ਪੜਚੋਲ ਕਰੋ

Xiaomi Mi Band 6: Xiaomi ਦਾ 14 ਦਿਨਾਂ ਚੱਲਣ ਵਾਲਾ Mi Smart Band 6 ਲਾਂਚ, ਘੱਟ ਕੀਮਤ 'ਚ ਮਿਲਣਗੇ ਸ਼ਾਨਦਾਰ ਫੀਚਰਰਸ

Xiaomi ਨੇ ਚੀਨ ਅਤੇ ਕਈ ਗਲੋਬਲ ਬਾਜ਼ਾਰਾਂ ਵਿੱਚ Mi Band 5 ਦਾ ਅਪਗ੍ਰੇਡਡ ਵਰਜ਼ਨ Mi Band 6 ਲਾਂਚ ਕੀਤਾ ਹੈ। ਦੋਵਾਂ ਬੈਂਡਾਂ ਵਿੱਚ ਵਾਚ ਫੇਸ, NFC, AI ਵਰਗੇ ਫੀਚਰਸ ਨੂੰ ਛੱਡ ਕੇ, ਹੋਰ ਉਪ-ਫੀਚਰਸ ਜਿਵੇਂ AMOLED ਡਿਸਪਲੇਅ ਅਤੇ ਬਲੱਡ ਆਕਸੀਜਨ ਮੇਜਰ ਆਦਿ ਸ਼ਾਮਲ ਹਨ। ਆਓ ਅਸੀਂ ਤੁਹਾਨੂੰMi Smart Band 6 ਦੀ ਕੀਮਤ ਅਤੇ ਫੀਚਰਸ ਬਾਰੇ ਜਾਣਕਾਰੀ ਦਈਏ:

ਨਵੀਂ ਦਿੱਲੀ: Xiaomi ਨੇ ਆਪਣਾ Mi 11-Series ਸਮਾਰਟਫੋਨ ਦੇ ਨਾਲ ਚੀਨ ਦੇ ਘਰੇਲੂ ਬਜ਼ਾਰ ਵਿੱਚ Mi Band 6 ਨੂੰ ਲਾਂਚ ਕੀਤਾ ਹੈ। Mi Band 6 ਕੰਪਨੀ ਦਾ 5th ਜਨਰੇਸ਼ਨ ਫਿਟਨੈਸ ਟ੍ਰੇਕਰ ਹੈ। ਸ਼ੀਓਮੀ ਨੇMi Band4 ਨੂੰ ਲਾਂਚ ਨਹੀਂ ਕੀਤਾ ਅਤੇ Mi Band 5 ਨੂੰ ਸਿੱਧੇ ਬਾਜ਼ਾਰ ਵਿੱਚ ਲਾਂਚ ਕੀਤਾ ਸੀ।

ਸ਼ੀਓਮੀ ਦੇ ਨਵਾਂ ਫਿਟਨੈਸ ਟ੍ਰੈਕਰ ਵੱਡੀ ਅਤੇ ਸ਼ਾਰਪ ਡਿਸਪਲੇ, ਬਿਹਤਰ ਫਿਟਨੈਸ ਟ੍ਰੈਕਿੰਗ ਸੈਂਸਰ ਅਤੇ ਵੱਡੀ ਬੈਟਰੀ ਨਾਲ ਪੇਸ਼ ਕੀਤਾ ਗਿਆ ਹੈ। ਇੱਥੇ ਅਸੀਂ ਤੁਹਾਨੂੰ ਸ਼ੀਓਮੀ ਦੇ ਨਵੀਨਤਮ ਫਿਟਨੈਸ ਟ੍ਰੇਕਰ ਦੇ ਫੀਚਰਸ ਅਤੇ ਕੀਮਤ ਬਾਰੇ ਦੱਸ ਰਹੇ ਹਾਂ।

ਸ਼ੀਓਮੀ ਮੀ ਬੈਂਡ 6 ਕੀਮਤ (Xiaomi Mi Band 6 Price)

