ਪੜਚੋਲ ਕਰੋ

ਟਾਟਾ ਡਕੋਮੋ ਤੇ ਏਅਰਟੈਲ ਦੀ ਕਿਉਂ ਪਈ ਯਾਰੀ?

ਨਵੀਂ ਦਿੱਲੀ: ਗਲੋਬਲ ਰੇਟਿੰਗ ਏਜੈਂਸੀ ਫਿੱਚ ਨੇ ਟਾਟਾ ਡੋਕੋਮੋ ਦੇ ਏਅਰਟੈੱਲ ਦੇ ਨਾਲ ਮਿਲਣ ਨੂੰ ਦੋਹਾਂ ਕੰਪਨੀਆਂ ਦੇ ਲਈ ਫਾਇਦੇਮੰਦ ਦੱਸਿਆ ਹੈ। ਫਿੱਚ ਦੇ ਮੁਤਾਬਿਕ ਡੀਲ ਨਾਲ ਏਅਰਟੈੱਲ ਨੂੰ ਆਪਣੇ ਡਿੱਗਦੇ ਪਰੀਟੈਕਸ ਪ੍ਰੋਫਿਟ ਨੂੰ ਬਚਾਉਣ ਦੇ ਨਾਲ ਆਪਣੇ 4ਜੀ ਨੈਟਵਰਕ ਨੂੰ ਵਧਾਉਣ ਵਿੱਚ ਵੀ ਮਦਦ ਮਿਲੇਗੀ। ਓਥੇ ਹੀ ਟਾਟਾ ਨੂੰ ਵੀ ਆਪਣੇ ਕਮਜ਼ੋਰ ਪਏ ਮੋਬਾਈਲ ਬਿਜ਼ਨੈਸ ਤੋਂ ਨਿਕਲਣ ਦਾ ਮੌਕਾ ਮਿਲ ਜਾਵੇਗਾ। ਕੱਲ੍ਹ ਹੀ ਟਾਟਾ ਸਮੂਹ ਦਾ ਮੋਬਾਈਲ ਕਾਰੋਬਾਰ ਦੇ ਭਾਰਤੀ ਏਅਰਟੈੱਲ ਦਾ ਹਿੱਸਾ ਬਣਨ ਦੀ ਖ਼ਬਰ ਆਈ ਸੀ। ਇਸਦੇ ਜ਼ਰੀਏ ਇੱਕ ਪਾਸੇ ਜਿੱਥੇ ਭਾਰਤੀ ਏਅਰਟੈੱਲ ਦੇ ਗ੍ਰਾਹਕਾਂ ਦੀ ਸੰਖਿਆ 32 ਕਰੋੜ ਦੇ ਕਰੀਬ ਪੁੱਜ ਜਾਵੇਗੀ, ਓਥੇ ਹੀ ਭਾਰਤੀ ਏਅਰਟੈੱਲ ਨੂੰ ੪ਜੀ ਤਕਨੀਕ ਵਿੱਚ ਇਸਤੇਮਾਲ ਹੋਣ ਵਾਲੇ ਸਪੈਕਟ੍ਰਮ ਦਾ ਫਾਇਦਾ ਵੀ ਮਿਲ ਜਾਵੇਗਾ। ਟਾਟਾ ਨੂੰ ਇਸ ਡੀਲ ਤੋਂ ਬਾਅਦ ਭਵਿੱਖ ਵਿੱਚ ਹੋਣ ਵਾਲੀਆਂ ਨਿਵੇਸ਼ ਸਬੰਧੀ ਚਿੰਤਾਵਾਂ ਨੂੰ ਦੂਰ ਕਰਨ ਦੇ ਨਾਲ ਨਾਲ ਫਿਰ ਤੋਂ ਵਪਾਰ ਵਿੱਚ ਹੋਣ ਵਾਲੇ ਘਾਟਿਆਂ ਤੋਂ ਵੀ ਬਚਨ ਦਾ ਇੱਕ ਰਸਤਾ ਹੋਵੇਗਾ। ਇਸਦੇ ਨਾਲ ਹੀ ਟਾਟਾ ਗਰੁੱਪ ਮੋਬਾਈਲ ਬਿਜ਼ਨੈਸ ਤੋਂ ਵੀ ਨਿਕਲ ਜਾਵੇਗਾ। ਦਰਅਸਲ ਟਾਟਾ ਦਾ ਟੈਲੀਕਾਮ ਸੈਕਟਰ ਹਾਲੇ ਘਾਟੇ ਵਿੱਚ ਚੱਲ ਰਿਹਾ ਸੀ ਅਤੇ ਵੋਡਾਫੋਨ ਦੇ ਨਾਲ ਆਈਡਿਆ ਦੇ ਮਿਲਾਪ ਦੀ ਖ਼ਬਰ ਤੋਂ ਬਾਅਦ ਤੋਂ ਹੀ ਇਸ ਗੱਲ ਦੀ ਲਗਾਤਾਰ ਚਰਚਾ ਹੋ ਰਹੀ ਸੀ ਕਿ ਟਾਟਾ ਗਰੁੱਪ ਵੀ ਆਪਣੇ ਕਮਜ਼ੋਰ ਪੈ ਰਹੇ ਮੋਬਾਈਲ ਬਿਜ਼ਨੈਸ ਨੂੰ ਬਚਾਉਣ ਵਾਲਾ ਹੈ। ਫਿੱਚ ਨੇ ਏਅਰਟੈੱਲ ਦੀ ਕਮਾਈ ਤੇ ਡੀਲ ਤੋਂ ਬਾਅਦ ਪੈਣ ਵਾਲੇ ਅਸਰ ਨੂੰ ਵੀ ਸਾਫ ਕੀਤਾ ਹੈ.