ਪੜਚੋਲ ਕਰੋ

ਜੇ ਤੁਹਾਡੇ ਮੋਬਾਈਲ 'ਚ ਅਜਿਹੇ ਮਿਲਣ ਲੱਗੇ ਸੰਕੇਤ ਤਾਂ ਹੋ ਜਾਓ ਸਾਵਧਾਨ, ਕਦੇ ਵੀ ਬੰਬ ਵਾਂਗ ਫਟ ਸਕਦੈ ਤੁਹਾਡਾ ਫ਼ੋਨ

ਅੱਜ ਦੇ ਸਮੇਂ ਵਿੱਚ ਮੋਬਾਈਲ ਸਾਡੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣ ਗਿਆ ਹੈ। ਮੋਬਾਈਲ ਤੋਂ ਬਿਨਾਂ ਸਾਡੇ ਬਹੁਤ ਸਾਰੇ ਕੰਮ ਠੱਪ ਹੋ ਜਾਂਦੇ ਹਨ। ਇੰਨਾ ਹੀ ਨਹੀਂ ਲੋਕ ਮੋਬਾਈਲ ਦੇ ਵੀ ਆਦੀ ਹੋ ਗਏ ਹਨ।

Smartphone Blast : ਅੱਜ ਦੇ ਸਮੇਂ ਵਿੱਚ ਮੋਬਾਈਲ ਸਾਡੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣ ਗਿਆ ਹੈ। ਮੋਬਾਈਲ ਤੋਂ ਬਿਨਾਂ ਸਾਡੇ ਬਹੁਤ ਸਾਰੇ ਕੰਮ ਠੱਪ ਹੋ ਜਾਂਦੇ ਹਨ। ਇੰਨਾ ਹੀ ਨਹੀਂ ਲੋਕ ਮੋਬਾਈਲ ਦੇ ਵੀ ਆਦੀ ਹੋ ਗਏ ਹਨ। ਅਜਿਹੇ 'ਚ ਲੋਕ ਹਰ ਸਮੇਂ ਆਪਣੇ ਨਾਲ ਮੋਬਾਇਲ ਰੱਖਦੇ ਹਨ ਪਰ ਕਈ ਵਾਰ ਮੋਬਾਈਲ ਘਾਤਕ ਵੀ ਸਾਬਤ ਹੁੰਦਾ ਹੈ। ਮੋਬਾਈਲ ਧਮਾਕੇ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇਹ ਸਾਡੀ ਲਾਪਰਵਾਹੀ ਕਾਰਨ ਵੀ ਹੋ ਸਕਦਾ ਹੈ। ਮੋਬਾਈਲ 'ਚ ਧਮਾਕੇ ਦੀਆਂ ਜ਼ਿਆਦਾਤਰ ਘਟਨਾਵਾਂ ਬੈਟਰੀ ਫਟਣ ਕਾਰਨ ਹੁੰਦੀਆਂ ਹਨ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਆਪਣੇ ਮੋਬਾਈਲ ਦੀ ਬੈਟਰੀ ਦਾ ਧਿਆਨ ਰੱਖਣਾ ਚਾਹੀਦਾ ਹੈ। ਤੁਹਾਨੂੰ ਮੋਬਾਇਲ ਫੋਨ ਦੀ ਬੈਟਰੀ ਦੇ ਫਟਣ ਅਤੇ ਇਸ ਤੋਂ ਬਚਾਅ ਬਾਰੇ ਦੱਸਣ ਜਾ ਰਹੇ ਹਾਂ।

