ਪੜਚੋਲ ਕਰੋ

5G ਨਾਲ ਬਦਲ ਜਾਏਗੀ ਪੂਰੀ ਡਿਜ਼ੀਟਲ ਦੁਨੀਆ, ਜਾਣ ਕੇ ਹੋ ਜਾਓਗੇ ਹੈਰਾਨ

  ਚੰਡੀਗੜ੍ਹ: ਜਦੋਂ ਦੀ 5G ਦੇ ਲਾਂਚ ਦੀ ਖ਼ਬਰ ਆਈ ਹੈ, ਹਰ ਪਾਸੇ ਇਸੇ ਦੀਆਂ ਚਰਚਾਵਾਂ ਹੋ ਰਹੀਆਂ ਹਨ। 5G ਨਾਲ ਨਾ ਸਿਰਫ ਇੰਟਰਨੈੱਟ ਨੂੰ ਅਪਗ੍ਰੇਡ ਕੀਤਾ ਜਾਏਗਾ ਬਲਕਿ ਅਗਲੀ ਜਨਰੇਸ਼ਨ ਦੀ ਤਕਨਾਲੋਜੀ ਵਿੱਚ ਵੀ ਵੱਡਾ ਬਦਲਾਅ ਆਏਗਾ। 5G ਨੂੰ ਅਗਲੇ ਸਾਲ ਦੁਨੀਆ ਦੇ ਕਈ ਹਿੱਸਿਆਂ ਵਿੱਚ ਲਾਂਚ ਕੀਤਾ ਜਾਏਗਾ। ਇਸ ਖ਼ਬਰ ਵਿੱਚ ਜਾਣਕਾਰੀ ਦੇਵਾਂਗੇ ਕਿ ਇਹ ਕਿਸ ਤਰ੍ਹਾਂ ਤੁਹਾਡੇ ਲਈ ਫਾਇਦੇਮੰਦ ਹੋਏਗਾ। ਕੀ ਹੈ 5G? ਦਰਅਸਲ ਮੋਬਾਈਲ ਉਦਯੋਗ ਹਰ ਸਾਲ ਆਪਣੇ ਨੈੱਟਵਰਕ ਨੂੰ ਬਣਾਉਂਦਾ ਹੈ, ਉਸ ਨੂੰ ਰੀਬਿਲਟ ਵੀ ਕਰਦਾ ਹੈ ਜਿਸ ਨੂੰ ਅਗਲੀ ਜਨਰੇਸ਼ਨ (G) ਕਿਹਾ ਜਾਂਦਾ ਹੈ। 5G, 4G ਦੀ ਅਗਲੀ ਜਨਰੇਸ਼ਨ ਹੈ। 5G ਪਹਿਲਾਂ ਹੀ ਉਪਲੱਬਧ LTE 4G ਨੈਟਵਰਕ ’ਤੇ ਹੀ ਯੂਜ਼ਰਸ ਨੂੰ ਤਿੰਨ ਅੱਪਗਰੇਡ ਦੇਵੇਗਾ। ਇਸ ਨਾਲ ਨੈੱਟਵਰਕ ਵਿੱਚ ਦਿੱਕਤਾਂ ਘਟਣਗੀਆਂ ਤੇ ਫੋਨ ਦੀ ਬੈਟਰੀ ਲਾਈਫ ਵੀ ਵਧੇਗੀ। ਇਸ ਨਾਲ ਫੋਨ ਦੇ ਪਾਵਰ ਯੂਸੇਜ ’ਤੇ ਵੀ ਚੰਗਾ ਅਸਰ ਪਏਗਾ ਤੇ ਵੱਡੀ ਗੱਲ ਇੰਟਰਨੈੱਟ ਦੀ ਸਪੀਡ ਕਾਫ਼ੀ ਹੱਦ ਤਕ ਵਧ ਜਾਏਗੀ। ਐਵਰੇਜ ਯੂਜ਼ਰ ਨੈੱਟ ਦੀ ਆਮ ਸਪੀਡ ਲਈ 4G ਦਾ ਇਸਤੇਮਾਲ ਕਰਦੇ ਹਨ ਪਰ ਕਿਤੇ ਨਾ ਕਿਤੇ ਇਸ ਤੋਂ ਵੀ ਜ਼ਿਆਦਾ ਸਪੀਡ ਦੀ ਲੋੜ ਪੈਂਦੀ ਹੀ ਹੈ। 5G ਦੀ ਮਦਦ ਨਾਲ ਇਹ ਸਪੀਡ 10,000 Mbps ਤਕ ਪਹੁੰਚ ਜਾਏਗੀ। ਇਸ ਦੇ ਨਾਲ ਹੀ 4G LTE ਵੀ 1000 Mbps ਤੇ 3H 3.1 Mbps ’ਤੇ ਪਹੁੰਚ ਜਾਏਗਾ। ਕਦੋਂ ਤੇ ਕਿੱਥੇ ਲਾਂਚ ਹੋਏਗਾ 5G ? 2019 ਦੇ ਪਹਿਲੇ ਮੱਧ ’ਚ ਅਮਰੀਕੀ ਟੈਲੀਕਾਮ ਕੈਰੀਅਰ AT ਤੇ T, ਵੈਰੀਜੋਨ, ਸਪ੍ਰਿੰਟ ਤੇ ਟੀ-ਮੋਬਾਈਲ ਦੱਖਣੀ ਕੋਰੀਆ ਤੋਂ ਇਸ ਦੀ ਸ਼ੁਰੂਆਤ ਕਰਨਗੇ ਤੇ ਅਗਲੇ ਸਾਲ ਮਾਰਚ ਦੇ ਮਹੀਨੇ ਤਕ ਇਸ ਨੂੰ ਲਾਂਚ ਕਰ ਦਿੱਤਾ ਜਾਵੇਗਾ। 2019 ਦੇ ਅੰਤ ਵਿੱਚ ਇਹ ਜਾਪਾਨ ਵਿੱਚ ਵੀ ਲਾਂਚ ਕੀਤਾ ਜਾਵੇਗਾ। 2020 ਵਿੱਚ ਚੀਨ ਆਪਣੇ ਕਈ ਸ਼ਹਿਰਾਂ ਵਿੱਚ ਇਸ ਦੀ ਸ਼ੁਰੂਆਤ ਕਰੇਗਾ ਤੇ ਉਸ ਤੋਂ ਬਾਅਦ ਭਾਰਤ ਸਰਕਾਰ ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰੇਗੀ। 2022 ਵਿੱਚ ਇਸ ਸੇਵਾ ਨੂੰ ਪੂਰੀ ਤਰ੍ਹਾਂ ਭਾਰਤ ਵਿੱਚ ਲਾਗੂ ਕਰ ਦਿੱਤਾ ਜਾਏਗਾ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਹੁਣ ਜਨਵਰੀ ਤੋਂ 10 ਲੱਖ ਦਾ ਮਿਲੇਗਾ ਮੁਫ਼ਤ ਇਲਾਜ, 3 ਕਰੋੜ ਪੰਜਾਬੀਆਂ ਲਈ CM ਮਾਨ ਦਾ ਵੱਡਾ ਐਲਾਨ

