ਪੜਚੋਲ ਕਰੋ

ਅੱਜ ਲਾਂਚ ਹੋਣਗੇ Moto G6 ਤੇ Moto G6 Play, ਜਾਣੋ ਕੀਮਤ ਤੇ ਖ਼ਾਸੀਅਤ

ਚੰਡੀਗੜ੍ਹ: ਮੋਟੋਰੋਲਾ ਅੱਜ ਭਾਰਤ ਵਿੱਚ ਮੋਟੋ ਜੀ6 ਤੇ ਜੀ6 ਪਲੇਅ ਲਾਂਚ ਕਰੇਗਾ। ਭਾਰਤ ਵਿੱਚ ਟੋ ਦੀ ਜੀ-ਸੀਰੀਜ਼ ਆਪਣੀ ਬਜਟ ਵਾਲੀ ਕੀਮਤ ਲਈ ਕਾਫ਼ੀ ਮਕਬੂਲ ਹੈ। ਇਹ ਦੋਵੇਂ ਫੋਨ 18:9 ਆਸਪੈਕਟ ਰੇਸ਼ੋ ਦੀ ਡਿਸਪਲੇਅ ਨਾਲ ਅਉਂਦੇ ਹਨ।  

ਕੀ ਹੈ ਕੀਮਤ

  ਕੌਮਾਂਤਰੀ ਬਾਜ਼ਾਰ ਵਿੱਚ ਮੋਟੋ G6 ਦੀ ਕੀਮਤ 16, 500 ਤੇ ਮੋਟੋ G6 ਪਲੇਅ ਦੀ ਕੀਮਤ ਲਗਪਗ 13 ਹਜ਼ਾਰ ਰੁਪਏ ਰੱਖੀ ਗਈ ਹੈ।    

Moto G6 ਤੇ Moto G6 Play ਦੇ ਖ਼ਾਸ ਫੀਚਰਸ

  Moto G6 ਦੀ ਗੱਲ ਕਰੀਏ ਤਾਂ ਇਸ ਵਿੱਚ 18:9 ਆਸਪੈਕਟ ਰੇਸ਼ੋ ਦੀ 5.7 ਇੰਚ ਦੀ ਸਕਰੀਨ ਦਿੱਤੀ ਗਈ ਹੈ। ਇਹ 3D ਗਲਾਸ ਰੀਅਰ ਡਿਜ਼ਾਈਨ ਨਾਲ ਆਉਂਦਾ ਹੈ। ਇਸ ਵਿੱਚ 1.8GHz ਔਕਟਾ ਕੋਰ ਸਨੈਪਡਰੈਗਨ 450 ਚਿਪਸੈੱਟ ਪ੍ਰੋਸੈਸਰ ਲੱਗਾ ਹੈ। ਇਹ ਦੋ ਵੇਰੀਐਂਟ, 3GB/32GB, 4GB/64GB ਵਿੱਚ ਆਉਂਦਾ ਹੈ। ਇਸ ਦੀ ਮੈਮਰੀ 128 ਜੀਬੀ ਤਕ ਵਧਾਈ ਜਾ ਸਕਦੀ ਹੈ। ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ 12MP+5MP ਦੇ ਡੂਅਲ ਤੇ ਰੀਅਰ ਕੈਮਰੇ ਦਿੱਤੇ ਗਏ ਹਨ। ਇਹ ਫਿੰਗਰਪ੍ਰਿੰਟ ਸੈਂਸਰ ਤੇ ਫੇਸਅਨਲੌਕ ਫੀਚਰ ਨਾਲ ਵੀ ਲੈਸ ਹੈ। ਪਾਵਰ ਲਈ ਇਸ ਵਿੱਚ 3000mAh ਦੀ ਬੈਟਰੀ ਦਿੱਤੀ ਗਈ ਹੈ। Moto G6 Play ਪਲੇਅ ਵਿੱਚ 5.7 ਇੰਚ ਦੀ ਸਕਰੀਨ ਹੈ ਤੇ ਇਹ ਵੀ 18:9 ਆਸਪੈਕਟ ਰੇਸ਼ੋ ਸਕਰੀਨ ਵਾਲਾ ਫੋਨ ਹੈ। ਇਸ ਦੀ ਰੈਜ਼ਾਲਿਊਸ਼ਨ 720x1440 ਪਿਕਸਲ ਹੈ। ਸਟਾਕ ਐਂਡਰਾਇਡ ਓਰੀਓ 8.0 ’ਤੇ ਚੱਲਣ ਵਾਲੇ ਇਸ ਫੋਨ ਵਿੱਚ ਡੂਅਲ ਸਿਮ ਦੀ ਸਹੂਲਤ ਹੈ। ਇਹ 1.4GHz ਔਕਟਾਕੋਰ ਸਨੈਪਡਰੈਗਨ 430 ਪ੍ਰਸੈਸਰ ਨਾਲ ਲੈਸ ਹੈ। ਇਸ ਵਿੱਚ 3 GB ਰੈਮ ਤੇ 32 GB ਦੀ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ 128 GB ਤਕ ਵਧਾਇਆ ਜਾ ਸਕਦਾ ਹੈ। ਇਸ ਵਿੱਚ 13 MP ਦਾ ਰੀਅਰ ਕੈਮਰਾ ਦਿੱਤਾ ਗਿਆ ਹੈ ਜੋ f/2.0 ਅਪਰਚਰ ਨਾਲ ਆਉਂਦਾ ਹੈ। ਸੈਲਫੀ ਲਈ 8 MP ਦਾ ਕੈਮਰਾ ਦਿੱਤਾ ਗਿਆ ਹੈ। ਇਹ ਫੋਨ 4000mAh ਦੀ ਦਮਦਾਰ ਬੈਟਰੀ ਨਾਲ ਆਉਂਦੇ ਹਨ ਜੋ ਟਰਬੋਚਾਰਜ ਸਪੋਰਟ ਕਰਦੀ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅਪ੍ਰੈਲ 'ਚ ਕਿੰਨੇ ਦਿਨ ਸਕੂਲ ਰਹਿਣਗੇ ਬੰਦ? ਦੇਖੋ ਛੁੱਟੀਆਂ ਦੀ ਪੂਰੀ ਲਿਸਟ

