ਪੜਚੋਲ ਕਰੋ

ਹੁਣ ਆ ਗਿਆ HotStar ਐਪ, 149 ਰੁਪਏ 'ਚ ਦੇਖ ਸਕੋਗੇ ਪਸੰਦੀਦਾ ਸ਼ੋਅ, ਫਿਲਮਾਂ ਅਤੇ ਮੈਚ

ਸਟ੍ਰੀਮਿੰਗ ਪ੍ਰੇਮੀਆਂ ਲਈ ਖੁਸ਼ਖਬਰੀ ਹੈ। JioStar ਨੇ ਇੱਕ ਨਵਾਂ ਪਲੇਟਫਾਰਮ JioHotstar ਲਾਂਚ ਕੀਤਾ ਹੈ। ਇਸ 'ਤੇ ਤੁਸੀਂ ਫਿਲਮਾਂ ਤੋਂ ਲੈ ਕੇ ਸਪੋਰਟਸ ਤੱਕ ਹਰ ਚੀਜ਼ ਦਾ ਆਨੰਦ ਮਾਣੋਗੇ। ਇਸ ਦੇ ਸਬਸਕ੍ਰਿਪਸ਼ਨ ਪਲਾਨ ਵੀ ਸਾਹਮਣੇ ਆ ਗਏ ਹਨ।

JioStar: ਰਿਲਾਇੰਸ ਇੰਡਸਟਰੀਜ਼ ਅਤੇ ਵਾਲ ਡਿਜ਼ਨੀ ਦੀ ਕੰਬਾਈਨ ਮੀਡੀਆ ਕੰਪਨੀ, JioStar ਨੇ ਇੱਕ ਨਵਾਂ ਸਟ੍ਰੀਮਿੰਗ ਪਲੇਟਫਾਰਮ JioHotstar ਲਾਂਚ ਕੀਤਾ ਹੈ। ਇਹ ਨਵਾਂ ਪਲੇਟਫਾਰਮ Disney+ Hotstar ਅਤੇ JioCinema ਨੂੰ ਮਿਲਾ ਕੇ ਲਾਂਚ ਕੀਤਾ ਜਾ ਰਿਹਾ ਹੈ। ਇਸ ਵਿੱਚ ਉਪਭੋਗਤਾ Shows, Films ਅਤੇ ਖੇਡਾਂ ਆਦਿ ਦਾ ਮਜ਼ਾ ਲੈ ਸਕਣਗੇ। ਕੰਪਨੀ ਨੇ ਆਪਣੇ ਸਬਸਕ੍ਰਿਪਸ਼ਨ ਪਲਾਨ ਦਾ ਵੀ ਐਲਾਨ ਕੀਤਾ ਹੈ। ਆਓ ਜਾਣਦੇ ਹਾਂ ਕਿ ਇਸ ਦੇ ਲਈ ਯੂਜ਼ਰਸ ਨੂੰ ਕਿੰਨੇ ਪੈਸੇ ਦੇਣੇ ਪੈਣਗੇ। 

