ਪੜਚੋਲ ਕਰੋ

WhatsApp: ਆਈਓਐਸ ਅਤੇ ਐਂਡਰੌਇਡ ਡਿਵਾਈਸਾਂ ਵਿੱਚ ਵਟਸਐਪ ਕਾਲ ਕਿਵੇਂ ਰਿਕਾਰਡ ਕਰੀਏ? ਇਨ੍ਹਾਂ ਕਦਮਾਂ ਦੀ ਕਰੋ ਪਾਲਣਾ

WhatsApp Feature: ਅੱਜ-ਕੱਲ ਦੁਨੀਆ ਭਰ 'ਚ ਬਹੁਤ ਸਾਰੇ ਯੂਜ਼ਰਸ ਕਾਲਿੰਗ ਲਈ ਵਟਸਐਪ ਦੀ ਵਰਤੋਂ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਵਟਸਐਪ ਕਾਲ ਵੀ ਰਿਕਾਰਡ ਕੀਤੀ ਜਾ ਸਕਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ?

WhatsApp Call Recording: ਅੱਜ ਕੱਲ੍ਹ ਲੋਕ ਵਟਸਐਪ ਰਾਹੀਂ ਕਾਲ ਕਰਨਾ ਪਸੰਦ ਕਰਦੇ ਹਨ। ਵਟਸਐਪ ਲੋਕਾਂ ਨੂੰ ਬਿਹਤਰ ਕਨੈਕਟੀਵਿਟੀ ਦੇ ਨਾਲ ਕਾਲਿੰਗ ਸੁਵਿਧਾ ਪ੍ਰਦਾਨ ਕਰਦਾ ਹੈ, ਜਿਸ ਕਾਰਨ ਲੋਕ ਅਕਸਰ ਵਟਸਐਪ ਰਾਹੀਂ ਕਾਲ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਵਟਸਐਪ ਕਾਲ ਵੀ ਰਿਕਾਰਡ ਕੀਤੀ ਜਾ ਸਕਦੀ ਹੈ। ਆਓ ਅਸੀਂ ਤੁਹਾਨੂੰ ਐਂਡਰਾਇਡ ਅਤੇ ਆਈਓਐਸ ਡਿਵਾਈਸਾਂ ਵਿੱਚ WhatsApp ਕਾਲਾਂ ਨੂੰ ਰਿਕਾਰਡ ਕਰਨ ਦਾ ਸਭ ਤੋਂ ਆਸਾਨ ਤਰੀਕਾ ਦੱਸਦੇ ਹਾਂ।

ਐਂਡਰਾਇਡ ਵਿੱਚ ਵਟਸਐਪ ਵੌਇਸ ਕਾਲ ਕਿਵੇਂ ਰਿਕਾਰਡ ਕਰੀਏ? 

ਸਟੈਪ 1: ਗੂਗਲ ਪਲੇ ਸਟੋਰ ਖੋਲ੍ਹੋ ਅਤੇ "ਕਾਲ ਰਿਕਾਰਡਰ: ਕਿਊਬ ਏਸੀਆਰ" ਐਪ ਦੀ ਖੋਜ ਕਰੋ। 

ਸਟੈਪ 2: ਇਸ ਐਪ ਨੂੰ ਡਾਊਨਲੋਡ ਕਰੋ ਅਤੇ ਇਸਨੂੰ ਆਪਣੇ ਫ਼ੋਨ 'ਤੇ ਖੋਲ੍ਹੋ। 

ਸਟੈਪ 3: ਹੁਣ WhatsApp 'ਤੇ ਜਾਓ ਅਤੇ ਕਿਸੇ ਨੂੰ ਕਾਲ ਕਰੋ ਜਾਂ ਕਿਸੇ ਦੀ ਕਾਲ ਰਿਸੀਵ ਕਰੋ। 

ਸਟੈਪ 4: ਕਾਲ ਦੇ ਦੌਰਾਨ, ਤੁਸੀਂ "ਕਿਊਬ ਕਾਲ" ਦਾ ਇੱਕ ਵਿਜੇਟ ਦੇਖੋਗੇ। ਜੇਕਰ ਤੁਹਾਨੂੰ ਇਹ ਸਕ੍ਰੀਨ 'ਤੇ ਨਹੀਂ ਦਿਸਦਾ ਹੈ, ਤਾਂ ਕਿਊਬ ਕਾਲ ਐਪ ਖੋਲ੍ਹੋ ਅਤੇ ਫਿਰ ਵੌਇਸ ਕਾਲਾਂ ਲਈ "ਫੋਰਸ ਵੀਓਆਈਪੀ ਕਾਲ" ਵਿਕਲਪ ਨੂੰ ਚੁਣੋ। 

ਸਟੈਪ 5: ਇਸ ਤੋਂ ਬਾਅਦ ਇਹ ਐਪ ਵਟਸਐਪ ਵੌਇਸ ਕਾਲ ਨੂੰ ਆਪਣੇ ਆਪ ਰਿਕਾਰਡ ਕਰ ਲਵੇਗੀ ਅਤੇ ਉਸ ਆਡੀਓ ਫਾਈਲ ਨੂੰ ਤੁਹਾਡੀ ਡਿਵਾਈਸ ਦੀ ਇੰਟਰਨਲ ਮੈਮਰੀ ਵਿੱਚ ਸੇਵ ਕਰ ਲਵੇਗੀ।

ਆਈਫੋਨ ਵਿੱਚ WhatsApp ਵੌਇਸ ਕਾਲ ਕਿਵੇਂ ਰਿਕਾਰਡ ਕਰੀਏ? 

