ਪੜਚੋਲ ਕਰੋ

Google: ਗੂਗਲ ਨੇ ਭਾਰਤ 'ਚ ਲਾਂਚ ਕੀਤੀ ਨਵੀਂ ਸਰਵਿਸ, ਭੂਚਾਲ ਆਉਣ ਤੋਂ ਪਹਿਲਾਂ ਮਿਲ ਜਾਵੇਗੀ ਜਾਣਕਾਰੀ, ਜਾਣੋ ਪੂਰਾ ਪ੍ਰੋਸੈਸ

Google: ਗੂਗਲ ਨੇ ਭਾਰਤ 'ਚ ਐਂਡਰਾਇਡ 'ਤੇ ਭੂਚਾਲ ਸੰਬੰਧੀ ਅਲਰਟ ਸਿਸਟਮ ਲਾਂਚ ਕੀਤਾ ਹੈ। ਹੁਣ ਯੂਜ਼ਰਸ ਨੂੰ ਭੂਚਾਲ ਸਬੰਧੀ ਅਲਰਟ ਮਿਲਣਗੇ।

Google: ਗੂਗਲ ਨੇ ਭਾਰਤੀ ਯੂਜ਼ਰਸ ਲਈ ਅਜਿਹਾ ਸਿਸਟਮ ਲਾਂਚ ਕੀਤਾ ਹੈ, ਜਿਸ ਦੀ ਮਦਦ ਨਾਲ ਤੁਹਾਨੂੰ ਫੋਨ ‘ਤੇ ਭੂਚਾਲ ਸਬੰਧੀ ਅਲਰਟ ਮਿਲ ਜਾਵੇਗਾ, ਭਾਵ ਕਿ ਜਦੋਂ ਭੂਚਾਲ ਆਉਣ ਵਾਲਾ ਹੋਵੇਗਾ, ਉਸ ਤੋਂ ਪਹਿਲਾਂ ਹੀ ਤੁਹਾਡੇ ਫੋਨ ‘ਤੇ ਜਾਣਕਾਰੀ ਆ ਜਾਵੇਗੀ ਕਿ ਭੂਚਾਲ ਆਉਣ ਵਾਲਾ ਹੈ।  

ਗੂਗਲ ਨੇ ਭਾਰਚ ਵਿੱਚ ਲਾਂਚ ਕੀਤੀ ਨਵੀਂ ਸਰਵਿਸ

ਦਰਅਸਲ, ਗੂਗਲ ਨੇ ਭਾਰਤੀ ਗਾਹਕਾਂ ਲਈ ਅਜਿਹਾ ਸਿਸਟਮ ਲਾਂਚ ਕੀਤਾ ਹੈ, ਜਿਸ ਦੀ ਮਦਦ ਨਾਲ ਫੋਨ ਯੂਜ਼ਰਸ ਨੂੰ ਭੂਚਾਲ ਦੇ ਝਟਕੇ ਮਹਿਸੂਸ ਹੋਣ 'ਤੇ ਪਹਿਲਾਂ ਹੀ ਸੂਚਿਤ ਕੀਤਾ ਜਾਵੇਗਾ। ਗੂਗਲ (Android Earthquake Alerts System) ਦੀ ਇਹ ਵਿਸ਼ੇਸ਼ਤਾ ਭਾਰਤ ਤੋਂ ਬਾਹਰ ਹੋਰ ਦੇਸ਼ਾਂ ਵਿੱਚ ਪਹਿਲਾਂ ਹੀ ਉਪਲਬਧ ਹੈ।

ਇਹ ਵੀ ਪੜ੍ਹੋ: Google Doodle: 25 ਸਾਲ ਦਾ ਹੋਇਆ ਗੂਗਲ, ਜਾਣੋ ਸਰਚ ਇੰਜਣ ਦੇ ਜਨਮ ਤੋਂ ਲੈ ਕੇ ਹੁਣ ਤੱਕ ਦੀ ਕਹਾਣੀ

NDMA ਅਤੇ NSC ਦੀ ਸਲਾਹ ਤੋਂ ਬਾਅਦ ਲਿਆਂਦੀ ਗਈ ਸਰਵਿਸ

ਗੂਗਲ ਦੀ ਇਹ ਵਿਸ਼ੇਸ਼ਤਾ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (NDMA) ਅਤੇ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (NSC) ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਭਾਰਤ ਵਿੱਚ ਲਿਆਂਦੀ ਜਾ ਰਹੀ ਹੈ।