JioHotstar ਦੇ ਲਾਂਚ ਹੋਣ ਤੋਂ ਬਾਅਦ ਬਹੁਤ ਸਾਰੇ ਯੂਜ਼ਰਸ ਦੇ ਮਨ ਵਿੱਚ ਇੱਕ ਸਵਾਲ ਹੋਵੇਗਾ ਕਿ ਉਨ੍ਹਾਂ ਦੇ ਮੌਜੂਦਾ ਪਲਾਨ ਦਾ ਕੀ ਹੋਵੇਗਾ? ਇਸ ਦੇ ਜਵਾਬ ਵਿੱਚ, ਕੰਪਨੀ ਨੇ ਕਿਹਾ ਕਿ ਜੀਓ ਸਿਨੇਮਾ ਅਤੇ ਡਿਜ਼ਨੀ ਪਲੱਸ ਹੌਟਸਟਾਰ ਦੇ ਮੌਜੂਦਾ ਗਾਹਕ ਬਿਨਾਂ ਕਿਸੇ ਪਰੇਸ਼ਾਨੀ ਤੋਂ ਜੀਓਹੌਟਸਟਾਰ ਸਬਸਕ੍ਰਿਪਸ਼ਨ ਸੈਟ ਅਪ ਕਰ ਸਕਣਗੇ। JioStar ਦੇ CEO ਐਂਟਰਟੇਨਮੈਂਟ ਕੇਵਿਨ ਵਾਜ ਨੇ ਕਿਹਾ ਕਿ ਡਿਜ਼ਨੀ ਪਲੱਸ ਹੌਟਸਟਾਰ ਦੇ ਮੌਜੂਦਾ ਗਾਹਕਾਂ ਨੂੰ ਨਵੇਂ ਪਲੇਟਫਾਰਮ ਵਿੱਚ ਕੋਈ ਬਦਲਾਅ ਨਹੀਂ ਦਿਖਾਈ ਦੇਵੇਗਾ। ਮੌਜੂਦਾ ਸਬਸਕ੍ਰਾਈਬਰਸ ਦਾ ਸਬਸਕ੍ਰਿਪਸ਼ਨ ਮੌਜੂਦਾ ਕੀਮਤਾਂ 'ਤੇ ਜਾਰੀ ਰਹੇਗਾ। ਦੂਜੇ ਪਾਸੇ, ਜੀਓ ਸਿਨੇਮਾ ਦੇ ਗਾਹਕਾਂ ਨੂੰ ਜੀਓ ਹੌਟਸਟਾਰ ਪ੍ਰੀਮੀਅਮ 'ਤੇ ਮਾਈਗ੍ਰੇਟ ਕੀਤਾ ਜਾਵੇਗਾ। ਵਾਜ ਨੇ ਕਿਹਾ ਕਿ ਜੀਓ ਸਿਨੇਮਾ ਦੇ ਸਬਸਕ੍ਰਾਈਬਰ ਨੂੰ ਆਟੋਮੈਟਿਕ ਪ੍ਰੀਮੀਅਮ ਐਕਸੈਸ ਦਿੱਤਾ ਜਾਵੇਗਾ।

ਹਰ ਮਹੀਨੇ ਕੁਝ ਘੰਟੇ ਮਿਲਣਗੇ ਫ੍ਰੀ

ਕੰਪਨੀ ਨੇ ਕਿਹਾ ਕਿ ਹਰ ਮਹੀਨੇ ਯੂਜ਼ਰਸ ਨੂੰ ਨਵੇਂ ਪਲੇਟਫਾਰਮ 'ਤੇ ਸੀਮਤ ਘੰਟਿਆਂ ਲਈ ਮੁਫਤ ਸਟ੍ਰੀਮਿੰਗ ਦਾ ਆਨੰਦ ਲੈਣ ਦਾ ਮੌਕਾ ਮਿਲੇਗਾ। ਇਸ ਦੌਰਾਨ ਉਹ ਹਾਲੀਵੁੱਡ ਫਿਲਮਾਂ ਨੂੰ ਛੱਡ ਕੇ ਸਾਰਾ ਕੰਟੈਂਟ ਦੇਖ ਸਕਣਗੇ। ਉਪਭੋਗਤਾ ਇਸ ਪਲੇਟਫਾਰਮ 'ਤੇ ਡਿਜ਼ਨੀ, NBCUniversal Peacock, ਵਾਰਨਰ ਬ੍ਰੋਸ, ਡਿਸਕਵਰੀ HBO ਅਤੇ ਪੈਰਾਮਾਉਂਟ ਆਦਿ ਦਾ ਕੰਟੈਂਟ ਦੇਖਣ ਨੂੰ ਮਿਲੇਗਾ ਸਮੱਗਰੀ ਦੇਖ ਸਕਣਗੇ। ਇਸ ਤੋਂ ਇਲਾਵਾ, ICC ਦੇ ਵੱਡੇ ਈਵੈਂਟਸ, IPL, WPL, ਪ੍ਰੀਮੀਅਮ ਲੀਗ, ਵਿੰਬਲਡਨ, ਪ੍ਰੋ ਕਬੱਡੀ ਲੀਗ ਅਤੇ ਇੰਡੀਅਨ ਸੁਪਰ ਲੀਗ ਆਦਿ ਵੀ ਪਲੇਟਫਾਰਮ 'ਤੇ ਸਟ੍ਰੀਮ ਕੀਤੇ ਜਾਣਗੇ। ਇਸਦਾ ਮਤਲਬ ਹੈ ਕਿ ਯੂਜ਼ਰਸ ਇੱਕ ਹੀ ਜਗ੍ਹਾ ਤੋਂ ਕਈ ਤਰ੍ਹਾਂ ਕੰਟੈਂਟ ਦੇਖ ਸਕਣਗੇ।