ਫਾਇਨੈਨਸ਼ੀਅਲ ਈਅਰ 2017-18 ਵਿੱਚ ਜੀਓ ਦੇ ਨਾਲ ਪ੍ਰਾਈਜ਼ ਕੰਪੀਟੀਸ਼ਨ ਦੀ ਵਜ੍ਹਾ ਨਾਲ ਇਹ ਲਗਭਗ 5 ਫੀਸਦੀ ਡਿੱਗੇਗੀ ਪਰ ਫਾਇਨੈਨਸ਼ੀਅਲ ਸਾਲ 2018-19 ਵਿੱਚ ਇੱਕ ਵਾਰ ਫਿਰ ਇਸਦੀ ਕਮਾਈ ਵੱਧਣ ਦੀ ਉਮੀਦ ਹੈ। ਫਿੱਚ ਦੇ ਮੁਤਾਬਿਕ ਇਸ ਡੀਲ ਨੂੰ ਪੂਰਾ ਹੋਣ ਲਈ 12 ਮਹੀਨੇ ਦਾ ਸਮਾਂ ਲੱਗੇਗਾ।ਇਸ ਡੀਲ ਵਿੱਚ ਭਾਰਤੀ ਏਅਰਟੈੱਲ ਟਾਟਾ ਦੇ ਸਪੈਕਟ੍ਰਮ ਬਿਜ਼ਨੈਸ ਦੇ ਲੱਗਭੱਗ 1.5 ਬਿਲੀਆਂ ਵਪਾਰ ਤੇ ਵੀ ਕਬਜ਼ਾ ਕਰੇਗੀ ਜਿਸ ਤੋਂ ਬਾਅਦ ਉਮੀਦ ਹੈ ਕਿ ਭਾਰਤੀ ਤੇ ਕੋਈ ਕਾਰਜ ਨਹੀਂ ਵਧੇਗਾ। ਗੌਰਤਲਬ ਹੈ ਕਿ ਜੀਓ ਦੇ ਬਾਜ਼ਾਰ ਵਿੱਚ ਆਉਣ ਤੋਂ ਬਾਅਦ ਤੋਂ ਏਅਰਟੈੱਲ ਉਸ ਨਾਲ ਟੱਕਰ ਲੈਣ ਦੇ ਲਈ ਵੱਖ-ਵੱਖ ਕੰਪਨੀਆਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ.ਸ਼ੁਰੂਵਾਤੀ ਕਈ ਮਹੀਨਿਆਂ ਤੱਕ ਮੁਫ਼ਤ ਸੇਵਾ ਮੁਹਈਆ ਕਰਵਾਉਣ ਤੋਂ ਬਾਅਦ ਹੁਣ ਵੀ ਕੰਪਨੀ ਕਾਫੀ ਘੱਟ ਟੈਰੀਫ ਤੇ ਸਵਾਵਾਂ ਮੁਹੱਈਆ ਕਰ ਰਹੀ ਹੈ। ਜਿਸੀ ਵਜ੍ਹਾ ਨਾਲ ਕੰਪਨੀ ਪੁਰਾਣੀਆਂ ਕੰਪਨੀਆਂ ਨੂੰ ਆਪਣੀਆਂ ਦਰਾਂ ਚ ਕਮੀ ਕਰਨੀ ਪਈ। ਹੁਣ ਇੰਟਰਕਨੈਕਟ ਚਾਰਜ ਵਿੱਚ ਕਮੀ ਕਰਨ ਦੇ ਟੈਲੀਕਾਮ ਰੈਗੂਲੇਟਰੀ ਟਰਾਈ ਦੇ ਫੈਂਸਲੇ ਨਾਲ ਕੰਪਨੀਆਂ ਆਪਣੀਆਂ ਦਰਾਂ ਹੋਰ ਘੱਟ ਕਰਨੀਆਂ ਹੋਣਗੀਆਂ।ਦਰਅਸਲ ਇੰਟ੍ਰਕਨੈਕਟ  ਚਾਰਜ ਉਹ ਹੈ ਜੋ ਇੱਕ ਟੈਲੀਕਾਮ ਕੰਪਨੀ ਉਸ ਦੂਜੀ ਕੰਪਨੀ ਨੂੰ ਦਿੰਦੀ ਹੈ ਜਿਸਦੇ ਨੈਟਵਰਕ ਤੇ ਉਸਦੇ ਗ੍ਰਾਹਕ ਕਾਲ ਕਰਦੇ ਹਨ।

