ਪੜਚੋਲ ਕਰੋ

ਮਾਲੋਮਾਲ ਕਰ ਦੇਣਗੀਆਂ ਇਹ ਨੌਕਰੀਆਂ

  ਨਵੀਂ ਦਿੱਲੀ: ਨੌਕਰੀ ਲੱਭਣ ਵਾਲੀ ਵੈੱਬਸਾਈਟ Glassdoor ਨੇ ਸਭ ਤੋਂ ਜ਼ਿਆਦਾ ਤਨਖ਼ਾਹ ਦੇਣ ਵਾਲੀਆਂ ਟੈੱਕ ਨੌਕਰੀਆਂ ਦੀ ਲਿਸਟ ਜਾਰੀ ਕੀਤੀ ਹੈ। ਅੱਜ ਅਸੀਂ ਅਜਿਹੀਆਂ ਹੀ ਕੁਝ ਨੌਕਰੀਆਂ ਬਾਰੇ ਦੱਸਾਂਗੇ ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਕਮਾਈ ਕੀਤੀ ਜਾ ਸਕਦੀ ਹੈ। ਸਾਫਟਵੇਅਰ ਇੰਜਨਿਅਰਿੰਗ ਮੈਨੇਜਰ: ਇਸ ਨੌਕਰੀ ਨੇ ਲਿਸਟ ਵਿੱਚ ਸਭ ਤੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਸਾਫਟਵੇਅਰ ਇੰਜਨੀਅਰਿੰਗ ਮੈਨੇਜਰ ਦੀ ਸਾਲਾਨਾ ਤਨਖਾਹ 163,500 ਡਾਲਰ (ਲਗਪਗ 1,12,74,142 ਰੁਪਏ) ਹੈ। ਇਨ੍ਹਾਂ ਦਾ ਕੰਮ ਕੰਪਨੀ ਲਈ ਨਵੇਂ ਸਾਫਟਵੇਅਰ ਟੈਸਟ ਤੇ ਡਿਵੈਲਪ ਕਰਨਾ ਹੁੰਦਾ ਹੈ। ਰਿਸਰਚ ਵੀ ਇਸ ਕੰਪਨੀ ਦਾ ਖਾਸ ਹਿੱਸਾ ਹੁੰਦਾ ਹੈ। ਡੇਟਾ ਵੇਅਰਹਾਊਸ ਆਰਕੀਟੈਕਟ: ਇਨ੍ਹਾਂ ਦੀ ਸਾਲਾਨਾ ਤਨਖਾਹ 154,800 ਡਾਲਰ (ਲਗਪਗ 1,06,74,234 ਰੁਪਏ) ਹੁੰਦੀ ਹੈ। ਇਨ੍ਹਾਂ ਦਾ ਕੰਮ ਡੇਟਾ ਨੂੰ ਇਕੱਠਾ ਕਰਨਾ ਤੇ ਉਸ ਦਾ ਵਿਸ਼ਲੇਸ਼ਣ ਕਰਨਾ ਹੁੰਦਾ ਹੈ। ਸਾਫਟਵੇਅਰ ਡਿਵੈਲਪਰ ਮੈਨੇਜਰ: ਸਾਫਟਵੇਅਰ ਡਿਵੈਲਪਰ ਮੈਨੇਜਰ ਦੀ ਤਨਖਾਹ 153,300 ਡਾਲਰ (1,05,72,334 ਰੁਪਏ) ਹੁੰਦੀ ਹੈ। ਇਨ੍ਹਾਂ ਦਾ ਕੰਮ ਕੰਪਨੀ ਲਈ ਸਿਸਟਮ ਐਪਲੀਕੇਸ਼ਨ ਡਿਵੈਲਪ ਕਰਨਾ ਹੁੰਦਾ ਹੈ। ਇਨਫਰਾਸਟਰਕਚਰ ਆਰਕੀਟੈਕਟ: ਇਹ ਕੰਪਨੀ ਦੇ ਆਈਟੀ ਸਿਸਟਮ ਦੀ ਦੇਖਰੇਖ ਕਰਦੇ ਹਨ। ਡੇਟਾ ਸੈਂਟਰ, ਕਲਾਊਡ ਤੇ ਸਰਵਰ ਦੀ ਸਾਂਭ ਸੰਭਾਲ ਕਰਨਾ ਇਨ੍ਹਾਂ ਦੇ ਕੰਮ ’ਚ ਸ਼ਾਮਲ ਹੁੰਦਾ ਹੈ। ਇਨ੍ਹਾਂ ਨੂੰ 153,300 ਡਾਲਰ (1,05,72,334 ਰੁਪਏ) ਤਨਖਾਹ ਦਿੱਤੀ ਜਾਂਦੀ ਹੈ। ਐਪਲੀਕੇਸ਼ਨ ਆਰਕੀਟੈਕਟ: ਇਨ੍ਹਾਂ ਦੀ ਸਾਲਾਨਾ ਤਨਖਾਹ 149,000 ਡਾਲਰ (ਲਗਪਗ 1,02,75,785 ਰੁਪਏ) ਹੁੰਦੀ ਹੈ। ਇਹ ਤੈਅ ਕਰਦੇ ਹਨ ਕਿ ਨਵੀਂ ਐਪ ਕਿਵੇਂ ਬਣਾਈ ਜਾਏ ਤੇ ਐਪ ਬਣਾਉਣ ਲਈ ਕਿਸ ਤਰ੍ਹਾਂ ਦੇ ਟੂਲ ਇਸਤੇਮਾਲ ਕੀਤੇ ਜਾਣਗੇ। ਸਾਫਟਵੇਅਰ ਆਰਕੀਟੈਕਟ: ਇਨ੍ਹਾਂ ਦੀ ਸਾਲਾਨਾ ਤਨਖਾਹ 145,400 ਡਾਲਰ (1,00,27,511 ਰੁਪਏ) ਹੁੰਦੀ ਹੈ। ਇਹ ਸਾਫਟਵੇਅਰ ਦੇ ਕੁੱਲ ਡਿਵੈਲਪਮੈਂਟ ਦੀ ਪਲਾਨਿੰਗ ਕਰਦੇ ਹਨ। ਤਕਨੀਕੀ ਪ੍ਰੋਗਰਾਮ ਮੈਨੇਜਰ: ਇਨ੍ਹਾਂ ਦੀ ਸਾਲਾਨਾ ਤਨਖਾਹ 145,000 ਡਾਲਰ (99,97,025 ਰੁਪਏ) ਹੁੰਦੀ ਹੈ। ਇਹ ਕੰਪਨੀ ਦੇ ਸਾਫਟਵੇਅਰ ਪ੍ਰੋਜੈਕਟਾਂ ’ਤੇ ਕੰਮ ਕਰੇਦ ਹਨ। ਇਸ ਦੇ ਇਲਾਵਾ ਇਹ ਕੋਡ ਦੀ ਟੈਸਟਿੰਗ ਵੀ ਕਰਦੇ ਹਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

