ਪੜਚੋਲ ਕਰੋ

iPhone 15 'ਤੇ Amazon ਵੱਲੋਂ ਧਮਾਕੇਦਾਰ ਛੋਟ! 20,000 ਰੁਪਏ ਦੀ ਬੱਚਤ ਸਣੇ ਮਿਲ ਰਹੀਆਂ ਸ਼ਾਨਦਾਰ Deals

ਜੇਕਰ ਤੁਸੀਂ iPhone ਲੈਣ ਬਾਰੇ ਸੋਚ ਰਹੇ ਹੋ ਤਾਂ ਇਹ ਤੁਹਾਡੇ ਕੋਲ ਇੱਕ ਸੁਨਹਿਰੀ ਮੌਕਾ ਹੈ। ਜਿਸ ਨਾਲ ਤੁਸੀਂ ਵੱਡੀ ਛੋਟ ਦੇ ਨਾਲ ਕਮਾਲ ਦਾ ਫੋਨ ਲੈ ਸਕਦੇ ਹੋ। Amazon 'ਤੇ Apple iPhone 15 'ਤੇ ਧਮਾਕੇਦਾਰ ਆਫਰ ਚੱਲ ਰਿਹਾ...

Apple iPhone 15: ਜੇ ਤੁਸੀਂ ਲੰਮੇ ਸਮੇਂ ਤੋਂ iPhone ਖਰੀਦਣ ਦਾ ਮਨ ਕਰਦਾ ਹੈ ਪਰ ਬਜਟ ਦੇ ਕਾਰਨ ਹੱਥ ਪਿੱਛੇ ਕਰ ਰਹੇ ਹੋ ਤਾਂ ਹੁਣ ਤੁਹਾਡੇ ਕੋਲ ਇੱਕ ਸ਼ਾਨਦਾਰ ਮੌਕਾ ਹੈ। Amazon 'ਤੇ Apple iPhone 15 'ਤੇ ਧਮਾਕੇਦਾਰ ਆਫਰ ਚੱਲ ਰਿਹਾ ਹੈ, ਜਿਸ 'ਚ ਤੁਸੀਂ ਇਹ ਫੋਨ ਭਾਰੀ ਛੋਟ ਨਾਲ ਆਪਣੇ ਘਰ ਲਿਆ ਸਕਦੇ ਹੋ ਅਤੇ ਆਪਣਾ ਸੁਫਨਾ ਪੂਰਾ ਕਰ ਸਕਦੇ ਹੋ।

ਇਸ ਆਫਰ ਵਿੱਚ ਖਾਸ ਕੀ ਹੈ?

iPhone 15 ਦੀ ਅਸਲੀ ਕੀਮਤ Apple ਦੀ ਵੈੱਬਸਾਈਟ 'ਤੇ ਲਗਭਗ ₹69,900 ਹੈ, ਪਰ ਇਸ ਸਮੇਂ Amazon 'ਤੇ ਇਹੀ ਫੋਨ ₹61,390 ਵਿੱਚ ਉਪਲਬਧ ਹੈ। ਇਸਦਾ ਅਰਥ ਇਹ ਹੋਇਆ ਕਿ ਤੁਸੀਂ Amazon ਤੋਂ ਖਰੀਦ ਕੇ ਸਿੱਧਾ ₹8,510 ਦੀ ਬੱਚਤ ਕਰ ਸਕਦੇ ਹੋ, ਉਹ ਵੀ ਬਿਨਾਂ ਕਿਸੇ ਕੂਪਨ ਜਾਂ ਕੋਡ ਦੇ ਝੰਜਟ ਦੇ!

ਇਤਨਾ ਹੀ ਨਹੀਂ, ਜੇ ਤੁਹਾਡੇ ਕੋਲ Amazon Pay ICICI ਬੈਂਕ ਦਾ ਕਰੈਡਿਟ ਕਾਰਡ ਹੈ, ਤਾਂ ਤੁਸੀਂ ਹੋਰ ਵਧੀਆ ਬੱਚਤ ਕਰ ਸਕਦੇ ਹੋ। ਇਸ ਕਾਰਡ ਰਾਹੀਂ ਭੁਗਤਾਨ ਕਰਨ 'ਤੇ ਤੁਹਾਨੂੰ 5% ਤੱਕ ਦਾ ਵਾਧੂ ਕੈਸ਼ਬੈਕ ਵੀ ਮਿਲ ਸਕਦਾ ਹੈ।

