ਪੜਚੋਲ ਕਰੋ

Gemini Nano Banana ਨਾਲ ਫ੍ਰੀ 'ਚ ਬਣਦੀ ਇਮੇਜ? ਜਾਣੋ ਰੋਜ਼ਾਨਾ ਲਿਮਿਟ ਤੇ ਕਦੋਂ ਦੇਣਾ ਪਵੇਗਾ ਪੈਸਾ

Google Nano Banana AI ਟੂਲ ਅੱਜਕੱਲ੍ਹ ਬਹੁਤ ਪ੍ਰਸਿੱਧ ਹੋ ਗਿਆ ਹੈ। ਹਰ ਦੂਜਾ ਇਨਸਾਨ ਇਸ ਤੋਂ ਆਪਣੀ ਇਮੇਜ ਬਣਵਾ ਰਿਹਾ ਹੈ। ਇਹਨਾਂ ਤੋਂ ਬਣਾਈਆਂ ਗਈਆਂ ਇਮੇਜਾਂ ਬਿਲਕੁਲ ਅਸਲੀ ਵਰਗੀਆਂ ਦਿਖਦੀਆਂ ਹਨ, ਜਿਸ ਕਾਰਨ ਲੋਕ ਇਸ ਤੋਂ ਬੜੀ ਗਿਣਤੀ..

Google Nano Banana AI ਟੂਲ ਅੱਜਕੱਲ੍ਹ ਬਹੁਤ ਪ੍ਰਸਿੱਧ ਹੋ ਗਿਆ ਹੈ। ਸੋਸ਼ਲ ਮੀਡੀਆ 'ਤੇ ਹਰ ਕੋਈ ਇਸ ਟੂਲ ਨਾਲ ਬਣਾਈਆਂ 3D ਜਾਂ ਰੇਟਰੋ ਸਟਾਈਲ ਦੀਆਂ ਇਮੇਜਾਂ ਅਪਲੋਡ ਕਰ ਰਿਹਾ ਹੈ। ਇਹਨਾਂ ਤੋਂ ਬਣਾਈਆਂ ਗਈਆਂ ਇਮੇਜਾਂ ਬਿਲਕੁਲ ਅਸਲੀ ਵਰਗੀਆਂ ਦਿਖਦੀਆਂ ਹਨ, ਜਿਸ ਕਾਰਨ ਲੋਕ ਇਸ ਤੋਂ ਬੜੀ ਗਿਣਤੀ ਵਿੱਚ ਇਮੇਜ ਬਣਾਉਣ ਲੱਗੇ ਹਨ। ਇਸ ਵਧਦੀ ਲੋਕਪ੍ਰਿਯਤਾ ਦੇ ਵਿਚਕਾਰ ਗੂਗਲ ਨੇ ਇਸ ਟੂਲ ਨਾਲ ਬਣਾਈਆਂ ਜਾ ਸਕਣ ਵਾਲੀਆਂ ਫ੍ਰੀ ਇਮੇਜਾਂ ਲਈ ਆਪਣੀ ਨੀਤੀ ਬਦਲ ਦਿੱਤੀ ਹੈ। ਆਓ ਜਾਣੀਏ ਕਿ ਨੀਤੀ ਬਦਲਣ ਨਾਲ ਕੀ-ਕੀ ਤਬਦੀਲੀਆਂ ਆਣਗੀਆਂ।

ਹੁਣ ਕਿੰਨੀ ਇਮੇਜ ਬਣਾਈਆਂ ਜਾ ਸਕਦੀਆਂ ਹਨ?