ਸਟੈਪ 1: ਇਸਦੇ ਲਈ, ਪਹਿਲਾਂ ਤੁਹਾਨੂੰ ਆਪਣੇ ਮੈਕ ਵਿੱਚ ਕੁਇੱਕਟਾਈਮ ਐਪ ਨੂੰ ਡਾਊਨਲੋਡ ਕਰਨਾ ਹੋਵੇਗਾ। ਇਹ ਬਿਲਕੁਲ ਮੁਫਤ ਉਪਲਬਧ ਹੈ। 

ਸਟੈਪ 2: ਹੁਣ ਆਪਣੇ ਆਈਫੋਨ ਨੂੰ ਮੈਕ ਨਾਲ ਕਨੈਕਟ ਕਰੋ ਅਤੇ ਫਿਰ ਕੁਇੱਕਟਾਈਮ ਐਪ ਖੋਲ੍ਹੋ। 

ਸਟੈਪ 3: "ਫਾਈਲ" ਵਿਕਲਪ 'ਤੇ ਜਾਓ ਅਤੇ "ਨਵੀਂ ਆਡੀਓ ਰਿਕਾਰਡਿੰਗ" ਵਿਕਲਪ ਦੀ ਚੋਣ ਕਰੋ। 

ਸਟੈਪ 4: ਹੁਣ ਰਿਕਾਰਡਿੰਗ ਡਿਵਾਈਸ ਦੇ ਤੌਰ 'ਤੇ ਆਪਣੇ ਆਈਫੋਨ ਦੀ ਚੋਣ ਕਰੋ ਅਤੇ ਕੁਇੱਕਟਾਈਮ ਐਪ ਵਿੱਚ ਦਿਖਾਈ ਦੇਣ ਵਾਲੇ ਰਿਕਾਰਡ ਵਿਕਲਪ 'ਤੇ ਕਲਿੱਕ ਕਰੋ। 

ਸਟੈਪ 5: ਹੁਣ ਆਈਫੋਨ ਤੋਂ ਵਟਸਐਪ ਕਾਲ ਕਰੋ ਅਤੇ ਐਡ ਯੂਜ਼ਰ ਆਈਕਨ 'ਤੇ ਕਲਿੱਕ ਕਰੋ। 

ਸਟੈਪ 6: ਹੁਣ ਉਸ ਵਿਅਕਤੀ ਨੂੰ ਕਾਲ ਕਰੋ ਜਿਸਦੀ ਕਾਲ ਤੁਸੀਂ ਰਿਕਾਰਡ ਕਰਨਾ ਚਾਹੁੰਦੇ ਹੋ। ਤੁਹਾਡੀ ਵੌਇਸ ਕਾਲ ਆਟੋਮੈਟਿਕਲੀ ਰਿਕਾਰਡ ਹੋ ਜਾਵੇਗੀ ਅਤੇ ਇਸਦੀ ਆਡੀਓ ਫਾਈਲ ਤੁਹਾਡੇ ਮੈਕ 'ਤੇ ਸੁਰੱਖਿਅਤ ਕੀਤੀ ਜਾਵੇਗੀ।

ਇਹ ਵੀ ਪੜ੍ਹੋ: Ludhiana News: ਪੰਜਾਬ ਪੁਲਿਸ ਵੀ ਪਈ ਹਰਿਆਣਾ ਪੁਲਿਸ ਵਾਲੇ ਰਾਹ! 250 ਪ੍ਰਦਰਸ਼ਨਕਾਰੀਆਂ ਖਿਲਾਫ ਮਾਮਲਾ ਦਰਜ, ਸੀਸੀਟੀਵੀ ਕੈਮਰਿਆਂ ਰਾਹੀਂ ਕਰ ਰਹੀ ਸ਼ਨਾਖਤ