ਪੁਰਾਣਾ ਫੋਨ ਐਕਸਚੇਂਜ ਕਰੋ ਅਤੇ ਪਾਓ ਲਗਭਗ 20000 ਰੁਪਏ ਦੀ ਬੰਪਰ ਛੋਟ

Amazon ਦਾ ਐਕਸਚੇਂਜ ਆਫਰ ਵੀ ਕਾਬਲੇ-ਤਾਰੀਫ਼ ਹੈ। ਜੇ ਤੁਹਾਡੇ ਕੋਲ ਪੁਰਾਣਾ ਸਮਾਰਟਫੋਨ ਹੈ, ਤਾਂ ਤੁਸੀਂ ਉਸਨੂੰ ਐਕਸਚੇਂਜ ਕਰਕੇ ₹22,800 ਤੱਕ ਦੀ ਵਾਧੂ ਛੋਟ ਪ੍ਰਾਪਤ ਕਰ ਸਕਦੇ ਹੋ। ਹਾਲਾਂਕਿ, ਇਹ ਮੁੱਲ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਤੁਹਾਡਾ ਪੁਰਾਣਾ ਫੋਨ ਕਿਸ ਬ੍ਰਾਂਡ ਦਾ ਹੈ, ਉਸਦੀ ਹਾਲਤ ਕਿਹੋ ਜਿਹੀ ਹੈ, ਅਤੇ ਮਾਡਲ ਕਿਹੜਾ ਹੈ।

ਉਦਾਹਰਨ ਵਜੋਂ, ਜੇ ਤੁਹਾਡੇ ਕੋਲ iPhone 11 ਹੈ ਅਤੇ ਉਹ ਵਧੀਆ ਹਾਲਤ ਵਿੱਚ ਹੈ, ਤਾਂ ਤੁਹਾਨੂੰ ਲਗਭਗ ₹13,500 ਤੱਕ ਦੀ ਐਕਸਚੇਂਜ ਵੈਲਯੂ ਮਿਲ ਸਕਦੀ ਹੈ। ਇਸਦਾ ਮਤਲਬ ਇਹ ਹੈ ਕਿ ਤੁਹਾਡੀ ਕੁੱਲ ਬਚਤ ₹20,000 ਤੋਂ ਵੀ ਵੱਧ ਹੋ ਸਕਦੀ ਹੈ!

iPhone 15 ਵਿੱਚ ਕੀ ਖਾਸ ਹੈ?

6.1 ਇੰਚ ਦਾ Super Retina XDR ਡਿਸਪਲੇਅ – ਬਹੁਤ ਹੀ ਵਧੀਆ ਡਿਸਪਲੇਅ ਕੁਆਲਿਟੀ ਅਤੇ ਰੰਗ।

A16 Bionic ਚਿੱਪ – ਤੇਜ਼ ਅਤੇ ਸਮਰਥ ਪ੍ਰਦਰਸ਼ਨ ਲਈ।

ਡੂਅਲ 48MP + 12MP ਕੈਮਰਾ ਸੈਟਅੱਪ – ਸ਼ਾਰਪ ਅਤੇ ਕਲਰਫੁਲ ਫੋਟੋਆਂ ਲਈ।

USB Type-C ਪੋਰਟ – ਹੁਣ ਚਾਰਜਿੰਗ ਅਤੇ ਡੇਟਾ ਟ੍ਰਾਂਸਫਰ ਹੋਰ ਆਸਾਨ।

Ceramic Shield ਅਤੇ Water Resistant ਡਿਜ਼ਾਇਨ – ਮਜ਼ਬੂਤ ਅਤੇ ਟਿਕਾਊ ਬਣਾਵਟ।

iOS 17 ਸਪੋਰਟ – ਨਵੇਂ ਫੀਚਰ ਅਤੇ ਬਿਹਤਰੀਨ ਯੂਜ਼ਰ ਅਨੁਭਵ ਲਈ।

ਇਹ ਸਭ ਵਿਸ਼ੇਸ਼ਤਾਵਾਂ iPhone 15 ਨੂੰ ਇਕ ਆਕਰਸ਼ਕ ਚੋਣ ਬਣਾਉਂਦੀਆਂ ਹਨ, ਖਾਸ ਕਰਕੇ ਜਦੋਂ ਇਹਨਾ 'ਤੇ ਛੋਟ ਵੀ ਮਿਲ ਰਹੀ ਹੋਵੇ।

