ਪੜਚੋਲ ਕਰੋ

ਵਾਲਵੋ ਦੀ XC-90 ਬਿਜਲੀ ਨਾਲ ਚੱਲੇਗੀ, ਕੀਮਤ ਸਵਾ ਕਰੋੜ

ਨਵੀਂ ਦਿੱਲੀ: ਲਗਜ਼ਰੀ ਸੈਗਮੈਂਟ ਵਿੱਚ ਹਾਈਬ੍ਰਿਡ ਕਾਰਾਂ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਵੋਲਵੋ ਨੇ ਆਪਣੀ ਪਸੰਦੀਦਾ ਐਕਸ.ਯੂ.ਵੀ. ਐਕਸ.ਸੀ.-90 ਦਾ ਪਲੱਗ-ਇਨ ਹਾਈਬ੍ਰਿਡ ਰੂਪ ਟੀ-8 ਭਾਰਤ ਵਿੱਚ ਲਾਂਚ ਕਰ ਦਿੱਤਾ ਗਿਆ ਹੈ। ਇਸ ਦੀ ਕੀਮਤ 1.25 ਕਰੋੜ ਰੁਪਏ (ਐਕਸ-ਸ਼ੋਰੂਮ, ਦਿੱਲੀ) ਰੱਖੀ ਗਈ ਹੈ। ਇਸ ਨੂੰ ਸਿੱਧੇ ਮੰਗਵਾ ਕੇ ਵੇਚਿਆ ਜਾਵੇਗਾ। ਐਕਸ.ਸੀ.-90 ਨੂੰ ਚਾਰਜ ਕਰਨ ਲਈ ਵੋਲਵੋ ਇਸ ਦੇ ਨਾਲ ਦੋ ਚਾਰਜਿੰਗ ਸਟੇਸ਼ਨ ਵੀ ਦੇਵੇਗੀ। ਇਸ ਨੂੰ ਆਪਣੇ ਹਿਸਾਬ ਤੋਂ ਕਿੱਧਰੇ ਵੀ ਲਾਇਆ ਜਾ ਸਕਦਾ ਹੈ। ਐਕਸੀ.ਸੀ.-90 ਨੂੰ ਫੁੱਲ ਚਾਰਜ ਹੋਣ ਵਿੱਚ 2.5 ਘੰਟੇ ਦਾ ਸਮਾਂ ਲਗੇਗਾ। ਕੰਪਨੀ ਦਾ ਦਾਅਵਾ ਹੈ ਕਿ ਸਿਰਫ ਇਲੈਕਟ੍ਰਿਕ ਮੋਡ ਵਿੱਚ ਇਸ ਨੂੰ ਰੋਜ਼ 80 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ। ਐਕਸ.ਸੀ.-90 ਟੀ-8 ਦੇ ਡਿਜਾਇਨ ਵਿੱਚ ਰਵਾਇਤੀ ਤੇ ਕਲਾਸਿਕ ਵੋਲਵੋ ਦੀ ਝਲਕ ਨਜ਼ਰ ਆਉਂਦੀ ਹੈ। ਅੱਗੇ ਦੀ ਤਰ੍ਹਾਂ ਚੌੜੀ ਰੇਡੀਏਟਰ ਗ੍ਰਿਲ, ਥਾਰ ਹੈਮਰ ਡਿਜਾਇਨ ਵਿੱਚ ਲੱਗੀ ਡੇ-ਟਾਇਮ ਰਨਿੰਗ ਐਲ.ਈ.ਡੀ. ਵਾਲੀ ਹੈਡਲਾਈਟਾਂ ਤੇ ਪਿਛਲੇ ਪਾਸੇ ਵਾਟਰਫਾਲ ਡਿਜਾਇਨ ਵਾਲੀ ਐਲ.ਈ.ਡੀ. ਟੇਲਲੈਂਪਸ ਦਿੱਤੇ ਗਏ ਹਨ। ਕਾਰ ਦੇ ਕੈਬਿਨ ਦੀ ਗੱਲ ਕਰੀਏ ਤਾਂ ਇਹ ਮੌਜ਼ੂਦਾ ਐਕਸ.ਸੀ.-90 ਦੀ ਤਰ੍ਹਾਂ ਪ੍ਰੀਮੀਅਮ ਤੇ ਲਗਜ਼ਰੀ ਹੈ। ਇਹ 4-ਸੀਟਰ ਐਸ.ਯੂ.