ਪੜਚੋਲ ਕਰੋ

iOS 18: ਆਈਫੋਨ ਯੂਜ਼ਰਸ ਲਈ ਖੁਸ਼ਖਬਰੀ! ਹੁਣ ਆਈਫੋਨ ਯੂਜ਼ਰਸ ਵੀ ਕਰ ਸਕਣਗੇ ਇਹ ਕੰਮ

ਐਪਲ ਨੇ ਓਪਰੇਟਿੰਗ ਸਿਸਟਮ ਯਾਨੀ iOS 18 ਦਾ 5ਵਾਂ ਡਿਵੈਲਪਰ ਬੀਟਾ ਵਰਜਨ ਰੋਲਆਊਟ ਕਰ ਦਿੱਤਾ ਹੈ। ਐਪਲ ਨੇ ਇਸ 'ਚ ਕਈ ਬੁਨਿਆਦੀ ਬਦਲਾਅ ਕੀਤੇ ਹਨ। ਆਈਓਐਸ ਦੇ ਕਾਰਨ, ਆਈਫੋਨ 'ਤੇ ਵੌਇਸ ਕਾਲਾਂ ਨੂੰ ਰਿਕਾਰਡ ਕੀਤਾ ਜਾ ਸਕਦਾ ਹੈ।

Apple iphone call recording: ਐਪਲ ਨੇ ਓਪਰੇਟਿੰਗ ਸਿਸਟਮ ਯਾਨੀ iOS 18 ਦਾ 5ਵਾਂ ਡਿਵੈਲਪਰ ਬੀਟਾ ਵਰਜਨ ਰੋਲਆਊਟ ਕਰ ਦਿੱਤਾ ਹੈ। ਐਪਲ ਨੇ ਇਸ 'ਚ ਕਈ ਬੁਨਿਆਦੀ ਬਦਲਾਅ ਕੀਤੇ ਹਨ। ਨਵੇਂ ਆਈਓਐਸ ਦੇ ਕਾਰਨ, ਆਈਫੋਨ 'ਤੇ ਵੌਇਸ ਕਾਲਾਂ ਨੂੰ ਰਿਕਾਰਡ ਕੀਤਾ ਜਾ ਸਕਦਾ ਹੈ। ਹਾਲਾਂਕਿ, ਐਪਲ ਉਪਭੋਗਤਾਵਾਂ ਲਈ ਉਪਲਬਧ ਇਹ ਫੀਚਰ ਫਿਲਹਾਲ ਕਾਫ਼ੀ ਸੀਮਤ ਹੈ ਅਤੇ ਸਿਰਫ ਐਪਲ ਇੰਟੈਲੀਜੈਂਸ ਨੂੰ ਸਪੋਰਟ ਕਰਨ ਵਾਲੇ ਡਿਵਾਈਸਾਂ ਵਿੱਚ ਉਪਲਬਧ ਹੋਵੇਗੀ। ਐਪਲ ਨੇ ਇਸ ਸਬੰਧ 'ਚ ਪੁਸ਼ਟੀ ਕੀਤੀ ਹੈ ਕਿ iOS 18 ਦੇ ਨਾਲ ਆਉਣ ਵਾਲੇ ਸਾਰੇ ਡਿਵਾਈਸਾਂ ਨੂੰ ਇਸ ਫੀਚਰ ਦਾ ਫਾਈਦਾ ਮਿਲੇਗਾ।

iOS 18 ਅਪਡੇਟ 'ਚ ਕਾਲ ਰਿਕਾਰਡਿੰਗ ਫੀਚਰ
