ਪੜਚੋਲ ਕਰੋ

ਜੇ ਤੁਸੀਂ ਵੀ ਸਮਾਰਟਫੋਨ 'ਚ ਡਾਰਕ ਮੋਡ ਕਰਦੇ ਹੋ ਇਸਤੇਮਾਲ, ਤਾਂ ਹੋ ਜਾਵੋ ਸਾਵਧਾਨ 

ਅੱਜ ਕੱਲ੍ਹ ਸਮਾਰਟਫੋਨਸ ਨਾਲ ਐਪ ਮੇਕਰਸ ਵੀ ਡਾਰਕ ਮੋਡ ਦੀ ਵਰਤੋਂ ਕਰ ਰਹੇ ਹਨ। ਡਾਰਕ ਮੋਡ ਵਧੀਆ ਲੱਗਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਇਹ ਤੁਹਾਡੀਆਂ ਨਾਜ਼ੁਕ ਅੱਖਾਂ ਲਈ ਵੀ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ।

ਨਵੀਂ ਦਿੱਲੀ: ਅੱਜ ਕੱਲ੍ਹ ਸਮਾਰਟਫੋਨਸ ਨਾਲ ਐਪ ਮੇਕਰਸ ਵੀ ਡਾਰਕ ਮੋਡ ਦੀ ਵਰਤੋਂ ਕਰ ਰਹੇ ਹਨ। ਡਾਰਕ ਮੋਡ ਵਧੀਆ ਲੱਗਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਇਹ ਤੁਹਾਡੀਆਂ ਨਾਜ਼ੁਕ ਅੱਖਾਂ ਲਈ ਵੀ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ। ਜਦੋਂ ਡਾਰਕ ਮੋਡ ਆਨ ਹੁੰਦਾ ਹੈ, ਤਾਂ ਸਮਾਰਟਫੋਨ ਦਾ ਡਿਸਪਲੇਅ ਡਾਰਕ ਜਾਂ ਕਾਲਾ ਹੋ ਜਾਂਦਾ ਹੈ। ਜਿਸ ਕਾਰਨ ਘੱਟ ਰੋਸ਼ਨੀ ਅੱਖਾਂ 'ਚ ਜਾਂਦੀ ਹੈ ਅਤੇ ਤੁਸੀਂ ਲੰਬੇ ਸਮੇਂ ਲਈ ਥੱਕੇ ਬਿਨਾਂ ਫੋਨ ਦੀ ਵਰਤੋਂ ਕਰ ਸਕਦੇ ਹੋ। ਪਰ ਜਿੱਥੇ ਰਾਤ ਦੌਰਾਨ ਡਾਰਕ ਮੋੜ ਠੀਕ ਹੁੰਦਾ ਹੈ, ਉਥੇ ਹੀ ਦਿਨ ਦੌਰਾਨ ਇਹ ਨੁਕਸਾਨਦੇਹ ਸਾਬਤ ਹੁੰਦਾ ਹੈ। ਅਮੈਰੀਕਨ ਓਪਟੋਮੈਟ੍ਰਿਕ ਐਸੋਸੀਏਸ਼ਨ ਅਨੁਸਾਰ ਡਾਰਕ ਮੋਡ ਦੀ ਵਰਤੋਂ ਕਰਨ ਵਾਲੇ ਲੋਕਾਂ ਵਿੱਚ ਅਸਟਿਗਮੈਟਿਜ਼ਮ ਨਾਮ ਦੀ ਬਿਮਾਰੀ ਸਾਹਮਣੇ ਆ ਰਹੀ ਹੈ। ਜਿਸ 