ਸਰਕਾਰ ਦੀਆਂ ਸਾਰੀਆਂ ਸਾਜ਼ਿਸ਼ਾਂ ਫੇਲ! ਜੇ ਮੈਂ ਬਚ ਗਿਆ ਭਗਵੰਤ ਮਾਨਾ ਤੈਂਨੂੰ ਬੰਦਾ ਬਣਾ ਕੇ ਛੱਡੂ! CM ਮਾਨ ਨੂੰ ਸਿੱਧੇ ਹੋਏ ਮਜੀਠੀਆ

Waqf Amendment Bill: ਕੱਲ੍ਹ ਦੁਪਹਿਰ 12 ਵਜੇ ਲੋਕ ਸਭਾ 'ਚ ਪੇਸ਼ ਕੀਤਾ ਜਾਵੇਗਾ ਵਕਫ਼ ਬਿੱਲ, 8 ਘੰਟੇ ਹੋਵੇਗੀ ਚਰਚਾ, BJP ਨੇ ਜਾਰੀ ਕੀਤਾ ਵ੍ਹਿਪ

ਤੁਹਾਡਾ ਪੇਟ ਵੀ ਕਰਦਾ ਗੁੜਗੁੜ ਤਾਂ ਖਰਾਬ ਹੋ ਸਕਦਾ ਹਾਜਮਾ, ਇਨ੍ਹਾਂ 5 ਘਰੇਲੂ ਨੁਸਖਿਆਂ ਤੋਂ ਤੁਰੰਤ ਮਿਲੇਗਾ ਆਰਾਮ
ਤੁਹਾਡਾ ਪੇਟ ਵੀ ਕਰਦਾ ਗੁੜਗੁੜ ਤਾਂ ਖਰਾਬ ਹੋ ਸਕਦਾ ਹਾਜਮਾ, ਇਨ੍ਹਾਂ 5 ਘਰੇਲੂ ਨੁਸਖਿਆਂ ਤੋਂ ਤੁਰੰਤ ਮਿਲੇਗਾ ਆਰਾਮ
Advertisement
ABP Premium

ਵੀਡੀਓਜ਼

Partap bajwa|ਪੁਲਿਸ ਅਫ਼ਸਰਾਂ 'ਤੇ ਹੋਏਗੀ ਕਾਰਵਾਈ, ਪ੍ਰਤਾਪ ਬਾਜਵਾ ਨੇ ਕੀਤਾ ਵੱਡਾ ਐਲਾਨ|Jagjit Singh Dhallewal|ਅੰਦੋਲਨ ਜਾਰੀ ਹੈ , ਜਾਰੀ ਸੀ , ਜਾਰੀ ਰਹੇਗਾ, ਪੰਧੇਰ ਨੇ ਕਰਤਾ ਵੱਡਾ ਐਲ਼ਾਨਪੁਲਿਸ ਦੇ ਐਨਕਾਉਂਟਰਾਂ ਤੇ ਮੰਤਰੀ ਲਾਲਜੀਤ ਭੁੱਲਰ ਦਾ ਖੁਲਾਸਾJatinder Singh Bhangu ਧਮਕੀ ਵਾਲੇ ਵੀਡੀਓ ਤੋਂ ਬਾਅਦ ਜਤਿੰਦਰ ਭੰਗੂ ਦਾ ਬਿਆਨ|Bikram Majithia|Akali Dal| Abp