ਰਿਪੋਰਟਸ 'ਚ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਗੂਗਲ ਡਾਇਲਰ ਐਂਡ੍ਰਾਇਡ ਡਿਵਾਈਸ 'ਚ ਉਪਲੱਬਧ ਹੈ, ਉਸੇ ਤਰ੍ਹਾਂ ਆਈਫੋਨ ਯੂਜ਼ਰਸ ਨੂੰ iOS 18 ਅਪਡੇਟ ਦੇ ਤਹਿਤ ਫੋਨ ਕਾਲ ਰਿਕਾਰਡ ਕਰਨ ਦੀ ਸੁਵਿਧਾ ਮਿਲੇਗੀ। ਇਸਦੇ ਨਾਲ ਹੀ ਐਪਲ ਨੇ ਇਹ ਵੀ ਕਿਹਾ ਹੈ ਕਿ ਆਈਫੋਨ ਵਿੱਚ ਆਈਓਐਸ 18 ਅਪਡੇਟ ਵਿੱਚ ਰਿਕਾਰਡ ਕੀਤੀਆਂ ਸਾਰੀਆਂ ਕਾਲਾਂ ਨੂੰ ਨੋਟਸ ਐਪ ਵਿੱਚ ਸਟੋਰ ਕੀਤਾ ਜਾਵੇਗਾ। ਇਸ ਤਰ੍ਹਾਂ ਉਪਭੋਗਤਾਵਾਂ ਨੂੰ ਪੂਰੀ ਪਾਰਦਰਸ਼ਤਾ ਮਿਲੇਗੀ।

ਅਜੇ ਬੀਟਾ ਸਟੇਜ 'ਤੇ ਹੈ ਉਹ ਸੁਵਿਧਾ
ਐਪਲ ਦੇ ਨਵੇਂ iOS 18 ਅਪਡੇਟ 'ਚ ਯੂਜ਼ਰ ਕਾਲ ਰਿਕਾਰਡਿੰਗ ਫੀਚਰ ਨੂੰ ਹਮੇਸ਼ਾ ਲਈ ਬੰਦ ਕਰ ਸਕਦੇ ਹਨ। ਹਾਲਾਂਕਿ ਜੇਕਰ ਯੂਜ਼ਰਸ ਚਾਹੁਣ ਤਾਂ ਡਿਵਾਈਸ ਦੀ ਸੈਟਿੰਗ 'ਚ ਜਾ ਕੇ ਇਸ ਫੀਚਰ ਨੂੰ ਆਨ ਕਰ ਸਕਦੇ ਹਨ। ਪਰ ਉਪਭੋਗਤਾਵਾਂ ਨੂੰ ਆਟੋ ਰਿਕਾਰਡਿੰਗ ਦੀ ਸਹੂਲਤ ਨਹੀਂ ਮਿਲੇਗੀ। ਅਜਿਹੇ 'ਚ ਜੇਕਰ ਯੂਜ਼ਰ ਕਿਸੇ ਖਾਸ ਫੋਨ ਕਾਲ ਨੂੰ ਰਿਕਾਰਡ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਪਹਿਲਾ ਸਟੈੱਪ ਖੁਦ ਚੁੱਕਣਾ ਹੋਵੇਗਾ। ਰਿਪੋਰਟਾਂ 'ਚ ਕਿਹਾ ਗਿਆ ਹੈ ਕਿ iOS 18.1 ਅਪਡੇਟ 'ਚ ਯੂਜ਼ਰਸ ਬਿਨਾਂ ਕਿਸੇ ਥਰਡ ਪਾਰਟੀ ਐਪ ਦੇ ਫੋਨ ਕਾਲ ਰਿਕਾਰਡ ਕਰ ਸਕਣਗੇ। ਪਰ ਫਿਲਹਾਲ ਇਹ ਅਪਡੇਟ ਬੀਟਾ ਸਟੇਜ 'ਤੇ ਹੈ, ਇਸ ਲਈ ਇਸ ਦੇ ਫਾਈਦੇ ਆਉਣ ਵਾਲੇ ਕੁਝ ਹਫਤਿਆਂ 'ਚ ਐਪਲ ਦੇ ਚੋਣਵੇਂ ਡਿਵਾਈਸਿਸ ਵਿੱਚ ਮਿਲਣੇ ਸ਼ੁਰੂ ਹੋ ਜਾਣਗੇ।