ਵੀ. ਹੈ। ਇਸ ਵਿੱਚ ਨਪਾ ਲੈਦਰ ਅਪਹੋਲਸਟ੍ਰੀ, ਮਸਾਜਟ ਫਕੰਸ਼ਨ ਦੇ ਨਾਲ ਹੀਟਿੰਗ ਤੇ ਵੈਂਟਿਲੇਸ਼ਨ ਵਾਲੀ ਕੈਪਟਨ ਸੀਟਾਂ ਤੇ 9 ਇੰਚ ਦਾ ਟੱਚਸਕਰੀਨ ਜਿਹੇ ਐਡਵਾਂਸ ਤੇ ਲਗਜ਼ਰੀ ਫੀਚਰ ਮਿਲਣਗੇ। ਕਾਰ ਦੀਆਂ ਸੀਟਾਂ ਦਾ ਐਂਗਲ ਅਪਣੇ ਮੁਤਾਬਕ ਬਦਲਿਆ ਜਾ ਸਕਦਾ ਹੈ। ਕੱਪ ਹੋਲਡਰਸ ਦੇ ਤਾਪਮਾਨ ਨੂੰ ਵੀ ਜ਼ਰੂਰਤ ਮੁਤਾਬਕ ਠੰਡਾ-ਗਰਮ ਕੀਤਾ ਜਾ ਸਕਦਾ ਹੈ। ਪਾਵਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਐਕਸ.ਸੀ.-90 ਪਲੱਗ-ਇਨ ਹਾਈਬ੍ਰਿਜ ਵਰਜਨ ਵਿੱਚ 2.0 ਲੀਟਰ ਦੇ ਸੁਪਰਚਾਰਜਡ ਪੈਟਰੋਲ ਇੰਜਨ ਨਾਲ ਇਲੈਕਟ੍ਰਿਕ ਮੋਟਰ ਦਿੱਤੀ ਗਈ ਹੈ। ਇਨ੍ਹਾਂ ਦੋਹਾਂ ਦੀ ਸਾਂਝੇ ਪਾਵਰ 400 ਪੀ.ਐਸ. ਤੇ ਟਾਰਕ 640 ਐਨ.ਐਮ. ਹੈ। ਇਸ ਦਾ ਇੰਜਨ 8-ਸਪੀਜ ਗਿਅਰਟਰਾਨਿਕ ਆਟੋਮੈਟਿਕ ਗਿਅਰਬਾਕਸ ਨਾਲ ਜੁੜਿਆ ਹੈ। ਇਸ ਵਿੱਚ ਆਲ ਵਹੀਲ ਡਰਾਇਲ ਦੀ ਸੁਵਿਧਾ ਵੀ ਹੈ। ਡਰਾਇਵਿੰਗ ਲਈ ਇਸ ਵਿੱਚ ਤਿੰਨ ਮੋਡ ਪਿਓਰ, ਹਾਈਬ੍ਰਿਡ ਤੇ ਪਾਵਰ ਦਿੱਤੇ ਗਏ ਹਨ। ਪਿਓਰ ਪੂਰੀ ਤਰ੍ਹਾਂ ਨਾਲ ਇਲੈਕਟ੍ਰਿਕ ਮੋਡ ਹੈ। ਇਸ ਵਿੱਚ ਕਾਰ ਦੀ ਟਾਪ ਸਪੀਡ 120 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ। ਪਾਵਰ ਮੋਡ ਦੀ ਵਰਤੋਂ ਕਰਨ 'ਤੇ ਕਾਰ ਇਲੈਕਟ੍ਰਿਕ ਤੇ ਪੈਟ੍ਰੋਲ ਇੰਜਨ ਦੋਹਾਂ ਦਾ ਇਸਤੇਮਾਲ ਕਰੇਗੀ ਤੇ 400 ਪੀ.ਐਸ. ਦੀ ਤਾਕਤ ਦੇਵੇਗੀ। ਮੌਜ਼ੂਦਾ ਡੀਜ਼ਲ ਇੰਜਨ ਵਾਲੀ ਐਕਸ.ਸੀ.-90 ਦਾ ਮੁਕਾਬਲਾ ਆਡੀ ਕਯੂ-7, ਮਰਸਿਡੀਜ਼ ਬੈਂਜ ਜੀ.ਐਲ.ਈ. ਕਲਾਸ ਤੇ ਬੀ.ਐਮ.ਡਬਲਯੂ. ਐਕਸ-5 ਨਾਲ ਹੈ। ਹਾਲਾਂਕਿ ਇਨ੍ਹਾਂ ਸਾਰੀਆਂ ਕਾਰਾਂ ਵਿੱਚ ਪਲੱਗ-ਇਨ ਹਾਈਬ੍ਰਿਡ ਫੀਚਰ ਮੌਜ਼ੂਦ ਨਹੀਂ ਹੈ। ਇਸ ਤੋਂ ਇਲਾਵਾ ਆਡੀ ਤੇ ਬੀ.ਐਮ.ਡਬਲਯੂ. ਦੀ ਐਸ.ਯੂ.