CM ਨੇ ਕੇਂਦਰੀ ਮੰਤਰੀ ਕੋਲ ਰੱਖੇ ਆੜ੍ਹਤੀਆਂ ਦੇ ਮਿੱਲ ਮਾਲਕਾਂ ਦੇ ਮੁੱਦੇ, ਵਜ਼ੀਰ ਨੇ ਮਸਲਿਆਂ ਦੇ ਹੱਲ 'ਤੇ ਵਿਚਾਰ ਕਰਨ ਦਾ ਦਿੱਤਾ ਭਰੋਸਾ, ਜਾਣੋ ਕੀ ਹੋਈ ਚਰਚਾ

lawrence vs Dawood : ਮਾਇਆਨਗਰੀ 'ਚ ਦਾਊਦ ਦੀ ਥਾਂ ਲੈ ਰਿਹਾ ਲਾਰੈਂਸ ਬਿਸ਼ਨੋਈ ? ਬਾਬਾ ਸਿੱਦੀਕੀ ਦਾ ਕਤਲ ਬਾਲੀਵੁੱਡ ਤੇ ਬਿਲਡਰਾਂ ਨੂੰ ਡਰਾਉਣ ਦੀ ਕੋਸ਼ਿਸ਼ ! ਖੁੱਲ੍ਹਣ ਲੱਗੇ ਅਸਲ ਰਾਜ਼

ਕੈਂਸਰ ਨਾਲ ਲੜ ਰਹੀ ਹਿਨਾ ਖਾਨ ਦੀਆਂ ਅੱਖਾਂ 'ਚ ਬਚੀ ਸਿਰਫ ਇੱਕ ਪਲਕ, ਫੋਟੋ ਸ਼ੇਅਰ ਕਰਕੇ ਦਿਖਾਇਆ ਆਪਣਾ ਹਾਲ, ਕੰਬ ਜਾਵੇਗੀ ਰੂਹ