ਆਈਫੋਨ 'ਚ ਇਸ ਤਰ੍ਹਾਂ ਹੋਵੇਗਾ ਕਾਲ ਰਿਕਾਰਡ
- ਸਭ ਤੋਂ ਪਹਿਲਾਂ, ਆਈਫੋਨ ਦੇ ਕਾਲ ਮੀਨੂ 'ਤੇ ਜਾਓ। ਇਸ ਤੋਂ ਬਾਅਦ ਉੱਪਰ ਸੱਜੇ ਪਾਸੇ ਆਡੀਓ ਵੇਵ ਵਰਗਾ ਆਈਕਨ ਦਿੱਤਾ ਗਿਆ ਹੋਵੇਗਾ, ਉਸ 'ਤੇ ਕਲਿੱਕ ਕਰੋ।
-ਅਜਿਹਾ ਕਰਨ ਤੋਂ ਦੋ ਤੋਂ ਤਿੰਨ ਸਕਿੰਟਾਂ ਬਾਅਦ ਮੌਜੂਦਾ ਫੋਨ ਕਾਲ ਦੀ ਰਿਕਾਰਡਿੰਗ  ਸ਼ੁਰੂ ਹੋ ਜਾਵੇਗੀ।
-ਐਪਲ ਮੁਤਾਬਕ, ਕਾਲ ਰਿਕਾਰਡ ਹੋਣ ਤੋਂ ਪਹਿਲਾਂ ਦੂਜੇ ਵਿਅਕਤੀ ਲਈ ਇੱਕ ਐਲਾਨ ਵੀ ਕੀਤਾ ਜਾਵੇਗਾ ਕਿ ਇਹ ਫੋਨ ਕਾਲ ਰਿਕਾਰਡ ਕੀਤੀ ਜਾ ਰਹੀ ਹੈ।
-ਫੋਨ ਕਾਲ ਡਿਸਕਨੈਕਟ ਹੋਣ ਤੋਂ ਬਾਅਦ, ਸਾਰੀ ਰਿਕਾਰਡ ਕੀਤੀ ਗੱਲਬਾਤ ਨੋਟਸ ਐਪ ਵਿੱਚ ਮਿਲ ਜਾਵੇਗੀ।

ਟਾਪ ਹੈਡਲਾਈਨ

Vivo X500 Series Launch : ਕੈਮਰੇ ਤੋਂ ਬੈਟਰੀ ਤੱਕ ਵੱਡਾ ਅਪਗ੍ਰੇਡ, ਅੱਜ ਲਾਂਚ ਹੋਣਗੇ Vivo ਦੇ 3 ਫੋਨ
Vivo X500 Series Launch : ਕੈਮਰੇ ਤੋਂ ਬੈਟਰੀ ਤੱਕ ਵੱਡਾ ਅਪਗ੍ਰੇਡ, ਅੱਜ ਲਾਂਚ ਹੋਣਗੇ Vivo ਦੇ 3 ਫੋਨ
Black Friday Sale 2026 : ਭਲਕੇ ਲੱਗੇਗੀ ਬਲੈਕ ਫ੍ਰਾਈਡੇ ਸੇਲ, ਜਾਣੋ ਕਿੱਥੇ ਕਿੰਨਾ ਮਿਲ ਰਿਹਾ ਡਿਸਕਾਊਂਟ?
Black Friday Sale 2026 : ਭਲਕੇ ਲੱਗੇਗੀ ਬਲੈਕ ਫ੍ਰਾਈਡੇ ਸੇਲ, ਜਾਣੋ ਕਿੱਥੇ ਕਿੰਨਾ ਮਿਲ ਰਿਹਾ ਡਿਸਕਾਊਂਟ?