ਜੇ ਤੁਸੀਂ ਆਪਣੇ ਫੋਨ 'ਚ ਇਹ ਬਦਲਾਅ ਦੇਖਦੇ ਹੋ ਤਾਂ ਹੋ ਜਾਓ ਸਾਵਧਾਨ

ਫੋਨ 'ਚ ਕੁਝ ਸਿਗਨਲ ਮਿਲਣ ਤੋਂ ਬਾਅਦ ਚੌਕਸ ਹੋ ਜਾਓ ਕਿਉਂਕਿ ਇਹ ਬੈਟਰੀ ਖਰਾਬ ਹੋਣ ਅਤੇ ਬੈਟਰੀ 'ਚ ਬਲਾਸਟ ਹੋਣ ਦੇ ਸੰਕੇਤ ਹੋ ਸਕਦੇ ਹਨ। ਜੇ ਤੁਹਾਡੇ ਫੋਨ ਦੀ ਸਕਰੀਨ ਧੁੰਦਲੀ ਹੋ ਰਹੀ ਹੈ ਜਾਂ ਸਕਰੀਨ 'ਚ ਪੂਰਾ ਹਨੇਰਾ ਹੈ ਤਾਂ ਚੌਕਸ ਹੋ ਜਾਓ। ਇਸ ਤੋਂ ਇਲਾਵਾ ਜੇ ਤੁਹਾਡਾ ਫ਼ੋਨ ਵਾਰ-ਵਾਰ ਹੈਂਗ ਹੋ ਰਿਹਾ ਹੈ ਤੇ ਪ੍ਰੋਸੈਸਿੰਗ ਹੌਲੀ ਹੋ ਰਹੀ ਹੈ ਤਾਂ ਵੀ ਤੁਹਾਡਾ ਫ਼ੋਨ ਫਟ ਸਕਦਾ ਹੈ। ਜੇ ਗੱਲ ਕਰਦੇ ਸਮੇਂ ਫ਼ੋਨ ਆਮ ਨਾਲੋਂ ਜ਼ਿਆਦਾ ਗਰਮ ਹੋ ਜਾਂਦਾ ਹੈ, ਤਾਂ ਵੀ ਤੁਹਾਡਾ ਫ਼ੋਨ ਫਟਣ ਦੀ ਸੰਭਾਵਨਾ ਹੁੰਦੀ ਹੈ।

ਜਾਣੋ ਮੋਬਾਈਲ ਦੀ ਬੈਟਰੀ ਫਟਣ ਦੇ ਕਾਰਨ

ਰਿਪੋਰਟ ਮੁਤਾਬਕ ਮੋਬਾਈਲ ਚਾਰਜ ਕਰਦੇ ਸਮੇਂ ਮੋਬਾਈਲ ਦੇ ਆਲੇ-ਦੁਆਲੇ ਰੇਡੀਏਸ਼ਨ ਜ਼ਿਆਦਾ ਰਹਿੰਦੀ ਹੈ। ਇਸ ਕਾਰਨ ਬੈਟਰੀ ਗਰਮ ਹੋ ਜਾਂਦੀ ਹੈ। ਅਜਿਹੇ 'ਚ ਮੋਬਾਇਲ ਨੂੰ ਚਾਰਜ ਕਰਦੇ ਸਮੇਂ ਉਸ 'ਚ ਧਮਾਕਾ ਹੋਣ ਦੀ ਸੰਭਾਵਨਾ ਹੁੰਦੀ ਹੈ। ਕਈ ਵਾਰ ਲੋਕਾਂ ਦੀਆਂ ਗਲਤੀਆਂ ਕਾਰਨ ਬੈਟਰੀ ਜ਼ਿਆਦਾ ਗਰਮ ਹੋ ਜਾਂਦੀ ਹੈ ਅਤੇ ਫਟ ਜਾਂਦੀ ਹੈ। ਇਸ ਤੋਂ ਇਲਾਵਾ ਬੈਟਰੀ ਦੇ ਸੈੱਲ ਡੈੱਡ ਹੁੰਦੇ ਰਹਿੰਦੇ ਹਨ, ਜਿਸ ਕਾਰਨ ਫੋਨ ਦੇ ਅੰਦਰ ਕੈਮੀਕਲ 'ਚ ਬਦਲਾਅ ਹੁੰਦੇ ਹਨ, ਜਿਸ ਕਾਰਨ ਬੈਟਰੀ ਫਟ ਜਾਂਦੀ ਹੈ।