Xiaomi Mi Band 6 ਨੂੰ ਦੋ ਵੈਰਿਅੰਟ 'ਚ ਚੀਨ 'ਚ ਲਾਂਚ ਕੀਤਾ ਗਿਆ ਹੈ। ਇਸ ਫਿਟਨੈਸ ਟ੍ਰੈਕਰ ਦਾ ਨੌਨ- NFC ਵੇਰੀਐਂਟ 229 CNY (ਲਗਪਗ 2500 ਰੁਪਏ) ਦੀ ਕੀਮਤ 'ਤੇ ਪੇਸ਼ ਕੀਤਾ ਗਿਆ ਹੈ। ਇਸਦੇ ਨਾਲ ਹੀ, ਐਨਐਫਸੀ ਵੇਰੀਐਂਟ ਨੂੰ 279 ਸੀਐਨਵਾਈ (ਲਗਪਗ 3,000 ਰੁਪਏ) ਦੀ ਕੀਮਤ 'ਤੇ ਪੇਸ਼ ਕੀਤਾ ਗਿਆ ਹੈ। ਇਹ ਫਿਟਨੈਸ ਡਿਵਾਈਸ 8 ਰੰਗਾਂ ਦੇ ਵਿਕਲਪਾਂ ਵਿੱਚ ਪੇਸ਼ ਕੀਤੀ ਗਈ ਹੈ - ਵ੍ਹਾਈਟ, ਬ੍ਰਾਊਨ, ਬਲੈਕ, ਬਲੂ, ਆਰੇਂਜ, ਯੈਲੋ, ਗ੍ਰੀਨ ਅਤੇ ਸਿਲਵਰ ਕਲਰ ਵੇਰੀਐਂਟ। ਸ਼ੀਓਮੀ ਨੇ ਫਿਲਹਾਲ ਮੀ ਬੈਂਡ 6 ਦੇ ਇੰਡੀਆ ਲਾਂਚ ਕਰਨ ਸਬੰਧੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ।

ਸ਼ੀਓਮੀ ਮੀ ਬੈਂਡ 6 ਸਪੈਸੀਫਿਕੇਸ਼ਨ (Xiaomi Mi Band 6 Specifications)

Xiaomi Mi Band 6 ਨੂੰ 1.56 ਇੰਚ ਕਲਰ AMOLED ਡਿਸਪਲੇਅ ਨਾਲ ਪੇਸ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕੰਪਨੀ ਨੇ Mi Band 5 'ਚ 1.1 ਇੰਚ ਦੀ ਡਿਸਪਲੇਅ ਦਿੱਤਾ ਸੀ। ਇਸ ਡਿਸਪਲੇਅ ਦਾ ਰੈਜ਼ੋਲਿਊਸ਼ਨ 360x152 ਪਿਕਸਲ ਹੈ। ਸ਼ੀਓਮੀ ਨੇ ਐਲਾਨ ਕੀਤਾ ਹੈ ਕਿ Mi Band 6 ' ਚ 130 watch faces ਦਾ ਸਪੋਰਟ ਮਿਲੇਗਾ। ਇਸਦੇ ਨਾਲ ਹੀ ਉਪਭੋਗਤਾ ਆਪਣੇ ਸਮਾਰਟਫੋਨ ਦੀ ਤਸਵੀਰ ਨੂੰ ਵਾਚ ਫੇਸ ਦੇ ਰੂਪ ਵਿੱਚ ਵੀ ਕਸਟਮਾਇਜ਼ ਕਰ ਸਕਦੇ ਹਨ।