ਗੋਲੀਆਂ ਨਾਲ ਭਰੀ ਬੰਦੂਕ, ਫਰਜ਼ੀ ਪ੍ਰੈਸ ਕਾਰਡ ਲੈਕੇ ਟਰੰਪ ਦੀ ਹੱਤਿਆ ਕਰਨ ਪਹੁੰਚਿਆ ਵਿਅਕਤੀ, ਇਦਾਂ ਬਚੀ ਜਾਨ
ਗੋਲੀਆਂ ਨਾਲ ਭਰੀ ਬੰਦੂਕ, ਫਰਜ਼ੀ ਪ੍ਰੈਸ ਕਾਰਡ ਲੈਕੇ ਟਰੰਪ ਦੀ ਹੱਤਿਆ ਕਰਨ ਪਹੁੰਚਿਆ ਵਿਅਕਤੀ, ਇਦਾਂ ਬਚੀ ਜਾਨ
Advertisement
ABP Premium

ਵੀਡੀਓਜ਼

ਪੰਜਾਬ ਹਰਿਆਣਾ ਹਾਈਕੋਰਟ ਦੇ ਵੱਲੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਸਾਰੀਆਂ ਪਟੀਸ਼ਨਾਂ ਰੱਦ…ਪੰਜਾਬ ਹਰਿਆਣਾ ਹਾਈਕੋਰਟ ਦੇ ਵੱਲੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਸਾਰੀਆਂ ਪਟੀਸ਼ਨਾਂ ਰੱਦPanchayat Elections: ਕਾਂਗਰਸ ਦੀ ਪੰਚਾਇਤੀ ਚੋਣਾਂ ਮੁਲਤਵੀ ਦੀ ਮੰਗ 'ਤੇ ਆਪ ਦਾ ਕਰਾਰਾ ਜਵਾਬGST ਅਧਿਕਾਰੀਆਂ ਨੂੰ ਰਾਜਾ ਵੜਿੰਗ ਦਾ ਚੈਲੇਂਜ, ਛੋਟੇ ਵਪਾਰੀਆਂ ਨੂੰ ਤੰਗ ਕੀਤਾ ਤਾਂ.....

