ਪੜਚੋਲ ਕਰੋ

iPhone 15: ਆਈਫੋਨ 15 'ਤੇ ਮਿਲ ਰਹੀ ਸਭ ਤੋਂ ਵਧੀਆ ਡੀਲ, 18000 ਦੀ ਛੋਟ ਅਤੇ ਸਿਰਫ 3224 ਪ੍ਰਤੀ ਮਹੀਨਾ ਅਦਾ ਕਰਕੇ ਖਰੀਦਣ ਦਾ ਮੌਕਾ

Apple iPhone 15: ਜੇਕਰ ਤੁਸੀਂ ਘੱਟ ਤੋਂ ਘੱਟ ਪੈਸੇ ਖਰਚ ਕੇ ਅਤੇ ਵਧੀਆ ਡਿਸਕਾਊਂਟ ਆਫਰ ਦੇ ਨਾਲ ਆਈਫੋਨ ਖਰੀਦਣਾ ਚਾਹੁੰਦੇ ਹੋ, ਤਾਂ ਆਓ ਤੁਹਾਨੂੰ ਆਈਫੋਨ 15 'ਤੇ ਉਪਲਬਧ ਸਭ ਤੋਂ ਵਧੀਆ ਡੀਲ ਬਾਰੇ ਦੱਸਦੇ ਹਾਂ।

iPhone 15 Best Deal: ਜੇਕਰ ਤੁਸੀਂ ਚੰਗੇ ਅਤੇ ਵੱਡੇ ਡਿਸਕਾਊਂਟ ਆਫਰ ਦੇ ਨਾਲ ਆਈਫੋਨ ਖਰੀਦਣਾ ਚਾਹੁੰਦੇ ਹੋ, ਤਾਂ ਆਓ ਤੁਹਾਨੂੰ ਆਈਫੋਨ 15 'ਤੇ ਮੌਜੂਦ ਆਫਰਸ ਬਾਰੇ ਦੱਸਦੇ ਹਾਂ। ਯੂਜ਼ਰਸ ਆਈਫੋਨ 15 ਨੂੰ 18,000 ਰੁਪਏ ਦੇ ਡਿਸਕਾਊਂਟ ਆਫਰ ਨਾਲ ਖਰੀਦ ਸਕਦੇ ਹਨ।

ਆਈਫੋਨ 15 ਨੂੰ ਭਾਰਤ 'ਚ ਪਿਛਲੇ ਸਾਲ ਯਾਨੀ ਸਤੰਬਰ 2023 'ਚ ਲਾਂਚ ਕੀਤਾ ਗਿਆ ਸੀ। ਇਸ ਫੋਨ ਦੇ 128GB ਵੇਰੀਐਂਟ ਦੀ ਕੀਮਤ 79,900 ਰੁਪਏ ਹੈ, ਜਦਕਿ 256GB ਸਟੋਰੇਜ ਵੇਰੀਐਂਟ ਦੀ ਕੀਮਤ 89,999 ਰੁਪਏ ਹੈ। ਇਸ ਦੇ ਨਾਲ ਹੀ ਇਹ ਫੋਨ 512GB ਵੇਰੀਐਂਟ ਦੇ ਨਾਲ ਵੀ ਆਉਂਦਾ ਹੈ, ਜਿਸ ਦੀ ਕੀਮਤ 1,09,900 ਰੁਪਏ ਹੈ।

ਐਪਲ ਨੇ ਆਈਫੋਨ 15 ਦੇ ਬੇਸ ਵੇਰੀਐਂਟ ਯਾਨੀ 128GB ਵੇਰੀਐਂਟ ਨੂੰ ਫਲਿੱਪਕਾਰਟ 'ਤੇ 65,999 ਰੁਪਏ 'ਚ ਵਿਕਰੀ ਲਈ ਪੇਸ਼ ਕੀਤਾ ਹੈ। ਜੇਕਰ ਯੂਜ਼ਰਸ ਇਸ ਫੋਨ ਨੂੰ ਫਲਿੱਪਕਾਰਟ ਐਕਸਿਸ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਕੇ ਖਰੀਦਦੇ ਹਨ, ਤਾਂ ਉਨ੍ਹਾਂ ਨੂੰ ਆਈਫੋਨ 15 ਲਈ ਸਿਰਫ 62,224 ਰੁਪਏ ਖਰਚ ਕਰਨੇ ਪੈਣਗੇ। ਇਸ ਤਰ੍ਹਾਂ ਯੂਜ਼ਰਸ ਨੂੰ ਆਈਫੋਨ 15 'ਤੇ ਕਰੀਬ 18000 ਰੁਪਏ ਦਾ ਡਿਸਕਾਊਂਟ ਵੀ ਮਿਲ ਸਕਦਾ ਹੈ।

