਲ ਹੈਂਡਸੈੱਟ ਤੇ ਕਾਲ-ਡੇਟਾ ਕਰਾਂ ਨਾਲ ਲੋਕ ਸਮਾਰਟਫ਼ੋਨਾਂ ਨੂੰ ਤੇਜ਼ੀ ਨਾਲ ਅਪਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਐਂਟਰੀ ਲੈਵਲ ਸਮਾਰਟਫ਼ੋਨ ਦੀ ਕੀਮਤ ਤੋਂ ਵੀ ਘੱਟ ਵਾਲੇ ਫ਼ੋਨ ਉਪਲਬਧ ਹੋਣ ਕਾਰਨ ਦੇਸ਼ ਵਿੱਚ ਇੱਕ ਅਜਿਹਾ ਵਰਗ ਪੈਦਾ ਹੋਇਆ ਹੈ, ਜਿਨ੍ਹਾਂ ਨੇ ਸਾਧਾਰਨ ਫ਼ੋਨ ਦੀ ਬਜਾਏ ਸਮਾਰਟਫ਼ੋਨ ਨੂੰ ਚੁਣਿਆ ਹੈ।

ਟਾਪ ਹੈਡਲਾਈਨ

Punjab News: ਪੰਜਾਬ 'ਚ ਨਿਯਮਿਤ DGP ਦੀ ਨਿਯੁਕਤੀ ’ਤੇ ਹਾਈ ਕੋਰਟ ਸਖ਼ਤ, ਬੋਲੇ- 10 ਦਿਨਾਂ ਦੇ ਅੰਦਰ...

Relationship Tips : ਪਤੀ ਦੇ ਘਰ ਆਉਂਦੇ ਹੀ ਨਾ ਕਰੋ ਇਹ ਗਲਤੀ, ਰਿਸ਼ਤੇ 'ਤੇ ਪੈ ਸਕਦਾ ਅਸਰ!

CNG Price Hike :  LPG ਤੋਂ ਬਾਅਦ CNG ਦੇ ਰੇਟ ਵੀ ਵਧੇ, ਕੀਮਤ ਜਾਣ ਕੇ ਰਹਿ ਜਾਓਗੇ ਹੈਰਾਨ

Heart Attack : ਨੌਜਵਾਨਾਂ 'ਚ Heart Attack ਦਾ Risk ਕਿਉਂ ਵਧ ਰਿਹਾ? ਜਾਣੋ ਕਿਹੜੀਆਂ ਆਦਤਾਂ ਬਣ ਰਹੀਆਂ ਨੇ ਵੱਡਾ ਖਤਰਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਨਿਯਮਿਤ DGP ਦੀ ਨਿਯੁਕਤੀ ’ਤੇ ਹਾਈ ਕੋਰਟ ਸਖ਼ਤ, ਬੋਲੇ- 10 ਦਿਨਾਂ ਦੇ ਅੰਦਰ...
Punjab News: ਪੰਜਾਬ 'ਚ ਨਿਯਮਿਤ DGP ਦੀ ਨਿਯੁਕਤੀ ’ਤੇ ਹਾਈ ਕੋਰਟ ਸਖ਼ਤ, ਬੋਲੇ- 10 ਦਿਨਾਂ ਦੇ ਅੰਦਰ...
Relationship Tips : ਪਤੀ ਦੇ ਘਰ ਆਉਂਦੇ ਹੀ ਨਾ ਕਰੋ ਇਹ ਗਲਤੀ, ਰਿਸ਼ਤੇ 'ਤੇ ਪੈ ਸਕਦਾ ਅਸਰ!
Relationship Tips : ਪਤੀ ਦੇ ਘਰ ਆਉਂਦੇ ਹੀ ਨਾ ਕਰੋ ਇਹ ਗਲਤੀ, ਰਿਸ਼ਤੇ 'ਤੇ ਪੈ ਸਕਦਾ ਅਸਰ!
CNG Price Hike :  LPG ਤੋਂ ਬਾਅਦ CNG ਦੇ ਰੇਟ ਵੀ ਵਧੇ, ਕੀਮਤ ਜਾਣ ਕੇ ਰਹਿ ਜਾਓਗੇ ਹੈਰਾਨ
CNG Price Hike :  LPG ਤੋਂ ਬਾਅਦ CNG ਦੇ ਰੇਟ ਵੀ ਵਧੇ, ਕੀਮਤ ਜਾਣ ਕੇ ਰਹਿ ਜਾਓਗੇ ਹੈਰਾਨ
Heart Attack : ਨੌਜਵਾਨਾਂ 'ਚ Heart Attack ਦਾ Risk ਕਿਉਂ ਵਧ ਰਿਹਾ? ਜਾਣੋ ਕਿਹੜੀਆਂ ਆਦਤਾਂ ਬਣ ਰਹੀਆਂ ਨੇ ਵੱਡਾ ਖਤਰਾ
Heart Attack : ਨੌਜਵਾਨਾਂ 'ਚ Heart Attack ਦਾ Risk ਕਿਉਂ ਵਧ ਰਿਹਾ? ਜਾਣੋ ਕਿਹੜੀਆਂ ਆਦਤਾਂ ਬਣ ਰਹੀਆਂ ਨੇ ਵੱਡਾ ਖਤਰਾ
Amitabh Bachchan: ਅਮਿਤਾਭ ਬੱਚਨ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, ਹੁਣ ਖੜ੍ਹੇ ਹੋਣ ਵਿੱਚ ਹੋ ਰਹੀ ਮੁਸ਼ਕਲ; ਜਾਣੋ ਕਿਉਂ...
ਅਮਿਤਾਭ ਬੱਚਨ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, ਹੁਣ ਖੜ੍ਹੇ ਹੋਣ ਵਿੱਚ ਹੋ ਰਹੀ ਮੁਸ਼ਕਲ; ਜਾਣੋ ਕਿਉਂ...
ਇਸ ਤਿਉਹਾਰ ਦੇ ਸੀਜ਼ਨ 'ਚ ਆਪਣੇ ਘਰ 'ਚ ਲੱਗੇ ਸਾਊਂਡ ਸਿਸਟਮ ਨੂੰ ਇਦਾਂ ਕਰੋ ਅਪਗ੍ਰੇਡ, ਜਾਣੋ ਇਨ੍ਹਾਂ 6 Speakers ਬਾਰੇ

DA Hike : ਦੀਵਾਲੀ ਤੋਂ ਪਹਿਲਾਂ ਇਸ ਸਰਕਾਰ ਦਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵੱਡਾ ਤੋਹਫ਼ਾ,  DA-DR ਵਧਾ ਕੇ ਕੀਤਾ 60 ਫੀਸਦੀ

Tourist Bus Accident : ਸ਼੍ਰੀਨਗਰ ਤੋਂ ਜੰਮੂ ਜਾ ਰਹੀ ਟੂਰਿਸਟ ਬੱਸ ਪਲਟੀ, 33 ਜ਼ਖ਼ਮੀ; 9 ਦੀ ਹਾਲਤ ਗੰਭੀਰ

Embed widget