 

6.1 ਇੰਚ ਦਾ Super Retina XDR OLED ਡਿਸਪਲੇ, HDR10 ਅਤੇ Dolby Vision ਸਪੋਰਟ ਨਾਲ

ਪਾਵਰਫੁਲ Apple A16 Bionic ਚਿਪਸੈੱਟ

6GB ਰੈਮ ਅਤੇ 512GB ਤੱਕ ਦੀ ਸਟੋਰੇਜ

3,349mAh ਦੀ ਬੈਟਰੀ ਜੋ ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ

ਸ਼ਾਨਦਾਰ ਕੈਮਰਾ ਕੁਆਲਿਟੀ ਅਤੇ ਵਧੀਆ ਪਰਫਾਰਮੈਂਸ

ਜੇ ਤੁਸੀਂ ਪੁਰਾਣੇ iPhone ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ ਜਾਂ ਪਹਿਲੀ ਵਾਰ iPhone ਵਰਤਣ ਦੀ ਸੋਚ ਰਹੇ ਹੋ, ਤਾਂ ਇਹ ਡੀਲ ਤੁਹਾਡੇ ਲਈ ਬਿਲਕੁਲ ਪਰਫੈਕਟ ਹੈ। ਕਿਸੇ ਵੀ ਸੇਲ ਦਾ ਇੰਤਜ਼ਾਰ ਕੀਤੇ ਬਿਨਾਂ ਤੁਸੀਂ ਹੁਣੇ ਹੀ Amazon ਤੋਂ iPhone 15 ਸਸਤੇ ਵਿੱਚ ਖਰੀਦ ਸਕਦੇ ਹੋ ਅਤੇ ਵਧੀਆ ਰਕਮ ਦੀ ਬੱਚਤ ਵੀ ਕਰ ਸਕਦੇ ਹੋ।

Samsung Galaxy S23 'ਤੇ ਵੀ ਸ਼ਾਨਦਾਰ ਡੀਲ

ਜੇ ਤੁਸੀਂ ਇੱਕ Android ਯੂਜ਼ਰ ਹੋ ਅਤੇ Samsung ਦਾ ਫਲੈਗਸ਼ਿਪ ਫੋਨ ਲੈਣਾ ਚਾਹੁੰਦੇ ਹੋ, ਤਾਂ Galaxy S23 ਤੁਹਾਡੇ ਲਈ ਬਿਹਤਰੀਨ ਵਿਕਲਪ ਹੋ ਸਕਦਾ ਹੈ। Amazon 'ਤੇ ਇਹ ਫੋਨ ਲਗਭਗ ₹10,000–₹12,000 ਦੀ ਛੂਟ ਨਾਲ ਉਪਲਬਧ ਹੈ। ਇਸਦੇ ਨਾਲ ਤੁਸੀਂ ਐਕਸਚੇਂਜ ਆਫਰ ਅਤੇ ਬੈਂਕ ਡਿਸਕਾਊਂਟ ਦਾ ਫਾਇਦਾ ਵੀ ਲੈ ਸਕਦੇ ਹੋ।

OnePlus 12R
OnePlus ਦੇ ਫੈਂਸ ਲਈ ਵੀ ਵਧੀਆ ਖ਼ਬਰ ਹੈ। OnePlus 12R, ਜੋ ਹਾਲ ਹੀ ਵਿੱਚ ਲਾਂਚ ਹੋਇਆ ਹੈ, ਉਸ 'ਤੇ ਵੀ Amazon 'ਤੇ ਬੈਂਕ ਆਫਰ ਅਤੇ ਐਕਸਚੇਂਜ ਨਾਲ ₹5,000 ਤੋਂ ₹8,000 ਤੱਕ ਦੀ ਛੂਟ ਮਿਲ ਰਹੀ ਹੈ। ਇਹ ਫੋਨ ਆਪਣੇ ਪਾਵਰਫੁਲ ਪ੍ਰੋਸੈਸਰ, ਸ਼ਾਨਦਾਰ ਡਿਸਪਲੇ ਅਤੇ ਲੰਬੀ ਬੈਟਰੀ ਲਾਈਫ ਲਈ ਜਾਣਿਆ ਜਾਂਦਾ ਹੈ।