ਇਸ ਤੋਂ ਇਲਾਵਾ ਤੁਸੀਂ ਇਸ ਆਈਫੋਨ ਨੂੰ ਹਰ ਮਹੀਨੇ 3224 ਰੁਪਏ ਦੀ EMI ਦਾ ਭੁਗਤਾਨ ਕਰਕੇ ਵੀ ਖਰੀਦ ਸਕਦੇ ਹੋ। ਇਸ ਦੇ ਨਾਲ ਹੀ, ਜੇਕਰ ਤੁਸੀਂ ਪੁਰਾਣੇ ਫੋਨ ਨੂੰ ਐਕਸਚੇਂਜ ਕਰਕੇ ਆਫਰ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਸੀਂ 54,900 ਰੁਪਏ ਤੱਕ ਦੀ ਐਕਸਚੇਂਜ ਛੋਟ ਪ੍ਰਾਪਤ ਕਰ ਸਕਦੇ ਹੋ।

ਕੰਪਨੀ ਨੇ ਇਸ ਫੋਨ ਨੂੰ ਬਲੈਕ, ਬਲੂ, ਗ੍ਰੀਨ, ਪਿੰਕ ਅਤੇ ਯੈਲੋ ਸਮੇਤ ਕੁੱਲ 5 ਕਲਰ ਆਪਸ਼ਨ 'ਚ ਪੇਸ਼ ਕੀਤਾ ਹੈ। ਇਸ ਫੋਨ ਵਿੱਚ 6.1 ਇੰਚ ਸੁਪਰ ਰੇਟਿਨਾ XDR ਡਿਸਪਲੇਅ, 6 ਕੋਰ A16 ਬਾਇਓਨਿਕ ਚਿੱਪਸੈੱਟ, 48MP + 12MP ਡਿਊਲ ਕੈਮਰਾ ਸੈੱਟਅਪ, ਸੈਲਫੀ ਅਤੇ ਵੀਡੀਓ ਕਾਲਿੰਗ ਲਈ 12MP ਫਰੰਟ ਕੈਮਰਾ ਸੈੱਟਅਪ ਸਮੇਤ ਕਈ ਖਾਸ ਵਿਸ਼ੇਸ਼ਤਾਵਾਂ ਹਨ।

ਇਹ ਵੀ ਪੜ੍ਹੋ: Viral News: ਕੀ ਖ਼ਤਮ ਹੋ ਜਾਵੇਗੀ ਚੰਦਰਮਾ ਦੀ ਹੋਂਦ? ਨਾਸਾ ਦੇ ਆਰਟੇਮਿਸ ਮਿਸ਼ਨ ਲਈ ਖ਼ਤਰੇ ਦੀ ਘੰਟੀ

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।

ਇਹ ਵੀ ਪੜ੍ਹੋ: Viral Video: ਕੇਅਰਟੇਕਰ ਨਾਲ ਮਸਤੀ ਕਰਦਾ ਨਜ਼ਰ ਆਇਆ ਹਾਥੀ ਦਾ ਬੱਚਾ, ਵੀਡੀਓ ਨੇ ਜਿੱਤ ਲਿਆ ਲੋਕਾਂ ਦਾ ਦਿਲ