ਤੁਹਾਨੂੰ ਦੱਸ ਦੇਈਏ ਕਿ ਕਿਸੇ ਦੀ ਵੀ ਫ਼ੋਨ ਕਾਲ ਰਿਕਾਰਡ ਕਰਨਾ ਕਾਨੂੰਨੀ ਨਹੀਂ ਹੈ, ਕਿਸੇ ਨੂੰ ਵੀ ਰਿਕਾਰਡ ਕਰਨ ਤੋਂ ਪਹਿਲਾਂ ਆਪਣੇ ਰਾਜ ਦੇ ਨਿਯਮਾਂ ਅਤੇ ਕਾਨੂੰਨਾਂ ਦੀ ਜਾਂਚ ਕਰੋ। ਜੇਕਰ ਤੁਹਾਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ, ਤਾਂ ਕਿਸੇ ਦੀ ਕਾਲ ਰਿਕਾਰਡ ਕਰਨ ਤੋਂ ਪਹਿਲਾਂ, ਉਨ੍ਹਾਂ ਦੀ ਇਜਾਜ਼ਤ ਜ਼ਰੂਰ ਲੈ ਲਓ।

ਇਹ ਵੀ ਪੜ੍ਹੋ: WhatsApp: ਵਟਸਐਪ 'ਚ ਆ ਰਿਹਾ ਇੱਕ ਹੋਰ ਫਾਇਦੇਮੰਦ ਫੀਚਰ, ਬਦਲ ਜਾਵੇਗਾ ਕਾਲਿੰਗ ਦਾ ਸਟਾਈਲ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ

Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ

Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ

Punjab Weather Update: ਪੰਜਾਬ 'ਚ ਮੀਂਹ ਨੂੰ ਲੈ ਕੇ IMD ਵੱਲੋਂ ਜਾਰੀ ਕੀਤੀ ਇਹ ਚੇਤਾਵਨੀ, ਜਾਣੋ ਹੋਰ ਕਿੰਨੇ ਦਿਨ ਪਵੇਗਾ ਮੀਂਹ

ABP Premium

ਵੀਡੀਓਜ਼

Beas water Level alert | ਬਿਆਸ ਨਦੀ 'ਚ ਆਇਆ ਹੜ੍ਹ -  70 ਸਾਲਾ ਬਜ਼ੁਰਗ ਔਰਤ ਰੁੜ੍ਹੀBarnala Roadways Bus Accident | ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਦੀ ਟਰੱਕ ਨਾਲ ਟੱਕਰ, ਕਈ ਜਖ਼ਮੀShambhu Farmer Death |ਅੰਦੋਲਨ ਤੋਂ ਘਰ ਪਰਤ ਰਹੇ ਕਿਸਾਨਾਂ ਨਾਲ ਹੋਇਆ ਭਿਆਨਕ ਹਾਦਸਾ, 1 ਦੀ ਮੌਤJalalabad News |ਪਿੰਡ 'ਚ ਘੁਸਪੈਠੀਏ ਦੀ ਲਾਸ਼ ਦਫਨਾਉਣ ਆਈ ਪੁਲਿਸ ਨੂੰ ਲੋਕਾਂ ਨੇ ਮੋੜਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ
Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ
Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ
Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ
Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ
Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ
Punjab Weather Update: ਪੰਜਾਬ 'ਚ ਮੀਂਹ ਨੂੰ ਲੈ ਕੇ IMD ਵੱਲੋਂ ਜਾਰੀ ਕੀਤੀ ਇਹ ਚੇਤਾਵਨੀ, ਜਾਣੋ ਹੋਰ ਕਿੰਨੇ ਦਿਨ ਪਵੇਗਾ ਮੀਂਹ
Punjab Weather Update: ਪੰਜਾਬ 'ਚ ਮੀਂਹ ਨੂੰ ਲੈ ਕੇ IMD ਵੱਲੋਂ ਜਾਰੀ ਕੀਤੀ ਇਹ ਚੇਤਾਵਨੀ, ਜਾਣੋ ਹੋਰ ਕਿੰਨੇ ਦਿਨ ਪਵੇਗਾ ਮੀਂਹ
ਗਰਲਫ੍ਰੈਂਡ ਨੂੰ ਅੱਧੀ ਰਾਤ ਨੂੰ ਮਿਲਣ ਪਹੁੰਚਿਆ ਸੀ ਪ੍ਰੇਮੀ, ਰੰਗੇ ਹੱਥੀਂ ਫੜੇ ਗਏ ਤਾਂ ਪਰਿਵਾਰ ਨੇ ਕਰਵਾ 'ਤਾ ਵਿਆਹ

ਇਸ ਦਿਨ ਲਾਂਚ ਹੋਵੇਗਾ Lava Blaze X 5G, ਜਾਣੋ ਭਾਰਤੀ ਕੰਪਨੀ ਦੇ 'ਮੇਡ ਇਨ ਇੰਡੀਆ' ਫੋਨ ਦੇ ਖਾਸ ਫੀਚਰਸ

Punjab News: ਅੰਮ੍ਰਿਤਪਾਲ ਸਿੰਘ ਦੀ ਪੈਰੋਲ 'ਤੇ ਲਾ ਦਿੱਤੀਆਂ 10 ਸ਼ਰਤਾਂ! ਸਰਕਾਰ ਨੇ ਕੀਤੀ ਪੂਰੀ ਪਲਾਨਿੰਗ 

Lawrence Bishnoi Gang: ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, ਕਰ ਦਿੱਤਾ ਢਹਿ-ਢੇਰੀ

Embed widget