ਬੈਟਰੀ ਖਰਾਬ ਹੈ ਜਾਂ ਨਹੀਂ ਇਹ ਕਿਵੇਂ ਪਤਾ ਕਰਨਾ ਹੈ

ਜੇ ਤੁਹਾਡੇ ਕੋਲ ਫ਼ੋਨ ਦੀ ਬੈਟਰੀ ਹਟਾਉਣ ਦਾ ਵਿਕਲਪ ਹੈ, ਤਾਂ ਬੈਟਰੀ ਨੂੰ ਇੱਕ ਮੇਜ਼ 'ਤੇ ਰੱਖੋ। ਇਸ ਤੋਂ ਬਾਅਦ ਇਸਨੂੰ ਘੁੰਮਾਉਣ ਦੀ ਕੋਸ਼ਿਸ਼ ਕਰੋ, ਜੇ ਬੈਟਰੀ ਫੁੱਲ ਗਈ ਹੈ ਤਾਂ ਇਹ ਤੇਜ਼ੀ ਨਾਲ ਘੁੰਮੇਗੀ। ਜੇ ਬੈਟਰੀ ਤੇਜ਼ੀ ਨਾਲ ਘੁੰਮਦੀ ਹੈ, ਤਾਂ ਇਸਦੀ ਵਰਤੋਂ ਬੰਦ ਕਰ ਦਿਓ। ਇਨਬਿਲਟ ਬੈਟਰੀ ਵਾਲੇ ਸਮਾਰਟਫ਼ੋਨ ਦੀ ਪਛਾਣ ਸਿਰਫ ਗਰਮੀ ਦੁਆਰਾ ਕੀਤੀ ਜਾ ਸਕਦੀ ਹੈ। ਇਸ ਦੀ ਜਾਂਚ ਕਰਵਾਓ ਕਿ ਕੀ ਫ਼ੋਨ ਗਰਮ ਹੋ ਰਿਹਾ ਹੈ। ਫੋਨ ਨੂੰ ਉਦੋਂ ਹੀ ਚਾਰਜ 'ਤੇ ਰੱਖੋ ਜਦੋਂ ਬੈਟਰੀ 20 ਪ੍ਰਤੀਸ਼ਤ ਹੋਵੇ। ਨਾਲ ਹੀ, ਬੈਟਰੀ ਨੂੰ ਖਤਮ ਨਾ ਹੋਣ ਦਿਓ। ਪੂਰੀ ਬੈਟਰੀ ਖਤਮ ਹੋਣ ਤੋਂ ਬਾਅਦ, ਇਸਨੂੰ ਚਾਰਜ ਕਰਨ ਲਈ ਹੋਰ ਬਿਜਲੀ ਸਪਲਾਈ ਦੀ ਲੋੜ ਹੁੰਦੀ ਹੈ। ਇਸ ਕਾਰਨ ਬੈਟਰੀ ਵੀ ਫਟ ਸਕਦੀ ਹੈ।

ਗਲਤੀ ਨਾਲ ਵੀ ਅਜਿਹੀਆਂ ਗਲਤੀਆਂ ਨਾ ਕਰੋ

ਕਦੇ ਵੀ ਡੁਪਲੀਕੇਟ ਚਾਰਜਰ, ਬੈਟਰੀ ਦੀ ਵਰਤੋਂ ਨਾ ਕਰੋ। ਉਸੇ ਬ੍ਰਾਂਡ ਦੇ ਚਾਰਜਰ ਦੀ ਵਰਤੋਂ ਕਰੋ ਜਿਸ ਦਾ ਸਮਾਰਟਫੋਨ ਜਾਂ ਮੋਬਾਈਲ ਫੋਨ ਤੁਸੀਂ ਵਰਤ ਰਹੇ ਹੋ। ਚਾਰਜਰ ਦੀਆਂ ਪਿੰਨਾਂ ਨੂੰ ਕਦੇ ਵੀ ਗਿੱਲਾ ਨਾ ਹੋਣ ਦਿਓ। ਪਿੰਨ ਸੁੱਕਣ ਤੋਂ ਬਾਅਦ ਹੀ ਇਸ ਨੂੰ ਚਾਰਜ 'ਤੇ ਲਗਾਓ। ਜੇਕਰ ਫ਼ੋਨ ਦੀ ਬੈਟਰੀ ਖ਼ਰਾਬ ਹੋ ਜਾਂਦੀ ਹੈ ਤਾਂ ਇਸ ਨੂੰ ਤੁਰੰਤ ਬਦਲ ਦਿਓ। ਹਮੇਸ਼ਾ ਅਸਲੀ ਬੈਟਰੀ ਦੀ ਹੀ ਵਰਤੋਂ ਕਰੋ। ਇਸ ਦੇ ਨਾਲ ਹੀ ਕਦੇ ਵੀ ਫੋਨ ਨੂੰ 100 ਫੀਸਦੀ ਚਾਰਜ ਨਾ ਕਰੋ। ਇਸ ਲਈ ਫੋਨ ਨੂੰ 80 ਤੋਂ 90 ਫੀਸਦੀ ਤੱਕ ਹੀ ਚਾਰਜ ਕਰੋ। ਇਸ ਤੋਂ ਜ਼ਿਆਦਾ ਚਾਰਜ ਕਰਨ ਨਾਲ ਫੋਨ ਓਵਰਚਾਰਜ ਹੋ ਸਕਦਾ ਹੈ ਅਤੇ ਧਮਾਕੇ ਦੀ ਸੰਭਾਵਨਾ ਵਧ ਜਾਂਦੀ ਹੈ।