Google Pixel 7a
ਜੇ ਤੁਹਾਨੂੰ ਫੋਟੋਗ੍ਰਾਫੀ ਪਸੰਦ ਹੈ, ਤਾਂ Google Pixel 7a ਇੱਕ ਬੇਹਤਰੀਨ ਵਿਕਲਪ ਹੈ। ਇਸ ਦੀ ਕੈਮਰਾ ਕੁਆਲਿਟੀ ਫਲੈਗਸ਼ਿਪ ਲੈਵਲ ਦੀ ਹੈ ਅਤੇ ਇਸ ਸਮੇਂ Amazon 'ਤੇ ਇਹ ਫੋਨ ₹6,000 ਤੋਂ ₹7,000 ਦੀ ਛੂਟ ਨਾਲ ਉਪਲਬਧ ਹੈ। ਇਸਦੇ ਨਾਲ ਹੀ ਐਕਸਚੇਂਜ ਅਤੇ ਬੈਂਕ ਆਫਰ ਦਾ ਫਾਇਦਾ ਵੱਖਰਾ ਮਿਲ ਸਕਦਾ ਹੈ।

 

ਟਾਪ ਹੈਡਲਾਈਨ

Punjab News: ਪੰਜਾਬ ਤੋਂ ਵੱਡੀ ਖਬਰ, ਮਸ਼ਹੂਰ ਸ਼ਖਸ਼ੀਅਤ ਦਾ ਕੈਂਸਰ ਨਾਲ ਹੋਇਆ ਦੇਹਾਂਤ, ਲੁਧਿਆਣਾ DMC ਵਿੱਚ ਲਏ ਆਖਰੀ ਸਾਹ...
ਪੰਜਾਬ ਤੋਂ ਵੱਡੀ ਖਬਰ, ਮਸ਼ਹੂਰ ਸ਼ਖਸ਼ੀਅਤ ਦਾ ਕੈਂਸਰ ਨਾਲ ਹੋਇਆ ਦੇਹਾਂਤ, ਲੁਧਿਆਣਾ DMC ਵਿੱਚ ਲਏ ਆਖਰੀ ਸਾਹ...
Cyclone Arnab: ਤਬਾਹੀ ਦਾ ਅਲਰਟ ਜਾਰੀ! 125KM ਪ੍ਰਤੀ ਘੰਟਾ ਰਫਤਾਰ ਨਾਲ ਤੇਜ਼ ਤੂਫਾਨ-ਭਾਰੀ ਮੀਂਹ ਸਣੇ ਗਰਜਣਗੇ ਬੱਦਲ, ਪ੍ਰਸ਼ਾਸਨ ਵੱਲੋਂ ਤਿਆਰੀਆਂ ਸ਼ੁਰੂ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ...
ਤਬਾਹੀ ਦਾ ਅਲਰਟ ਜਾਰੀ! 125KM ਪ੍ਰਤੀ ਘੰਟਾ ਰਫਤਾਰ ਨਾਲ ਤੇਜ਼ ਤੂਫਾਨ-ਭਾਰੀ ਮੀਂਹ ਸਣੇ ਗਰਜਣਗੇ ਬੱਦਲ, ਪ੍ਰਸ਼ਾਸਨ ਵੱਲੋਂ ਤਿਆਰੀਆਂ ਸ਼ੁਰੂ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ...
Parvinder Singh Jhota Case: ਝੋਟਾ ਕਤਲ ਮਾਮਲੇ 'ਤੇ ਬੋਲੇ CM ਮਾਨ- ਸਾਰੀਆਂ ਜਾਇਜ਼ ਮੰਗਾਂ ਮੰਨੀਆਂ, ਹੁਣ ਪਰਿਵਾਰ 'ਤੇ ਅੰਤਿਮ ਸੰਸਕਾਰ ਦਾ ਫੈਸਲਾ...
ਝੋਟਾ ਕਤਲ ਮਾਮਲੇ 'ਤੇ ਬੋਲੇ CM ਮਾਨ- ਸਾਰੀਆਂ ਜਾਇਜ਼ ਮੰਗਾਂ ਮੰਨੀਆਂ, ਹੁਣ ਪਰਿਵਾਰ 'ਤੇ ਅੰਤਿਮ ਸੰਸਕਾਰ ਦਾ ਫੈਸਲਾ...
Gold Price Crash: ਸੋਨਾ ਹੋਇਆ ਸਸਤਾ, ਹਾਈ ਲੇਵਲ ਤੋਂ ਧੜੰਮ ਡਿੱਗੀਆਂ ਕੀਮਤਾਂ, 38,600 ਰੁਪਏ ਤੋਂ ਵੱਧ ਡਿੱਗੇ ਰੇਟ; ਦੀਵਾਲੀ ਤੋਂ ਪਹਿਲਾਂ ਖਰੀਦਣ ਦਾ ਖਾਸ ਮੌਕਾ... 
ਸੋਨਾ ਹੋਇਆ ਸਸਤਾ, ਹਾਈ ਲੇਵਲ ਤੋਂ ਧੜੰਮ ਡਿੱਗੀਆਂ ਕੀਮਤਾਂ, 38,600 ਰੁਪਏ ਤੋਂ ਵੱਧ ਡਿੱਗੇ ਰੇਟ; ਦੀਵਾਲੀ ਤੋਂ ਪਹਿਲਾਂ ਖਰੀਦਣ ਦਾ ਖਾਸ ਮੌਕਾ... 