ਟਾਪ ਹੈਡਲਾਈਨ

iPhone 17 Pro Max : ਡੇਢ ਲੱਖ ਵਾਲਾ iPhone 17 Pro Max ਹੁਣ 87 ਹਜ਼ਾਰ ਰੁਪਏ 'ਚ ! Flipkart ’ਤੇ ਮਿਲ ਰਹੀ ਵੱਡੀ ਛੋਟ
iPhone 17 Pro Max : ਡੇਢ ਲੱਖ ਵਾਲਾ iPhone 17 Pro Max ਹੁਣ 87 ਹਜ਼ਾਰ ਰੁਪਏ 'ਚ ! Flipkart ’ਤੇ ਮਿਲ ਰਹੀ ਵੱਡੀ ਛੋਟ
Airtel Best Plans: ਏਅਰਟੈੱਲ ਦੇ 3 ਨਵੇਂ ਸ਼ਾਨਦਾਰ ਸਸਤੇ ਪਲਾਨ, ਬਿਨਾਂ ਡਾਟਾ ਤੋਂ ਸਿਰਫ਼ ਕਾਲਾਂ ਅਤੇ SMS ਲਈ ਲਾਹੇਮੰਦ? ਇੱਥੇ ਜਾਣੋ ਡਿਟੇਲ...
ਏਅਰਟੈੱਲ ਦੇ 3 ਨਵੇਂ ਸ਼ਾਨਦਾਰ ਸਸਤੇ ਪਲਾਨ, ਬਿਨਾਂ ਡਾਟਾ ਤੋਂ ਸਿਰਫ਼ ਕਾਲਾਂ ਅਤੇ SMS ਲਈ ਲਾਹੇਮੰਦ? ਇੱਥੇ ਜਾਣੋ ਡਿਟੇਲ...
iPhone 17 'ਤੇ ਬੰਪਰ ਡਿਸਕਾਊਂਟ ! 99,900 ਰੁਪਏ ਵਾਲਾ ਫੋਨ 55 ਹਜ਼ਾਰ ਤੋਂ ਵੀ ਘੱਟ 'ਚ ਖਰੀਦਣ ਦਾ ਮੌਕਾ
iPhone 17 'ਤੇ ਬੰਪਰ ਡਿਸਕਾਊਂਟ ! 99,900 ਰੁਪਏ ਵਾਲਾ ਫੋਨ 55 ਹਜ਼ਾਰ ਤੋਂ ਵੀ ਘੱਟ 'ਚ ਖਰੀਦਣ ਦਾ ਮੌਕਾ
Airtel Recharge Plan : ਏਅਰਟੈੱਲ ਦਾ 185 ਰੁਪਏ ਵਾਲਾ ਨਵਾਂ ਰੀਚਾਰਜ ਪਲਾਨ, ਮਿਲੇਗੀ ਅਨਲਿਮਟਿਡ ਕਾਲਿੰਗ
Airtel Recharge Plan : ਏਅਰਟੈੱਲ ਦਾ 185 ਰੁਪਏ ਵਾਲਾ ਨਵਾਂ ਰੀਚਾਰਜ ਪਲਾਨ, ਮਿਲੇਗੀ ਅਨਲਿਮਟਿਡ ਕਾਲਿੰਗ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
iPhone 17 Pro Max : ਡੇਢ ਲੱਖ ਵਾਲਾ iPhone 17 Pro Max ਹੁਣ 87 ਹਜ਼ਾਰ ਰੁਪਏ 'ਚ ! Flipkart ’ਤੇ ਮਿਲ ਰਹੀ ਵੱਡੀ ਛੋਟ
iPhone 17 Pro Max : ਡੇਢ ਲੱਖ ਵਾਲਾ iPhone 17 Pro Max ਹੁਣ 87 ਹਜ਼ਾਰ ਰੁਪਏ 'ਚ ! Flipkart ’ਤੇ ਮਿਲ ਰਹੀ ਵੱਡੀ ਛੋਟ
Diwali Business Idea : ਦੀਵਾਲੀ ’ਤੇ ਸ਼ੁਰੂ ਕਰੋ ਇਹ ਕਾਰੋਬਾਰ, 10 ਹਜ਼ਾਰ ਰੁਪਏ ਤੋਂ ਕਰ ਸਕਦੇ ਹੋ ਸ਼ੁਰੂਆਤ
Diwali Business Idea : ਦੀਵਾਲੀ ’ਤੇ ਸ਼ੁਰੂ ਕਰੋ ਇਹ ਕਾਰੋਬਾਰ, 10 ਹਜ਼ਾਰ ਰੁਪਏ ਤੋਂ ਕਰ ਸਕਦੇ ਹੋ ਸ਼ੁਰੂਆਤ
Punjab News: ਪੰਜਾਬ ਮੁੱਖ ਸਕੱਤਰ ਨੂੰ 28 ਅਕਤੂਬਰ ਨੂੰ ਹਾਈ ਕੋਰਟ ਵਿੱਚ ਤਲਬ ਕੀਤਾ ਗਿਆ, ਇਸ ਮਾਮਲੇ 'ਚ ਅਦਾਲਤ ਨੇ ਕੀਤੀ ਸਖ਼ਤ ਕਾਰਵਾਈ; 2 ਲੱਖ ਜੁਰਮਾਨੇ 'ਤੇ ਪਹਿਲਾਂ ਹੀ...
