ਪੜਚੋਲ ਕਰੋ

ਜਾਣੋ ਇਹ ਤਕਨੀਕ, ਜਿਸ ਦੀ ਵਰਤੋਂ ਨਾਲ ਬਿਜਲੀ ਦੇ ਬਿੱਲ ਦੀ ਟੈਨਸ਼ਨ ਹੋ ਜਾਵੇਗੀ ਖਤਮ

ਪਾਰਦਰਸ਼ੀ ਸੋਲਰ ਵਿੰਡੋਜ਼ ਇੱਕ ਅਤਿ-ਆਧੁਨਿਕ ਤਕਨੀਕ ਹੈ। ਇਸ ਤਕਨੀਕ ਦੀ ਮਦਦ ਨਾਲ ਖਿੜਕੀ ਅਤੇ ਬਾਲਕੋਨੀ 'ਚ ਆਉਣ ਵਾਲੀ ਸੂਰਜ ਦੀ ਰੌਸ਼ਨੀ ਨੂੰ ਬਿਜਲੀ ਪੈਦਾ ਕਰਨ ਲਈ ਵਰਤਿਆ ਜਾ ਰਿਹਾ ਹੈ।

 Electricity bill: ਘਰ 'ਚ ਕੂਲਰ ਜਾਂ ਹੀਟਰ ਦੀ ਵਰਤੋਂ ਵੇਲੇ ਸਭ ਤੋਂ ਪਹਿਲਾਂ ਦਿਮਾਗ 'ਚ ਇਹੀ ਗੱਲ ਆਉਂਦੀ ਹੈ ਕਿ ਇਸ ਵਾਰ ਬਿਜਲੀ ਦਾ ਬਿੱਲ ਜ਼ਿਆਦਾ ਆਉਣ ਵਾਲਾ ਹੈ। ਬਿਜਲੀ ਦੇ ਵਧਦੇ ਬਿੱਲ ਤੋਂ ਹਰ ਕੋਈ ਪ੍ਰੇਸ਼ਾਨ ਹੈ। ਪਰ ਹੁਣ ਅਜਿਹੀ ਤਕਨੀਕ ਆ ਗਈ ਹੈ ਜੋ ਬਿਜਲੀ ਦੇ ਬਿੱਲ ਦੀ ਟੈਨਸ਼ਨ ਨੂੰ ਖਤਮ ਕਰ ਦੇਵੇਗੀ। ਜੇਕਰ ਅਸੀਂ ਕਹੀਏ ਕਿ ਘਰ ਦੀ ਖਿੜਕੀ ਤੋਂ ਬਿਜਲੀ ਪੈਦਾ ਹੋਵੇਗੀ ਤਾਂ ਜ਼ਾਹਿਰ ਹੈ ਕਿ ਤੁਸੀਂ ਇਸ ਨੂੰ ਮਜ਼ਾਕ ਦੇ ਤੌਰ 'ਤੇ ਲੈ ਕੇ ਹੱਸੋਗੇ। ਪਰ ਇਹ ਸੱਚ ਹੈ। ਆਓ ਜਾਣਦੇ ਹਾਂ ਇਸ ਤਕਨੀਕ ਬਾਰੇ। ਬਿਜਲੀ ਦੇ ਜ਼ਿਆਦਾ ਬਿੱਲ ਦੀ ਸਮੱਸਿਆ ਦਾ ਇੱਕੋ ਇੱਕ ਹੱਲ ਹੈ ਅਤੇ ਉਹ ਹੈ ਸੌਰ ਊਰਜਾ।