ਟਾਪ ਹੈਡਲਾਈਨ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਅਕਤੂਬਰ 2026
ਕੀ ਤੁਹਾਡੀ ਰਸੋਈ 'ਚ ਵੀ ਪਿਆ Everest ਦਾ ਜੀਰਾ? ਅਲਰਟ ਜਾਰੀ, ਤੁਰੰਤ ਚੈੱਕ ਕਰੋ ਆਹ ਬੈਚ ਨੰਬਰ; FSSAI ਨੇ ਕੀਤੀ ਵੱਡੀ ਕਾਰਵਾਈ
ਕੀ ਤੁਹਾਡੀ ਰਸੋਈ 'ਚ ਵੀ ਪਿਆ Everest ਦਾ ਜੀਰਾ? ਅਲਰਟ ਜਾਰੀ, ਤੁਰੰਤ ਚੈੱਕ ਕਰੋ ਆਹ ਬੈਚ ਨੰਬਰ; FSSAI ਨੇ ਕੀਤੀ ਵੱਡੀ ਕਾਰਵਾਈ
 Amazon Sale 2026  : ਆ ਰਹੀ Amazon ਦੀ ਵੱਡੀ Sale, AC ਤੋਂ TV ਤੱਕ ਮਿਲਣਗੇ ਧਮਾਕੇਦਾਰ ਆਫਰ, 80% ਤੱਕ ਦੀ ਬਚਤ
 Amazon Sale 2026  : ਆ ਰਹੀ Amazon ਦੀ ਵੱਡੀ Sale, AC ਤੋਂ TV ਤੱਕ ਮਿਲਣਗੇ ਧਮਾਕੇਦਾਰ ਆਫਰ, 80% ਤੱਕ ਦੀ ਬਚਤ
Khanna Road Accident : ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ, 30 ਸਾਲਾ ਨੌਜਵਾਨ ਦੀ ਮੌਤ
Khanna Road Accident : ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ, 30 ਸਾਲਾ ਨੌਜਵਾਨ ਦੀ ਮੌਤ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਅਕਤੂਬਰ 2026
ਕੀ ਤੁਹਾਡੀ ਰਸੋਈ 'ਚ ਵੀ ਪਿਆ Everest ਦਾ ਜੀਰਾ? ਅਲਰਟ ਜਾਰੀ, ਤੁਰੰਤ ਚੈੱਕ ਕਰੋ ਆਹ ਬੈਚ ਨੰਬਰ; FSSAI ਨੇ ਕੀਤੀ ਵੱਡੀ ਕਾਰਵਾਈ
ਕੀ ਤੁਹਾਡੀ ਰਸੋਈ 'ਚ ਵੀ ਪਿਆ Everest ਦਾ ਜੀਰਾ? ਅਲਰਟ ਜਾਰੀ, ਤੁਰੰਤ ਚੈੱਕ ਕਰੋ ਆਹ ਬੈਚ ਨੰਬਰ; FSSAI ਨੇ ਕੀਤੀ ਵੱਡੀ ਕਾਰਵਾਈ
 Amazon Sale 2026  : ਆ ਰਹੀ Amazon ਦੀ ਵੱਡੀ Sale, AC ਤੋਂ TV ਤੱਕ ਮਿਲਣਗੇ ਧਮਾਕੇਦਾਰ ਆਫਰ, 80% ਤੱਕ ਦੀ ਬਚਤ