Xiaomi Mi Band 6 'ਚSpO2 ਸੈਂਸਰ ਦਿੱਤਾ ਗਿਆ ਹੈ। SpO2 ਸੈਂਸਰ ਦੀ ਮਦਦ ਨਾਲ ਇਹ ਖੂਨ ਵਿਚ ਆਕਸੀਜਨ ਦੀ ਮਾਤਰਾ ਅਤੇ ਨੀਂਦ ਦੇ ਦੌਰਾਨ ਸਾਹ ਲੈਣ ਦੀ ਗੁਣਵਤਾ ਨੂੰ ਟ੍ਰੈਕ ਕਰਨ ਲਈ ਕੰਮ ਕਰਦਾ ਹੈ। Mi Band 6 ਵਿਚ 24 ਘੰਟੇ ਹਾਰਟ ਰੇਟ ਮਾਨੀਟਰਿੰਗ ਦਾ ਫੀਚਰ ਵੀ ਦਿੱਤਾ ਗਿਆ ਹੈ। ਇਸ ਫਿਟਨੈਸ ਟ੍ਰੈਕ 'ਚ ਸਲਾਈ ਟ੍ਰੈਕਰ ਵੀ ਦਿੱਤਾ ਗਿਆ ਹੈ। Mi Band 6 ਵਿੱਚ 15 ਨਵੇਂ ਐਕਸਰਸਾਈਜ਼ ਮੋਡ ਵੀ ਦਿੱਤੇ ਗਏ ਹਨ।

ਸ਼ੀਓਮੀ ਦਾ ਦਾਅਵਾ ਹੈ ਕਿ ਮੀ ਬੈਂਡ 6 ਮਜ਼ਬੂਤ ਬੈਟਰੀ ਲਾਈਫ ਦੀ ਪੇਸ਼ਕਸ਼ ਕਰਦਾ ਹੈ, ਜੋ ਇੱਕ ਚਾਰਜ 'ਚ 14 ਦਿਨਾਂ ਦਾ ਬੈਕਅਪ ਦਿੰਦਾ ਹੈ। ਇਸਦੇ ਨਾਲ ਹੀ ਇਹ ਪਾਵਰ ਸੇਵਿੰਗ ਮੋਡ ਵਿੱਚ 19 ਦਿਨਾਂ ਦਾ ਬੈਕਅਪ ਆਫਰ ਕਰਦਾ ਹੈ।

ਇਹ ਵੀ ਪੜ੍ਹੋ: ਵੱਡਾ ਖੁਲਾਸਾ: ਜਮਾਤ-ਏ-ਇਸਲਾਮੀ ਨੇ ਰਚੀ ਪ੍ਰਧਾਨ ਮੰਤਰੀ ਮੋਦੀ ਦੀ ਬੰਗਲਾਦੇਸ਼ ਯਾਤਰਾ ਦੌਰਾਨ ਹਿੰਸਾ ਦੀ ਸਾਜਿਸ਼