'ਚ ਇਕ ਅੱਖ ਜਾਂ ਦੋਵੇਂ ਅੱਖਾਂ ਦੇ ਕੋਰਨੀਆ ਦੀ ਸ਼ੇਪ ਕੁਝ ਅਜੀਬ ਹੋ ਜਾਂਦੀ ਹੈ ਅਤੇ ਧੁੰਦਲਾ ਦਿਖਾਈ ਦੇਣਾ ਸ਼ੁਰੂ ਹੋ ਜਾਂਦਾ ਹੈ। ਕੋਰੋਨਾ ਦੇ ਵਿਚਕਾਰ ਬਦਲ ਗਿਆ ਹੈ ਯਾਤਰਾ ਦਾ ਤਰੀਕਾ, ਪਹਿਲਾਂ ਨਾਲੋਂ ਵਧੇਰੇ ਜ਼ਰੂਰੀ ਹੈ ਬਿਹਤਰ ਮੋਬਾਈਲ ਨੈਟਵਰਕ ਇਸ ਕਾਰਨ ਲੋਕ ਚਿੱਟੇ ਰੰਗ ਦੀ ਬੈਕਗ੍ਰਾਉਂਡ ਤੇ ਕਾਲੇ ਟੈਕਸਟ ਦੇ ਮੁਕਾਬਲੇ ਕਾਲੇ ਬੈਕਗਰਾਊਂਡ 'ਤੇ ਵਾਈਟ ਟੈਕਸਟ ਆਸਾਨੀ ਨਾਲ ਨਹੀਂ ਪੜ੍ਹ ਸਕਦੇ। ਜਦੋਂ ਡਿਸਪਲੇਅ ਬ੍ਰਾਈਟ ਹੋਣ ਨਾਲ ਆਈਰਿਸ ਛੋਟਾ ਹੋ ਜਾਂਦਾ ਹੈ, ਤਾਂ ਜੋ ਘੱਟ ਰੋਸ਼ਨੀ ਅੱਖ ਵਿੱਚ ਜਾਵੇ ਅਤੇ ਡਾਰਕ ਡਿਸਪਲੇਅ ਨਾਲ ਉਲਟ ਹੋ ਜਾਂਦਾ ਹੈ। ਇਸ ਸਥਿਤੀ ਵਿੱਚ ਅੱਖ ਦੇ ਫੋਕਸ 'ਤੇ ਅਸਰ ਪੈਂਦਾ ਹੈ। ਜੇ ਤੁਸੀਂ ਅੱਖਾਂ 'ਤੇ ਡਾਰਕ ਮੋਡ ਕਾਰਨ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ, ਤਾਂ ਤੁਹਾਨੂੰ ਸਮਾਰਟਫੋਨ ਡਿਸਪਲੇਅ ਦੀ ਚਮਕ ਨੂੰ ਘੱਟ ਤੋਂ ਘੱਟ ਰੱਖਦੇ ਹੋਏ, ਡਾਰਕ ਮੋਡ ਅਤੇ ਲਾਈਟ ਮੋਡ ਦੇ ਵਿਚਕਾਰ ਸਵਿਚ ਕਰਦੇ ਰਹਿਣਾ ਚਾਹੀਦਾ ਹੈ। ਦਿਨ ਵੇਲੇ ਲਾਈਟ ਮੋਡ ਦੀ ਵਰਤੋਂ ਕਰੋ, ਜਦਕਿ ਰਾਤ ਨੂੰ ਡਾਰਕ ਮੋਡ ਦੀ ਵਰਤੋਂ ਕਰਨਾ ਠੀਕ ਰਹੇਗਾ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Viral Video: OYO ਬੰਦ ਕਰਵਾ ਦਿੱਤੇ, ਪਾਰਕ ਵਿੱਚ ਬੈਠਣ ਨਹੀਂ ਦਿੰਦੇ, ਅੱਕੇ ਜੋੜੇ ਨੇ ਭਾਜਪਾ ਵਿਧਾਇਕ ਨਾਲ ਪਾਇਆ ਕਲੇਸ਼ !