ਉਪਭੋਗਤਾ ਦਾ ਫੋਨ ਭੂਚਾਲ ਡਿਟੈਕਟਰ ਵਿੱਚ ਬਦਲ ਜਾਵੇਗਾ

ਗੂਗਲ ਦੇ ਐਂਡਰਾਇਡ ਭੂਚਾਲ ਅਲਰਟ ਸਿਸਟਮ ਦੇ ਨਾਲ, ਉਪਭੋਗਤਾ ਦਾ ਫੋਨ ਭੂਚਾਲ ਡਿਟੈਕਟਰ ਵਿੱਚ ਬਦਲ ਜਾਵੇਗਾ। ਕੰਪਨੀ ਦਾ ਕਹਿਣਾ ਹੈ ਕਿ ਜਦੋਂ ਤੁਹਾਡਾ ਫ਼ੋਨ ਚਾਰਜ ਹੋ ਰਿਹਾ ਹੋਵੇ ਅਤੇ ਹਿੱਲਦਾ ਨਾ ਹੋਵੇ, ਤਾਂ ਇਹ ਭੂਚਾਲ ਦੇ ਪਹਿਲੇ ਸੰਕੇਤ ਨੂੰ ਮਹਿਸੂਸ ਕਰ ਸਕਦਾ ਹੈ। ਇਸ ਦੇ ਨਾਲ ਹੀ ਜੇਕਰ ਕਈ ਫੋਨਾਂ 'ਚ ਭੂਚਾਲ ਵਰਗੇ ਝਟਕੇ ਮਹਿਸੂਸ ਹੁੰਦੇ ਹਨ ਤਾਂ ਗੂਗਲ ਦਾ ਸਰਵਰ ਇਹ ਪਤਾ ਲਗਾ ਸਕਦਾ ਹੈ ਕਿ ਭੂਚਾਲ ਆ ਰਿਹਾ ਹੈ ਅਤੇ ਕਿੱਥੇ ਅਤੇ ਕਿੰਨੀ ਤੇਜ਼ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਇਹ ਵੀ ਪੜ੍ਹੋ: Byju Layoff: ਬਾਈਜੂ ਤੋਂ 4500 ਲੋਕਾਂ ਦੀ ਜਾ ਸਕਦੀ ਆ ਨੌਕਰੀ, ਕੰਪਨੀ 'ਚ ਵੱਡੇ ਪੱਧਰ 'ਤੇ ਪੁਨਰਗਠਨ ਦੀ ਤਿਆਰੀ