ਇਸ ਟ੍ਰੈਂਡ ਤੋਂ ਪਹਿਲਾਂ Gemini AI ਨਾਲ ਯੂਜ਼ਰ ਰੋਜ਼ਾਨਾ 100 ਫ੍ਰੀ ਇਮੇਜਜ਼ ਬਣਾਉਣ ਦੇ ਯੋਗ ਸਨ, ਜਦਕਿ ਪ੍ਰੋ ਅਤੇ ਅਲਟਰਾ ਯੂਜ਼ਰਾਂ ਲਈ ਇਹ ਸੀਮਾ 1,000 ਇਮੇਜਜ਼ ਸੀ। ਹੁਣ ਗੂਗਲ ਨੇ ਇਸ ਵਿੱਚ ਤਬਦੀਲੀ ਕੀਤੀ ਹੈ। ਇਸਦੇ ਸਪੋਰਟ ਪੇਜ ਮੁਤਾਬਕ, ਫ੍ਰੀ ਅਕਾਉਂਟ ਨੂੰ ਬੇਸਿਕ ਐਕਸੈਸ ਮਿਲੇਗੀ। ਮੰਨਿਆ ਜਾ ਰਿਹਾ ਹੈ ਕਿ ਹੁਣ ਫ੍ਰੀ ਯੂਜ਼ਰ ਸਿਰਫ਼ ਰੋਜ਼ਾਨਾ 2 ਇਮੇਜਜ਼ ਹੀ ਬਣਾਉਣਗੇ। ਇਸ ਤੋਂ ਵੱਧ ਜਨਰੇਸ਼ਨ ਲਈ ਹੁਣ ਤੁਹਾਨੂੰ ਪੈਸਾ ਦੇਣਾ ਪਵੇਗਾ। ਇਸੇ ਤਰ੍ਹਾਂ, ਗੂਗਲ ਨੇ ਜੇਮਿਨੀ AI ਦੇ ਫ੍ਰੀ ਯੂਜ਼ਰਾਂ ਲਈ ਪੰਜ ਪ੍ਰੌਂਪਟ ਨਿਰਧਾਰਿਤ ਕੀਤੇ ਹਨ।

ਇਮੇਜ ਜਨਰੇਸ਼ਨ ਨੂੰ ਬਣਾਇਆ ਗਿਆ ਹੈ ਹਾਈਐਸਟ ਐਕਸੈਸ

ਗੂਗਲ ਨੇ ਹੁਣ ਜੇਮਿਨੀ AI ਨਾਲ ਇਮੇਜ ਜਨਰੇਸ਼ਨ ਨੂੰ ਹਾਈਐਸਟ ਐਕਸੈਸ ਵਿੱਚ ਸ਼ਾਮਲ ਕਰ ਦਿੱਤਾ ਹੈ। ਇਸਦਾ ਮਤਲਬ ਹੈ ਕਿ ਹੁਣ ਇਸ ਫੀਚਰ ਦਾ ਪੂਰਾ ਫਾਇਦਾ ਸਿਰਫ਼ ਪੇਡ ਯੂਜ਼ਰਾਂ ਨੂੰ ਹੀ ਮਿਲੇਗਾ। ਕੰਪਨੀ ਨੇ ਪ੍ਰੋ ਅਤੇ ਅਲਟਰਾ ਯੂਜ਼ਰਾਂ ਲਈ ਵੀ ਪ੍ਰੌਂਪਟ ਸੀਮਾ ਨਿਰਧਾਰਿਤ ਕੀਤੀ ਹੈ। ਹੁਣ ਪ੍ਰੋ ਯੂਜ਼ਰ ਰੋਜ਼ਾਨਾ 100 ਪ੍ਰੌਂਪਟ ਜਨਰੇਟ ਕਰ ਸਕਦੇ ਹਨ, ਜਦਕਿ ਅਲਟਰਾ ਯੂਜ਼ਰਾਂ ਲਈ ਇਹ ਸੀਮਾ 500 ਪ੍ਰੌਂਪਟ ਕਰ ਦਿੱਤੀ ਗਈ ਹੈ।

ਪੇਡ ਯੂਜ਼ਰਾਂ ਲਈ ਕੰਪਨੀ ਪ੍ਰਾਇਓਰਿਟੀ ਪ੍ਰੋਸੈਸਿੰਗ ਸਪੀਡ, ਘੱਟ ਵੈਟ ਟਾਈਮ ਅਤੇ ਵੱਧ ਯੂਸੇਜ ਉਪਲਬਧਤਾ ਵੀ ਦੇਵੇਗੀ। ਫ੍ਰੀ ਯੂਜ਼ਰਾਂ ਨੂੰ ਇਹਨਾਂ ਫਾਇਦਿਆਂ ਦਾ ਲਾਭ ਨਹੀਂ ਮਿਲੇਗਾ।

ਕੀ Nano Banana ਨਾਲ ਇਮੇਜ ਬਣਾਉਣਾ ਸੁਰੱਖਿਅਤ ਹੈ?