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

ਟਾਪ ਹੈਡਲਾਈਨ

Karwa Chauth 2026 Moon Time: ਕਰਵਾ ਚੌਥ 'ਤੇ ਚੰਨ ਕਦੋਂ ਦੇਵੇਗਾ ਦਰਸ਼ਨ ? ਜਾਣੋ ਕਿਸ ਸ਼ਹਿਰ ਵਿੱਚ ਕਦੋਂ ਦੇਵੇਗਾ ਦਿਖਾਈ, ਇਸ ਖਬਰ ਰਾਹੀਂ ਜਾਣੋ ਕਿੱਥੇ ਕਿੰਨੇ ਵਜੇ ਚੰਨ ਨਿਕਲੇਗਾ...
ਕਰਵਾ ਚੌਥ 'ਤੇ ਚੰਨ ਕਦੋਂ ਦੇਵੇਗਾ ਦਰਸ਼ਨ ? ਜਾਣੋ ਕਿਸ ਸ਼ਹਿਰ ਵਿੱਚ ਕਦੋਂ ਦੇਵੇਗਾ ਦਿਖਾਈ, ਇਸ ਖਬਰ ਰਾਹੀਂ ਜਾਣੋ ਕਿੱਥੇ ਕਿੰਨੇ ਵਜੇ ਚੰਨ ਨਿਕਲੇਗਾ...
Cabinet Reshuffle: ਕੈਬਨਿਟ 'ਚ ਵੱਡਾ ਫੇਰਬਦਲ, ਇਨ੍ਹਾਂ 8 ਮੰਤਰੀਆਂ ਨੂੰ ਮਿਲੇ ਵਿਭਾਗ, ਜਾਣੋ ਕਿਸ ਨੂੰ ਕਿਹੜੀ ਜ਼ਿੰਮੇਵਾਰੀ ਮਿਲੀ...
ਕੈਬਨਿਟ 'ਚ ਵੱਡਾ ਫੇਰਬਦਲ, ਇਨ੍ਹਾਂ 8 ਮੰਤਰੀਆਂ ਨੂੰ ਮਿਲੇ ਵਿਭਾਗ, ਜਾਣੋ ਕਿਸ ਨੂੰ ਕਿਹੜੀ ਜ਼ਿੰਮੇਵਾਰੀ ਮਿਲੀ...
AAP ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਨੂੰ ਲੈਕੇ ਵੱਡੀ ਅਪਡੇਟ; ਮੀਟਿੰਗ 'ਚ ਲਿਆ ਜਾ ਸਕਦਾ ਵੱਡਾ ਫੈਸਲਾ
AAP ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਨੂੰ ਲੈਕੇ ਵੱਡੀ ਅਪਡੇਟ; ਮੀਟਿੰਗ 'ਚ ਲਿਆ ਜਾ ਸਕਦਾ ਵੱਡਾ ਫੈਸਲਾ
ਨਵੇਂ ਲੁੱਕ 'ਚ ਆਈ Innova Hycross, ਜਾਣੋ ਫੀਚਰਸ, ਕੀਮਤ ਸਣੇ ਇਕੱਲੀ-ਇਕੱਲੀ ਗੱਲ
ਨਵੇਂ ਲੁੱਕ 'ਚ ਆਈ Innova Hycross, ਜਾਣੋ ਫੀਚਰਸ, ਕੀਮਤ ਸਣੇ ਇਕੱਲੀ-ਇਕੱਲੀ ਗੱਲ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Karwa Chauth 2026 Moon Time: ਕਰਵਾ ਚੌਥ 'ਤੇ ਚੰਨ ਕਦੋਂ ਦੇਵੇਗਾ ਦਰਸ਼ਨ ? ਜਾਣੋ ਕਿਸ ਸ਼ਹਿਰ ਵਿੱਚ ਕਦੋਂ ਦੇਵੇਗਾ ਦਿਖਾਈ, ਇਸ ਖਬਰ ਰਾਹੀਂ ਜਾਣੋ ਕਿੱਥੇ ਕਿੰਨੇ ਵਜੇ ਚੰਨ ਨਿਕਲੇਗਾ...
ਕਰਵਾ ਚੌਥ 'ਤੇ ਚੰਨ ਕਦੋਂ ਦੇਵੇਗਾ ਦਰਸ਼ਨ ? ਜਾਣੋ ਕਿਸ ਸ਼ਹਿਰ ਵਿੱਚ ਕਦੋਂ ਦੇਵੇਗਾ ਦਿਖਾਈ, ਇਸ ਖਬਰ ਰਾਹੀਂ ਜਾਣੋ ਕਿੱਥੇ ਕਿੰਨੇ ਵਜੇ ਚੰਨ ਨਿਕਲੇਗਾ...