ਵੀ. ਰੇਂਜ ਵਿੱਚ ਪੈਟਰੋਲ ਇੰਜਨ ਵੀ ਉਪਲਬਧ ਨਹੀਂ। ਸਿਰਫ ਮਰਸਡੀਜ਼ ਦੀ ਜੀ.ਐਲ.ਈ. ਵਿੱਚ ਵੀ-6 ਪੈਟਰੋਲ ਇੰਜਨ ਦਿੱਤਾ ਗਿਆ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਦਿੱਲੀ-NCR 'ਚ ਫਿਰ ਲਾਗੂ GRAP-3 ਪਾਬੰਦੀਆਂ, ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ
ਦਿੱਲੀ-NCR 'ਚ ਫਿਰ ਲਾਗੂ GRAP-3 ਪਾਬੰਦੀਆਂ, ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ
Watch Video: ਲੋਹਾ ਫੈਕਟਰੀ 'ਚ ਵਾਪਰਿਆ ਵੱਡਾ ਹਾਦਸਾ, ਚਿਮਨੀ ਡਿੱਗਣ ਨਾਲ ਦੋ ਦਰਜਨ ਤੋਂ ਵੱਧ ਮਜ਼ਦੂਰ ਦੱਬੇ, ਖੌਫਨਾਕ ਵੀਡੀਓਜ਼ ਆਈਆਂ ਸਾਹਮਣੇ
Watch Video: ਲੋਹਾ ਫੈਕਟਰੀ 'ਚ ਵਾਪਰਿਆ ਵੱਡਾ ਹਾਦਸਾ, ਚਿਮਨੀ ਡਿੱਗਣ ਨਾਲ ਦੋ ਦਰਜਨ ਤੋਂ ਵੱਧ ਮਜ਼ਦੂਰ ਦੱਬੇ, ਖੌਫਨਾਕ ਵੀਡੀਓਜ਼ ਆਈਆਂ ਸਾਹਮਣੇ
ਗੁਆਂਢੀ ਨਾਲ ਝੂਟੀਆਂ ਪਿਆਰ ਦੀਆਂ ਪੀਘਾਂ! ਫਿਰ ਪਤੀ ਨੂੰ ਰਸਤੇ ਤੋਂ ਹਟਾਉਣ ਲਈ ਰਚੀ ਸਾਜ਼ਿਸ਼, ਪ੍ਰੇਮੀ ਨੂੰ ਦਿੱਤੀ 5 ਲੱਖ ਦੀ ਸੁ*ਪਾਰੀ
ਗੁਆਂਢੀ ਨਾਲ ਝੂਟੀਆਂ ਪਿਆਰ ਦੀਆਂ ਪੀਘਾਂ! ਫਿਰ ਪਤੀ ਨੂੰ ਰਸਤੇ ਤੋਂ ਹਟਾਉਣ ਲਈ ਰਚੀ ਸਾਜ਼ਿਸ਼, ਪ੍ਰੇਮੀ ਨੂੰ ਦਿੱਤੀ 5 ਲੱਖ ਦੀ ਸੁ*ਪਾਰੀ
Punjab News: ਵਿਜੀਲੈਂਸ ਬਿਊਰੋ ਵੱਲੋਂ ਗਲਾਡਾ ਦੀ ਮਹਿਲਾ ਕਲਰਕ ਨੂੰ ਕੀਤਾ ਕਾਬੂ, ਗੂਗਲ ਪੇਅ ਰਾਹੀਂ ਲੈ ਰਹੀ ਸੀ 1500 ਰੁਪਏ ਦੀ ਰਿਸ਼ਵਤ
Punjab News: ਵਿਜੀਲੈਂਸ ਬਿਊਰੋ ਵੱਲੋਂ ਗਲਾਡਾ ਦੀ ਮਹਿਲਾ ਕਲਰਕ ਨੂੰ ਕੀਤਾ ਕਾਬੂ, ਗੂਗਲ ਪੇਅ ਰਾਹੀਂ ਲੈ ਰਹੀ ਸੀ 1500 ਰੁਪਏ ਦੀ ਰਿਸ਼ਵਤ
Advertisement
ABP Premium

ਵੀਡੀਓਜ਼