Sangrur News: ਖਿਡਾਰੀ ਬਣਿਆ ਨਸ਼ੇ ਦਾ ਆਦੀ ਤੇ ਹੁਣ ਓਵਰਡੋਜ਼ ਨੇ ਲਈ ਜਾਨ, ਪਰਿਵਾਰ ਨੇ ਸਰਕਾਰ ਤੇ ਪੁਲਿਸ ਨੂੰ ਕੋਸਿਆ, ਲੀਡਰ ਲੈਣ ਪਹੁੰਚੇ ਮੌਤ ਦਾ ਲਾਹਾ ?

ਨੌਕਰੀ ਕਰਨ ਵਾਲੇ ਜ਼ਰੂਰ ਪੜ੍ਹਿਓ ! House rent Allowance ਕਰਦੇ ਹੋ ਕਲੇਮ ਤਾਂ ਭੁੱਲ ਕੇ ਵੀ ਨਾ ਕਰਿਓ ਇਹ ਗ਼ਲਤੀ !

Lok Sabha Elections 2024: ਚੋਣਾਂ ਤੋਂ ਪਹਿਲਾਂ ਹੀ BJP ਦੇ ਖਾਤੇ 'ਚ ਆਈ ਇੱਕ ਸੀਟ, ਜਾਣੋ ਕਿੰਝ ਤੇ ਕੌਣ ਬਣਿਆ ਜੇਤੂ