ਹੁਣ ਕਈ ਘਰਾਂ 'ਚ ਸੋਲਰ ਪੈਨਲ ਲਗਾਏ ਜਾ ਰਹੇ ਹਨ। ਹੁਣ ਘਰਾਂ ਦੀਆਂ ਖਿੜਕੀਆਂ ਨੇ ਕੰਮ ਆਸਾਨ ਕਰ ਦਿੱਤਾ ਹੈ। ਹਰੇਕ ਘਰ 'ਚ ਖਿੜਕੀਆਂ ਹੁੰਦੀਆਂ ਹਨ ਅਤੇ ਉਹ ਵੀ ਕੱਚ ਨਾਲ ਢੱਕੀਆਂ ਹੁੰਦੀਆਂ ਹਨ। ਉੱਚੀਆਂ ਇਮਾਰਤਾਂ 'ਚ ਜ਼ਿਆਦਾਤਰ ਖਿੜਕੀਆਂ ਅਤੇ ਕੱਚ ਦੀ ਵਰਤੋਂ ਕੀਤੀ ਜਾਂਦੀ ਹੈ। ਜੇਕਰ ਉਹ ਸ਼ੀਸ਼ਾ ਬਿਜਲੀ ਪੈਦਾ ਕਰਨਾ ਸ਼ੁਰੂ ਕਰ ਦੇਵੇ ਹੈ ਤਾਂ ਸਾਡੇ ਸਾਰੇ ਕੰਮ ਆਸਾਨ ਹੋ ਜਾਣਗੇ। ਇਸਦੇ ਨਾਲ ਹੀ ਸਾਨੂੰ ਬਿਜਲੀ ਸਪਲਾਈ ਲਈ ਇੱਕ ਹੋਰ ਸਰੋਤ ਮਿਲੇਗਾ। ਪਾਰਦਰਸ਼ੀ ਸੋਲਰ ਵਿੰਡੋਜ਼ ਇੱਕ ਅਤਿ-ਆਧੁਨਿਕ ਤਕਨੀਕ ਹੈ। ਇਸ ਤਕਨੀਕ ਦੀ ਮਦਦ ਨਾਲ ਖਿੜਕੀ ਅਤੇ ਬਾਲਕੋਨੀ 'ਚ ਆਉਣ ਵਾਲੀ ਸੂਰਜ ਦੀ ਰੌਸ਼ਨੀ ਨੂੰ ਬਿਜਲੀ ਪੈਦਾ ਕਰਨ ਲਈ ਵਰਤਿਆ ਜਾ ਰਿਹਾ ਹੈ।

ਪੈਨਲ ਖ਼ਾਸ ਯੂਵੀ ਅਤੇ ਇਨਫਰਾਰੈੱਡ ਰੌਸ਼ਨੀ ਤਰੰਗਾਂ ਨੂੰ ਜਜ਼ਬ ਕਰਦੇ ਹਨ। ਇਨ੍ਹਾਂ ਤਰੰਗਾਂ ਨੂੰ ਊਰਜਾ 'ਚ ਬਦਲਿਆ ਜਾ ਸਕਦਾ ਹੈ ਅਤੇ ਉਪਕਰਣਾਂ ਲਈ ਵਰਤਿਆ ਜਾ ਸਕਦਾ ਹੈ। ਇਹ ਤਕਨੀਕ ਐਲਸੀਡਾਟੋਵੋਲਟੇਇਕ ਗਲਾਸ ਹੈ। ਇਹ ਕੱਚਦੀ ਸ਼ੀਟ ਜਾਂ ਖਿੜਕੀ ਨੂੰ ਪੂਰੀ ਤਰ੍ਹਾਂ ਪੀਵੀ ਸੇਲ 'ਚ ਬਦਲ ਸਕਦਾ ਹੈ। ਇਸ ਤਕਨਾਲੋਜੀ ਨੂੰ ਫ਼ੋਟੋਵੋਲਟੇਇਕ ਗਲਾਸ ਵੀ ਕਿਹਾ ਜਾਂਦਾ ਹੈ।

ਸਾਲ 2014 'ਚ ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪਹਿਲਾ ਪਾਰਦਰਸ਼ੀ ਸੋਲਰ ਕੰਸੈਂਟਰੇਟਰ ਤਿਆਰ ਕੀਤਾ। ਇਹ ਸ਼ੀਸ਼ੇ ਦੀ ਸ਼ੀਟ ਜਾਂ ਵਿੰਡੋ ਨੂੰ ਪੂਰੀ ਤਰ੍ਹਾਂ ਪੀਵੀ ਸੈੱਲ 'ਚ ਬਦਲ ਸਕਦਾ ਹੈ। ਅਮਰੀਕਾ ਅਤੇ ਯੂਰਪ ਦੇ ਵਿਗਿਆਨੀਆਂ ਨੇ 100% ਪਾਰਦਰਸ਼ੀ ਸੂਰਜੀ ਸ਼ੀਸ਼ੇ ਬਣਾਏ ਹਨ। ਇਹ ਤਕਨੀਕ ਸਾਡੇ ਲਈ ਬਹੁਤ ਫ਼ਾਇਦੇਮੰਦ ਹੈ। ਹਾਈਲਾਈਟ ਇਮਾਰਤਾਂ 'ਚ ਵੱਡੇ ਕੱਚ ਦੀ ਵਰਤੋਂ ਕੀਤੀ ਜਾਂਦੀ ਹੈ। ਇੱਥੇ ਇਸ ਟੈਕਨਾਲੋਜੀ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਇਸ ਨਾਲ ਸਾਡੇ ਉੱਚ ਬਿਜਲੀ ਬਿੱਲ ਨੂੰ ਘੱਟ ਕੀਤਾ ਜਾ ਸਕਦਾ ਹੈ।