ਪੰਜਾਬ ਦੇ ਬੱਚਿਆਂ ਲਈ ਖ਼ੁਸ਼ਖ਼ਬਰੀ  ਕੈਬਿਨਟ ਮੰਤਰੀ ਨੇ ਕੀਤਾ ਐਲਾਨ!ਸਾਰੀਆਂ ਕਿਸਾਨ ਜਥੇਬੰਦੀਆਂ ਹੋਣਗੀਆਂ ਇੱਕਜੁੱਟ! ਖਨੌਰੀ ਬਾਰਡਰ ਤੋਂ ਕਿਸਾਨਾਂ ਦਾ ਵੱਡਾ ਐਲਾਨKhanauri Border|ਡੱਲੇਵਾਲ ਦੀ ਸਿਹਤ ਨੂੰ ਲੈ ਕੇ ਡਾਕਟਰ ਵੀ ਹੋਏ ਹੈਰਾਨ,ਚੈੱਕਅਪ ਕਰਨ ਪਹੁੰਚੀ ਡਾਕਟਰ ਨੇ ਕੀਤੇ ਖੁਲਾਸੇShambhu Border Kisan Death | ਨਹੀਂ ਹੋਏਗਾ ਸ਼ਹੀਦ ਕਿਸਾਨ ਦਾ ਅੰਤਿਮ ਸੰਸਕਾਰ, ਪੰਧੇਰ ਨੇ ਕਹੀ ਵੱਡੀ ਗੱਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਦਿੱਲੀ-NCR 'ਚ ਫਿਰ ਲਾਗੂ GRAP-3 ਪਾਬੰਦੀਆਂ, ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ
ਦਿੱਲੀ-NCR 'ਚ ਫਿਰ ਲਾਗੂ GRAP-3 ਪਾਬੰਦੀਆਂ, ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ
Watch Video: ਲੋਹਾ ਫੈਕਟਰੀ 'ਚ ਵਾਪਰਿਆ ਵੱਡਾ ਹਾਦਸਾ, ਚਿਮਨੀ ਡਿੱਗਣ ਨਾਲ ਦੋ ਦਰਜਨ ਤੋਂ ਵੱਧ ਮਜ਼ਦੂਰ ਦੱਬੇ, ਖੌਫਨਾਕ ਵੀਡੀਓਜ਼ ਆਈਆਂ ਸਾਹਮਣੇ
Watch Video: ਲੋਹਾ ਫੈਕਟਰੀ 'ਚ ਵਾਪਰਿਆ ਵੱਡਾ ਹਾਦਸਾ, ਚਿਮਨੀ ਡਿੱਗਣ ਨਾਲ ਦੋ ਦਰਜਨ ਤੋਂ ਵੱਧ ਮਜ਼ਦੂਰ ਦੱਬੇ, ਖੌਫਨਾਕ ਵੀਡੀਓਜ਼ ਆਈਆਂ ਸਾਹਮਣੇ
ਗੁਆਂਢੀ ਨਾਲ ਝੂਟੀਆਂ ਪਿਆਰ ਦੀਆਂ ਪੀਘਾਂ! ਫਿਰ ਪਤੀ ਨੂੰ ਰਸਤੇ ਤੋਂ ਹਟਾਉਣ ਲਈ ਰਚੀ ਸਾਜ਼ਿਸ਼, ਪ੍ਰੇਮੀ ਨੂੰ ਦਿੱਤੀ 5 ਲੱਖ ਦੀ ਸੁ*ਪਾਰੀ
ਗੁਆਂਢੀ ਨਾਲ ਝੂਟੀਆਂ ਪਿਆਰ ਦੀਆਂ ਪੀਘਾਂ! ਫਿਰ ਪਤੀ ਨੂੰ ਰਸਤੇ ਤੋਂ ਹਟਾਉਣ ਲਈ ਰਚੀ ਸਾਜ਼ਿਸ਼, ਪ੍ਰੇਮੀ ਨੂੰ ਦਿੱਤੀ 5 ਲੱਖ ਦੀ ਸੁ*ਪਾਰੀ
Punjab News: ਵਿਜੀਲੈਂਸ ਬਿਊਰੋ ਵੱਲੋਂ ਗਲਾਡਾ ਦੀ ਮਹਿਲਾ ਕਲਰਕ ਨੂੰ ਕੀਤਾ ਕਾਬੂ, ਗੂਗਲ ਪੇਅ ਰਾਹੀਂ ਲੈ ਰਹੀ ਸੀ 1500 ਰੁਪਏ ਦੀ ਰਿਸ਼ਵਤ