ਪੰਜਾਬ ਦੇ ਰਾਜਪਾਲ ਕਟਾਰੀਆ ਨੂੰ ਮਿਲੀ ਧਮਕੀ, ਲਿਖਿਆ- ਜਿੱਥੇ ਵੀ ਮਿਲੇ ਮਾਰੋ; ਜਾਣੋ ਪੂਰਾ ਮਾਮਲਾ

ਸ਼ਰਾਬ ਪੀਣ ਵਾਲਿਆਂ ਲਈ ਬੂੂਰੀ ਖ਼ਬਰ! ਇੱਕ ਪੈੱਗ ਨਾਲ ਹੋ ਸਕਦਾ ਮੂੰਹ ਦਾ ਕੈਂਸਰ, ਰਿਸਰਚ 'ਚ ਹੋਇਆ ਡਰਾਉਣਾ ਖੁਲਾਸਾ

ਪੰਜਾਬ 'ਚ ਵੱਡੀ ਵਾਰਦਾਤ, ਪਿਓ ਨੇ ਆਪਣੀ ਨਾਬਾਲਗ ਧੀ ਨੂੰ ਉਤਾਰਿਆ ਮੌਤ ਦੇ ਘਾਟ; ਮਾਮਲਾ ਸੁਣ ਕੇ ਉੱਡ ਜਾਣਗੇ ਹੋਸ਼