ਕਿੰਨੀ ਹੋਵੇਗੀ ਪਲਾਨ ਦੀ ਕੀਮਤ?
JioHotstar ਦੇ ਤਿੰਨ ਤਰ੍ਹਾਂ ਦੇ ਪਲਾਨ ਹੋਣਗੇ। ਸਭ ਤੋਂ ਸਸਤਾ ਪਲਾਨ ਮੋਬਾਈਲ ਪਲਾਨ ਹੋਵੇਗਾ, ਜਿਸਨੂੰ ਸਿਰਫ਼ ਇੱਕ ਡਿਵਾਈਸ 'ਤੇ ਸਟ੍ਰੀਮ ਕੀਤਾ ਜਾ ਸਕਦਾ ਹੈ ਅਤੇ ਇਸ ਦਾ ਰੈਜ਼ੋਲਿਊਸ਼ਨ 720P ਹੋਵੇਗਾ। ਇਸ ਦੀ ਤਿੰਨ ਮਹੀਨੇ ਦੀ ਸਬਸਕ੍ਰਿਪਸ਼ਨ 149 ਰੁਪਏ ਵਿੱਚ ਅਤੇ ਇੱਕ ਸਾਲ ਦੀ ਸਬਸਕ੍ਰਿਪਸ਼ਨ 499 ਰੁਪਏ ਵਿੱਚ ਉਪਲਬਧ ਹੋਵੇਗੀ। ਦੂਜਾ ਇੱਕ ਸੁਪਰ ਪਲਾਨ ਹੈ। ਇਸ ਵਿੱਚ, ਇਸ ਨੂੰ ਇੱਕੋ ਸਮੇਂ ਦੋ ਡਿਵਾਈਸਾਂ 'ਤੇ ਐਕਸੈਸ ਕੀਤਾ ਜਾ ਸਕਦਾ ਹੈ ਅਤੇ ਉਪਭੋਗਤਾਵਾਂ ਨੂੰ 1080P ਦਾ ਰੈਜ਼ੋਲਿਊਸ਼ਨ ਮਿਲੇਗਾ। ਇਹ ਤਿੰਨ ਮਹੀਨਿਆਂ ਲਈ 299 ਰੁਪਏ ਅਤੇ ਇੱਕ ਸਾਲ ਲਈ 899 ਰੁਪਏ ਵਿੱਚ ਉਪਲਬਧ ਹੋਵੇਗਾ। ਤੀਜਾ ਅਤੇ ਸਭ ਤੋਂ ਮਹਿੰਗਾ ਪਲਾਨ ਪ੍ਰੀਮੀਅਮ ਐਡ ਫ੍ਰੀ ਪਲਾਨ ਹੈ। ਇਸ ਨੂੰ ਇੱਕੋ ਸਮੇਂ 'ਤੇ 4 ਡਿਵਾਈਸਾਂ 'ਤੇ ਐਕਸੈਸ ਕੀਤਾ ਜਾਵੇਗਾ ਅਤੇ ਇਸ ਵਿੱਚ ਕੋਈ ਇਸ਼ਤਿਹਾਰ ਨਹੀਂ ਦਿਖਾਇਆ ਜਾਵੇਗਾ। ਯੂਜ਼ਰਸ ਇਸ ਵਿੱਚ 4K ਸਟ੍ਰੀਮਿੰਗ ਦਾ ਆਨੰਦ ਲੈ ਸਕਣਗੇ। ਇਸ ਦੇ ਲਈ ਤਿੰਨ ਮਹੀਨਿਆਂ ਦਾ ਪਲਾਨ 499 ਰੁਪਏ ਵਿੱਚ ਅਤੇ ਇੱਕ ਸਾਲਾਨਾ ਪਲਾਨ 1,499 ਰੁਪਏ ਵਿੱਚ ਉਪਲਬਧ ਹੋਵੇਗਾ।