 WhatsApp ਦਾ ਨਵਾਂ ਫੀਚਰ, ਹੁਣ 2 ਹਫ਼ਤੇ ਪਹਿਲਾਂ ਸ਼ਡਿਊਲ ਕਰ ਸਕੋਗੇ ਮੈਸੇਜ, ਤੈਅ ਸਮੇਂ 'ਤੇ ਆਪਣੇ ਆਪ ਹੋਵੇਗਾ ਡਿਲੀਵਰ
 WhatsApp ਦਾ ਨਵਾਂ ਫੀਚਰ, ਹੁਣ 2 ਹਫ਼ਤੇ ਪਹਿਲਾਂ ਸ਼ਡਿਊਲ ਕਰ ਸਕੋਗੇ ਮੈਸੇਜ, ਤੈਅ ਸਮੇਂ 'ਤੇ ਆਪਣੇ ਆਪ ਹੋਵੇਗਾ ਡਿਲੀਵਰ
Airtel, Jio, Vi ਤੇ BSNL ਦੇ ਬਿਨਾਂ ਡਾਟਾ ਵਾਲੇ ਸਸਤੇ ਰਿਚਾਰਜ ਪਲਾਨ, ਆਹ ਰਿਚਾਰਜ ਰਹਿਣਗੇ ਬੈਸਟ; ਦੇਖ ਲਓ ਪੂਰੀ ਲਿਸਟ
Airtel, Jio, Vi ਤੇ BSNL ਦੇ ਬਿਨਾਂ ਡਾਟਾ ਵਾਲੇ ਸਸਤੇ ਰਿਚਾਰਜ ਪਲਾਨ, ਆਹ ਰਿਚਾਰਜ ਰਹਿਣਗੇ ਬੈਸਟ; ਦੇਖ ਲਓ ਪੂਰੀ ਲਿਸਟ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Pension News : ਕੇਂਦਰ ਸਰਕਾਰ ਦੇ ਪੈਨਸ਼ਨਰਾਂ ਲਈ ਵੱਡੀ ਖ਼ਬਰ, ਹੁਣ ਮਿਲੇਗਾ ਫਸਿਆ ਹੋਇਆ ਬਕਾਇਆ
 Pension News : ਕੇਂਦਰ ਸਰਕਾਰ ਦੇ ਪੈਨਸ਼ਨਰਾਂ ਲਈ ਵੱਡੀ ਖ਼ਬਰ, ਹੁਣ ਮਿਲੇਗਾ ਫਸਿਆ ਹੋਇਆ ਬਕਾਇਆ
Punjab ਤੋਂ ਪਾਕਿਸਤਾਨ ਗਏ 3 ਸਿੱਖ ਸ਼ਰਧਾਲੂ ਲਾਪਤਾ, ਸ੍ਰੀ ਨਨਕਾਣਾ ਸਾਹਿਬ ਤੋਂ ਪੰਜਾ ਸਾਹਿਬ ਜਾਂਦੇ ਸਮੇਂ ਹੋਏ ਗਾਇਬ
Punjab ਤੋਂ ਪਾਕਿਸਤਾਨ ਗਏ 3 ਸਿੱਖ ਸ਼ਰਧਾਲੂ ਲਾਪਤਾ, ਸ੍ਰੀ ਨਨਕਾਣਾ ਸਾਹਿਬ ਤੋਂ ਪੰਜਾ ਸਾਹਿਬ ਜਾਂਦੇ ਸਮੇਂ ਹੋਏ ਗਾਇਬ
Punjab News : ਨਵੀਂ ਵਿਆਹੀ ਲਾੜੀ ਨੇ ਵਿਆਹ ਦੇ 4 ਦਿਨ ਬਾਅਦ ਹੀ ਪਾਇਆ ਭੜਥੂ , ਲਾੜੇ ਦੇ ਉੱਡੇ ਹੋਸ਼ !  
Punjab News : ਨਵੀਂ ਵਿਆਹੀ ਲਾੜੀ ਨੇ ਵਿਆਹ ਦੇ 4 ਦਿਨ ਬਾਅਦ ਹੀ ਪਾਇਆ ਭੜਥੂ , ਲਾੜੇ ਦੇ ਉੱਡੇ ਹੋਸ਼ !  
 8th Pay Commission : 18 ਹਜ਼ਾਰ ਵਾਲਿਆਂ ਦੀ ਤਨਖਾਹ ਹੋ ਸਕਦੀ ਹੈ 72 ਹਜ਼ਾਰ ! 8ਵੇਂ ਪੇਅ ਕਮਿਸ਼ਨ 'ਚ ਵੱਡਾ ਬਦਲਾਅ?