ਟਾਪ ਹੈਡਲਾਈਨ

Hidden Camera: ਹੋਟਲ ਦੇ ਕਮਰੇ 'ਚ ਕੋਈ 'ਖੁਫੀਆ ਕੈਮਰਾ' ਤਾਂ ਨਹੀਂ, ਪ੍ਰਾਈਵੇਸੀ ਦਾ ਇੰਝ ਰੱਖੋ ਧਿਆਨ, 'ਹਿਡਨ ਕੈਮਰੇ' ਦਾ ਪਤਾ ਲਗਾਉਣ ਲਈ ਕਰੋ ਆਹ ਕੰਮ...
ਹੋਟਲ ਦੇ ਕਮਰੇ 'ਚ ਕੋਈ 'ਖੁਫੀਆ ਕੈਮਰਾ' ਤਾਂ ਨਹੀਂ, ਪ੍ਰਾਈਵੇਸੀ ਦਾ ਇੰਝ ਰੱਖੋ ਧਿਆਨ, 'ਹਿਡਨ ਕੈਮਰੇ' ਦਾ ਪਤਾ ਲਗਾਉਣ ਲਈ ਕਰੋ ਆਹ ਕੰਮ...
iPhone 18 Launch : ਆ ਰਿਹਾ ਹੈ iPhone 18 ਸੀਰੀਜ਼ ਦਾ ਸਭ ਤੋਂ ਸਸਤਾ ਮੋਬਾਈਲ, iPhone 17 ਨਾਲੋਂ ਹੋਵੇਗਾ ਵੱਖਰਾ, ਮਿਲਣਗੇ ਵੱਡੇ ਅਪਗ੍ਰੇਡ
iPhone 18 Launch : ਆ ਰਿਹਾ ਹੈ iPhone 18 ਸੀਰੀਜ਼ ਦਾ ਸਭ ਤੋਂ ਸਸਤਾ ਮੋਬਾਈਲ, iPhone 17 ਨਾਲੋਂ ਹੋਵੇਗਾ ਵੱਖਰਾ, ਮਿਲਣਗੇ ਵੱਡੇ ਅਪਗ੍ਰੇਡ
Jio Recharge Plan : ਜੀਓ ਦਾ ਨਵਾਂ ਰੀਚਾਰਜ ਪਲਾਨ, 3 ਸਾਲ ਤੱਕ ਮਿਲੇਗੀ ਕਾਲਿੰਗ ਤੇ ਡਾਟਾ ਸਮੇਤ ਕਈ ਸਹੂਲਤਾਂ
Jio Recharge Plan : ਜੀਓ ਦਾ ਨਵਾਂ ਰੀਚਾਰਜ ਪਲਾਨ, 3 ਸਾਲ ਤੱਕ ਮਿਲੇਗੀ ਕਾਲਿੰਗ ਤੇ ਡਾਟਾ ਸਮੇਤ ਕਈ ਸਹੂਲਤਾਂ
Vi Prepaid Plan: ਵੋਡਾਫੋਨ ਆਈਡੀਆ ਦਾ ਨਵਾਂ 35 ਰੁਪਏ ਵਾਲਾ ਪਲਾਨ, 1GB ਡਾਟਾ ਸਣੇ OTT ਦਾ ਫ੍ਰੀ 'ਚ ਲਓ ਆਨੰਦ...