ਟਾਪ ਹੈਡਲਾਈਨ

iphone 18 Pro : 9 ਸਤੰਬਰ ਨੂੰ ਲਾਂਚ ਹੋਇਆ iPhone, 18 ਸਤੰਬਰ ਤੋਂ ਕਿਉਂ ਵਿਕੇਗਾ? ਜਾਣੋ ਵਜ੍ਹਾ
iphone 18 Pro : 9 ਸਤੰਬਰ ਨੂੰ ਲਾਂਚ ਹੋਇਆ iPhone, 18 ਸਤੰਬਰ ਤੋਂ ਕਿਉਂ ਵਿਕੇਗਾ? ਜਾਣੋ ਵਜ੍ਹਾ
iPhone 18 Pro ਛੱਡੋ, ਸਿੱਧਾ ਮਹਿੰਗੇ ਹੋ ਗਏ iPhone 17 ਦੇ ਮਾਡਲ, ਜਾਣੋ ਕਿੰਨੇ ਵੱਧ ਗਏ ਰੇਟ; ਉੱਡ ਜਾਣਗੇ ਹੋਸ਼
iPhone 18 Pro ਛੱਡੋ, ਸਿੱਧਾ ਮਹਿੰਗੇ ਹੋ ਗਏ iPhone 17 ਦੇ ਮਾਡਲ, ਜਾਣੋ ਕਿੰਨੇ ਵੱਧ ਗਏ ਰੇਟ; ਉੱਡ ਜਾਣਗੇ ਹੋਸ਼
Apple ਨੇ ਪਹਿਲੀ ਵਾਰ ਲਾਂਚ ਕੀਤਾ ਫੋਲਡੇਬਲ iPhone, ਜਾਣੋ ਫੀਚਰਸ ਸਣੇ ਸਾਰੀ ਡਿਟੇਲ
Apple ਨੇ ਪਹਿਲੀ ਵਾਰ ਲਾਂਚ ਕੀਤਾ ਫੋਲਡੇਬਲ iPhone, ਜਾਣੋ ਫੀਚਰਸ ਸਣੇ ਸਾਰੀ ਡਿਟੇਲ
1199 ਡਾਲਰ ਦੀ ਕੀਮਤ ਨਾਲ ਲਾਂਚ ਹੋਇਆ iPhone 18 Pro ਅਤੇ Pro Max! ਜਾਣੋ ਫੀਚਰਸ
1199 ਡਾਲਰ ਦੀ ਕੀਮਤ ਨਾਲ ਲਾਂਚ ਹੋਇਆ iPhone 18 Pro ਅਤੇ Pro Max! ਜਾਣੋ ਫੀਚਰਸ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Vastu Tips : ਸਿਰਹਾਣੇ ਕੋਲ ਭੁੱਲ ਕੇ ਵੀ ਨਾ ਰੱਖੋ ਦਵਾਈਆਂ, ਵਾਸਤੂ ਸ਼ਾਸਤਰ 'ਚ ਦੱਸਿਆ ਖ਼ਤਰਨਾਕ !
Vastu Tips : ਸਿਰਹਾਣੇ ਕੋਲ ਭੁੱਲ ਕੇ ਵੀ ਨਾ ਰੱਖੋ ਦਵਾਈਆਂ, ਵਾਸਤੂ ਸ਼ਾਸਤਰ 'ਚ ਦੱਸਿਆ ਖ਼ਤਰਨਾਕ !
Sangrur 'ਚ ਇੱਕ ਹੋਰ ਨੌਜਵਾਨ ਨਾਲ ਵਾਪਰੀ ਘਟਨਾ , ਨੌਜਵਾਨ ਦੀ ਹਾਲਤ ਗੰਭੀਰ
Sangrur 'ਚ ਇੱਕ ਹੋਰ ਨੌਜਵਾਨ ਨਾਲ ਵਾਪਰੀ ਘਟਨਾ , ਨੌਜਵਾਨ ਦੀ ਹਾਲਤ ਗੰਭੀਰ
Singer Vadda Grewal : ਪੰਜਾਬੀ ਗਾਇਕ Vadda Grewal ਨੂੰ ਵੱਡੀ ਰਾਹਤ , ਅਫ਼ੀਮ ਦੇ ਕੇਸ 'ਚ ਹੋਇਆ ਬਰੀ 