 8th Pay Commission : 18 ਹਜ਼ਾਰ ਵਾਲਿਆਂ ਦੀ ਤਨਖਾਹ ਹੋ ਸਕਦੀ ਹੈ 72 ਹਜ਼ਾਰ ! 8ਵੇਂ ਪੇਅ ਕਮਿਸ਼ਨ 'ਚ ਵੱਡਾ ਬਦਲਾਅ?
Punjab News: ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਸੈਂਕੜੇ ਸਾਥੀਆਂ ਸਣੇ ਛੱਡਿਆ 'ਆਪ' ਦਾ ਸਾਥ, ਕਾਂਗਰਸ ‘ਚ ਹੋਏ ਸ਼ਾਮਲ; ਸੰਸਦ ਮੈਂਬਰ ਨੇ ਕੀਤਾ ਸਵਾਗਤ...
ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਸੈਂਕੜੇ ਸਾਥੀਆਂ ਸਣੇ ਛੱਡਿਆ 'ਆਪ' ਦਾ ਸਾਥ, ਕਾਂਗਰਸ ‘ਚ ਹੋਏ ਸ਼ਾਮਲ; ਸੰਸਦ ਮੈਂਬਰ ਨੇ ਕੀਤਾ ਸਵਾਗਤ...
Amitabh Bachchan Threat: ਅਮਿਤਾਭ ਬੱਚਨ ਦੇ ਬੰਗਲੇ ਅਤੇ BMC ਦਫ਼ਤਰ ਦੀ ਵਧਾਈ ਗਈ ਸੁਰੱਖਿਆ, ਭਾਰੀ ਪੁਲਿਸ ਬਲ ਤਾਇਨਾਤ, ਬੰਬ ਨਾਲ ਉਡਾਉਣ ਦੀ ਮਿਲੀ ਧਮਕੀ...
ਅਮਿਤਾਭ ਬੱਚਨ ਦੇ ਬੰਗਲੇ ਅਤੇ BMC ਦਫ਼ਤਰ ਦੀ ਵਧਾਈ ਗਈ ਸੁਰੱਖਿਆ, ਭਾਰੀ ਪੁਲਿਸ ਬਲ ਤਾਇਨਾਤ, ਬੰਬ ਨਾਲ ਉਡਾਉਣ ਦੀ ਮਿਲੀ ਧਮਕੀ...
 Himachal Love Story : 75 ਸਾਲ ਦੀ ਉਮਰ 'ਚ ਮੁੜ ਵੱਜੀ ਸ਼ਹਿਨਾਈ, ਬਿਰਧ ਆਸ਼ਰਮ 'ਚ ਮਿਲਿਆ ਜੀਵਨ ਸਾਥੀ!
 Himachal Love Story : 75 ਸਾਲ ਦੀ ਉਮਰ 'ਚ ਮੁੜ ਵੱਜੀ ਸ਼ਹਿਨਾਈ, ਬਿਰਧ ਆਸ਼ਰਮ 'ਚ ਮਿਲਿਆ ਜੀਵਨ ਸਾਥੀ!
December Rule Changes : 1 ਦਸੰਬਰ ਤੋਂ ਬਦਲਣਗੇ ਪੈਸਿਆਂ ਨਾਲ ਜੁੜੇ ਕਈ ਨਿਯਮ, ਬੈਂਕ ਤੋਂ ਲੈ ਕੇ ਪੈਨਸ਼ਨ ਤੇ EMI 'ਤੇ ਪਵੇਗਾ ਅਸਰ
December Rule Changes : 1 ਦਸੰਬਰ ਤੋਂ ਬਦਲਣਗੇ ਪੈਸਿਆਂ ਨਾਲ ਜੁੜੇ ਕਈ ਨਿਯਮ, ਬੈਂਕ ਤੋਂ ਲੈ ਕੇ ਪੈਨਸ਼ਨ ਤੇ EMI 'ਤੇ ਪਵੇਗਾ ਅਸਰ
Embed widget