ਪੜਚੋਲ ਕਰੋ

ਵੋਡਾਫੋਨ ਦੀ ਵੱਡਾ ਐਲਾਨ 399 ਰੁਪਏ 'ਚ 90 ਜੀਬੀ ਡੇਟਾ

ਨਵੀਂ ਦਿੱਲੀ: ਰਿਲਾਇੰਸ ਜੀਓ ਨੂੰ ਟੱਕਰ ਦੇਣ ਲਈ ਵੋਡਾਫੋਨ ਨੇ ਨਵਾਂ ਪਲਾਨ ਬਾਜ਼ਾਰ 'ਚ ਲਿਆਂਦਾ ਹੈ। ਇਸ ਪਲਾਨ 'ਚ ਵੋਡਾਫੋਨ ਜੀਓ ਨਾਲੋਂ ਵੀ ਜ਼ਿਆਦਾ ਡੇਟਾ ਹੈ। ਇੱਕ ਰਿਪੋਰਟ ਮੁਤਾਬਕ ਵੋਡਾਫੋਨ ਨੇ 399 ਰੁਪਏ 'ਚ ਨਵਾਂ ਪਲਾਨ ਸ਼ੁਰੂ ਕੀਤਾ ਜਿਹੜਾ 6 ਮਹੀਨੇ ਚੱਲੇਗਾ। ਇਸ ਪਲਾਨ 'ਚ 90 ਜੀਬੀ ਡੇਟਾ ਤੇ ਅਨਲਿਮਟਿਡ ਕਾਲਿੰਗ ਦਿੱਤੀ ਜਾ ਰਹੀ ਹੈ। ਉੱਥੇ ਰਿਲਾਇੰਸ ਜੀਓ, ਏਅਰਟੈਲ, ਆਈਡੀਆ ਤੇ ਬੀਐਸਐਨਲ ਵੀ ਆਪਣੇ ਗਾਹਕਾਂ ਨੂੰ ਬੈਕ-ਟੂ-ਬੈਕ ਨਵੇਂ ਆਫਰ ਦੇ ਰਹੀਆਂ ਹਨ। ਅਜਿਹੇ 'ਚ ਨਵਾਂ ਪਲਾਨ ਯੂਜ਼ਰ ਲਈ ਵੱਡਾ ਧਮਾਕਾ ਸਾਬਤ ਹੋ ਸਕਦਾ ਹੈ ਕਿਉਂਕਿ ਇਹ ਜ਼ਿਆਦਾ ਡੇਟਾ ਤੇ 180 ਦਿਨਾਂ ਦੀ ਵੈਲਿਡਿਟੀ ਦੇ ਨਾਲ ਹੈ। ਜੇਕਰ ਰਿਲਾਇੰਸ ਜੀਓ ਦੇ 399 ਰੁਪਏ ਦੇ ਪਲਾਨ ਦੀ ਗੱਲ ਕਰੀਏ ਤਾਂ ਇਹ ਆਪਣੇ ਪ੍ਰਾਈਮ ਯੂਜ਼ਰ ਨੂੰ 399 ਰੁਪਏ 'ਚ 84 ਜੀਬੀ ਡੇਟਾ ਤੇ ਅਨਲਿਮਟਿਡ ਕਾਲਿੰਗ ਦੇ ਰਿਹਾ ਹੈ। ਇਹ ਡੇਟਾ ਹਰ ਦਿਨ 1 ਜੀਬੀ ਦੇ ਤੌਰ 'ਤੇ ਮਿਲੇਗਾ। ਖਾਸ ਗੱਲ ਇਹ ਹੈ ਕਿ ਜੀਓ ਨੇ ਆਪਣੇ ਦੀਵਾਲੀ ਧਨਾ-ਧਨ ਆਫਰ 'ਚ 399 ਰੁਪਏ ਦਾ ਰੀਚਾਜਰਜ 'ਤੇ 100 ਫੀਸਦੀ ਕੈਸ਼ਬੈਕ ਦੀ ਆਫਰ ਵੀ ਦਿੱਤੀ ਹੈ। ਏਅਰਟੈਲ ਆਪਣੇ 399 ਰੁਪਏ ਦੇ ਪਲਾਨ 'ਚ 4ਜੀ ਸਮਾਰਟਫੋਨ ਯੂਜ਼ਰ ਨੂੰ ਇੱਕ ਜੀਬੀ ਡੇਟਾ ਹਰ ਦਿਨ ਦੇਵੇਗਾ। ਇਹ ਪਲਾਨ 28 ਦਿਨ ਵੈਲਿਡ ਰਹੇਗਾ। ਖਾਸ ਗੱਲ ਇਹ ਹੈ ਕਿ ਵੋਡਾਫੋਨ ਦਾ ਇਹ ਨਵਾਂ ਪਲਾਨ ਜੀਓ ਤੇ ਏਅਰਟੈਲ ਤੋਂ ਜ਼ਿਆਦਾ ਆਪਣੇ ਗਾਹਕਾਂ ਨੂੰ ਦੇ ਰਿਹਾ ਹੈ। 399 ਰੁਪਏ 'ਚ ਵੋਡਾਫੋਨ ਜੀਓ ਤੋਂ ਵੀ ਜ਼ਿਆਦਾ ਡਾਟਾ ਤੇ 6 ਮਹੀਨੇ ਦੀ ਵੈਲੀਡਿਟੀ ਵੀ ਦੇ ਰਿਹਾ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Iran US War Update: ਵੱਡੀ ਖਬਰ! ਟਰੰਪ ਨੇ ਸੀਜ਼ਫਾਇਰ ਦਾ ਕੀਤਾ ਐਲਾਨ, ਈਰਾਨ Strait of Hormuz ਖੋਲ੍ਹਣ ਲਈ ਸਹਿਮਤ