 Amazon Sale 2026  : ਆ ਰਹੀ Amazon ਦੀ ਵੱਡੀ Sale, AC ਤੋਂ TV ਤੱਕ ਮਿਲਣਗੇ ਧਮਾਕੇਦਾਰ ਆਫਰ, 80% ਤੱਕ ਦੀ ਬਚਤ
Khanna Road Accident : ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ, 30 ਸਾਲਾ ਨੌਜਵਾਨ ਦੀ ਮੌਤ
Khanna Road Accident : ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ, 30 ਸਾਲਾ ਨੌਜਵਾਨ ਦੀ ਮੌਤ
8th Pay Commission :  8ਵੇਂ ਵੇਤਨ ਕਮਿਸ਼ਨ 'ਚ ਦੇਰੀ ਹੋਈ ਤਾਂ ਕਿੰਨਾ ਮਿਲੇਗਾ ਏਰੀਅਰ ? 50 ਹਜ਼ਾਰ ਬੇਸਿਕ ਵਾਲਿਆਂ ਦਾ ਸਮਝੋ ਪੂਰਾ ਹਿਸਾਬ
8th Pay Commission :  8ਵੇਂ ਵੇਤਨ ਕਮਿਸ਼ਨ 'ਚ ਦੇਰੀ ਹੋਈ ਤਾਂ ਕਿੰਨਾ ਮਿਲੇਗਾ ਏਰੀਅਰ ? 50 ਹਜ਼ਾਰ ਬੇਸਿਕ ਵਾਲਿਆਂ ਦਾ ਸਮਝੋ ਪੂਰਾ ਹਿਸਾਬ
Trending : ਪਤੀ ਲੱਭਣ ਲਈ ਮਹਿਲਾ ਨੇ ਬਣਾਇਆ ਅਨੋਖਾ ਪਲਾਨ, ਆਈਆਂ 2400 ਤੋਂ ਵੱਧ ਅਰਜ਼ੀਆਂ
Trending : ਪਤੀ ਲੱਭਣ ਲਈ ਮਹਿਲਾ ਨੇ ਬਣਾਇਆ ਅਨੋਖਾ ਪਲਾਨ, ਆਈਆਂ 2400 ਤੋਂ ਵੱਧ ਅਰਜ਼ੀਆਂ
iPhone 18 Pro Max 'ਚ ਆਈ ਵੱਡੀ ਖਰਾਬੀ, Apple ਨੇ ਵੀ ਮੰਨੀ ਗੱਲ
iPhone 18 Pro Max 'ਚ ਆਈ ਵੱਡੀ ਖਰਾਬੀ, Apple ਨੇ ਵੀ ਮੰਨੀ ਗੱਲ
Punjab News : ਚੰਨੀ ਦੇ ਬੇਟੇ ਦੀ ‘ਗੁੱਡਾ-ਗੁੱਡੀ’ ਵਾਲੀ ਪੋਸਟ ਚਰਚਾ ’ਚ, ਵੜਿੰਗ ਦੇ ਅਸਤੀਫ਼ੇ ਮਗਰੋਂ ਬਘੇਲ ’ਤੇ ਤੰਜ?
Punjab News : ਚੰਨੀ ਦੇ ਬੇਟੇ ਦੀ ‘ਗੁੱਡਾ-ਗੁੱਡੀ’ ਵਾਲੀ ਪੋਸਟ ਚਰਚਾ ’ਚ, ਵੜਿੰਗ ਦੇ ਅਸਤੀਫ਼ੇ ਮਗਰੋਂ ਬਘੇਲ ’ਤੇ ਤੰਜ?
Embed widget