ਵੋਡਾਫੋਨ ਆਈਡੀਆ ਦਾ ਨਵਾਂ 35 ਰੁਪਏ ਵਾਲਾ ਪਲਾਨ, 1GB ਡਾਟਾ ਸਣੇ OTT ਦਾ ਫ੍ਰੀ 'ਚ ਲਓ ਆਨੰਦ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦਾ ਨਾਮੀ ਮੈਡੀਕਲ ਹਾਲ 15 ਦਿਨਾਂ ਲਈ ਸੀਲ, ਜਾਣੋ ਕਿਉਂ ਲਾਇਸੈਂਸ ਸਸਪੈਂਡ ਹੋਇਆ? ਬਠਿੰਡਾ ਵਿੱਚ...
ਪੰਜਾਬ ਦਾ ਨਾਮੀ ਮੈਡੀਕਲ ਹਾਲ 15 ਦਿਨਾਂ ਲਈ ਸੀਲ, ਜਾਣੋ ਕਿਉਂ ਲਾਇਸੈਂਸ ਸਸਪੈਂਡ ਹੋਇਆ? ਬਠਿੰਡਾ ਵਿੱਚ...
Punjab News: ਪੰਜਾਬ 'ਚ ਵੱਡੀ ਵਾਰਦਾਤ, ਨਾਮੀ ਕਾਰੋਬਾਰੀ ਨੇ ਖੁਦ ਨੂੰ ਗੋਲੀ ਮਾਰ ਜੀਵਨ ਲੀਲਾ ਕੀਤੀ ਸਮਾਪਤ, ਲੁਧਿਆਣਾ 'ਚ ਕਾਰ ਵਿੱਚੋਂ ਅਜਿਹੀ ਹਾਲਤ 'ਚ ਮਿਲੀ ਮ੍ਰਿਤਕ ਦੇਹ...
ਪੰਜਾਬ 'ਚ ਵੱਡੀ ਵਾਰਦਾਤ, ਨਾਮੀ ਕਾਰੋਬਾਰੀ ਨੇ ਖੁਦ ਨੂੰ ਗੋਲੀ ਮਾਰ ਜੀਵਨ ਲੀਲਾ ਕੀਤੀ ਸਮਾਪਤ, ਲੁਧਿਆਣਾ 'ਚ ਕਾਰ ਵਿੱਚੋਂ ਅਜਿਹੀ ਹਾਲਤ 'ਚ ਮਿਲੀ ਮ੍ਰਿਤਕ ਦੇਹ...
Punjab News: ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਡੂੰਘੇ ਸਦਮੇ 'ਚ ਐਮਪੀ ਅੰਮ੍ਰਿਤਪਾਲ, ਦਾਦੀ ਦੀ ਮੌਤ ਤੋਂ ਬਾਅਦ ਆਖਰੀ ਇੱਛਾ ਰਹਿ ਗਈ ਅਧੂਰੀ...
ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਡੂੰਘੇ ਸਦਮੇ 'ਚ ਐਮਪੀ ਅੰਮ੍ਰਿਤਪਾਲ, ਦਾਦੀ ਦੀ ਮੌਤ ਤੋਂ ਬਾਅਦ ਆਖਰੀ ਇੱਛਾ ਰਹਿ ਗਈ ਅਧੂਰੀ...
ਸਾਬਕਾ ਕੈਬਨਿਟ ਮੰਤਰੀ ਤੇ BJP ਵਿਧਾਇਕ ਦਾ 73 ਦੀ ਉਮਰ 'ਚ ਦੇਹਾਂਤ; ਪਾਰਟੀ 'ਚ ਸੋਗ ਦੀ ਲਹਿਰ