Delhi Assembly Security Breach ਮਾਮਲੇ 'ਚ ਕਾਰਵਾਈ, SI ਤੇ ASI ਸਸਪੈਂਡ; ਸਪੀਕਰ ਨੇ ਦਿੱਤੇ ਸਖ਼ਤ ਨਿਰਦੇਸ਼

IPL 2026: Metro 'ਤੇ ਜਾਣ ਵਾਲਿਆਂ ਲਈ ਜ਼ਰੂਰੀ ਖ਼ਬਰ! ਅੱਜ ਦੇ ਸਮੇਂ 'ਚ ਹੋਇਆ ਬਦਲਾਅ; ਦੇਖੋ ਪੂਰੀ ਲਿਸਟ

ਪੰਜਾਬ 'ਚ ਮੌਸਮ ਨੇ ਬਦਲਿਆ ਮਿਜਾਜ਼, ਤੇਜ਼ ਹਵਾਵਾਂ ਨਾਲ ਮੀਂਹ ਦਾ ਅਲਰਟ; ਇਨ੍ਹਾਂ ਜ਼ਿਲ੍ਹਿਆਂ 'ਚ ਪੈਣਗੇ ਗੜੇ

ਵੀਡੀਓਜ਼

ਦਿਲਜੀਤ-ਇਮਤਿਆਜ਼ ਦੀ ਜੋੜੀ ਮੁੜ ਤਿਆਰ! ਕੀ ਬਣੇਗਾ ਨਵਾਂ ਮੈਜਿਕ?
ਇਹ ਗੱਲ ਜ਼ਰੂਰ ਸੁਣੋ! CM ਮਾਨ ਦੀ ਲੋਕਾਂ ਨੂੰ ਅਪੀਲ
ਸੁਖਬੀਰ ਬਾਦਲ ‘ਤੇ ਪਰਚਾ ਕਰਾਂਗਾ! CM ਮਾਨ ਦਾ ਵੱਡਾ ਐਲਾਨ
ਨਸ਼ਾ ਤਸਕਰਾਂ ਨਾਲ ਮਿਲੀ ਪੁਲਿਸ? CM ਮਾਨ ਦਾ ਵੱਡਾ ਖੁਲਾਸਾ
ਖੇਤਾਂ ‘ਚ ਅੰਡਰਗ੍ਰਾਊਂਡ ਬਿਜਲੀ ਤਾਰਾਂ! CM ਮਾਨ ਦਾ ਵੱਡਾ ਐਲਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Iran US War Update: ਵੱਡੀ ਖਬਰ! ਟਰੰਪ ਨੇ ਸੀਜ਼ਫਾਇਰ ਦਾ ਕੀਤਾ ਐਲਾਨ, ਈਰਾਨ Strait of Hormuz ਖੋਲ੍ਹਣ ਲਈ ਸਹਿਮਤ
Iran US War Update: ਵੱਡੀ ਖਬਰ! ਟਰੰਪ ਨੇ ਸੀਜ਼ਫਾਇਰ ਦਾ ਕੀਤਾ ਐਲਾਨ, ਈਰਾਨ Strait of Hormuz ਖੋਲ੍ਹਣ ਲਈ ਸਹਿਮਤ
Delhi Assembly Security Breach ਮਾਮਲੇ 'ਚ ਕਾਰਵਾਈ, SI ਤੇ ASI ਸਸਪੈਂਡ; ਸਪੀਕਰ ਨੇ ਦਿੱਤੇ ਸਖ਼ਤ ਨਿਰਦੇਸ਼