ਪੰਜਾਬ ਮੁੱਖ ਸਕੱਤਰ ਨੂੰ 28 ਅਕਤੂਬਰ ਨੂੰ ਹਾਈ ਕੋਰਟ ਵਿੱਚ ਤਲਬ ਕੀਤਾ ਗਿਆ, ਇਸ ਮਾਮਲੇ 'ਚ ਅਦਾਲਤ ਨੇ ਕੀਤੀ ਸਖ਼ਤ ਕਾਰਵਾਈ; 2 ਲੱਖ ਜੁਰਮਾਨੇ 'ਤੇ ਪਹਿਲਾਂ ਹੀ...
Punjab News : ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਟ-ਫੁੱਟ ਕੇ ਰੋ ਪਈ ਅਦਾਕਾਰਾ , ਬੋਲੀ- ਮਾਂ ਦੀ ਬਹੁਤ ਯਾਦ ਆ ਰਹੀ ਹੈ
Punjab News : ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਟ-ਫੁੱਟ ਕੇ ਰੋ ਪਈ ਅਦਾਕਾਰਾ , ਬੋਲੀ- ਮਾਂ ਦੀ ਬਹੁਤ ਯਾਦ ਆ ਰਹੀ ਹੈ
Electricity Crisis: ਬਿਜਲੀ ਸੰਕਟ ਦਾ ਖ਼ਤਰਾ ! ਰਾਤ ਨੂੰ ਛਾ ਸਕਦਾ ਹੈ ਹਨੇਰਾ? 9 ਸੂਬਿਆਂ ਨੇ ਮੰਗੀ ਵਾਧੂ ਬਿਜਲੀ
Electricity Crisis : ਬਿਜਲੀ ਸੰਕਟ ਦਾ ਖ਼ਤਰਾ ! ਰਾਤ ਨੂੰ ਛਾ ਸਕਦਾ ਹੈ ਹਨੇਰਾ? 9 ਸੂਬਿਆਂ ਨੇ ਮੰਗੀ ਵਾਧੂ ਬਿਜਲੀ
Egg Yolk Benefits : ਅੰਡੇ ਦੀ ਜ਼ਰਦੀ ਖਾਣੀ ਚਾਹੀਦੀ ਹੈ ਜਾਂ ਨਹੀਂ? ਜਾਣੋ ਕੀ ਕਹਿੰਦੇ ਹਨ ਮਾਹਿਰ
Egg Yolk Benefits : ਅੰਡੇ ਦੀ ਜ਼ਰਦੀ ਖਾਣੀ ਚਾਹੀਦੀ ਹੈ ਜਾਂ ਨਹੀਂ? ਜਾਣੋ ਕੀ ਕਹਿੰਦੇ ਹਨ ਮਾਹਿਰ
Salary Hike: ਸਰਕਾਰ ਨੇ ਮਹਿੰਗਾਈ ਭੱਤੇ ਵਿੱਚ ਵਾਧੇ ਦਾ ਕੀਤਾ ਐਲਾਨ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਨਵੰਬਰ 'ਚ ਅਦਾ ਹੋਏਗਾ DA, ਜਾਣੋ ਕਿਹੜੇ-ਕਿਹੜੇ ਕਰਮਚਾਰੀ ਯੋਗ ਹੋਣਗੇ?
ਸਰਕਾਰ ਨੇ ਮਹਿੰਗਾਈ ਭੱਤੇ ਵਿੱਚ ਵਾਧੇ ਦਾ ਕੀਤਾ ਐਲਾਨ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਨਵੰਬਰ 'ਚ ਅਦਾ ਹੋਏਗਾ DA, ਜਾਣੋ ਕਿਹੜੇ-ਕਿਹੜੇ ਕਰਮਚਾਰੀ ਯੋਗ ਹੋਣਗੇ?
 Employees  Bonus and Salary Hike : ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਬੋਨਸ ਦਾ ਐਲਾਨ, ਤਨਖ਼ਾਹ ਸਕੇਲ ਵੀ ਵਧਾਇਆ; ਦੁਸਹਿਰੇ ਮੌਕੇ ਡਬਲ ਤੋਹਫ਼ਾ
 Employees  Bonus and Salary Hike : ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਬੋਨਸ ਦਾ ਐਲਾਨ, ਤਨਖ਼ਾਹ ਸਕੇਲ ਵੀ ਵਧਾਇਆ; ਦੁਸਹਿਰੇ ਮੌਕੇ ਡਬਲ ਤੋਹਫ਼ਾ
Embed widget