Punjab News: ਵਿਜੀਲੈਂਸ ਬਿਊਰੋ ਵੱਲੋਂ ਗਲਾਡਾ ਦੀ ਮਹਿਲਾ ਕਲਰਕ ਨੂੰ ਕੀਤਾ ਕਾਬੂ, ਗੂਗਲ ਪੇਅ ਰਾਹੀਂ ਲੈ ਰਹੀ ਸੀ 1500 ਰੁਪਏ ਦੀ ਰਿਸ਼ਵਤ
ਮਰਿਆਂ 'ਤੇ ਨਹੀਂ ਮੁੱਕੀ ਸਿਆਸਤ ! ਡਾ. ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਏ 100 ਤੋਂ ਘੱਟ ਲੋਕ, ਜਾਣੋ ਸੱਚਾਈ ?
ਮਰਿਆਂ 'ਤੇ ਨਹੀਂ ਮੁੱਕੀ ਸਿਆਸਤ ! ਡਾ. ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਏ 100 ਤੋਂ ਘੱਟ ਲੋਕ, ਜਾਣੋ ਸੱਚਾਈ ?
Farmers Protest:  ਸ਼ੰਭੂ ਬਾਰਡਰ 'ਤੇ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ! ਸਰਕਾਰ ਦੇ ਰਵੱਈਏ ਤੋਂ ਨਿਰਾਸ਼ ਕਿਸਾਨ ਨੇ ਚੁੱਕਿਆ ਭਿਆਨਕ ਕਦਮ
ਸ਼ੰਭੂ ਬਾਰਡਰ 'ਤੇ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ! ਸਰਕਾਰ ਦੇ ਰਵੱਈਏ ਤੋਂ ਨਿਰਾਸ਼ ਕਿਸਾਨ ਨੇ ਚੁੱਕਿਆ ਭਿਆਨਕ ਕਦਮ
Farmers Protest: ਡੱਲੇਵਾਲ ਦੀ ਹਾਲਤ ਨਾਜ਼ੁਕ, ਕਿਸਾਨਾਂ ਨੂੰ ਸੁਨੇਹਾ...ਮੇਰੇ ਮਰਨ ਤੋਂ ਬਾਅਦ ਵੀ ਮੋਰਚਾ ਇਸੇ ਤਰ੍ਹਾਂ ਚੱਲਦਾ ਰਹੇ... 
ਡੱਲੇਵਾਲ ਦੀ ਹਾਲਤ ਨਾਜ਼ੁਕ, ਕਿਸਾਨਾਂ ਨੂੰ ਸੁਨੇਹਾ...ਮੇਰੇ ਮਰਨ ਤੋਂ ਬਾਅਦ ਵੀ ਮੋਰਚਾ ਇਸੇ ਤਰ੍ਹਾਂ ਚੱਲਦਾ ਰਹੇ... 
Punjab News: ਅੰਮ੍ਰਿਤਪਾਲ ਸਿੰਘ ਅਤੇ ਗੈਂਗਸਟਰ ਅਰਸ਼ ਡੱਲਾ 'ਤੇ ਲੱਗਿਆ UAPA, ਇਸ ਕਤਲ ਕਾਂਡ 'ਚ ਸੀ ਸ਼ਾਮਲ...
Punjab News: ਅੰਮ੍ਰਿਤਪਾਲ ਸਿੰਘ ਅਤੇ ਗੈਂਗਸਟਰ ਅਰਸ਼ ਡੱਲਾ 'ਤੇ ਲੱਗਿਆ UAPA, ਇਸ ਕਤਲ ਕਾਂਡ 'ਚ ਸੀ ਸ਼ਾਮਲ...
Embed widget