Delhi Assembly Security Breach ਮਾਮਲੇ 'ਚ ਕਾਰਵਾਈ, SI ਤੇ ASI ਸਸਪੈਂਡ; ਸਪੀਕਰ ਨੇ ਦਿੱਤੇ ਸਖ਼ਤ ਨਿਰਦੇਸ਼
IPL 2026: Metro 'ਤੇ ਜਾਣ ਵਾਲਿਆਂ ਲਈ ਜ਼ਰੂਰੀ ਖ਼ਬਰ! ਅੱਜ ਦੇ ਸਮੇਂ 'ਚ ਹੋਇਆ ਬਦਲਾਅ; ਦੇਖੋ ਪੂਰੀ ਲਿਸਟ
IPL 2026: Metro 'ਤੇ ਜਾਣ ਵਾਲਿਆਂ ਲਈ ਜ਼ਰੂਰੀ ਖ਼ਬਰ! ਅੱਜ ਦੇ ਸਮੇਂ 'ਚ ਹੋਇਆ ਬਦਲਾਅ; ਦੇਖੋ ਪੂਰੀ ਲਿਸਟ
ਪੰਜਾਬ 'ਚ ਮੌਸਮ ਨੇ ਬਦਲਿਆ ਮਿਜਾਜ਼, ਤੇਜ਼ ਹਵਾਵਾਂ ਨਾਲ ਮੀਂਹ ਦਾ ਅਲਰਟ; ਇਨ੍ਹਾਂ ਜ਼ਿਲ੍ਹਿਆਂ 'ਚ ਪੈਣਗੇ ਗੜੇ
ਪੰਜਾਬ 'ਚ ਮੌਸਮ ਨੇ ਬਦਲਿਆ ਮਿਜਾਜ਼, ਤੇਜ਼ ਹਵਾਵਾਂ ਨਾਲ ਮੀਂਹ ਦਾ ਅਲਰਟ; ਇਨ੍ਹਾਂ ਜ਼ਿਲ੍ਹਿਆਂ 'ਚ ਪੈਣਗੇ ਗੜੇ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਪ੍ਰੈਲ 2026

 Malerkotla News : ਤਿੰਨ ਨਕਲੀ ਪੁਲਿਸ ਕਰਮਚਾਰੀ ਗ੍ਰਿਫ਼ਤਾਰ, ਵਾਰਦਾਤ ਨੂੰ ਅੰਜਾਮ ਦੇਣ ਲਈ ਆਏ ਸਨ 

Jalandhar PNB Bank Robbery ਮਾਮਲੇ ’ਚ ਸ਼ਾਮਲ ਸਾਬਕਾ DSP ਦੇ ਮੁੰਡੇ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ,ਜਾਣੋ ਪੂਰਾ ਮਾਮਲਾ 

Monsoon 2026 : ਮੌਨਸੂਨ ਨੂੰ ਲੈ ਕੇ ਆਈ ਵੱਡੀ ਖ਼ਬਰ ,ਇਸ ਸਾਲ ਕਦੋਂ, ਕਿੱਥੇ ਅਤੇ ਕਿੰਨੀ ਬਾਰਿਸ਼ ਹੋਵੇਗੀ ,ਪੜ੍ਹੋ ਪੂਰੀ ਜਾਣਕਾਰੀ  

Embed widget