ਅੱਜਕੱਲ੍ਹ ਹਰ ਕੋਈ ਨਵੇਂ ਟ੍ਰੈਂਡ ਦੇ ਚਲਨ Nano Banana ਨਾਲ ਇਮੇਜ ਬਣਾਉਣ ਲੱਗਾ ਹੈ। ਹਾਲਾਂਕਿ, ਕਈ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਪ੍ਰਾਈਵੇਸੀ ਨੂੰ ਖਤਰਾ ਹੋ ਸਕਦਾ ਹੈ। IPS ਅਧਿਕਾਰੀ ਵੀਸੀ ਸੱਜਣਾਰ ਨੇ ਇਸ ਬਾਰੇ ਯੂਜ਼ਰਾਂ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਐਕਸ ‘ਤੇ ਆਪਣੀ ਪੋਸਟ ਵਿੱਚ ਲਿਖਿਆ ਕਿ ਇੰਟਰਨੇਟ ‘ਤੇ ਚੱਲ ਰਹੇ ਟ੍ਰੈਂਡਿੰਗ ਟਾਪਿਕਸ ਬਾਰੇ ਸਾਵਧਾਨ ਰਹੋ।

ਜੇ ਤੁਸੀਂ ਆਪਣੀ ਜਾਣਕਾਰੀ ਆਨਲਾਈਨ ਸਾਂਝੀ ਕਰਦੇ ਹੋ ਤਾਂ ਸਕੈਮ ਹੋ ਸਕਦੇ ਹਨ। ਆਪਣੀ ਫੋਟੋ ਜਾਂ ਨਿੱਜੀ ਜਾਣਕਾਰੀ ਕਦੇ ਵੀ ਫਰੇਬੀ ਵੈੱਬਸਾਈਟ ਜਾਂ ਅਨਅਥਾਰਾਈਜ਼ਡ ਐਪਸ ‘ਤੇ ਸਾਂਝੀ ਨਾ ਕਰੋ।

ਟਾਪ ਹੈਡਲਾਈਨ

Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : CM ਮਾਨ ਤੇ ਸੁਖਬੀਰ ਬਾਦਲ ਖ਼ਿਲਾਫ਼ ਚੋਣ ਲੜ ਸਕਦੇ ਹਨ ਅੰਮ੍ਰਿਤਪਾਲ ਸਿੰਘ ! 2 ਸੀਟਾਂ ਤੋਂ ਭਰਨਗੇ ਨਾਮਜ਼ਦਗੀ
Punjab News : CM ਮਾਨ ਤੇ ਸੁਖਬੀਰ ਬਾਦਲ ਖ਼ਿਲਾਫ਼ ਚੋਣ ਲੜ ਸਕਦੇ ਹਨ ਅੰਮ੍ਰਿਤਪਾਲ ਸਿੰਘ ! 2 ਸੀਟਾਂ ਤੋਂ ਭਰਨਗੇ ਨਾਮਜ਼ਦਗੀ
 Punjab News : ਪੰਜਾਬ ਦੇ ਇਨ੍ਹਾਂ ਸ਼ਹਿਰਾਂ ’ਚ ਲੱਗੀਆਂ ਸਖ਼ਤ ਪਾਬੰਦੀਆਂ, ਜ਼ਿਲ੍ਹਾ ਮੈਜਿਸਟ੍ਰੇਟਾਂ ਨੇ ਜਾਰੀ ਕੀਤੇ ਹੁਕਮ
 Punjab News : ਪੰਜਾਬ ਦੇ ਇਨ੍ਹਾਂ ਸ਼ਹਿਰਾਂ ’ਚ ਲੱਗੀਆਂ ਸਖ਼ਤ ਪਾਬੰਦੀਆਂ, ਜ਼ਿਲ੍ਹਾ ਮੈਜਿਸਟ੍ਰੇਟਾਂ ਨੇ ਜਾਰੀ ਕੀਤੇ ਹੁਕਮ
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਗੌਰਵ ਯਾਦਵ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਗੌਰਵ ਯਾਦਵ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਤਰਨਤਾਰਨ 'ਚ ਨੰਬਰਦਾਰ ਦੇ ਘਰ 'ਤੇ ਫਾਈਰਿੰਗ, ਬਾਈਕ 'ਤੇ ਆਏ 2 ਬਦਮਾਸ਼, ਗੇਟ 'ਤੇ 5-6 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ
ਤਰਨਤਾਰਨ 'ਚ ਨੰਬਰਦਾਰ ਦੇ ਘਰ 'ਤੇ ਫਾਈਰਿੰਗ, ਬਾਈਕ 'ਤੇ ਆਏ 2 ਬਦਮਾਸ਼, ਗੇਟ 'ਤੇ 5-6 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ
Embed widget