ਟਾਪ ਹੈਡਲਾਈਨ

 Amazon Sale 2026  : ਆ ਰਹੀ Amazon ਦੀ ਵੱਡੀ Sale, AC ਤੋਂ TV ਤੱਕ ਮਿਲਣਗੇ ਧਮਾਕੇਦਾਰ ਆਫਰ, 80% ਤੱਕ ਦੀ ਬਚਤ
 Amazon Sale 2026  : ਆ ਰਹੀ Amazon ਦੀ ਵੱਡੀ Sale, AC ਤੋਂ TV ਤੱਕ ਮਿਲਣਗੇ ਧਮਾਕੇਦਾਰ ਆਫਰ, 80% ਤੱਕ ਦੀ ਬਚਤ
iPhone 18 Pro Max 'ਚ ਆਈ ਵੱਡੀ ਖਰਾਬੀ, Apple ਨੇ ਵੀ ਮੰਨੀ ਗੱਲ
iPhone 18 Pro Max 'ਚ ਆਈ ਵੱਡੀ ਖਰਾਬੀ, Apple ਨੇ ਵੀ ਮੰਨੀ ਗੱਲ
Jio ਦਾ Anniversary ਆਫਰ, 1499 ਰੁਪਏ 'ਚ 4G ਫੋਨ 'ਤੇ 6 ਮਹੀਨੇ ਦਾ ਡੇਟਾ ਫ੍ਰੀ
Jio ਦਾ Anniversary ਆਫਰ, 1499 ਰੁਪਏ 'ਚ 4G ਫੋਨ 'ਤੇ 6 ਮਹੀਨੇ ਦਾ ਡੇਟਾ ਫ੍ਰੀ
Amazon Great Indian Festival 8 ਅਕਤੂਬਰ ਤੋਂ ਸ਼ੁਰੂ, ਇਨ੍ਹਾਂ ਚੀਜ਼ਾਂ 'ਤੇ ਮਿਲੇਗੀ 80% ਛੋਟ
Amazon Great Indian Festival 8 ਅਕਤੂਬਰ ਤੋਂ ਸ਼ੁਰੂ, ਇਨ੍ਹਾਂ ਚੀਜ਼ਾਂ 'ਤੇ ਮਿਲੇਗੀ 80% ਛੋਟ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Amazon Sale 2026  : ਆ ਰਹੀ Amazon ਦੀ ਵੱਡੀ Sale, AC ਤੋਂ TV ਤੱਕ ਮਿਲਣਗੇ ਧਮਾਕੇਦਾਰ ਆਫਰ, 80% ਤੱਕ ਦੀ ਬਚਤ
 Amazon Sale 2026  : ਆ ਰਹੀ Amazon ਦੀ ਵੱਡੀ Sale, AC ਤੋਂ TV ਤੱਕ ਮਿਲਣਗੇ ਧਮਾਕੇਦਾਰ ਆਫਰ, 80% ਤੱਕ ਦੀ ਬਚਤ
Khanna Road Accident : ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ, 30 ਸਾਲਾ ਨੌਜਵਾਨ ਦੀ ਮੌਤ
Khanna Road Accident : ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ, 30 ਸਾਲਾ ਨੌਜਵਾਨ ਦੀ ਮੌਤ
8th Pay Commission :  8ਵੇਂ ਵੇਤਨ ਕਮਿਸ਼ਨ 'ਚ ਦੇਰੀ ਹੋਈ ਤਾਂ ਕਿੰਨਾ ਮਿਲੇਗਾ ਏਰੀਅਰ ? 50 ਹਜ਼ਾਰ ਬੇਸਿਕ ਵਾਲਿਆਂ ਦਾ ਸਮਝੋ ਪੂਰਾ ਹਿਸਾਬ
8th Pay Commission :  8ਵੇਂ ਵੇਤਨ ਕਮਿਸ਼ਨ 'ਚ ਦੇਰੀ ਹੋਈ ਤਾਂ ਕਿੰਨਾ ਮਿਲੇਗਾ ਏਰੀਅਰ ? 50 ਹਜ਼ਾਰ ਬੇਸਿਕ ਵਾਲਿਆਂ ਦਾ ਸਮਝੋ ਪੂਰਾ ਹਿਸਾਬ
Trending : ਪਤੀ ਲੱਭਣ ਲਈ ਮਹਿਲਾ ਨੇ ਬਣਾਇਆ ਅਨੋਖਾ ਪਲਾਨ, ਆਈਆਂ 2400 ਤੋਂ ਵੱਧ ਅਰਜ਼ੀਆਂ
Trending : ਪਤੀ ਲੱਭਣ ਲਈ ਮਹਿਲਾ ਨੇ ਬਣਾਇਆ ਅਨੋਖਾ ਪਲਾਨ, ਆਈਆਂ 2400 ਤੋਂ ਵੱਧ ਅਰਜ਼ੀਆਂ
iPhone 18 Pro Max 'ਚ ਆਈ ਵੱਡੀ ਖਰਾਬੀ, Apple ਨੇ ਵੀ ਮੰਨੀ ਗੱਲ
iPhone 18 Pro Max 'ਚ ਆਈ ਵੱਡੀ ਖਰਾਬੀ, Apple ਨੇ ਵੀ ਮੰਨੀ ਗੱਲ
Punjab News : ਚੰਨੀ ਦੇ ਬੇਟੇ ਦੀ ‘ਗੁੱਡਾ-ਗੁੱਡੀ’ ਵਾਲੀ ਪੋਸਟ ਚਰਚਾ ’ਚ, ਵੜਿੰਗ ਦੇ ਅਸਤੀਫ਼ੇ ਮਗਰੋਂ ਬਘੇਲ ’ਤੇ ਤੰਜ?
Punjab News : ਚੰਨੀ ਦੇ ਬੇਟੇ ਦੀ ‘ਗੁੱਡਾ-ਗੁੱਡੀ’ ਵਾਲੀ ਪੋਸਟ ਚਰਚਾ ’ਚ, ਵੜਿੰਗ ਦੇ ਅਸਤੀਫ਼ੇ ਮਗਰੋਂ ਬਘੇਲ ’ਤੇ ਤੰਜ?
 Mad Sandhu ਦੇ ਕਤਲ ਮਗਰੋਂ ਅਰੂਪ੍ਰੀਤ ਨੂੰ ਦਿੱਤੀ ਧਮਕੀ , ਕਿਹਾ - “ਅਗਲਾ ਨੰਬਰ ਤੇਰਾ ਆ”
 Mad Sandhu ਦੇ ਕਤਲ ਮਗਰੋਂ ਅਰੂਪ੍ਰੀਤ ਨੂੰ ਦਿੱਤੀ ਧਮਕੀ , ਕਿਹਾ - “ਅਗਲਾ ਨੰਬਰ ਤੇਰਾ ਆ”
Punjabi News : ਪੰਜਾਬੀ ਇੰਫਲੂਐਂਸਰ ਮੈਡ ਸੰਧੂ ਦੀ ਹੋਣੀ ਸੀ ‘ਬਿੱਗ ਬੌਸ’ ’ਚ ਐਂਟਰੀ! ਦੋਸਤ ਦਾ ਦਾਅਵਾ- 29 ਅਕਤੂਬਰ ਨੂੰ ਜਾਣਾ ਸੀ
Punjabi News : ਪੰਜਾਬੀ ਇੰਫਲੂਐਂਸਰ ਮੈਡ ਸੰਧੂ ਦੀ ਹੋਣੀ ਸੀ ‘ਬਿੱਗ ਬੌਸ’ ’ਚ ਐਂਟਰੀ! ਦੋਸਤ ਦਾ ਦਾਅਵਾ- 29 ਅਕਤੂਬਰ ਨੂੰ ਜਾਣਾ ਸੀ
Embed widget