Cabinet Reshuffle: ਕੈਬਨਿਟ 'ਚ ਵੱਡਾ ਫੇਰਬਦਲ, ਇਨ੍ਹਾਂ 8 ਮੰਤਰੀਆਂ ਨੂੰ ਮਿਲੇ ਵਿਭਾਗ, ਜਾਣੋ ਕਿਸ ਨੂੰ ਕਿਹੜੀ ਜ਼ਿੰਮੇਵਾਰੀ ਮਿਲੀ...
ਕੈਬਨਿਟ 'ਚ ਵੱਡਾ ਫੇਰਬਦਲ, ਇਨ੍ਹਾਂ 8 ਮੰਤਰੀਆਂ ਨੂੰ ਮਿਲੇ ਵਿਭਾਗ, ਜਾਣੋ ਕਿਸ ਨੂੰ ਕਿਹੜੀ ਜ਼ਿੰਮੇਵਾਰੀ ਮਿਲੀ...
AAP ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਨੂੰ ਲੈਕੇ ਵੱਡੀ ਅਪਡੇਟ; ਮੀਟਿੰਗ 'ਚ ਲਿਆ ਜਾ ਸਕਦਾ ਵੱਡਾ ਫੈਸਲਾ
AAP ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਨੂੰ ਲੈਕੇ ਵੱਡੀ ਅਪਡੇਟ; ਮੀਟਿੰਗ 'ਚ ਲਿਆ ਜਾ ਸਕਦਾ ਵੱਡਾ ਫੈਸਲਾ
ਨਵੇਂ ਲੁੱਕ 'ਚ ਆਈ Innova Hycross, ਜਾਣੋ ਫੀਚਰਸ, ਕੀਮਤ ਸਣੇ ਇਕੱਲੀ-ਇਕੱਲੀ ਗੱਲ
ਨਵੇਂ ਲੁੱਕ 'ਚ ਆਈ Innova Hycross, ਜਾਣੋ ਫੀਚਰਸ, ਕੀਮਤ ਸਣੇ ਇਕੱਲੀ-ਇਕੱਲੀ ਗੱਲ
ਪੰਜਾਬ ਸਣੇ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਕਿੰਨੇ ਵਜੇ ਨਿਕਲੇਗਾ ਚੰਨ, ਜਾਣੋ ਸਮਾਂ
ਪੰਜਾਬ ਸਣੇ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਕਿੰਨੇ ਵਜੇ ਨਿਕਲੇਗਾ ਚੰਨ, ਜਾਣੋ ਸਮਾਂ
ਵਾਪਰਿਆ ਵੱਡਾ ਹਾਦਸਾ! 20 ਲੋਕਾਂ ਨਾਲ ਭਰੀ ਕਿਸ਼ਤੀ ਪਲਟੀ; ਮੱਚਿਆ ਚੀਕ ਚੀਹਾੜਾ
ਵਾਪਰਿਆ ਵੱਡਾ ਹਾਦਸਾ! 20 ਲੋਕਾਂ ਨਾਲ ਭਰੀ ਕਿਸ਼ਤੀ ਪਲਟੀ; ਮੱਚਿਆ ਚੀਕ ਚੀਹਾੜਾ
ਪੰਜਾਬ ਅਤੇ ਚੰਡੀਗੜ੍ਹ 'ਚ 2 ਦਿਨਾਂ ਲਈ ਹਨੇਰੀ ਅਤੇ ਗੜ੍ਹੇ ਪੈਣ ਨੂੰ ਲੈਕੇ ਅਲਰਟ ਜਾਰੀ, ਜਾਣੋ ਮੌਸਮ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ 2 ਦਿਨਾਂ ਲਈ ਹਨੇਰੀ ਅਤੇ ਗੜ੍ਹੇ ਪੈਣ ਨੂੰ ਲੈਕੇ ਅਲਰਟ ਜਾਰੀ, ਜਾਣੋ ਮੌਸਮ ਦਾ ਹਾਲ
ਪੰਜਾਬ ਤੋਂ ਵੱਡੀ ਖ਼ਬਰ! ਸਾਬਕਾ ਕਾਂਗਰਸੀ ਆਗੂ 'ਤੇ ਚਲਾਈਆਂ ਤਾੜਤਾੜ ਗੋਲੀਆਂ, ਸਿਰ 'ਤੇ ਦਾਤਰ ਨਾਲ ਕੀਤਾ ਹਮਲਾ; ਮਾਂ-ਪੁੱਤ ਨਾਲ ਸਨ
ਪੰਜਾਬ ਤੋਂ ਵੱਡੀ ਖ਼ਬਰ! ਸਾਬਕਾ ਕਾਂਗਰਸੀ ਆਗੂ 'ਤੇ ਚਲਾਈਆਂ ਤਾੜਤਾੜ ਗੋਲੀਆਂ, ਸਿਰ 'ਤੇ ਦਾਤਰ ਨਾਲ ਕੀਤਾ ਹਮਲਾ; ਮਾਂ-ਪੁੱਤ ਨਾਲ ਸਨ
Embed widget