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹੁਣ ਜਨਵਰੀ ਤੋਂ 10 ਲੱਖ ਦਾ ਮਿਲੇਗਾ ਮੁਫ਼ਤ ਇਲਾਜ, 3 ਕਰੋੜ ਪੰਜਾਬੀਆਂ ਲਈ CM ਮਾਨ ਦਾ ਵੱਡਾ ਐਲਾਨ
ਹੁਣ ਜਨਵਰੀ ਤੋਂ 10 ਲੱਖ ਦਾ ਮਿਲੇਗਾ ਮੁਫ਼ਤ ਇਲਾਜ, 3 ਕਰੋੜ ਪੰਜਾਬੀਆਂ ਲਈ CM ਮਾਨ ਦਾ ਵੱਡਾ ਐਲਾਨ
ਪੰਜਾਬ ਦੇ ਰਾਜਪਾਲ ਕਟਾਰੀਆ ਨੂੰ ਮਿਲੀ ਧਮਕੀ, ਲਿਖਿਆ- ਜਿੱਥੇ ਵੀ ਮਿਲੇ ਮਾਰੋ; ਜਾਣੋ ਪੂਰਾ ਮਾਮਲਾ
ਪੰਜਾਬ ਦੇ ਰਾਜਪਾਲ ਕਟਾਰੀਆ ਨੂੰ ਮਿਲੀ ਧਮਕੀ, ਲਿਖਿਆ- ਜਿੱਥੇ ਵੀ ਮਿਲੇ ਮਾਰੋ; ਜਾਣੋ ਪੂਰਾ ਮਾਮਲਾ
ਸ਼ਰਾਬ ਪੀਣ ਵਾਲਿਆਂ ਲਈ ਬੂੂਰੀ ਖ਼ਬਰ! ਇੱਕ ਪੈੱਗ ਨਾਲ ਹੋ ਸਕਦਾ ਮੂੰਹ ਦਾ ਕੈਂਸਰ, ਰਿਸਰਚ 'ਚ ਹੋਇਆ ਡਰਾਉਣਾ ਖੁਲਾਸਾ
ਸ਼ਰਾਬ ਪੀਣ ਵਾਲਿਆਂ ਲਈ ਬੂੂਰੀ ਖ਼ਬਰ! ਇੱਕ ਪੈੱਗ ਨਾਲ ਹੋ ਸਕਦਾ ਮੂੰਹ ਦਾ ਕੈਂਸਰ, ਰਿਸਰਚ 'ਚ ਹੋਇਆ ਡਰਾਉਣਾ ਖੁਲਾਸਾ
ਪੰਜਾਬ 'ਚ ਵੱਡੀ ਵਾਰਦਾਤ, ਪਿਓ ਨੇ ਆਪਣੀ ਨਾਬਾਲਗ ਧੀ ਨੂੰ ਉਤਾਰਿਆ ਮੌਤ ਦੇ ਘਾਟ; ਮਾਮਲਾ ਸੁਣ ਕੇ ਉੱਡ ਜਾਣਗੇ ਹੋਸ਼
ਪੰਜਾਬ 'ਚ ਵੱਡੀ ਵਾਰਦਾਤ, ਪਿਓ ਨੇ ਆਪਣੀ ਨਾਬਾਲਗ ਧੀ ਨੂੰ ਉਤਾਰਿਆ ਮੌਤ ਦੇ ਘਾਟ; ਮਾਮਲਾ ਸੁਣ ਕੇ ਉੱਡ ਜਾਣਗੇ ਹੋਸ਼
Patiala ਪੁਲਿਸ ਦਾ ਲੱਕੀ ਪਟਿਆਲ ਗੈਂਗ ਖਿਲਾਫ ਵੱਡਾ ਐਕਸ਼ਨ! ਸ਼ੂਟਰ ਨਾਲ ਮੁਕਾਬਲਾ; ਇਸ ਮਾਮਲੇ 'ਚ ਕੀਤੀ ਵੱਡੀ ਕਾਰਵਾਈ

ਜਲੰਧਰ 'ਚ ਨਸ਼ੇ 'ਚ ਧੁੱਤ ASI ਦਾ ਵੀਡੀਓ ਵਾਇਰਲ, ਬੱਸ ਲੇਟ ਹੋਣ 'ਤੇ ਕੱਢੀਆਂ ਗਾਲਾਂ

ਸਾਲ 2026 'ਚ ਕਿੰਨੇ ਦਿਨ ਬੰਦ ਰਹੇਗੀ Stock Market? ਦੇਖੋ ਪੂਰੀ ਲਿਸਟ

Death: ਦੁਖਦ ਖਬਰ, ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਹਸਤੀ; ਸਾਲ ਦੇ ਆਖਰੀ ਹਫ਼ਤੇ ਸਿਨੇਮਾ ਜਗਤ ਨੂੰ ਵੱਡਾ ਘਾਟਾ...

Embed widget