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, ਮਸ਼ਹੂਰ ਸ਼ਖਸ਼ੀਅਤ ਦਾ ਕੈਂਸਰ ਨਾਲ ਹੋਇਆ ਦੇਹਾਂਤ, ਲੁਧਿਆਣਾ DMC ਵਿੱਚ ਲਏ ਆਖਰੀ ਸਾਹ...
ਪੰਜਾਬ ਤੋਂ ਵੱਡੀ ਖਬਰ, ਮਸ਼ਹੂਰ ਸ਼ਖਸ਼ੀਅਤ ਦਾ ਕੈਂਸਰ ਨਾਲ ਹੋਇਆ ਦੇਹਾਂਤ, ਲੁਧਿਆਣਾ DMC ਵਿੱਚ ਲਏ ਆਖਰੀ ਸਾਹ...
Cyclone Arnab: ਤਬਾਹੀ ਦਾ ਅਲਰਟ ਜਾਰੀ! 125KM ਪ੍ਰਤੀ ਘੰਟਾ ਰਫਤਾਰ ਨਾਲ ਤੇਜ਼ ਤੂਫਾਨ-ਭਾਰੀ ਮੀਂਹ ਸਣੇ ਗਰਜਣਗੇ ਬੱਦਲ, ਪ੍ਰਸ਼ਾਸਨ ਵੱਲੋਂ ਤਿਆਰੀਆਂ ਸ਼ੁਰੂ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ...
ਤਬਾਹੀ ਦਾ ਅਲਰਟ ਜਾਰੀ! 125KM ਪ੍ਰਤੀ ਘੰਟਾ ਰਫਤਾਰ ਨਾਲ ਤੇਜ਼ ਤੂਫਾਨ-ਭਾਰੀ ਮੀਂਹ ਸਣੇ ਗਰਜਣਗੇ ਬੱਦਲ, ਪ੍ਰਸ਼ਾਸਨ ਵੱਲੋਂ ਤਿਆਰੀਆਂ ਸ਼ੁਰੂ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ...
Parvinder Singh Jhota Case: ਝੋਟਾ ਕਤਲ ਮਾਮਲੇ 'ਤੇ ਬੋਲੇ CM ਮਾਨ- ਸਾਰੀਆਂ ਜਾਇਜ਼ ਮੰਗਾਂ ਮੰਨੀਆਂ, ਹੁਣ ਪਰਿਵਾਰ 'ਤੇ ਅੰਤਿਮ ਸੰਸਕਾਰ ਦਾ ਫੈਸਲਾ...
ਝੋਟਾ ਕਤਲ ਮਾਮਲੇ 'ਤੇ ਬੋਲੇ CM ਮਾਨ- ਸਾਰੀਆਂ ਜਾਇਜ਼ ਮੰਗਾਂ ਮੰਨੀਆਂ, ਹੁਣ ਪਰਿਵਾਰ 'ਤੇ ਅੰਤਿਮ ਸੰਸਕਾਰ ਦਾ ਫੈਸਲਾ...
Gold Price Crash: ਸੋਨਾ ਹੋਇਆ ਸਸਤਾ, ਹਾਈ ਲੇਵਲ ਤੋਂ ਧੜੰਮ ਡਿੱਗੀਆਂ ਕੀਮਤਾਂ, 38,600 ਰੁਪਏ ਤੋਂ ਵੱਧ ਡਿੱਗੇ ਰੇਟ; ਦੀਵਾਲੀ ਤੋਂ ਪਹਿਲਾਂ ਖਰੀਦਣ ਦਾ ਖਾਸ ਮੌਕਾ... 
ਸੋਨਾ ਹੋਇਆ ਸਸਤਾ, ਹਾਈ ਲੇਵਲ ਤੋਂ ਧੜੰਮ ਡਿੱਗੀਆਂ ਕੀਮਤਾਂ, 38,600 ਰੁਪਏ ਤੋਂ ਵੱਧ ਡਿੱਗੇ ਰੇਟ; ਦੀਵਾਲੀ ਤੋਂ ਪਹਿਲਾਂ ਖਰੀਦਣ ਦਾ ਖਾਸ ਮੌਕਾ... 