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM ਨੇ ਕੇਂਦਰੀ ਮੰਤਰੀ ਕੋਲ ਰੱਖੇ ਆੜ੍ਹਤੀਆਂ ਦੇ ਮਿੱਲ ਮਾਲਕਾਂ ਦੇ ਮੁੱਦੇ, ਵਜ਼ੀਰ ਨੇ ਮਸਲਿਆਂ ਦੇ ਹੱਲ 'ਤੇ ਵਿਚਾਰ ਕਰਨ ਦਾ ਦਿੱਤਾ ਭਰੋਸਾ, ਜਾਣੋ ਕੀ ਹੋਈ ਚਰਚਾ
CM ਨੇ ਕੇਂਦਰੀ ਮੰਤਰੀ ਕੋਲ ਰੱਖੇ ਆੜ੍ਹਤੀਆਂ ਦੇ ਮਿੱਲ ਮਾਲਕਾਂ ਦੇ ਮੁੱਦੇ, ਵਜ਼ੀਰ ਨੇ ਮਸਲਿਆਂ ਦੇ ਹੱਲ 'ਤੇ ਵਿਚਾਰ ਕਰਨ ਦਾ ਦਿੱਤਾ ਭਰੋਸਾ, ਜਾਣੋ ਕੀ ਹੋਈ ਚਰਚਾ
lawrence vs Dawood : ਮਾਇਆਨਗਰੀ 'ਚ ਦਾਊਦ ਦੀ ਥਾਂ ਲੈ ਰਿਹਾ ਲਾਰੈਂਸ ਬਿਸ਼ਨੋਈ ? ਬਾਬਾ ਸਿੱਦੀਕੀ ਦਾ ਕਤਲ ਬਾਲੀਵੁੱਡ ਤੇ ਬਿਲਡਰਾਂ ਨੂੰ ਡਰਾਉਣ ਦੀ ਕੋਸ਼ਿਸ਼ ! ਖੁੱਲ੍ਹਣ ਲੱਗੇ ਅਸਲ ਰਾਜ਼
lawrence vs Dawood : ਮਾਇਆਨਗਰੀ 'ਚ ਦਾਊਦ ਦੀ ਥਾਂ ਲੈ ਰਿਹਾ ਲਾਰੈਂਸ ਬਿਸ਼ਨੋਈ ? ਬਾਬਾ ਸਿੱਦੀਕੀ ਦਾ ਕਤਲ ਬਾਲੀਵੁੱਡ ਤੇ ਬਿਲਡਰਾਂ ਨੂੰ ਡਰਾਉਣ ਦੀ ਕੋਸ਼ਿਸ਼ ! ਖੁੱਲ੍ਹਣ ਲੱਗੇ ਅਸਲ ਰਾਜ਼
ਕੈਂਸਰ ਨਾਲ ਲੜ ਰਹੀ ਹਿਨਾ ਖਾਨ ਦੀਆਂ ਅੱਖਾਂ 'ਚ ਬਚੀ ਸਿਰਫ ਇੱਕ ਪਲਕ, ਫੋਟੋ ਸ਼ੇਅਰ ਕਰਕੇ ਦਿਖਾਇਆ ਆਪਣਾ ਹਾਲ, ਕੰਬ ਜਾਵੇਗੀ ਰੂਹ
ਕੈਂਸਰ ਨਾਲ ਲੜ ਰਹੀ ਹਿਨਾ ਖਾਨ ਦੀਆਂ ਅੱਖਾਂ 'ਚ ਬਚੀ ਸਿਰਫ ਇੱਕ ਪਲਕ, ਫੋਟੋ ਸ਼ੇਅਰ ਕਰਕੇ ਦਿਖਾਇਆ ਆਪਣਾ ਹਾਲ, ਕੰਬ ਜਾਵੇਗੀ ਰੂਹ
ਗੋਲੀਆਂ ਨਾਲ ਭਰੀ ਬੰਦੂਕ, ਫਰਜ਼ੀ ਪ੍ਰੈਸ ਕਾਰਡ ਲੈਕੇ ਟਰੰਪ ਦੀ ਹੱਤਿਆ ਕਰਨ ਪਹੁੰਚਿਆ ਵਿਅਕਤੀ, ਇਦਾਂ ਬਚੀ ਜਾਨ
ਗੋਲੀਆਂ ਨਾਲ ਭਰੀ ਬੰਦੂਕ, ਫਰਜ਼ੀ ਪ੍ਰੈਸ ਕਾਰਡ ਲੈਕੇ ਟਰੰਪ ਦੀ ਹੱਤਿਆ ਕਰਨ ਪਹੁੰਚਿਆ ਵਿਅਕਤੀ, ਇਦਾਂ ਬਚੀ ਜਾਨ
Weather Update: ਪੰਜਾਬ-ਚੰਡੀਗੜ੍ਹ 'ਚ ਮੌਸਮ ਰਹੇਗਾ ਸਾਫ, ਜਾਣੋ ਅਗਲੇ ਦਿਨਾਂ ਦਾ ਹਾਲ

ਹਿਜ਼ਬੁੱਲਾ ਦੇ ਹਮਲੇ ਤੋਂ ਬੌਖਲਾਇਆ ਇਜ਼ਰਾਈਲ, ਕਿਹਾ- ਲੇਬਨਾਨ ਦੀ ਬੇਕਾ ਘਾਟੀ ਨੂੰ ਕਰ ਦੇਵਾਂਗੇ ਤਬਾਹ, ਜਾਨ ਬਚਾਉਣੀ ਤਾਂ ਭੱਜ ਜਾਓ

ਪੰਚਾਇਤੀ ਚੋਣਾਂ ਨੂੰ ਲੈਕੇ ਹਾਈਕੋਰਟ 'ਚ ਸੁਣਵਾਈ ਅੱਜ, 700 ਦੇ ਕਰੀਬ ਪਟੀਸ਼ਨਾਂ ਹੋਈਆਂ ਦਾਖਲ, ਜਾਣੋ ਪੂਰਾ ਮਾਮਲਾ

Patiala News: ਭਾਜਪਾ ਆਗੂ ਦੇ ਗਨਮੈਨ ਦੀ ਹੋਈ ਮੌਤ, ਕਾਰ 'ਚੋਂ ਮਿਲੀ ਲਾਸ਼, ਜਾਣੋ ਪੂਰਾ ਮਾਮਲਾ

Embed widget