ਸਾਬਕਾ ਕੈਬਨਿਟ ਮੰਤਰੀ ਤੇ BJP ਵਿਧਾਇਕ ਦਾ 73 ਦੀ ਉਮਰ 'ਚ ਦੇਹਾਂਤ; ਪਾਰਟੀ 'ਚ ਸੋਗ ਦੀ ਲਹਿਰ
Zodiac Sign: ਇਨ੍ਹਾਂ 4 ਰਾਸ਼ੀ ਵਾਲਿਆਂ 'ਤੇ ਧਨਦੌਲਤ ਦੀ ਹੋਏਗੀ ਬਰਸਾਤ, ਕਾਰੋਬਾਰ-ਨਿਵੇਸ਼ 'ਚ ਮੁਨਾਫ਼ਾ-ਨੌਕਰੀ 'ਚ ਮਿਲੇਗੀ ਤਰੱਕੀ, ਮਾਂ ਲਕਸ਼ਮੀ ਦੀ ਕ੍ਰਿਪਾ ਨਾਲ ਖੁਸ਼ੀਆਂ ਨਾਲ ਭਰੇਗੀ ਝੋਲੀ...
ਇਨ੍ਹਾਂ 4 ਰਾਸ਼ੀ ਵਾਲਿਆਂ 'ਤੇ ਧਨਦੌਲਤ ਦੀ ਹੋਏਗੀ ਬਰਸਾਤ, ਕਾਰੋਬਾਰ-ਨਿਵੇਸ਼ 'ਚ ਮੁਨਾਫ਼ਾ-ਨੌਕਰੀ 'ਚ ਮਿਲੇਗੀ ਤਰੱਕੀ, ਮਾਂ ਲਕਸ਼ਮੀ ਦੀ ਕ੍ਰਿਪਾ ਨਾਲ ਖੁਸ਼ੀਆਂ ਨਾਲ ਭਰੇਗੀ ਝੋਲੀ...
ਵਾਪਰਿਆ ਭਿਆਨਕ ਰੇਲ ਹਾਦਸਾ, ਆਪਸ 'ਚ ਵੱਜੀਆਂ 2 ਰੇਲਾਂ; 7 ਦੀ ਮੌਤ, ਕਈ ਜ਼ਖ਼ਮੀ
ਵਾਪਰਿਆ ਭਿਆਨਕ ਰੇਲ ਹਾਦਸਾ, ਆਪਸ 'ਚ ਵੱਜੀਆਂ 2 ਰੇਲਾਂ; 7 ਦੀ ਮੌਤ, ਕਈ ਜ਼ਖ਼ਮੀ
ਪੰਜਾਬ ਦਾ ਖਤਰਨਾਕ ਗੈਂਗਸਟਰ ਇਥਯੋਪੀਆ ਤੋਂ ਡਿਪੋਰਟ, ਕਈ ਮਾਮਲਿਆਂ 'ਚ ਸੀ ਵਾਂਟੇਡ
ਪੰਜਾਬ ਦਾ ਖਤਰਨਾਕ ਗੈਂਗਸਟਰ ਇਥਯੋਪੀਆ ਤੋਂ ਡਿਪੋਰਟ, ਕਈ ਮਾਮਲਿਆਂ 'ਚ ਸੀ ਵਾਂਟੇਡ
Body Warning Signs Of Infection: ਪਿਸ਼ਾਬ 'ਚ ਹੁੰਦੀ ਜਲਨ ਨੂੰ ਮੰਨਦੇ ਮਾਮੂਲੀ? ਨਜ਼ਰਅੰਦਾਜ਼ ਕੀਤਾ ਤਾਂ ਖਰਾਬ ਹੋ ਸਕਦੀ ਕਿਡਨੀ!
Body Warning Signs Of Infection: ਪਿਸ਼ਾਬ 'ਚ ਹੁੰਦੀ ਜਲਨ ਨੂੰ ਮੰਨਦੇ ਮਾਮੂਲੀ? ਨਜ਼ਰਅੰਦਾਜ਼ ਕੀਤਾ ਤਾਂ ਖਰਾਬ ਹੋ ਸਕਦੀ ਕਿਡਨੀ!
Embed widget