Parvinder Singh Jhota Case: ਝੋਟਾ ਕਤਲ ਮਾਮਲੇ 'ਚ ਵੱਡਾ ਐਕਸ਼ਨ, 2 ਮੈਡੀਕਲ ਸਟੋਰਾਂ ਦੇ ਗੋਦਾਮਾਂ 'ਤੇ CBI ਨੇ ਮਾਰਿਆ ਛਾਪਾ, 6 ਦਿਨਾਂ ਤੋਂ ਜਾਂਚ ਜਾਰੀ; ਇਹ ਦਵਾਈ ਨਹੀਂ ਵੇਚਣਗੇ ਕੈਮਿਸਟ...
ਝੋਟਾ ਕਤਲ ਮਾਮਲੇ 'ਚ ਵੱਡਾ ਐਕਸ਼ਨ, 2 ਮੈਡੀਕਲ ਸਟੋਰਾਂ ਦੇ ਗੋਦਾਮਾਂ 'ਤੇ CBI ਨੇ ਮਾਰਿਆ ਛਾਪਾ, 6 ਦਿਨਾਂ ਤੋਂ ਜਾਂਚ ਜਾਰੀ; ਇਹ ਦਵਾਈ ਨਹੀਂ ਵੇਚਣਗੇ ਕੈਮਿਸਟ...
Punjab News: ਪੰਜਾਬ 'ਚ ਸਿਆਸੀ ਧਮਾਕਾ, ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਵੱਡਾ ਝਟਕਾ, ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ; ਬੋਲੇ...
ਪੰਜਾਬ 'ਚ ਸਿਆਸੀ ਧਮਾਕਾ, ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਵੱਡਾ ਝਟਕਾ, ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ; ਬੋਲੇ...
ਮੋਗਾ 'ਚ ਵਾਪਰੀ ਵੱਡੀ ਵਾਰਦਾਤ, ਨੌਜਵਾਨਾਂ 'ਤੇ ਚਲਾਈਆਂ ਤਾੜਤਾੜ ਗੋਲੀਆਂ; ਪੂਰੇ ਇਲਾਕੇ 'ਚ ਮੱਚੀ ਸਨਸਨੀ
ਮੋਗਾ 'ਚ ਵਾਪਰੀ ਵੱਡੀ ਵਾਰਦਾਤ, ਨੌਜਵਾਨਾਂ 'ਤੇ ਚਲਾਈਆਂ ਤਾੜਤਾੜ ਗੋਲੀਆਂ; ਪੂਰੇ ਇਲਾਕੇ 'ਚ ਮੱਚੀ ਸਨਸਨੀ
ਹੁਣ ਇਸ ਬੈਂਕ ਤੋਂ ਗਾਇਬ ਹੋਏ 13.96 ਕਰੋੜ ਰੁਪਏ, ਕੀ ਗਾਹਕਾਂ ਦੇ ਖਾਤਿਆਂ 'ਚੋਂ ਉੱਡ ਜਾਣਗੇ ਸਾਰੇ ਪੈਸੇ? ਮੱਚੀ ਤਰਥੱਲੀ
ਹੁਣ ਇਸ ਬੈਂਕ ਤੋਂ ਗਾਇਬ ਹੋਏ 13.96 ਕਰੋੜ ਰੁਪਏ, ਕੀ ਗਾਹਕਾਂ ਦੇ ਖਾਤਿਆਂ 'ਚੋਂ ਉੱਡ ਜਾਣਗੇ ਸਾਰੇ ਪੈਸੇ? ਮੱਚੀ ਤਰਥੱਲੀ
Embed widget