Singer Vadda Grewal : ਪੰਜਾਬੀ ਗਾਇਕ Vadda Grewal ਨੂੰ ਵੱਡੀ ਰਾਹਤ , ਅਫ਼ੀਮ ਦੇ ਕੇਸ 'ਚ ਹੋਇਆ ਬਰੀ 
Sukhbir Singh Badal ਬੋਲੇ- ਅਕਾਲੀ ਦਲ ਹੀ ਬਚਾ ਸਕਦਾ ਹੈ ਪੰਜਾਬ ,ਮੋਹਾਲੀ 'ਚ ਕੀਤੇ 4 ਵੱਡੇ ਐਲਾਨ
Sukhbir Singh Badal ਬੋਲੇ- ਅਕਾਲੀ ਦਲ ਹੀ ਬਚਾ ਸਕਦਾ ਹੈ ਪੰਜਾਬ ,ਮੋਹਾਲੀ 'ਚ ਕੀਤੇ 4 ਵੱਡੇ ਐਲਾਨ
Bank Account : 1, 2 ਜਾਂ 3... ਕਿੰਨੇ ਬੈਂਕ ਖਾਤੇ ਰੱਖਣੇ ਹਨ ਸਹੀ? ਤੁਹਾਡੇ ਕੋਲ ਲੋੜ ਤੋਂ ਜ਼ਿਆਦਾ ਤਾਂ ਨਹੀਂ 
Bank Account : 1, 2 ਜਾਂ 3... ਕਿੰਨੇ ਬੈਂਕ ਖਾਤੇ ਰੱਖਣੇ ਹਨ ਸਹੀ? ਤੁਹਾਡੇ ਕੋਲ ਲੋੜ ਤੋਂ ਜ਼ਿਆਦਾ ਤਾਂ ਨਹੀਂ 
Punjab News: ਅਲਰਟ 'ਤੇ ਪੰਜਾਬ, ਸਵਾਈਨ ਫਲੂ ਦੇ 2 ਮਰੀਜ਼ ਮਿਲੇ, ਇੱਕ ਦਾ ਇਲਾਜ ਜਾਰੀ, ਸਿਵਲ ਸਰਜਨ ਬੋਲੇ- 'ਸਰਕਾਰੀ ਹਸਪਤਾਲਾਂ 'ਚ ਸਖ਼ਤ ਪ੍ਰਬੰਧ'
ਅਲਰਟ 'ਤੇ ਪੰਜਾਬ, ਸਵਾਈਨ ਫਲੂ ਦੇ 2 ਮਰੀਜ਼ ਮਿਲੇ, ਇੱਕ ਦਾ ਇਲਾਜ ਜਾਰੀ, ਸਿਵਲ ਸਰਜਨ ਬੋਲੇ- 'ਸਰਕਾਰੀ ਹਸਪਤਾਲਾਂ 'ਚ ਸਖ਼ਤ ਪ੍ਰਬੰਧ'
Tamanna Bhatia : ਲਾਲ ਸਾੜੀ-ਮੱਥੇ 'ਤੇ ਸਿੰਦੂਰ, ਤਮੰਨਾ ਭਾਟੀਆ ਨੇ ਕੀਤੀ ‘ਛੱਠੀ ਮਈਆ’ ਦੀ ਪੂਜਾ, ਦੇਸੀ ਅੰਦਾਜ਼ ਨੇ ਜਿੱਤਿਆ ਦਿਲ
Tamanna Bhatia : ਲਾਲ ਸਾੜੀ-ਮੱਥੇ 'ਤੇ ਸਿੰਦੂਰ, ਤਮੰਨਾ ਭਾਟੀਆ ਨੇ ਕੀਤੀ ‘ਛੱਠੀ ਮਈਆ’ ਦੀ ਪੂਜਾ, ਦੇਸੀ ਅੰਦਾਜ਼ ਨੇ ਜਿੱਤਿਆ ਦਿਲ
Milk Price Hike : ਤਿਉਹਾਰਾਂ ਤੋਂ ਪਹਿਲਾਂ ਦੁੱਧ ਦੀ ਫਿਰ ਵਧੀ ਕੀਮਤ, ਕੀ ਆਮ ਲੋਕਾਂ ਦੀ ਜੇਬ 'ਤੇ ਪਵੇਗਾ ਬੋਝ ; ਜਾਣੋ ਪੂਰਾ ਮਾਮਲਾ
Milk Price Hike : ਤਿਉਹਾਰਾਂ ਤੋਂ ਪਹਿਲਾਂ ਦੁੱਧ ਦੀ ਫਿਰ ਵਧੀ ਕੀਮਤ, ਕੀ ਆਮ ਲੋਕਾਂ ਦੀ ਜੇਬ 'ਤੇ ਪਵੇਗਾ ਬੋਝ ; ਜਾਣੋ ਪੂਰਾ ਮਾਮਲਾ
Embed widget