ਟਾਪ ਹੈਡਲਾਈਨ

Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : CM ਮਾਨ ਤੇ ਸੁਖਬੀਰ ਬਾਦਲ ਖ਼ਿਲਾਫ਼ ਚੋਣ ਲੜ ਸਕਦੇ ਹਨ ਅੰਮ੍ਰਿਤਪਾਲ ਸਿੰਘ ! 2 ਸੀਟਾਂ ਤੋਂ ਭਰਨਗੇ ਨਾਮਜ਼ਦਗੀ
Punjab News : CM ਮਾਨ ਤੇ ਸੁਖਬੀਰ ਬਾਦਲ ਖ਼ਿਲਾਫ਼ ਚੋਣ ਲੜ ਸਕਦੇ ਹਨ ਅੰਮ੍ਰਿਤਪਾਲ ਸਿੰਘ ! 2 ਸੀਟਾਂ ਤੋਂ ਭਰਨਗੇ ਨਾਮਜ਼ਦਗੀ
 Punjab News : ਪੰਜਾਬ ਦੇ ਇਨ੍ਹਾਂ ਸ਼ਹਿਰਾਂ ’ਚ ਲੱਗੀਆਂ ਸਖ਼ਤ ਪਾਬੰਦੀਆਂ, ਜ਼ਿਲ੍ਹਾ ਮੈਜਿਸਟ੍ਰੇਟਾਂ ਨੇ ਜਾਰੀ ਕੀਤੇ ਹੁਕਮ
 Punjab News : ਪੰਜਾਬ ਦੇ ਇਨ੍ਹਾਂ ਸ਼ਹਿਰਾਂ ’ਚ ਲੱਗੀਆਂ ਸਖ਼ਤ ਪਾਬੰਦੀਆਂ, ਜ਼ਿਲ੍ਹਾ ਮੈਜਿਸਟ੍ਰੇਟਾਂ ਨੇ ਜਾਰੀ ਕੀਤੇ ਹੁਕਮ
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਗੌਰਵ ਯਾਦਵ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਗੌਰਵ ਯਾਦਵ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਤਰਨਤਾਰਨ 'ਚ ਨੰਬਰਦਾਰ ਦੇ ਘਰ 'ਤੇ ਫਾਈਰਿੰਗ, ਬਾਈਕ 'ਤੇ ਆਏ 2 ਬਦਮਾਸ਼, ਗੇਟ 'ਤੇ 5-6 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ
ਤਰਨਤਾਰਨ 'ਚ ਨੰਬਰਦਾਰ ਦੇ ਘਰ 'ਤੇ ਫਾਈਰਿੰਗ, ਬਾਈਕ 'ਤੇ ਆਏ 2 ਬਦਮਾਸ਼, ਗੇਟ 'ਤੇ 5-6 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ
Embed widget