for smartphones
and tablets

ਵੀਡੀਓਜ਼

Raja Warring In Hoshiarpur | ਰਾਜਾ ਵੜਿੰਗ ਨੇ ਦੱਸੀ ਯਾਮਿਨੀ ਗੋਮਰ ਨੂੰ ਟਿਕਟ ਦੇਣ ਦੀ ਮਜ਼ਬੂਰੀ !Fatehgarh Sahib Lok Sabha Seat | ਟਿਕਟ ਨਾ ਮਿਲਣ 'ਤੇ ਛਲਕਿਆ ਕਾਂਗਰਸੀ ਆਗੂ ਦਾ ਦਰਦLudhiana Police | ਅੰਬਰਸਰੋਂ PRTC ਦੀ ਬੱਸ 'ਚ ਕਿਲੋ ਹੈਰੋਇਨ ਲੈ ਕੇ ਜਲੰਧਰ ਆਏ ਨਸ਼ਾ ਤਸਕਰ,ਪੁਲਿਸ ਨੇ ਦਬੋਚੇAmritsar News | ਅੰਮ੍ਰਿਤਸਰ 'ਚ ਦਿਨ ਦਿਹਾੜੇ ਠਾਹ -ਠਾਹ,ਫ਼ੈਲੀ ਸਨਸਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Viral Video: OYO ਬੰਦ ਕਰਵਾ ਦਿੱਤੇ, ਪਾਰਕ ਵਿੱਚ ਬੈਠਣ ਨਹੀਂ ਦਿੰਦੇ, ਅੱਕੇ ਜੋੜੇ ਨੇ ਭਾਜਪਾ ਵਿਧਾਇਕ ਨਾਲ ਪਾਇਆ ਕਲੇਸ਼ !
Viral Video: OYO ਬੰਦ ਕਰਵਾ ਦਿੱਤੇ, ਪਾਰਕ ਵਿੱਚ ਬੈਠਣ ਨਹੀਂ ਦਿੰਦੇ, ਅੱਕੇ ਜੋੜੇ ਨੇ ਭਾਜਪਾ ਵਿਧਾਇਕ ਨਾਲ ਪਾਇਆ ਕਲੇਸ਼ !
Sangrur News: ਖਿਡਾਰੀ ਬਣਿਆ ਨਸ਼ੇ ਦਾ ਆਦੀ ਤੇ ਹੁਣ ਓਵਰਡੋਜ਼ ਨੇ ਲਈ ਜਾਨ, ਪਰਿਵਾਰ ਨੇ ਸਰਕਾਰ ਤੇ ਪੁਲਿਸ ਨੂੰ ਕੋਸਿਆ, ਲੀਡਰ ਲੈਣ ਪਹੁੰਚੇ ਮੌਤ ਦਾ ਲਾਹਾ ?
Sangrur News: ਖਿਡਾਰੀ ਬਣਿਆ ਨਸ਼ੇ ਦਾ ਆਦੀ ਤੇ ਹੁਣ ਓਵਰਡੋਜ਼ ਨੇ ਲਈ ਜਾਨ, ਪਰਿਵਾਰ ਨੇ ਸਰਕਾਰ ਤੇ ਪੁਲਿਸ ਨੂੰ ਕੋਸਿਆ, ਲੀਡਰ ਲੈਣ ਪਹੁੰਚੇ ਮੌਤ ਦਾ ਲਾਹਾ ?
ਨੌਕਰੀ ਕਰਨ ਵਾਲੇ ਜ਼ਰੂਰ ਪੜ੍ਹਿਓ ! House rent Allowance ਕਰਦੇ ਹੋ ਕਲੇਮ ਤਾਂ ਭੁੱਲ ਕੇ ਵੀ ਨਾ ਕਰਿਓ ਇਹ ਗ਼ਲਤੀ !
ਨੌਕਰੀ ਕਰਨ ਵਾਲੇ ਜ਼ਰੂਰ ਪੜ੍ਹਿਓ ! House rent Allowance ਕਰਦੇ ਹੋ ਕਲੇਮ ਤਾਂ ਭੁੱਲ ਕੇ ਵੀ ਨਾ ਕਰਿਓ ਇਹ ਗ਼ਲਤੀ !
Lok Sabha Elections 2024: ਚੋਣਾਂ ਤੋਂ ਪਹਿਲਾਂ ਹੀ BJP ਦੇ ਖਾਤੇ 'ਚ ਆਈ ਇੱਕ ਸੀਟ, ਜਾਣੋ ਕਿੰਝ ਤੇ ਕੌਣ ਬਣਿਆ ਜੇਤੂ
Lok Sabha Elections 2024: ਚੋਣਾਂ ਤੋਂ ਪਹਿਲਾਂ ਹੀ BJP ਦੇ ਖਾਤੇ 'ਚ ਆਈ ਇੱਕ ਸੀਟ, ਜਾਣੋ ਕਿੰਝ ਤੇ ਕੌਣ ਬਣਿਆ ਜੇਤੂ
Jalandhar News: ਸੁਖਬੀਰ ਬਾਦਲ ਦੇ ਬੀਜੇਪੀ 'ਤੇ ਤਾਬੜਤੋੜ ਹਮਲੇ! ਬੋਲੇ...ਘੱਟ ਗਿਣਤੀਆਂ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ...

Indians in USA: ਅਮਰੀਕਾ ਨੇ ਭਾਰਤੀਆਂ ਨੂੰ ਦਿੱਤੀ ਦਿਲ ਖੋਲ੍ਹ ਕੇ ਪੀਆਰ, ਮੈਕਸਿਕੋ ਤੋਂ ਬਾਅਦ ਦੂਜਾ ਨੰਬਰ

Amritsar News: ਸਾਬਕਾ ਥਾਣੇਦਾਰ ਦੇ ਬੇਟੇ ਦਾ ਗੋਲੀ ਮਾਰ ਕੇ ਕਤਲ, ਐਸਯੂਵੀ ਸਵਾਰਾਂ ਨੇ ਕੀਤਾ ਹਮਲਾ

Helicopters Collide in Malaysia:  ਮਲੇਸ਼ੀਆ 'ਚ Navy ਦੇ ਦੋ ਹੈਲੀਕਾਪਟਰਾਂ ਦੀ ਟੱਕਰ, ਕਈ ਮੌਤਾਂ ਦਾ ਖਦਸ਼ਾ

Embed widget