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਪ੍ਰੈਲ 'ਚ ਕਿੰਨੇ ਦਿਨ ਸਕੂਲ ਰਹਿਣਗੇ ਬੰਦ? ਦੇਖੋ ਛੁੱਟੀਆਂ ਦੀ ਪੂਰੀ ਲਿਸਟ
ਅਪ੍ਰੈਲ 'ਚ ਕਿੰਨੇ ਦਿਨ ਸਕੂਲ ਰਹਿਣਗੇ ਬੰਦ? ਦੇਖੋ ਛੁੱਟੀਆਂ ਦੀ ਪੂਰੀ ਲਿਸਟ
ਸਰਕਾਰ ਦੀਆਂ ਸਾਰੀਆਂ ਸਾਜ਼ਿਸ਼ਾਂ ਫੇਲ! ਜੇ ਮੈਂ ਬਚ ਗਿਆ ਭਗਵੰਤ ਮਾਨਾ ਤੈਂਨੂੰ ਬੰਦਾ ਬਣਾ ਕੇ ਛੱਡੂ! CM ਮਾਨ ਨੂੰ ਸਿੱਧੇ ਹੋਏ ਮਜੀਠੀਆ
ਸਰਕਾਰ ਦੀਆਂ ਸਾਰੀਆਂ ਸਾਜ਼ਿਸ਼ਾਂ ਫੇਲ! ਜੇ ਮੈਂ ਬਚ ਗਿਆ ਭਗਵੰਤ ਮਾਨਾ ਤੈਂਨੂੰ ਬੰਦਾ ਬਣਾ ਕੇ ਛੱਡੂ! CM ਮਾਨ ਨੂੰ ਸਿੱਧੇ ਹੋਏ ਮਜੀਠੀਆ
Waqf Amendment Bill: ਕੱਲ੍ਹ ਦੁਪਹਿਰ 12 ਵਜੇ ਲੋਕ ਸਭਾ 'ਚ ਪੇਸ਼ ਕੀਤਾ ਜਾਵੇਗਾ ਵਕਫ਼ ਬਿੱਲ, 8 ਘੰਟੇ ਹੋਵੇਗੀ ਚਰਚਾ, BJP ਨੇ ਜਾਰੀ ਕੀਤਾ ਵ੍ਹਿਪ
Waqf Amendment Bill: ਕੱਲ੍ਹ ਦੁਪਹਿਰ 12 ਵਜੇ ਲੋਕ ਸਭਾ 'ਚ ਪੇਸ਼ ਕੀਤਾ ਜਾਵੇਗਾ ਵਕਫ਼ ਬਿੱਲ, 8 ਘੰਟੇ ਹੋਵੇਗੀ ਚਰਚਾ, BJP ਨੇ ਜਾਰੀ ਕੀਤਾ ਵ੍ਹਿਪ
ਤੁਹਾਡਾ ਪੇਟ ਵੀ ਕਰਦਾ ਗੁੜਗੁੜ ਤਾਂ ਖਰਾਬ ਹੋ ਸਕਦਾ ਹਾਜਮਾ, ਇਨ੍ਹਾਂ 5 ਘਰੇਲੂ ਨੁਸਖਿਆਂ ਤੋਂ ਤੁਰੰਤ ਮਿਲੇਗਾ ਆਰਾਮ
ਤੁਹਾਡਾ ਪੇਟ ਵੀ ਕਰਦਾ ਗੁੜਗੁੜ ਤਾਂ ਖਰਾਬ ਹੋ ਸਕਦਾ ਹਾਜਮਾ, ਇਨ੍ਹਾਂ 5 ਘਰੇਲੂ ਨੁਸਖਿਆਂ ਤੋਂ ਤੁਰੰਤ ਮਿਲੇਗਾ ਆਰਾਮ
Punjab News: ਹੁਣ ਤੱਕ ਨੌਜਵਾਨਾਂ ਨੂੰ 55,000 ਤੋਂ ਵੱਧ ਦਿੱਤੀਆਂ ਸਰਕਾਰੀ ਨੌਕਰੀਆਂ ਪਰ ਸਿਆਸਤਦਾਨ ਹੋਏ ਬੇਰੁਜ਼ਗਾਰ- ਭਗਵੰਤ ਮਾਨ

ਬਲਾਤਕਾਰ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਪਾਉਣ ਵਾਲਾ ਪਾਦਰੀ ਬਜਿੰਦਰ ਸਿੰਘ ਕੌਣ ?  ਹੁਣ ਜੇਲ੍ਹ 'ਚ ਕਰੇਗਾ 'ਮੇਰਾ ਯਸ਼ੂ ਯਸ਼ੂ'

ਪੰਜਾਬ 'ਚ ASI ਦੀ ਡਿਊਟੀ ਦੌਰਾਨ ਮੌਤ, ਸਵੇਰੇ ਨਹੀਂ ਉੱਠੇ ਤਾਂ ਲੈ ਗਏ ਹਸਪਤਾਲ, ਫਿਰ...

PSEB ਨੇ ਪੰਜਾਬੀ ਦੀ ਪ੍ਰੀਖਿਆ ਲਈ ਡੇਟਸ਼ੀਟ ਕੀਤੀ ਜਾਰੀ, ਜਾਣੋ ਕਦੋਂ ਹੋਵੇਗਾ Exam

Embed widget